Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    4:45:24 PM

  • pakistan isi espionage module busted

    ਪੰਜਾਬ 'ਚ ISI ਜਾਸੂਸੀ ਨੈੱਟਵਰਕ ਦਾ ਪਰਦਾਫਾਸ਼!...

  • america s most expensive drone missing in hormuz

    18,51,57,00,000 ਰੁਪਏ ਦਾ ਨੁਕਸਾਨ! ਹੋਰਮੁਜ਼ 'ਚ...

  • punjab  tractor trolley  pilgrims  accident  himachal pradesh

    ਪੰਜਾਬ ਤੋਂ ਜਵਾਲਾਜੀ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ...

  • family stuck on highway at midnight tata s service relieves sweat

    EV ਵਾਹਨ ਬਣਿਆ ਸਿਰਦਰਦੀ : ਹਾਈਵੇਅ 'ਤੇ ਅੱਧੀ ਰਾਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ

SPORTS News Punjabi(ਖੇਡ)

ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ

  • Updated: 06 Jun, 2022 05:00 PM
Sports
tea party s daughter kajol sargar history wins first gold play india 2021
  • Share
    • Facebook
    • Tumblr
    • Linkedin
    • Twitter
  • Comment

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ’ਚ ਆਯੋਜਿਤ ਖੇਲੋ ਇੰਡੀਆ ਯੂਥ ਗੇਮਜ਼ 2021 ’ਚ ਇਕ ਚਾਹ ਵਾਲੇ ਦੀ ਧੀ ਨੇ ਪਹਿਲਾ ਸੋਨ ਤਮਗਾ ਜਿੱਤਿਆ ਹੈ। 3 ਸਾਲ ਪਹਿਲਾਂ ਤੱਕ ਕਾਜੋਲ ਸਰਗਾਰ ਦਾ ਖੇਡਾਂ ਨਾਲ ਸਿਰਫ਼ ਇੰਨਾ ਰਿਸ਼ਤਾ ਸੀ ਕਿ ਉਹ ਆਪਣੇ ਭਰਾ ਸੰਕੇਤ ਨੂੰ ਵੇਟਲਿਫਟਿੰਗ ਦੀ ਸਿਖਲਾਈ ਕਰਦਿਆਂ ਦੇਖਣ ਲਈ ਇਕ ਸਥਾਨਕ ਜਿਮਨੇਜ਼ੀਅਮ ’ਚ ਜਾਂਦੀ ਸੀ। ਮਹਾਰਾਸ਼ਟਰ ਦੇ ਸਾਂਗਲੀ ਤੋਂ ਆਉਣ ਵਾਲੀ ਕਾਜੋਲ ਨੇ ਆਪਣੇ ਭਰਾ ਨੂੰ ਭਾਰਤ ਦਾ ਚੋਟੀ ਦਾ ਵੇਟਲਿਫਟਰ ਬਣਦੇ ਦੇਖਿਆ ਪਰ ਇਸ ਨਾਲ ਵੀ ਉਸ ਨੂੰ ਖੇਡਾਂ ਵੱਲ ਆਉਣ ਦੀ ਪ੍ਰੇਰਨਾ ਨਹੀਂ ਮਿਲੀ। ਫਿਰ ਇਕ ਦਿਨ 2019 ’ਚ ਜਦੋਂ ਉਸ ਨੇ ਸਾਂਗਲੀ ਤੋਂ ਹੀ ਆਉਣ ਵਾਲੀ ਰੂਪਾ ਹਾਂਗੰਡੀ ਨੂੰ ਪੁਣੇ ਦੀਆਂ ਖੇਲੋ ਇੰਡੀਆ ਯੂਥ ਗੇਮਜ਼ ’ਚ ਸੋਨਾ ਜਿੱਤਦਿਆਂ ਦੇਖਿਆ ਤਾਂ ਉਦੋਂ ਤੋਂ ਹੀ ਕਾਜੋਲ ਲਈ ਸਭ ਕੁਝ ਬਦਲ ਗਿਆ। ਕਾਜੋਲ ਸਰਗਾਰ ਨੇ ਐਤਵਾਰ ਨੂੰ ਇਥੇ ਖੇਲੋ ਇੰਡੀਆ ਯੂਥ ਗੇਮਜ਼ 2021 ’ਚ ਪਹਿਲਾ ਸੋਨ ਤਮਗਾ ਜੇਤੂ ਬਣਨ ਤੋਂ ਬਾਅਦ ਕਿਹਾ ਕਿ ਮੇਰਾ ਭਰਾ ਮੇਰੇ ਤੋਂ ਪੰਜ ਸਾਲ ਵੱਡਾ ਹੈ। ਮੈਂ ਉਸ ਨਾਲ ਪਹਿਲਾਂ ਕਦੇ ਖੇਡਾਂ ਬਾਰੇ ਗੱਲ ਨਹੀਂ ਕੀਤੀ। ਉਸ ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਜ਼ ’ਚ ਰੂਪਾ ਹਾਂਗੰਡੀ ਦੀ ਸਫਲਤਾ ਬਾਰੇ ਜਾਣਨ ਤੋਂ ਬਾਅਦ ਹੀ ਮੈਨੂੰ ਲੱਗਾ ਕਿ ਮੈਨੂੰ ਵੀ ਵੇਟਲਿਫਟਿੰਗ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

PunjabKesari

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਕੋਈ ਵੀ ਨਹੀਂ ਸੁਰੱਖਿਅਤ

ਮਯੂਰ ਸਿੰਘਾਸਨੇ ਦੇ ਅਧੀਨ ਸਿਖਲਾਈ ਲੈ ਰਹੀ ਕਾਜੋਲ ਨੇ ਮਹਿਲਾਵਾਂ ਦੇ 40 ਕਿਲੋਗ੍ਰਾਮ ਵਰਗ ’ਚ ਕੁਲ 113 ਕਿਲੋਗ੍ਰਾਮ ਭਾਰ ਚੁੱਕ ਕੇ ਮਹਾਰਾਸ਼ਟਰ ਦੀ ਤਮਗਾ ਸੂਚੀ ’ਚ ਸਿਖਰ ਵੱਲ ਵਧਣ ਲਈ ਕਦਮ ਚੁੱਕਿਆ। ਕਾਜੋਲ ਸਨੈਚ ’ਚ ਸਿਰਫ਼ 50 ਕਿਲੋਗ੍ਰਾਮ ਹੀ ਹਾਸਲ ਕਰ ਸਕੀ ਅਤੇ ਆਪਣੀ ਤੀਜੀ ਕੋਸ਼ਿਸ਼ ’ਚ ਉਹ ਆਸਾਮ ਦੀ ਰੇਖਾਮੋਨੀ ਗੋਗੋਈ ਤੋਂ ਪਿੱਛੇ ਰਹਿ ਗਈ, ਜਿਸ ਨੇ ਕਲੀਨ ਐਂਡ ਜ਼ਰਕ ’ਚ ਉਸ ਤੋਂ ਦੋ ਕਿਲੋਗ੍ਰਾਮ ਵੱਧ ਭਾਰ ਚੁੱਕਿਆ। ਇਸ ਤੋਂ ਬਾਅਦ ਰੂਪਾ ਕਲੀਨ ਐਂਡ ਜ਼ਰਕ ’ਚ 60 ਕਿਲੋਗ੍ਰਾਮ ਅਤੇ 63 ਕਿਲੋਗ੍ਰਾਮ ਭਾਰ ਚੁੱਕ ਕੇ ਪੋਡੀਅਮ ਦੇ ਸਿਖਰ ’ਤੇ ਪਹੁੰਚ ਗਈ।

ਰੇਖਾਮੋਨੀ (109 ਕਿਲੋ; 52 ਕਿਲੋਗ੍ਰਾਮ ਸਨੈਚ, 57 ਕਿਲੋਗ੍ਰਾਮ ਕਲੀਨ ਐਂਡ ਜ਼ਰਕ) ਤੀਜੇ ਸਥਾਨ ’ਤੇ ਖਿਸਕ ਗਈ ਅਤੇ ਅਰੁਣਾਚਲ ਪ੍ਰਦੇਸ਼ ਦੀ ਸਾਂਡੀਆ ਗੁੰਗਲੀ ਨੇ ਕੁਲ 111 ਕਿਲੋਗ੍ਰਾਮ (47 ਕਿਲੋਗ੍ਰਾਮ ਸਨੈਚ, 63 ਕਿਲੋਗ੍ਰਾਮ ਕਲੀਨ ਐਂਡ ਜ਼ਰਕ) ਨਾਲ ਚਾਂਦੀ ਤਮਗਾ ਜਿੱਤਿਆ। ਕਾਜੋਲ ਨੇ ਅਗਸਤ 2021 ’ਚ ਪਟਿਆਲਾ ’ਚ ਯੂਥ ਨੈਸ਼ਨਲ ’ਚ ਕਾਂਸੀ ਤਮਗਾ ਜਿੱਤਿਆ ਸੀ ਪਰ ਇਸ ਸਾਲ ਦੇ ਸ਼ੁਰੂ ’ਚ ਗੁੱਟ ਕਾਰਨ ਉਹ ਇਸ ਸਾਲ ਦੇ ਆਪਣੇ ਟੀਚਿਆਂ ’ਤੇ ਦੁਬਾਰਾ ਕੰਮ ਕਰਨ ਲਈ ਮਜਬੂਰ ਹੋ ਗਈ। ਕਾਜੋਲ ਨੇ ਕਿਹਾ ਕਿ ਮੈਂ ਟ੍ਰੇਨਿੰਗ ਦੌਰਾਨ 70 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਜ਼ਖ਼ਮੀ ਹੋ ਗਈ। ਮੈਂ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਐਕਸ਼ਨ ਤੋਂ ਬਾਹਰ ਰਹੀ ਅਤੇ ਇਥੋਂ ਤਕ ਕਿ ਮਾਰਚ ’ਚ ਭੁਵਨੇਸ਼ਵਰ ਵਿਚ ਨੈਸ਼ਨਲ ਤੋਂ ਵੀ ਖੁੰਝ ਗਈ। ਇਹ ਿਖਤਾਬ ਮੇਰੇ 3 ਸਾਲਾਂ ਦੇ ਸਫ਼ਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਮੈਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ।
 

  • Tea Party
  • Daughter
  • Kajol Sargar
  • Play India
  • Gold Medal
  • ਚਾਹ ਵਾਲਾ
  • ਧੀ
  • ਕਾਜੋਲ ਸਰਗਾਰ
  • ਖੇਲੋ ਇੰਡੀਆ
  • ਗੋਲਡ ਮੈਡਲ

ਬੇਨ ਸਾਇਰ ਨੂੰ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਕੀਤਾ ਗਿਆ ਨਿਯੁਕਤ

NEXT STORY

Stories You May Like

  • kohli created history
    ਕੋਹਲੀ ਨੇ ਰਚਿਆ ਇਤਿਹਾਸ; ਚੇਜ਼ ਕਰਦੇ ਹੋਏ 4,000 ਦੌੜਾਂ ਬਣਾਉਣ ਵਾਲੇ ਬਣੇ ਦੁਨੀਆ ਦੇ ਪਹਿਲੇ ਬੱਲੇਬਾਜ਼
  • cole caufield makes history
    ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ
  • bhuvneshwar kumar creates history
    ਭੁਵਨੇਸ਼ਵਰ ਕੁਮਾਰ ਨੇ ਰਚਿਆ ਇਤਿਹਾਸ, IPL 'ਚ 200 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਤੇਜ਼ ਗੇਂਦਬਾਜ਼
  • jalandhar student ragini wins gold medal in national match
    ਜਲੰਧਰ ਦੀ ਧੀ ਨੇ ਨੈਸ਼ਨਲ ਮੈਚ 'ਚ ਜਿੱਤਿਆ ਗੋਲਡ ਮੈਡਲ, ਪੰਜਾਬ ਦਾ ਨਾਂ ਕੀਤਾ ਰੌਸ਼ਨ
  • ipl 2026  abhishek sharma creates history
    IPL 2026: ਅਭਿਸ਼ੇਕ ਸ਼ਰਮਾ ਨੇ ਰਚਿਆ ਇਤਿਹਾਸ, SRH ਲਈ 100 ਛੱਕੇ ਪੂਰੇ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼
  • the first historical image of earth taken from the far side of the moon
    NASA ਨੇ ਰਚਿਆ ਇਤਿਹਾਸ ! ਚੰਦਰਮਾ ਦੇ ਦੂਜੇ ਪਾਸੇ ਤੋਂ ਲਈ ਧਰਤੀ ਦੀ ਪਹਿਲੀ ਇਤਿਹਾਸਕ ਤਸਵੀਰ
  • amazing feat of gna university students
    GNA ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਮਾਲ: 36 ਮਿੰਟਾਂ 'ਚ 2026 ਮੌਕਟੇਲ ਬਣਾ ਕੇ ਰਚਿਆ ਇਤਿਹਾਸ
  • kaliyug rising  india s ai film made history  secures spot in global top 10
    ਭਾਰਤੀ AI ਫ਼ਿਲਮ 'ਕਲਯੁਗ ਰਾਈਜ਼ਿੰਗ' ਨੇ ਰਚਿਆ ਇਤਿਹਾਸ, ਗਲੋਬਲ ਟੌਪ 10 'ਚ ਬਣਾਈ ਜਗ੍ਹਾ
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ....
  • speeding car hits father and son near chugitti chowk jalandhar
    ਜਲੰਧਰ ਵਿਖੇ ਚੁਗਿੱਟੀ ਚੌਕ ਨੇੜੇ ਤੇਜ਼ ਰਫ਼ਤਾਰ ਕਾਰ ਨੇ ਪਿਓ-ਪੁੱਤ ਨੂੰ ਮਾਰੀ...
  • a big threat looms over farmers in punjab experts have warned
    ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...
  • new deputy commissioner of jalandhar varjit walia assumes charge
    ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਨੇ ਸਾਂਭਿਆ ਆਪਣਾ ਚਾਰਜ, ਕਹੀਆਂ...
  • painful accident in punjab  out of control mini bus hits a tree  girl dies
    ਪੰਜਾਬ 'ਚ ਦਰਦਨਾਕ ਹਾਦਸਾ! ਬੇਕਾਬੂ ਮਿਨੀ ਬੱਸ ਸਫੈਦੇ ਨਾਲ ਟਕਰਾਈ, ਕੁੜੀ ਦੀ ਮੌਤ
  • big stir in punjab politics congress releases list of 46 office bearers
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ,...
  • weather conditions may change in punjab after april 15
    ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ...
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
Trending
Ek Nazar
viral video of girlfriend caught his boyfriend

ਦੂਜੀ ਕੁੜੀ ਨਾਲ ਘੁੰਮਦਾ ਫੜਿਆ ਗਿਆ ਪ੍ਰੇਮੀ! ਸਹੇਲੀ ਨੇ ਸੜਕ ਵਿਚਾਲੇ ਢਾਹ ਪਾ'ਤਾ...

man from banga dies in italy

ਬੰਗਾ ਦੇ ਵਿਅਕਤੀ ਦੀ ਇਟਲੀ 'ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ...

additional district magistrate issues various prohibitory orders in the district

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

watch ranveer singh recreates aari aari aari with khan saab

ਇੰਟਰਨੈੱਟ 'ਤੇ ਛਾਈ ਰਣਵੀਰ ਸਿੰਘ ਤੇ ਖਾਨ ਸਾਬ ਦੀ ਜੁਗਲਬੰਦੀ ! ਜੈਜ਼ੀ ਬੀ ਨੇ ਵੀ...

ostrich raced on highway

ਹਾਈਵੇਅ 'ਤੇ ਸ਼ੁਤਰਮੁਰਗ ਨੇ ਲਾਈ 'ਹਾਈ-ਸਪੀਡ' ਰੇਸ! ਡਰਾਈਵਰ ਵੀ ਹੋਏ ਹੈਰਾਨ

film director ranjith granted bail in harassment case

ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ...

a big threat looms over farmers in punjab experts have warned

ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...

actress converts religion to become this politician  s daughter in law

ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ...

cole caufield makes history

ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ

car stuck on cliff removed

ਸਕੁਆਮਿਸ਼ ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਹਟਾਈ

big incident in punjab a terrible fire broke out in a cylinder in a temple

ਪੰਜਾਬ 'ਚ ਵੱਡੀ ਘਟਨਾ! ਮੰਦਿਰ 'ਚ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

randeep hooda  lin laishram name their daughter

ਅਦਾਕਾਰ ਰਣਦੀਪ ਹੁੱਡਾ ਨੇ ਧੀ ਦਾ ਕੀਤਾ ਨਾਮਕਰਨ, ਰੱਖਿਆ ਬੇਹੱਦ ਯੂਨੀਕ ਨਾਂ, ਸਾਂਝੀ...

kashika kapoor undergoes physical transformation for   caste    gains 5 6 kgs

ਅਦਾਕਾਰਾ ਦਾ 'ਟਰਾਂਸਫਾਰਮੇਸ਼ਨ' ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼, ਫ਼ਿਲਮ ਲਈ...

2 cars accident family 6 members

ਰੂਹ ਕੰਬਾਊ ਹਾਦਸਾ : 2 ਕਾਰਾਂ ਦੀ ਭਿਆਨਕ ਟੱਕਰ, ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ...

van driver attack crime incident

ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ...

india cricketer

ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • today a match will be played between rajasthan and bengaluru
      ਅੱਜ ਰਾਜਸਥਾਨ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ ਮੁਕਾਬਲਾ, ਇਨ੍ਹਾਂ 2...
    • after sarpanch  now this player has been fined rs 12 lakh
      ਸਰਪੰਚ ਤੋਂ ਬਾਅਦ ਹੁਣ ਇਸ ਖਿਡਾਰੀ ਨੂੰ ਠੋਕਿਆ 12 ਲੱਖ ਰੁਪਏ ਦਾ ਜੁਰਮਾਨਾ, ਜਾਣੋ...
    • india cricketer
      ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ
    • 9 wickets t20i world record
      3 ਓਵਰਾਂ 'ਚ 9 ਵਿਕਟਾਂ...., ਇਸ ਗੇਂਦਬਾਜ਼ ਨੇ t20 ਇੰਟਰਨੈਸ਼ਨਲ 'ਚ ਰਚਿਆ ਇਤਿਹਾਸ
    • ipl rule costs delhi capitals a match
      ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ
    • kkr vs lsg  ipl 2026
      ਮੁਕੁਲ ਚੌਧਰੀ ਨੇ ਪਲਟਿਆ ਮੈਚ, ਲਖਨਊ ਨੇ ਆਖਰੀ ਗੇਂਦ 'ਤੇ ਕੋਲਕਾਤਾ ਨੂੰ ਹਰਾਇਆ
    • kkr vs lsg  ipl 2026 kolkata set a target of 182 runs for lucknow
      KKR VS LSG, IPL 2026 : ਕੋਲਕਾਤਾ ਨੇ ਲਖਨਊ ਨੂੰ ਦਿੱਤਾ 182 ਦੌੜਾਂ ਦਾ ਟੀਚਾ
    • this legendary captain made a big prediction about vaibhav suryavanshi
      IPL 2026: ਵੈਭਵ ਸੂਰਿਆਵੰਸ਼ੀ ਨੂੰ ਲੈ ਕੇ ਇਸ ਦਿੱਗਜ ਕਪਤਾਨ ਨੇ ਕੀਤੀ ਵੱਡੀ...
    • kkr vs lsg ipl 2026 lucknow wins the toss
      KKR VS LSG, IPL 2026 : ਲਖਨਊ ਨੇ ਜਿੱਤੀ ਟਾਸ, ਕੋਲਕਾਤਾ ਨੂੰ ਬੱਲੇਬਾਜ਼ੀ ਦਾ...
    • will rohit sharma make his acting debut
      ਰੋਹਿਤ ਸ਼ਰਮਾ ਕਰਨਗੇ ਐਕਟਿੰਗ 'ਚ ਡੈਬਿਊ? ਨੈੱਟਫਲਿਕਸ ਨਾਲ ਵਾਇਰਲ ਪੋਸਟ ਨੇ ਛੇੜੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +