ਜਲੰਧਰ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕੈਂਟ ਵਿਰੁੱਧ ਚੱਲ ਰਹੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਫਸਟ ਕਲਾਸ ਸ਼੍ਰੇਣੀ ਕ੍ਰਿਕਟ ਵਿਚ ਆਪਣੀਆਂ 1000 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਐਂਡਰਸਨ ਨੇ 9 ਓਵਰਾਂ ਵਿਚ 5 ਮਿਡਨ ਸੁੱਟੇ ਅਤੇ ਸਿਰਫ 10 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਫਸਟ ਕਲਾਸ ਕਰੀਅਰ- 261 ਮੈਚ, 1002 ਵਿਕਟਾਂ, ਔਸਤ 24.85, ਇਕੋਨਾਮੀ 2.85, 4 ਵਿਕਟ 42, 5 ਵਿਕਟਾਂ 50,
ਟੈਸਟ ਕਰੀਅਰ- 161 ਮੈਚ, 617 ਵਿਕਟਾਂ, ਔਸਤ 26.67, ਇਕੋਨਾਮੀ 2.83, 4 ਵਿਕਟਾਂ 27, 5 ਵਿਕਟਾਂ 30,
ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ

ਫਸਟ ਕਲਾਸ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
4204 ਵਿਲਫ੍ਰੈਡ ਰੋਡਸ (1110 ਮੈਚ)
3776 ਏ. ਫ੍ਰੀਮੈਨ (592 ਮੈਚ)
3278 ਸੀ.ਡਬਲਯੂ. ਪਾਰਕਰ (635 ਮੈਚ)
3061 ਜੈਕ ਹਰਨ (639 ਮੈਚ)
2979 ਟੀ.ਗੌਡਾਰਡ (593 ਮੈਚ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾ ਕ੍ਰਿਕਟ ਨੇ ਇਸ ਕ੍ਰਿਕਟਰ 'ਤੇ ਲਗਾਇਆ ਇਕ ਸਾਲ ਦਾ ਬੈਨ, ਇਹ ਹੈ ਵਜ੍ਹਾ
NEXT STORY