ਸੈਂਚੁਰੀਅਨ (ਬਿਊਰੋ)— ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਵਨਡੇ ਸੀਰੀਜ਼ ਦਾ ਆਖਰੀ ਮੁਕਾਬਲਾ ਸ਼ੁਕਰਵਾਰ ਨੂੰ ਖੇਡਿਆ ਜਾਣਾ ਹੈ। ਵਨਡੇ ਸੀਰੀਜ਼ ਦਾ ਪੰਜਵਾਂ ਮੈਚ ਸੈਂਚੁਰੀਅਨ ਦੇ ਸੁਪਰ ਸਪੋਰਟਸ ਪਾਰਕ ਮੈਦਾਨ ਉੱਤੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ ਸ਼ਾਮ 4.30 ਵਜੇ ਤੋਂ ਖੇਡਿਆ ਜਾਵੇਗਾ। ਪਰ ਇਸ ਮੈਚ ਤੋਂ ਪਹਿਲਾਂ ਕ੍ਰਿਕਟ ਫੈਂਸ ਲਈ ਇਕ ਬੁਰੀ ਖਬਰ ਆ ਰਹੀ ਹੈ।
ਮੈਚ ਵਿਚ ਆ ਸਕਦੀ ਹੈ ਇਹ ਵੱਡੀ ਮੁਸੀਬਤ
ਆਖਰੀ ਮੈਚ ਦੌਰਾਨ ਮੈਦਾਨ ਉੱਤੇ ਹੋਣ ਵਾਲਾ ਮੀਂਹ ਵੱਡੀ ਅੜਚਨ ਬਣ ਸਕਦਾ ਹੈ। ਅਜਿਹੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਰੀ ਮੀਂਹ ਦੀ ਵਜ੍ਹਾ ਨਾਲ ਇਸ ਮੁਕਾਬਲੇ ਵਿਚ ਵਾਰ-ਵਾਰ ਅੜਚਨ ਪਵੇਗੀ। ਸੂਤਰਾਂ ਮੁਤਾਬਕ ਸੈਂਚੁਰੀਅਨ ਵਿਚ ਵੀਰਵਾਰ ਨੂੰ ਵੀ ਮੀਂਹ ਹੋ ਰਿਹਾ ਸੀ ਅਤੇ ਸ਼ੁਕਰਵਾਰ ਨੂੰ ਵੀ ਇੱਥੇ ਲਗਾਤਾਰ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਇਸ ਵਜ੍ਹਾ ਨਾਲ ਇਸ ਵਨਡੇ ਸੀਰੀਜ਼ ਦੇ 6ਵੇਂ ਮੈਚ ਵਿਚ ਰੁਕਾਵਟ ਪੈ ਸਕਦੀ ਹੈ।
2 ਬੱਚਿਆਂ ਦੀ ਮਾਂ ਨਾਲ ਕੀਤਾ ਹੈ ਧਵਨ ਨੇ ਵਿਆਹ
NEXT STORY