helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, APR 25, 2026
ਪੰਜਾਬ-ਚੰਡੀਗੜ੍ਹ ’ਚ ਅੱਜ ਵੱਟ ਕੱਢੇਗੀ ਗਰਮੀ!...
ਲਾਕਰ ’ਚੋਂ ਗਾਇਬ ਗਹਿਣਿਆਂ ’ਤੇ PNB ਨੂੰ ਝਟਕਾ,...
ਈਰਾਨੀ ਵਿਦੇਸ਼ ਮੰਤਰੀ ਇਸਲਾਮਾਬਾਦ ਪਹੁੰਚੇ, ਅਮਰੀਕਾ...
ਸਾਵਧਾਨ! ਭਾਰਤ 'ਤੇ ਮੰਡਰਾ ਰਿਹਾ ਭਿਆਨਕ ਗਰਮੀ ਤੇ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ)— ਡਬਲਿਊ. ਡਬਲਿਊ. ਈ. ਵਿਚ ਉਂਝ ਤਾਂ ਕਈ ਸੁਪਰਸਟਾਰ ਹਨ ਜਿਨ੍ਹਾਂ ਦੀਆਂ ਬੇਟੀਆਂ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਅੱਜ ਰੈਸਲਿੰਗ ਦੀ ਦੁਨੀਆ ਵਿਚ ਧੂਮ ਮਚਾ ਰਹੀ ਹੈ। ਪਰ ਇਕ ਸੁਪਰਸਟਾਰ ਅਜਿਹੇ ਵੀ ਹਨ ਜਿਨ੍ਹਾਂ ਦੀ ਬੇਟੀ ਰਿੰਗ ਤੋਂ ਹੱਟ ਕੇ ਕੁਝ ਅਲੱਗ ਹੀ ਕਰ ਰਹੀ ਹੈ। ਜੀ ਹਾਂ, ਅਸੀ ਗੱਲ ਕਰ ਰਹੇ ਹਾਂ ਡਬਲਿਊ. ਡਬਲਿਊ. ਈ. ਹਾਲ ਆਫ ਫੇਮਰ ਰਹਿ ਚੁੱਕੇ ਮਿਕ ਫੋਲੀ ਦੀ ਬੇਟੀ ਨਾਏਲ ਫੋਲੀ ਦੇ ਬਾਰੇ ਵਿਚ। ਨਾਏਲ ਮੰਨੀ-ਪ੍ਰਮੰਨੀ ਮਾਡਲ ਹੈ ਅਤੇ ਉਹ ਕਈ ਮੈਗਜ਼ੀਨ ਕਵਰ ਉੱਤੇ ਨਜ਼ਰ ਵੀ ਆ ਚੁੱਕੀ ਹੈ। ਜਾਣੋ ਉਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ- ਨਾਏਲ ਆਪਣੇ ਪਿਤਾ ਮਿਕ ਫੋਲੀ ਦੀ ਤਰ੍ਹਾਂ ਡਬਲਿਊ. ਡਬਲਿਊ. ਈ. ਸੁਪਰਸਟਾਰ ਬਣਨਾ ਚਾਹੁੰਦੀ ਹੈ। ਪਰ ਮਿਕ ਫੋਲੀ ਨੂੰ ਇਹ ਪਸੰਦ ਨਹੀਂ ਹੈ। ਪਿਤਾ ਮਿਕ ਫੋਲੀ ਨਾਲ ਉਹ ਹੋਲੀ ਫੋਲੀ ਨਾਮ ਦਾ ਸ਼ੋਅ ਵੀ ਕਰਦੀ ਹੈ। ਆਉਣ ਵਾਲੇ ਸਮੇਂ ਵਿਚ ਡਬਲਿਊ. ਡਬਲਿਊ. ਈ. ਨਾਏਲ ਨੂੰ ਕਾਫ਼ੀ ਪੁਸ਼ ਦੇ ਸਕਦੀ ਹੈ। ਸੋਸ਼ਲ ਮੀਡੀਆ ਕਵੀਨ ਹੈ ਨਾਏਲ ਫੋਲੀ। ਮਸ਼ਹੂਰ ਫੋਟੋ ਐਪ ਇੰਸਟਾਗਰਾਮ ਉੱਤੇ ਫੋਲੀ ਦੇ ਲੱਗਭੱਗ ਸਾਢੇ ਅੱਠ ਲੱਖ ਫ਼ਾਲੋਅਰਸ ਹਨ। ਆਏ ਦਿਨੀਂ ਨਾਏਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀ ਮਾਂ ਦੀ ਤਰ੍ਹਾਂ ਨਾਏਲ ਨੇ ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ 'ਚ ਉਹ ਸਫਲ ਨੀ ਰਹੀ।
ਟੈਸਟ ਸੀਰੀਜ਼ ਤੋਂ ਬਾਅਦ ਕੋਹਲੀ ਤੋਂ ਪੁੱਛੇ ਜਾਣਗੇ ਕਈ ਸਵਾਲ, ਰਹਿਣ ਤਿਆਰ
Stories You May Like
ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!
IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ
RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ
ਡੋਪਿੰਗ 'ਚ ਫਸਿਆ ਸਟਾਰ ਕ੍ਰਿਕਟਰ ! ਲੱਗਾ 2 ਸਾਲ ਦਾ ਬੈਨ
ਸਿਰਫ਼ 210 ਰੁਪਏ ਦੇ ਨਿਵੇਸ਼ ਨਾਲ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ!
ਹਿੰਦੂ ਕੁਸ਼ ਹਿਮਾਲਿਆ ਖੇਤਰ 'ਚ ਬਰਫ਼ਬਾਰੀ ਲਗਾਤਾਰ ਚੌਥੇ ਸਾਲ ਹੇਠਲੇ ਪੱਧਰ 'ਤੇ
ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ...
ਜਾਪਾਨ ਦੇ ਜੰਗਲਾਂ ਦੀ ਅੱਗ ਹੋਈ ਬੇਕਾਬੂ, ਸੁਰੱਖਿਅਤ ਸਥਾਨ 'ਤੇ ਭੇਜੇ ਗਏ 2,600...
ਗੋਦਾਮਾਂ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰੈਕਟਰ ਟਰਾਲੀ ’ਚ ਵੱਜੀ ਕਾਰ,...
ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ
ਗੁਰਦਾਸਪੁਰ ’ਚ ਲੂ ਤੋਂ ਲੋਕ ਪ੍ਰੇਸ਼ਾਨ, ਤਾਪਮਾਨ 42 ਡਿਗਰੀ ਤੋਂ ਪਾਰ; ਬਿਜਲੀ ਦੀ...
ਤਰਨਤਾਰਨ 'ਚ ਵੀ ਅੱਜ ਹੋਵੇਗਾ Black out, ਵੱਜਣਗੇ ਸਾਇਰਨ
ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ...
ਇਟਲੀ ਦੀ PM ਮੇਲੋਨੀ ਨੇ ਝੁਮਕੇ ਪਹਿਨ ਕੇ ਸ਼ੇਅਰ ਕੀਤੀ ਤਸਵੀਰ, ਹਰ ਪਾਸੇ ਹੋ ਰਹੀ...
IPL 'ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ...
PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ
ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...
ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ
Subscribe Now!