helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, AUG 13, 2025
ਫਟ ਗਿਆ ਬੱਦਲ, ਮਚ ਗਈ ਤਬਾਹੀ! ਕਈ ਪਿੰਡ ਕਰਵਾਏ ਗਏ...
15 ਅਗਸਤ ਤੋਂ ਪਹਿਲਾਂ ਆਸਮਾਨ 'ਚ ਉੱਡਦੀ ਦਿਖੀ ਸ਼ੱਕੀ...
1.33 ਲੱਖ ਰੁਪਏ ਸਸਤੀ ਹੋਈ ਇਹ ਧਾਕੜ ਬਾਈਕ! ਹੁਣ...
'ਸਾਡੇ ਕੋਲ ਬ੍ਰਹਮੋਸ ਹੈ...', ਸ਼ਾਹਬਾਜ਼ ਸ਼ਰੀਫ ਦੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ- ਆਸਟਰੇਲੀਆ ਦੇ ਧਾਕੜ ਸਪਿਨਰ ਸ਼ੇਨ ਵਾਰਨ ਹਾਲੀਵੁੱਡ ਅਭਿਨੇਤਰੀ ਐਲਿਜ਼ਾਬੇਥ ਹਰਲੇ ਤੋਂ ਆਪਣੀ 60 ਹਜ਼ਾਰ ਡਾਲਰ (43,23, 300 ਰੁਪਏ) ਦੀ ਕੀਮਤ ਵਾਲੀ ਅੰਗੇਜਮੈਂਟ ਰਿੰਗ ਵਾਪਸ ਮੰਗ ਰਿਹਾ ਹੈ। ਦਰਅਸਲ 2016 ਵਿਚ ਰਿਐਲਿਟੀ ਸ਼ੋਅ 'ਆਈ ਐੱਮ ਏ ਸੈਲੀਬ੍ਰਿਟੀ...ਗੈੱਟ ਮੀ ਆਊਟ ਆਫ ਹੇਅਰ' ਦੌਰਾਨ ਸ਼ੇਨ ਵਾਰਨ ਕੋਲੋਂ ਪੁੱਛਿਆ ਗਿਆ ਸੀ ਕਿ ਐਲਿਜ਼ਾਬੇਥ ਨਾਲ ਮੰਗਣੀ ਟੁੱਟਣ ਤੋਂ ਬਾਅਦ ਕੀ ਉਸ ਨੇ ਹਰਲੇ ਤੋਂ ਆਪਣੀ ਰਿੰਗ ਵਾਪਸ ਮੰਗੀ ਸੀ, ਉਦੋਂ ਵਾਰਨ ਨੇ ਕਿਹਾ ਸੀ ਕਿ ਉਹ ਭਵਿੱਖ ਵਿਚ ਆਪਣੀ ਰਿੰਗ ਵਾਪਸ ਲੈ ਲਵੇਗਾ।
ਹੁਣ ਜਦੋਂ ਵਾਰਨ ਹਾਲ ਹੀ ਵਿਚ ਆਪਣੀ ਕਿਤਾਬ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਇਕ ਪ੍ਰੋਗਰਾਮ ਵਿਚ ਪਹੁੰਚਿਆ ਸੀ ਤਾਂ ਉਥੇ ਉਸ ਤੋਂ ਫਿਰ ਤੋਂ ਇਹ ਹੀ ਸਵਾਲ ਪੁੱਛ ਲਿਆ ਗਿਆ ਕਿ ਕੀ ਹਰਲੇ ਤੋਂ ਉਸ ਨੇ ਆਪਣੀ ਰਿੰਗ ਵਾਪਸ ਲੈ ਲਈ ਹੈ। ਵਾਰਨ ਪਹਿਲਾਂ ਤਾਂ ਸਵਾਲ ਸੁਣ ਕੇ ਥੋੜ੍ਹਾ ਘਬਰਾ ਗਿਆ ਪਰ ਬਾਅਦ ਵਿਚ ਉਸ ਨੇ ਕਿਹਾ ਕਿ ਉਸ ਨੇ ਅਜੇ ਤਕ ਐਲਿਜ਼ਾਬੇਥ ਤੋਂ ਆਪਣੀ ਰਿੰਗ ਵਾਪਸ ਨਹੀਂ ਮੰਗੀ ਹੈ ਪਰ ਇੰਨਾ ਜ਼ਰੂਰ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਉਸ ਤੋਂ ਰਿੰਗ ਜ਼ਰੂਰ ਮੰਗੇਗਾ।
ਜ਼ਿਕਰਯੋਗ ਹੈ ਕਿ ਵਾਰਨ ਤੇ ਐਲਿਜ਼ਾਬੇਥ ਨੇ ਨਵੰਬਰ 2012 ਵਿਚ ਲੰਬੀ ਡੇਟਿੰਗ ਤੋਂ ਬਾਅਦ ਮੰਗਣੀ ਕੀਤੀ। ਵਾਰਨ ਨੇ ਮਹਿੰਗੇ ਰਤਨ ਨਾਲ ਜੜੀ ਅੰਗੂਠੀ ਐਲਿਜ਼ਾਬੇਥ ਨੂੰ ਦਿੱਤੀ ਸੀ। ਹਾਲਾਂਕਿ ਮੰਗਣੀ ਦੇ ਕੁਝ ਹੀ ਮਹੀਨੇ ਬਾਅਦ ਦੋਵਾਂ ਵਿਚ ਦੂਰੀਆਂ ਵਧ ਗਈਆਂ, ਜਿਸ ਕਾਰਨ ਦੋਵਾਂ ਨੇ ਰਜ਼ਾਮੰਦੀ ਨਾਲ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।
ਇੰਗਲੈਂਡ ਨੇ ਓਸਕਰ ਨੂੰ 5-0 ਨਾਲ ਭੰਨਿਆ
Stories You May Like
ਪੰਜਾਬ 'ਚ ਅਗਲੇ 3 ਦਿਨ ਅਹਿਮ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ, 7...
ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ...
ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ,...
ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਅਮਰੀਕਾ ਦਾ ਅਹਿਮ ਬਿਆਨ
ਟਰੰਪ-ਪੁਤਿਨ ਮੁਲਾਕਾਤ ਤੋਂ ਪਹਿਲਾਂ ਜ਼ੇਲੇਂਸਕੀ ਜਾਣਗੇ ਬਰਲਿਨ
ਭੂਚਾਲ ਨਾਲ ਕੰਬੀ ਧਰਤੀ, 6 ਹਜ਼ਾਰ ਲੋਕਾਂ ਨੇ ਮਹਿਸੂਸ ਕੀਤੇ ਝਟਕੇ
ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਅੱਤਵਾਦੀ ਸੰਗਠਨਾਂ ਦਾ ਕਰਨਗੇ ਖਾਤਮਾ!
ਬ੍ਰਾਜ਼ੀਲ 'ਚ ਵਿਸਫੋਟਕ ਫੈਕਟਰੀ 'ਚ ਧਮਾਕਾ, ਨੌਂ ਲੋਕਾਂ ਦੀ ਮੌਤ
ਕੈਨੇਡਾ 'ਚ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਉੱਠੀ ਮੰਗ
ਕਿਸਾਨਾਂ ਨੇ PM ਮੋਦੀ ਦੇ ਖੇਤੀਬਾੜੀ ਵਪਾਰ ਰੁਖ਼ ਦੀ ਕੀਤੀ ਸ਼ਲਾਘਾ
ਪਾਕਿਸਤਾਨੀ ਫੌਜ ਨੇ 50 ਅੱਤਵਾਦੀ ਕੀਤੇ ਢੇਰ
ਪ੍ਰੇਮਿਕਾ ਨੂੰ ਲੈ ਕੇ ਘਰ ਆ ਵੜਿਆ ਨਸ਼ੇੜੀ ਪੁੱਤ ਤੇ ਫ਼ਿਰ...
ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 13 ਤੋਂ 16 ਅਗਸਤ ਤੱਕ ਵੱਡੀ ਚਿਤਾਵਨੀ
ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ
ਪੰਜਾਬ 'ਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ’ਚ ਟੀਮਾਂ...
ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ...
ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ
Subscribe Now!