helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, DEC 15, 2025
ਪੈਰਿਸ 'ਚ ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ !...
'ਦਿੱਲੀ 'ਚ ਰੱਖਿਓ ਆਪਣਾ ਧਿਆਨ...', ਇਸ ਦੇਸ਼ ਨੇ...
ਹੁਣ ਬਿਨਾਂ ਸੂਈ ਦੇ ਹੋਵੇਗੀ ਸ਼ੂਗਰ ਟੈਸਟ
ਬਦਲ ਜਾਵੇਗੀ ਇਨ੍ਹਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ,...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਭਾਰਤੀ ਕ੍ਰਿਕਟ ਇਤਿਹਾਸ ਵਿਚ ਕਈ ਕ੍ਰਿਕਟਰ ਅਜਿਹੇ ਵੀ ਰਹੇ ਜਿਨ੍ਹਾਂ ਨੇ ਆਪਣੇ ਖੇਡ ਦੇ ਇਲਾਵਾ ਫ਼ੈਸ਼ਨ ਅਤੇ ਗਲੈਮਰ ਦੀ ਦੁਨੀਆ ਵਿਚ ਵੀ ਖਾਸ ਪਛਾਣ ਬਣਾਈ। ਇਨ੍ਹਾਂ ਵਿਚੋਂ ਇਕ ਹਨ ਯੁਵਰਾਜ ਸਿੰਘ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਫ਼ੈਸ਼ਨ ਅਤੇ ਬਾਲੀਵੁੱਡ ਦੀ ਦੁਨੀਆ ਵਿਚ ਕੰਮ ਕਰਨ ਵਾਲੀ ਅਦਾਕਾਰਾ ਅਤੇ ਸਫਲ ਮਾਡਲ ਹੇਜ਼ਲ ਕੀਚ ਦੇ ਰੂਪ ਵਿਚ ਚੁਣਿਆ। ਮਾਡਲ ਰਹਿ ਚੁੱਕੀ ਹੇਜ਼ਲ ਕੀਚ ਭਾਵੇਂ ਹੀ ਫ਼ੈਸ਼ਨ ਦੀ ਦੁਨੀਆ ਤੋਂ ਹੁਣ ਦੂਰ ਹੋਵੇ ਪਰ ਉਨ੍ਹਾਂ ਦੀ ਦਿਲਕਸ਼ ਅਦਾ ਅਤੇ ਤਸਵੀਰਾਂ ਕਿਸੇ ਦੇ ਦਿਲ ਨੂੰ ਜ਼ਖ਼ਮੀ ਕਰਨ ਲਈ ਕਾਫ਼ੀ ਹਨ। ਆਓ ਤਸਵੀਰਾਂ ਦੇ ਜਰੀਏ ਵੇਖਦੇ ਹਾਂ ਹੇਜਲ ਕੀਚ ਦੀਆਂ ਕੁਝ ਬੇਹੱਦ ਹੀ ਗਲੈਮਰਸ ਅਤੇ ਆਰਕਸ਼ਕ ਤਸਵੀਰਾਂ- ਹੇਜ਼ਲ ਨੇ ਨਵੰਬਰ 2015 ਨੂੰ ਯੁਵਰਾਜ ਨਾਲ ਕੁੜਮਾਈ ਕੀਤੀ ਅਤੇ ਅਗਲੇ ਸਾਲ 30 ਨਵੰਬਰ 2016 ਨੂੰ ਉਹ ਯੁਵੀ ਦੀ ਹਮੇਸ਼ਾ ਲਈ ਹੋ ਗਈ। ਵਿਆਹ ਦੇ ਬਾਅਦ, ਹੇਜ਼ਲ ਨੇ ਆਪਣਾ ਨਾਮ ਗੁਰਬਸੰਤ ਕੌਰ ਰੱਖਿਆ। ਹੇਜ਼ਲ ਬਾਲੀਵੁੱਡ ਫਿਲਮ ਬਾਡੀਗਾਰਡ ਅਤੇ ਤਮਿਲ ਫਿਲਮ, ਬਿੱਲਾ ਵਰਗੀਆਂ ਕੁਝ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ।
ਮੈਕਸੀਮਮ ਨਾਮ ਦੀ ਇਕ ਫਿਲਮ ਵਿਚ ਉਹ ਆਈਟਮ ਸਾਂਗ ਵੀ ਕਰ ਚੁੱਕੀ ਹੈ। ਹੇਜ਼ਲ ਦਾ ਜਨਮ ਏਸੇਕਸ, ਇੰਗਲੈਂਡ ਵਿਚ ਹੋਇਆ ਸੀ, ਉਨ੍ਹਾਂ ਦੇ ਪਿਤਾ ਬ੍ਰਿਟਿਸ਼ ਅਤੇ ਮਾਂ ਭਾਰਤ- ਮਾਰਿਸ਼ੀਆਈ ਮੂਲ ਦੀ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਲੰਡਨ ਤੋਂ ਪੂਰੀ ਕੀਤੀ ਹੈ। ਹੇਜ਼ਲ ਅਲੱਗ ਡਾਂਸ ਫ਼ਾਰਮ ਜਿਵੇਂ ਇੰਡੀਅਨ ਕਲਾਸੀਕਲ ਅਤੇ ਵੇਸਟਰਨ ਵਿਚ ਵੀ ਮਾਹਰ ਹੈ। ਭਾਰਤੀ ਫਿਲਮਾਂ, ਮੰਚ ਅਤੇ ਟੈਲੀਵੀਜ਼ਨ ਵਿਚ ਕੰਮ ਕਰ ਚੁੱਕੀ ਹੇਜ਼ਲ ਦੇ ਬਾਰੇ ਵਿਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਹਾਲੀਵੁੱਡ ਫਿਲਮ ਹੈਰੀ ਪਾਟਰ ਵਿਚ ਵੀ ਕੰਮ ਕਰ ਚੁਕੀ ਹੈ। ਇਹ ਇਕ ਸਾਈਡ ਰੋਲ ਸੀ। ਹੇਜ਼ਲ ਭਾਰਤੀ ਟੈਲੀਵੀਜ਼ਨ ਦੇ ਮਸ਼ਹੂਰ ਰੀਐਲਟੀ ਸ਼ੋਅ ਬਿਗ ਬੌਸ-7 ਵਿਚ ਹਿੱਸਾ ਲੈ ਚੁੱਕੀ ਹੈ।
ਪਰ ਇਕ ਹਫ਼ਤੇ ਦੇ ਅੰਦਰ ਹੀ ਘਰ ਤੋਂ ਬਾਹਰ ਹੋ ਗਈ ਸੀ।
ਵਿਦੇਸ਼ ਦੌਰੇ 'ਤੇ ਟੈਸਟ ਤੋਂ ਪਹਿਲਾਂ ਵਨਡੇ ਸੀਰੀਜ਼ ਖੇਡੇਗਾ ਭਾਰਤ
Stories You May Like
ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ...
ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ...
ਧੁੰਦ ਕਾਰਨ ਘੱਟ ਵਿਜੀਬਿਲਟੀ ’ਚ ਸਫਲ ਲੈਂਡਿੰਗ ਦੀ ਤਿਆਰੀ, ਏਅਰਪੋਰਟ ਮੈਨੇਜਮੈਂਟ ਦਾ...
ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦਾਇਕ! ਇਹ ਲੋਕ ਜ਼ਰੂਰ ਕਰਨ ਪਰਹੇਜ਼
ਸਾਬਕਾ ਫੌਜੀ ਦੇ ਘਰ ’ਤੇ ਚਲਾਈਆਂ ਗੋਲੀਆਂ, cctv 'ਚ ਕੈਦ ਹਮਲਾਵਰ
ਪਠਾਨਕੋਟ 'ਚ ਚੋਣਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ, 14 ਤੇ 15 ਦਸੰਬਰ ਨੂੰ Dry...
ਤਰਨਤਾਰਨ ਜ਼ਿਲ੍ਹਾ ਮੈਜਿਸਟਰੇਟ ਨੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ...
ਜਲੰਧਰ ਵਿਖੇ ਜਨਮ ਦਿਨ ਮੌਕੇ ਬੰਦਗੀ ਕਰਨ ਦੌਰਾਨ ਪੈ ਗਿਆ ਭੜਥੂ! ਆਹਮੋ-ਸਾਹਮਣੇ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 9 ਫਰਵਰੀ ਤੱਕ ਲਾਗੂ ਰਹਿਣਗੇ ਹੁਕਮ
ਸ਼ਰਮਸਾਰ! ਕੰਪਨੀ ਨੇ ਪਹਿਲਾਂ ਕੈਂਸਰ ਪੀੜਤ ਕਰਮਚਾਰੀ ਦਾ ਕਰਵਾਇਆ ਇਲਾਜ, ਫਿਰ ਕਰ...
ਜੱਜ ਦੇ ਚੈਂਬਰ 'ਚੋਂ ਦੋ ਸੇਬਾਂ ਦੀ ਚੋਰੀ 'ਤੇ ਪੁਲਸ ਨੇ ਲਾਈ ਧਾਰਾ 380, ਹੋ...
ਠੰਡ 'ਚ ਕਾਂਬੇ ਨੂੰ ਨਾ ਕਰੋ ਨਜ਼ਰਅੰਦਾਜ਼! ਬਚਾਅ ਲਈ ਸਿਹਤ ਵਿਭਾਗ ਵੱਲੋਂ...
ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ!...
ਆਬਕਾਰੀ ਵਿਭਾਗ ਦੀ ਇਕ ਹੋਰ ਕਾਰਵਾਈ: ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਟਰੱਕ ਨੂੰ...
ਤੁਰੰਤ ਛੱਡ ਦਿਓ ਇਹ Foods! ਕੈਂਸਰ 'ਤੇ ਮਾਹਰਾਂ ਦੀ ਵੱਡੀ ਚਿਤਾਵਨੀ
ਮੌਜ-ਮਸਤੀ ਦੌਰਾਨ ਅਚਾਨਕ ਆ ਗਈ ਪਤਨੀ, ਬੰਦੇ ਨੇ ਉਦਾਂ ਹੀ ਖਿੜਕੀ 'ਤੇ ਲਟਕਾ'ਤੀ...
ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'
ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
Subscribe Now!