helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, NOV 16, 2025
Punjab: ਪਾਰਕ 'ਚ ਵਿਅਕਤੀ ਦੀ ਮਿਲੀ ਲਾਸ਼ ਵੇਖ ਉੱਡੇ...
ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਜਲੰਧਰ! ਕੰਬਿਆ...
ਸਾਬਕਾ MLA ਕੁਲਬੀਰ ਸਿੰਘ ਜ਼ੀਰਾ ਦਾ ਵਟਸਐਪ ਨੰਬਰ...
ਅੰਮ੍ਰਿਤਸਰ 'ਚ ਪਾਕਿ ਨਾਲ ਜੁੜੇ ਨਾਰਕੋ ਨੈੱਟਵਰਕ ਦਾ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੇ ਘਰ ਜਲਦ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਆਈ. ਪੀ. ਐੱਲ. 'ਚ ਮੁੰਬਈ ਵਲੋਂ ਖੇਡਦੇ ਹੋਏ ਕੁਲਕਰਣੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਗਰਭਵਤੀ ਪਤਨੀ ਦੇ ਨਾਲ ਇਕ ਤਸਵੀਰ ਸ਼ੇਅਰ ਕਰ ਫੈਂਸ ਨੂੰ ਜਲਦ ਮਾਂ-ਬਾਪ ਬਣਨ ਦੀ ਖਬਰ ਦਿੱਤੀ ਹੈ। ਧਵਲ ਦੀ ਪਤਨੀ ਸ਼ਰਧਾ 2012 ਤੋਂ ਫੇਮਿਨਾ ਮੈਗਜ਼ੀਨ ਦੀ ਫੈਸ਼ਨ ਕੋਆਰਡੀਨੇਟਰ ਹੈ। ਦੋਵੇਂ ਬਚਪਨ ਦੇ ਦੋਸਤ ਹਨ। ਆਖਿਰ 2015 'ਚ ਉਨ੍ਹਾਂ ਨੇ ਵਿਆਹ ਕੀਤਾ। ਦੇਖੋਂ ਪੋਸਟ—
❤️ pic.twitter.com/HjIOlWfHTt — Dhawal Kulkarni (@dhawal_kulkarni) November 18, 2019
❤️ pic.twitter.com/HjIOlWfHTt
ਧਵਲ ਨੇ ਉਸ ਤਸਵੀਰ ਦੇ ਨਾਲ ਹਾਰਟ ਦੀ ਇਮੋਜ਼ੀ ਬਣਾਈ ਹੈ। ਨਾਲ ਹੀ ਪਤਨੀ ਸ਼ਰਧਾ ਖਾਰਪੁਡੇ ਨੂੰ ਵੀ ਟੈਗ ਕੀਤਾ ਹੈ। ਦੇਖੋਂ ਧਵਲ ਤੇ ਸ਼ਰਧਾ ਦੀਆਂ ਤਸਵੀਰਾਂ—
ਟਵੀਟ ਕਰਕੇ ਦਿੱਤੀ ਸੀ ਵਿਆਹ ਦੀ ਖਬਰ—
It feels so grt 2 find tht 1 special person u wnt 2 annoy 4 d rest of ur life.2 souls 1 heart "Shraddhawal"@skharpude pic.twitter.com/Fq65WtWxrA — Dhawal Kulkarni (@dhawal_kulkarni) June 1, 2015
It feels so grt 2 find tht 1 special person u wnt 2 annoy 4 d rest of ur life.2 souls 1 heart "Shraddhawal"@skharpude pic.twitter.com/Fq65WtWxrA
ਧਵਲ ਨੇ ਪੋਸਟ ਦੇ ਨਾਲ ਲਿਖਿਆ ਸੀ— ਉਹ ਇਨਸਾਨ ਜੋ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੋਵੇ, ਪੂਰੀ ਜ਼ਿੰਦਗੀ ਤੁਹਾਡੇ ਨਾਲ ਹੋਵੇ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਹੈ। ਧਵਲ ਨੂੰ ਇਸ ਤਸਵੀਰ 'ਤੇ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਧਵਲ ਦਾ ਜਨਮ ਦਸੰਬਰ 1988 ਨੂੰ ਮਹਾਰਾਸ਼ਟਰ ਦੇ ਮੁੰਬਈ 'ਚ ਹੋਇਆ। ਉਹ ਮੁੰਬਈ ਦੇ ਲਈ ਹੀ ਫਸਟ ਕਲਾਸ ਕ੍ਰਿਕਟ ਖੇਡਦੇ ਹਨ। 2016 ਆਈ. ਪੀ. ਐੱਲ. 'ਚ ਉਹ ਗੁਜਰਾਤ ਲਾਇੰਸ ਵਲੋਂ ਖੇਡਦੇ ਸਨ। ਇਸ ਤੋਂ ਇਲਾਵਾ ਉਹ ਮੁੰਬਈ ਇੰਡੀਅਨਸ ਵਲੋਂ ਵੀ ਖੇਡ ਚੁੱਕੇ ਹਨ। ਧਵਲ ਨੇ ਆਪਣੇ ਵਨ ਡੇ ਕਰੀਅਰ ਦੀ ਸ਼ੁਰੂਆਤ ਸਤੰਬਰ 2014 'ਚ ਇੰਗਲੈਂਡ ਵਿਰੁੱਧ ਜਦਕਿ 20-20 ਕਰੀਅਰ ਦੀ ਸ਼ੁਰੂਆਤ ਜੂਨ 2016 'ਚ ਜ਼ਿੰਬਾਬਵੇ ਵਿਰੁੱਧ ਕੀਤੀ ਸੀ।
ਧਵਨ ਕੁਲਕਰਣੀ ਦਾ ਕ੍ਰਿਕਟ ਕਰੀਅਰ ਵਨ ਡੇ— 12 ਮੈਚ, 19 ਵਿਕਟਾਂ ਟੀ-20 — 2 ਮੈਚ, 3 ਵਿਕਟਾਂ ਫਸਟ ਕਲਾਸ— 86 ਮੈਚ, 261 ਵਿਕਟਾਂ ਲਿਸਟ ਏ— 119 ਮੈਚ, 203 ਵਿਕਟਾਂ 20-20— 141 ਮੈਚ, 146 ਵਿਕਟਾਂ
ਓਡਿਸ਼ਾ ਨੂੰ 20 ਦੌੜਾਂ ਨਾਲ ਹਰਾ ਦਿੱਲੀ ਨੇ ਸੁਪਰ ਲੀਗ ਲਈ ਕੀਤਾ ਕੁਆਲੀਫਾਈ
Stories You May Like
ਜਵਾਕ ਨਾਲ ਗਲਤ ਕੰਮ ਕਰਨ ਵਾਲੇ ਦੋਸ਼ੀ ਨੂੰ ਅਦਾਤਲ ਨੇ ਸੁਣਾਈ ਮਿਸਾਲੀ ਸਜ਼ਾ
ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ...
ਸਰਦੀਆਂ 'ਚ ਬੱਚੇ ਨੂੰ ਰੋਜ਼ ਨਹਿਲਾਉਣਾ ਚਾਹੀਦੈ ਜਾਂ ਨਹੀਂ ? ਇਨ੍ਹਾਂ ਗੱਲਾਂ ਦਾ...
ਸੋਨੇ ਦੀ ਕੀਮਤ ਉਛਲੀ ਤਾਂ ਵੈਡਿੰਗ ਸੀਜ਼ਨ ’ਚ ਇਨ੍ਹਾਂ ਗਹਿਣਿਆਂ ਦੀ ਵਧੀ ਮੰਗ
ਪਾਕਿਸਤਾਨ 'ਚ ਵੱਡੀ ਕਾਰਵਾਈ, ਖੈਬਰ ਪਖਤੂਨਖਵਾ 'ਚ ਦੋ ਵੱਖ-ਵੱਖ ਮੁਕਾਬਲਿਆਂ...
ਜਲੰਧਰ 'ਚ ਰੂਹ ਕੰਬਾਊ ਘਟਨਾ! ਨਾਜਾਇਜ਼ ਸੰਬੰਧਾਂ ਨੇ ਉਜਾੜ 'ਤਾ ਘਰ, NRI...
ਜੈਪੁਰ 'ਚ ਤਾਂਤਰਿਕ ਜੋੜੇ ਦੀ 'ਕਾਲੀ ਖੇਡ'! ਭੂਤ-ਪ੍ਰੇਤ ਦੇ ਨਾਂ 'ਤੇ ਤਿੰਨ...
21 ਸਾਲਾ ਕੁੜੀ ਨੇ ਚੁੱਕਿਆ ਖੌਫਨਾਕ ਕਦਮ
ਨਵਾਂਸ਼ਹਿਰ ਜ਼ਿਲ੍ਹੇ 'ਚ 10 ਜਨਵਰੀ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...
Viral ਹੋਣ ਦਾ ਕ੍ਰੇਜ਼! ਚੱਲਦੀ ਟ੍ਰੇਨ 'ਚ ਨੌਜਵਾਨ ਦੀ ਹਰਕਤ ਦੇਖ ਹੈਰਾਨ ਰਹਿ ਗਏ...
ਭਿਓਂ ਕੇ ਜਾਂ ਭੁੰਨ ਕੇ ਜਾਂ ਸੁੱਕੇ..., ਸਰਦੀਆਂ 'ਚ ਕਿਵੇਂ ਖਾਣੇ ਚਾਹੀਦੇ ਬਾਦਾਮ?...
Post Office ਹੁਣ ਤੁਹਾਡੀ ਜੇਬ 'ਚ! ਇੰਡੀਆ ਪੋਸਟ ਨੇ ਲਾਂਚ ਕੀਤਾ 'Dak Sewa 2.0'...
ਜਮੈਕਾ: ਮਾਂ-ਧੀ ਨੂੰ ਇਕੱਠੇ ਪ੍ਰੇਗਨੈਂਟ ਕਰਨ ਵਾਲੇ Youtuber ਨੇ ਹੁਣ ਕੀਤਾ ਅਜਿਹਾ...
ਜਲੰਧਰ 'ਚ ਸੈਲੂਨ 'ਤੇ ਪੁੱਜੀ ਪਤਨੀ ਨੂੰ ਵੇਖ ਪਤੀ ਦੇ ਉੱਡੇ ਹੋਸ਼! ਅੰਦਰੋਂ ਸੈਲੂਨ...
Punjab: ਨਵੀਂ ਵਿਆਹੀ ਜੋੜੀ ਨਾਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! ਵਰਨਾ ਕਾਰ...
ਲਓ ਕਰ ਲੋ ਗੱਲ! Gold ਜਿਊਲਰੀ ਪਹਿਨਣ ਤੋਂ ਰੋਕਣ 'ਤੇ ਪਤੀ 'ਤੇ ਛੱਡ'ਤਾ ਕੁੱਤਾ...
ਸਿਗਰਟ ਤੇ ਸ਼ਰਾਬ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਇਹ ਫੂਡਜ਼, Lung Cancer ਦੀ ਸਭ ਤੋਂ...
ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ...
Subscribe Now!