helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, FEB 17, 2025
2 ਦਿਨਾਂ ਲਈ Internet ਬੰਦ! ਹੁਣੇ-ਹੁਣੇ ਹੋਏ ਹੁਕਮ...
ਧਾਰਮਿਕ ਸਮਾਗਮ ਦੌਰਾਨ ਆਪਸ 'ਚ ਭਿੜੀਆਂ ਦੋ ਧਿਰਾਂ,...
20 ਫਰਵਰੀ ਤੱਕ ਸਕੂਲ ਬੰਦ, ਬੱਚਿਆਂ ਦੀਆਂ ਲੱਗੀਆਂ...
ਪੰਜਾਬ 'ਚ NRI ਔਰਤ ਨਾਲ ਹੋ ਗਿਆ ਵੱਡਾ ਕਾਂਡ
ਪੰਜਾਬ
ਮਨੋਰੰਜਨ
Photos
Videos
ਦੁਬਈ- ਭਾਰਤ ਦੀ ਨੌਜਵਾਨ ਧਮਾਕੇਦਾਰ ਬੱਲੇਬਾਜ਼ ਸ਼ੈਫਾਲੀ ਵਰਮਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ. ਸੀ.) ਦੀ ਮਹਿਲਾਵਾਂ ਦੀ ਟੀ-20 ਕੌਮਾਂਤਰੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਇਸ ਸਵਰੂਪ ਵਿਚ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ 7ਵੇਂ ਤੇ ਜੇਮਿਮਾ ਰੋਡ੍ਰਿਗਜ਼ 9ਵੇਂ ਸਥਾਨ’ਤੇ ਹਨ। ਆਈ. ਸੀ. ਸੀ. ਵਲੋਂ ਮੰਗਲਵਾਰ ਨੂੰ ਜਾਰੀ ਸੂਚੀ ਵਿਚ ਬੱਲੇਬਾਜ਼ਾਂ ਵਿਚ ਸ਼ੈਫਾਲੀ ਦੇ ਨਾਂ 744 ਰੇਟਿੰਗ ਅੰਕ ਹਨ ਜਿਹੜੇ ਚੋਟੀ ’ਤੇ ਕਾਬਜ਼ ਆਸਟਰੇਲੀਆ ਦੀ ਬੇਥ ਮੂਨੇ (748) ਤੋਂ 4 ਅੰਕ ਘੱਟ ਹਨ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ
ਉਸ ਤੋਂ ਇਲਾਵਾ ਟਾਪ-10 ਵਿਚ ਮੰਧਾਨਾ (643) ਤੇ ਰੋਡ੍ਰਿਗਜ਼ (693) ਦਾ ਵੀ ਨਾਂ ਹੈ। ਇਸ ਸੂਚੀ 'ਚ ਸੋਫੀ ਡਿਵਾਈਨ (ਤੀਜੇ), ਆਸਟਰੇਲੀਆ ਦੀ ਮੇਗ ਲੈਨਿੰਗ (ਚੌਥੇ) ਤੇ ਐਲਿਸਾ ਹੀਲੀ (5ਵੇਂ) ਨੇ ਆਪਣੀ ਰੈਂਕਿੰਗ 'ਚ ਇਕ-ਇਕ ਸਥਾਨ ਦਾ ਸੁਧਾਰ ਕੀਤਾ ਹੈ। ਗੇਂਦਬਾਜ਼ਾਂ ਦੀ ਸੂਚੀ ਵਿਚ ਦੀਪਤੀ (6ਵੇ), ਸਪਿਨਰ ਰਾਧਾ ਯਾਧਵ (8ਵੇਂ) ਤੇ ਪੂਨਮ ਯਾਦਵ (9ਵੇਂ) ਟਾਪ-10 ਵਿਚ ਸ਼ਾਮਲ ਭਾਰਤੀ ਹਨ। ਇੰਗਲੈਂਡ ਦੀ ਸੋਫੀ ਅਕਲੇਸਟਨ (799) ਗੇਂਦਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਹੈ। ਉਸ ਤੋਂ ਬਾਅਦ ਦੂਜੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਸ਼ਬਨੀਮ ਇਸਮਾਈਲ (764) ਹੈ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਕਿਊਰੇਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਲੀਅਮਸਨ ਸੱਟ ਕਾਰਣ ਬੰਗਲਾਦੇਸ਼ ਦੇ ਨਾਲ ਵਨ ਡੇ ਲੜੀ ਤੋਂ ਬਾਹਰ
Stories You May Like
ਪੰਜਾਬ 'ਚ ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ
40 ਲੱਖ ਤੋਂ ਵਧੇਰੇ ਖ਼ਰਚ ਕਰ ਚਾਵਾਂ ਨਾਲ ਪੁੱਤ ਭੇਜੇ ਸੀ USA, ਹੁਣ ਇਸ ਹਾਲਾਤ 'ਚ...
ਪੰਜਾਬ 'ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ...
ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵਾਪਰੀ ਵੱਡੀ ਘਟਨਾ, ਇੰਝ ਆਵੇਗੀ ਮੌਤ...
ਪੰਜਾਬ 'ਚ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਕਈ ਸਰਕਾਰੀ ਬਾਬੂਆਂ ਦੀ ਹੋ...
6000mAh ਬੈਟਰੀ ਤੇ AI ਫੀਚਰਸ ਨਾਲ Vivo V50 ਲਾਂਚ, ਜਾਣੋਂ ਕੀਮਤ ਤੇ...
ਭਾਰਤ ਦੇ ਆਰਥਿਕ ਵਿਕਾਸ 'ਚ ਇੱਕ ਨਵਾਂ ਮੋੜ: ਰਾਜਨੀਤਿਕ ਸਥਿਰਤਾ ਅਤੇ ਸੁਧਾਰਾਂ ਨਾਲ...
ਵੱਡੀ ਖ਼ਬਰ : ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕਰੋੜ ਤੋਂ ਵੱਧ ਦੀ ਠੱਗੀ
ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼
ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕੀਤੀ ਖ਼ਾਸ...
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪੁਲਸ ਨੇ ਕਰ 'ਤੀ ਅਚਾਨਕ ਛਾਪੇਮਾਰੀ, ਪਈਆਂ ਭਾਜੜਾਂ
ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ...
ਪੰਜਾਬ ਦੇ ਮੌਸਮ ਨੇ ਬਦਲਿਆ ਮਿਜਾਜ਼, ਕੜਾਕੀ ਧੁੱਪ ਤੋਂ ਬਾਅਦ ਹੁਣ ਇਨ੍ਹਾਂ ਦਿਨਾਂ...
ਕੰਪਨੀ ਨੂੰ ਮੋਬਾਇਲ ਦੇ ਪੈਸੇ ਵਾਪਿਸ ਕਰਨ ਅਤੇ 5,000/- ਰੁਪਏ ਹਰਜਾਨਾ ਅਦਾ ਕਰਨ ਦਾ...
ਤੌਬਾ-ਤੌਬਾ! ਸਹੁਰਿਆਂ ਨੇ ਨੂੰਹ ਨੂੰ ਲਾ 'ਤਾ HIV ਸੰਕਰਮਿਤ ਟੀਕਾ
ਐਸ਼ਵਰਿਆ ਦੀ ਧੀ ਆਰਾਧਿਆ ਦਾ Cute ਵੀਡੀਓ ਵਾਇਰਲ
ਵੱਡੀ ਖ਼ਬਰ: ਪੰਜਾਬ-ਹਰਿਆਣਾ ਪੁਲਸ ਨੂੰ ਲੋੜੀਂਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ,...
Subscribe Now!