ਨਵੀਂ ਦਿੱਲੀ— ਸਾਊਥ ਅਫਰੀਕਾ ਖਿਲਾਫ ਤੀਸਰੇ ਟੈਸਟ 'ਚ ਟੀਮ ਇੰਡੀਆ ਆਪਣੀ ਪਹਿਲੀ ਇਨਿੰਗ 'ਚ 187 ਰਨ 'ਤੇ ਆਲਆਊਟ ਹੋ ਗਈ। ਮੈਚ 'ਚ ਵਿਰਾਟ ਕੋਹਲੀ(54) ਚੇਤੇਸ਼ਵਰ ਪੁਜਾਰਾ(50) ਅਤੇ ਭੁਵਨੇਸ਼ਵਰ ਕੁਮਾਰ(30) ਹੀ ਰਨ ਬਣਾ ਸਕੇ। ਹਾਫ ਸੈਂਚੂਰੀ ਦੇ ਨਾਲ ਹੀ ਵਿਰਾਟ ਨੇ ਇੱਥੇ ਪੂਰਵ ਇੰਡੀਅਨ ਕ੍ਰਿਕੇਟਰ ਰਾਹੁਲ ਦ੍ਰਵਿੜ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਬਤੋਰ ਕਪਤਾਨ ਵਿਰਾਟ ਕੋਰਲੀ ਦਾ ਅੰਤਰਰਾਸ਼ਟਰੀ ਕ੍ਰਿਕੇਟ 'ਚ 42ਵਾਂ 50 + ਸਕੋਰ ਹੈ। ਇਸ ਤੋਂ ਪਹਿਲਾਂ ਦ੍ਰਵਿੜ ਨੇ ਬਤੋਰ ਕਪਤਾਨ 41 ਵਾਰ 50 ਜਾਂ ਉਸ ਤੋਂ ਜ਼ਿਆਦਾ ਸਕੋਰ ਬਣਾਏ ਹਨ। ਇਸ ਮੈਚ ਦੌਰਾਨ ਰਾਹੁਲ ਦ੍ਰਵਿੜ 50+ਸਕੋਰ 41ਤੇ ਵਿਰਾਟ ਕੋਹਲੀ 50+ਸਕੋਰ 42 ਸਕੋਰਾਂ ਦੀ ਪਾਰੀ ਖੇਡੀ।
ਯੋਗੇਸ਼ਵਰ ਸੀ 'ਡਾਊਨ ਟੂ ਅਰਥ', ਇਹ ਗੱਲ ਸ਼ੀਤਲ ਨੂੰ ਸੀ ਪਸੰਦ
NEXT STORY