ਦੁਬਈ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਥੇ ਹੀਰੋ ਦੁਬਈ ਡੇਜ਼ਰਟ ਕਲਾਸਿਕ ਦੇ ਦੂਜੇ ਦੌਰ 'ਚ ਸ਼ਾਨਦਾਰ ਵਨ-ਅੰਡਰ 71 ਦਾ ਕਾਰਡ ਬਣਾ ਕੇ 52ਵੇਂ ਸਥਾਨ 'ਤੇ ਰਹਿ ਕੇ ਕਟ ਹਾਸਲ ਕੀਤਾ। ਸ਼ੁਭੰਕਰ 2018 ਤੋਂ ਇਸ ਟੂਰਨਾਮੈਂਟ ਵਿੱਚ ਖੇਡ ਰਹੇ ਹਨ ਅਤੇ ਪੰਜਵੀਂ ਵਾਰ ਕਟ ਬਣਾਉਣ ਵਿੱਚ ਸਫਲ ਰਹੇ।
ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ
ਉਨ੍ਹਾਂ ਨੇ ਪਹਿਲੇ ਦੌਰ 'ਚ 72 ਦਾ ਕਾਰਡ ਬਣਾਇਆ ਸੀ। ਕੈਮਰੂਨ ਯੰਗ ਨੇ ਕੁੱਲ 13 ਅੰਡਰ ਲਈ 67 ਅਤੇ 64 ਦੌੜਾਂ ਬਣਾਈਆਂ ਅਤੇ ਤਿੰਨ ਸ਼ਾਟਾਂ ਨਾਲ ਲੀਡ ਲੈ ਲਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਰੀਅਰ ਦੀ ਸਫਲਤਾ 'ਚ ਸੋਚ 'ਚ ਸਪੱਸ਼ਟਤਾ ਅਤੇ ਯੋਗਾ ਦਾ ਵੱਡਾ ਯੋਗਦਾਨ : ਬੋਪੰਨਾ
NEXT STORY