Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 01, 2026

    1:08:59 AM

  • son shoots and kills his father

    ਖ਼ੂਨ ਦੇ ਰਿਸ਼ਤੇ ਹੋਣ ਲੱਗੇ ਪਾਣੀ: ਪੁੱਤ ਨੇ ਪਿਓ ਦਾ...

  • attack on excise department team in jalandhar cantt

    ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • lionel messi retires from international football

    ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਕੋਹਲੀ ਨੇ ਬਣਾਇਆ ਰਿਕਾਰਡ, ਪਰ ਇੰਟਰਨੈੱਟ 'ਤੇ ਛਾ ਗਏ ਹਿੱਟਮੈਨ !

SPORTS News Punjabi(ਖੇਡ)

ਕੋਹਲੀ ਨੇ ਬਣਾਇਆ ਰਿਕਾਰਡ, ਪਰ ਇੰਟਰਨੈੱਟ 'ਤੇ ਛਾ ਗਏ ਹਿੱਟਮੈਨ !

  • Updated: 19 Sep, 2019 01:15 PM
Jalandhar
rohit sharma completed his 12 years in international t20 cricket
  • Share
    • Facebook
    • Tumblr
    • Linkedin
    • Twitter
  • Comment

ਸਪੋਰਸਟ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਬੀਤੇ ਦਿਨ ਮੋਹਾਲੀ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਦੱਖਣੀ ਅਫਰੀਕੀ ਟੀਮ ਨੂੰ 149 ਦੌੜਾਂ 'ਤੇ ਹੀ ਰੋਕ ਦਿੱਤਾ। ਜਵਾਬ 'ਚ ਭਾਰਤੀ ਟੀਮ ਨੇ ਸਿਰਫ ਤਿੰਨ ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਇਸ ਮੈਚ 'ਚ ਟੀਮ ਦੇ ਕਪਤਾਨ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਟੀ20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ। ਕੋਹਲੀ ਨੇ ਇਸ ਮੈਚ 'ਚ 72 ਦੌੜਾਂ ਦੀ ਪਾਰੀ ਖੇਡ 71 ਟੀ20 ਮੈਚਾਂ 'ਚ 2441 ਦੌੜਾਂ ਬਣਾਈਆਂ ਜਦ ਕਿ ਰੋਹਿਤ ਸ਼ਰਮਾ ਦੇ 97 ਟੀ20 ਮੈਚਾਂ 'ਚ 2434 ਦੌੜਾਂ ਬਣਾਈਆਂ ਹਨ। ਪਰ ਜਿੱਥੇ ਇਕ ਪਾਸੇ ਕੋਹਲੀ ਨੇ ਮੈਦਾਨ 'ਚ ਰੋਹਿਤ ਨੂੰ ਪਿੱਛੇ ਛੱਡ ਨਵਾਂ ਰਿਕਾਰਡ ਬਣਾਇਆ ਉਥੇ ਹੀ ਦੂਜੇ ਪਾਸੇ ਇੰਟਰਨੈੱਟ 'ਚ ਰੋਹਿਤ ਟਵਿਟਰ 'ਤੇ ਇਕ ਨਵੇਂ ਰਿਕਾਰਡ ਨਾਲ ਟ੍ਰੈੈਂਡ ਕਰਦੇ ਨਜ਼ਰ ਆਏ।PunjabKesari
ਟੀ-20 ਕ੍ਰਿਕਟ 'ਚ ਪੂਰੇ ਕੀਤੇ 12 ਸਾਲ
ਇਸ ਮੈਚ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਪਣੀ ਪਾਰੀ 'ਚ 12 ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ ਸਿਰਫ 12 ਦੌੜਾਂ ਹੀ ਬਣਾਈਆਂ। ਬਾਵਜੂਦ ਇਸ ਦੇ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਟਵਿਟਰ 'ਤੇ ਟ੍ਰੈਂਡ ਕਰਦੇ ਰਹੇ। ਬੀਤੇ ਦਿਨ ਬੁੱਧਵਾਰ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਹਿਤ ਸ਼ਰਮਾ ਟਵਿਟਰ 'ਤੇ ਛਾ ਗਏ ਅਤੇ ਵੇਖਦੇ-ਵੇਖਦੇ ਟ੍ਰੈਂਡ ਕਰਨ ਲੱਗੇ। ਦਰਅਸਲ ਰੋਹਿਤ ਸ਼ਰਮਾ ਨੂੰ ਟੀ-20 ਕ੍ਰਿਕਟ 'ਚ ਡੈਬਿਊ ਕੀਤੇ ਹੋਏ 12 ਸਾਲ ਪੂਰੇ ਹੋ ਗਏ। ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਟੀ-20 ਮੈਚ 19 ਸਤੰਬਰ 2007 ਨੂੰ ਖੇਡਿਆ ਸੀ ਅਤੇ ਕੱਲ 18 ਸਤੰਬਰ ਸੀ ਮਤਲਬ ਕਿ ਰੋਹਿਤ ਸ਼ਰਮਾ ਦੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ 12 ਸਾਲ ਪੂਰੇ ਹੋ ਗਏ ਹਨ। 

#12YearsOfHitmanInT20I

Rohitians Let's Make Huge This🔥
Come And Join the Tag With Us🤗
Show Our Mass😎 pic.twitter.com/GMvAW6KHWi

— Mumbai Indians TN™💙 (@MipaltanTNoffl) September 18, 2019

ਰੋਹਿਤ ਸ਼ਰਮਾ ਨੇ ਭਾਰਤ ਦੇ ਵਲੋਂ 97 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ, ਇਸ ਦੌਰਾਨ ਉਨ੍ਹਾਂ ਨੇ ਚਾਰ ਸੈਂਕੜੇ ਅਤੇ 32.73 ਦੀ ਔਸਤ ਨਾਲ 2422 ਦੌੜਾਂ ਬਣਾਈਆਂ ਹਨ। ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਰਿਕਾਰਡ ਫਿਲਹਾਲ ਰੋਹਿਤ ਸ਼ਰਮਾ ਦੇ ਹੀ ਨਾਂ ਦਰਜ ਹੈ।

On this day in 2007 Rohit made his T20I debut@ImRo45 💥🙏

Most Runs
Most sixes
Most 80+ scores
Most 50+ scores
Yougest to win MOM
Most sixes
Highest score by Indian
Highest score by indian captain
Most century's by captain
Most runs in winning cause#12YearsOfHitmanInT20I pic.twitter.com/I190zxAwDF

— Sai Pallavi For Life📿🖤:) (@ImRajOfficial) September 18, 2019

#RohitSharma Records in T20I
◆Most runs in T20I : 2,422
◆Most 100's in T20I : 4
◆Fastest Century in T20I : 35 Balls
◆Most 50 plus Scores in T20I : 21
◆Most Sixes in T20I : 107
Debut : 19 September 2007#12YearsOfHitmanInT20I pic.twitter.com/QcPMUqs6iQ

— Rohit Sharma FC (@RO45HFC) September 18, 2019

  • India
  • South Africa
  • T20 Series
  • Rohit Sharma
  • completed 12 years in t20
  • Captain Kohli
  • ਭਾਰਤ
  • ਦੱਖਣੀ ਅਫਰੀਕਾ
  • ਟੀ-20 ਸੀਰੀਜ਼
  • ਰੋਹਿਤ ਸ਼ਰਮਾ
  • ਕਪਤਾਨ ਕੋਹਲੀ

ਸੈਫ ਚੈਂਪੀਅਨਸ਼ਿਪ 'ਚ ਚੰਗੇ ਪ੍ਰਦਰਸ਼ਨ ਦਾ ਭਰੋਸਾ : ਪਿੰਟੋ

NEXT STORY

Stories You May Like

    • attack on excise department team in jalandhar cantt
      ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼ ਸ਼ਰਾਬ ਸਣੇ ਫੜੇ ਤਸਕਰ ਨੂੰ...
    • akali dal bjp alliance in punjab finalised announcement may be made soon
      ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ...
    • heavy rains to occur in punjab on september 2 to 4
      ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ...
    • trains continue to be delayed
      ਟਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ ਦਾ ਸਬੱਬ, ਵੈਸ਼ਨੋ ਦੇਵੀ ਵੰਦੇ ਭਾਰਤ 1 ਤੇ ਮਾਲਵਾ...
    • sho jai indra singh was suspended
      ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ...
    • attack on police party that went to raid in jalandhar
      ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ! SI ਦੀ ਪਾੜੀ ਵਰਦੀ
    • jalandhar gymkhana club election results achievers captured all the seats
      ਜਲੰਧਰ ਜਿਮਖਾਨਾ ਕਲੱਬ ਚੋਣ ਨਤੀਜੇ: ਸਾਰੀਆਂ ਸੀਟਾਂ ’ਤੇ ਅਚੀਵਰਜ਼ ਦਾ ਕਬਜ਼ਾ, ਅਮਿਤ...
    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    Trending
    Ek Nazar
    russia ukraine conflict

    ਯੂਕਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਪੰਜਵੇਂ ਦਿਨ ਵੀ ਜਾਰੀ

    trump expressing desire to run for third term

    ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ

    faceless secret trials

    ਲਹਿੰਦੇ ਪੰਜਾਬ 'ਚ 'ਬਿਨਾਂ ਚਿਹਰੇ' ਵਾਲੇ ਗੁਪਤ ਅਦਾਲਤੀ ਟਰਾਇਲਾਂ ਦੀ ਤਿਆਰੀ !

    china provided aid to nepal

    'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ

    ai generated fake images and videos

    ਨੇਪਾਲ 'ਚ ਹੜ੍ਹ ਮਗਰੋਂ AI ਨਾਲ ਤਿਆਰ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ

    visa free entry to indians

    ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ...

    famous actress to become mother at 40

    40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ...

    sonam wangchuk calls aamir khan ghajini

    ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ...

    railing broken  car  out of control  truck  4 people

    ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਰੇਲਿੰਗ ਤੋੜ ਕਾਰ ਨਾਲ ਜਾ ਵੱਜਾ ਬੇਕਾਬੂ...

    incident in us

    ਅਮਰੀਕਾ 'ਚ ਗੋਲੀਬਾਰੀ ; ਇੱਕ ਪੁਲਿਸ ਅਧਿਕਾਰੀ ਦੀ ਮੌਤ, ਇੱਕ ਹੋਰ ਜ਼ਖਮੀ

    gas crisis

    ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

    super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਖੇਡ ਦੀਆਂ ਖਬਰਾਂ
      • pukhraj gill moves closer to asian tour card
        ‘ਪੁਖਰਾਜ ਗਿੱਲ’ ਜਕਾਰਤਾ ’ਚ ਸਾਂਝੇ ਤੌਰ ’ਤੇ 19ਵੇਂ ਸਥਾਨ ਨਾਲ ਏਸ਼ੀਆਈ ਟੂਰ ਕਾਰਡ...
      • abhay singh wins title in malaysia
        ਖੇਡ ਜਗਤ 'ਚ ਭਾਰਤ ਦਾ ਨਾਂ ਰੋਸ਼ਨ: 'ਅਭੈ ਸਿੰਘ' ਨੇ ਮਲੇਸ਼ੀਆ 'ਚ ਜਿੱਤਿਆ...
      • vaibhav suryavanshi breaks 57yearold record
        ਵੈਭਵ ਸੂਰਿਆਵੰਸ਼ੀ ਨੇ ਤੋੜਿਆ 57 ਸਾਲ ਪੁਰਾਣਾ ਰਿਕਾਰਡ; ਧਮਾਕੇਦਾਰ ਬੱਲੇਬਾਜ਼ੀ ਨਾਲ...
      • india vs thailand
        ਸ਼ੈਫਾਲੀ ਤੇ ਦੀਪਤੀ ਨੇ ਏਸ਼ੀਆ ਕੱਪ 'ਚ ਭਾਰਤ ਨੂੰ ਦਿਵਾਈ ਸ਼ਾਨਦਾਰ ਜਿੱਤ ! ਥਾਈਲੈਂਡ...
      • dpl 2026 south delhi superstars won the title
        DPL 2026: ਸਾਊਥ ਦਿੱਲੀ ਸੁਪਰਸਟਾਰਜ਼ ਨੇ ਜਿੱਤਿਆ ਖਿਤਾਬ, ਫਾਈਨਲ 'ਚ ਸੈਂਟਰਲ...
      • will this rule be removed from ipl bcci seeks advice from all teams
        IPL ਤੋਂ ਹਟਾਇਆ ਜਾਵੇਗਾ ਇਹ ਰੂਲ? BCCI ਨੇ ਸਾਰੀਆਂ ਟੀਮਾਂ ਕੋਲੋਂ ਮੰਗੀ ਸਲਾਹ
      • germany wins hockey world cup for the fourth time by defeating spain 1 0
        ਸਪੇਨ ਨੂੰ 1-0 ਨਾਲ ਹਰਾ ਕੇ ਜਰਮਨੀ ਨੇ ਚੌਥੀ ਵਾਰ ਜਿੱਤਿਆ ‘ਹਾਕੀ ਵਿਸ਼ਵ ਕੱਪ’
      • dhaaka player ruled out of entire odi series against australia
        ਆਸਟ੍ਰੇਲੀਆ ਖ਼ਿਲਾਫ਼ ਪੂਰੀ ODI ਸੀਰੀਜ਼ ਤੋਂ ਬਾਹਰ ਧਾਕੜ ਖਿਡਾਰੀ !
      • pcb bars cricketers from commenting on imran khan  s arrest
        ਪੀਸੀਬੀ ਨੇ ਕ੍ਰਿਕਟਰਾਂ ਨੂੰ ਇਮਰਾਨ ਖਾਨ ਦੀ ਗ੍ਰਿਫ਼ਤਾਰੀ 'ਤੇ ਟਿੱਪਣੀ ਕਰਨ ਤੋਂ...
      • abhay singh wins 13th psa tour title in malaysia
        ਅਭੈ ਸਿੰਘ ਨੇ ਮਲੇਸ਼ੀਆ ਵਿੱਚ 13ਵਾਂ ਪੀਐਸਏ ਟੂਰ ਖਿਤਾਬ ਜਿੱਤਿਆ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +