ਸਪੋਰਟਸ ਡੈਸਕ- ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਕਿਹਾ ਕਿ ਜਦ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਤਦ ਟੋਕੀਓ ਓਲੰਪਿਕ ਲਈ ਤਿਆਰੀ ਕਰਨਾ ਸੌਖਾ ਨਹੀਂ ਹੈ ਪਰ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਖਿਡਾਰੀ ਮੈਡਲ ਜਿੱਤਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਗੇ।
ਇਹ ਵੀ ਪਡ਼੍ਹੋ : MS ਧੋਨੀ ਦੇ ਮਾਤਾ-ਪਿਤਾ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਪਰਤੇ ਘਰ
ਸ਼ਰਤ ਨੇ ਕਿਹਾ ਕਿ ਇਹ ਓਲੰਪਿਕ ਦੀਆਂ ਤਿਆਰੀਆਂ ਦਾ ਤਰੀਕਾ ਨਹੀਂ ਹੈ ਪਰ ਸਾਨੂੰ ਆਪਣੇ ਪ੍ਰਦਰਸ਼ਨ 'ਤੇ ਧਿਆਨ ਦੇਣ ਤੇ ਉਸ ਲਈ ਤਿਆਰੀ ਕਰਨ ਦਾ ਰਾਹ ਲੱਭਣਾ ਪਵੇਗਾ। ਅਸੀਂ ਖ਼ੁਦ ਨੂੰ ਬਚਾਈ ਰੱਖ ਕੇ ਆਪਣਾ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਸਾਡੇ ਸਾਹਮਣੇ ਇਕ ਟੀਚਾ ਹੈ ਤੇ ਸਾਡਾ ਧਿਆਨ ਉਸ ਨੂੰ ਹਾਸਲ ਕਰਨ 'ਤੇ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾ਼ਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
MS ਧੋਨੀ ਦੇ ਮਾਤਾ-ਪਿਤਾ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਪਰਤੇ ਘਰ
NEXT STORY