ਮਾਸਕੋ— ਰੂਸ 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਲਈ ਸ਼ਨੀਵਾਰ ਨੂੰ ਫੀਫਾ ਦੇ ਹੋਰ ਟਿਕਟ ਜਾਰੀ ਕਰਕੇ ਇਕ ਘੰਟੇ ਦੇ ਅੰਦਰ ਹੀ 1,20,000 ਟਿਕਟ ਵਿੱਕ ਗਈਆਂ। ਹੁਣ ਕੁਝ ਚੌਣਵੇ ਮੈਚਾਂ ਦੇ ਹੀ ਟਿਕਟ ਬਚੇ ਹਨ। ਫੁੱਟਬਾਲ ਪ੍ਰਸ਼ੰਸਕਾਂ ਨੂੰ ਟਿੱਕਟ ਦੀ ਉਪਲੱਬਧਾ ਦੀ ਜਾਣਕਾਰੀ ਫੀਫਾ ਡਾਟਕਾਮ/ਟਿਕਟਾਂ ਵੈੱਬਸਾਇਡ 'ਤੇ ਟ੍ਰੈਫਿਕ ਲਾਈਟਾਂ ਜਿਹੀ ਪ੍ਰਣਾਲੀ ਤੋਂ ਦਿੱਤੀ ਜਾਵੇਗੀ। ਜਿੱਥੇ 15 ਜੁਲਾਈ ਤੱਕ ਟਿਕਟਾਂ ਦੀ ਵਿਕਰੀ ਹੋਵੇਗੀ।
ਵਿਸ਼ਵ ਕੱਪ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਵਿਸ਼ਵਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਨੂੰ 25 ਲੱਖ ਤੋਂ ਜ਼ਿਆਦਾ ਟਿਕਟ ਜਾਰੀ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਪ੍ਰਸ਼ੰਸਕਾਂ ਨੂੰ ਟਿਕਟ ਨਹੀਂ ਮਿਲਦੀ ਹੈ। ਉਸ ਦੇ ਲਈ ਉਮੀਦ ਖਤਮ ਨਹੀਂ ਹੋਈ ਹੈ। ਵੈੱਬਸਾਈਡ 'ਤੇ ਟਿਕਟਾਂ ਦੀ ਵਿਕਰੀ ਦੀ ਸੰਭਾਵਨਾ ਹੈ। ਵਰਲਡ ਕੱਪ ਦੇ ਮੁਕਾਬਲੇ 14 ਜੂਨ ਤੋਂ ਸ਼ੁਰੂ ਹੋਵੇਗਾ।
ਟਿਕਟ ਲੈਣ ਵਾਲੇ ਪ੍ਰਸ਼ੰਸ਼ਕ ਜੇਕਰ ਮੈਚ ਨਾ ਦੇਖਣ ਦਾ ਮੰਨ ਬਣਾਉਦੇ ਹਨ ਤਾਂ ਉਹ ਵੈੱਬਸਾਈਡ ਦੇ ਮੱਧਕ੍ਰਮ ਨਾਲ ਟਿਕਣ ਨੂੰ ਵੇਚ ਸਕਦੇ ਹਨ। ਜਿਨ੍ਹਾਂ ਮੈਚਾਂ ਦੀ ਟਿਕਟ ਹੁਣ ਮੌਜੂਦਾ ਨਹੀਂ ਹੈ, ਉਹ ਬਾਅਦ 'ਚ ਉਪਲੱਬਧ ਹੋ ਸਕਦੀਆਂ ਹਨ।
ਟਿਕਟਾਂ ਦੀ ਵਿਕਰੀ ਲਈ ਫੀਫਾ ਡਾਟਕਾਮ/ ਟਿਕਟਾਂ ਵੈੱਬਸਾਈਡ 'ਤੇ ਅਲੱਗ ਤੋਂ ਇਕ ਪਲੇਟਫਾਰਮ ਬਣਾਇਆ ਗਿਆ ਹੈ। ਜਿਸ ਦੇ ਜਰੀਏ ਟਿਕਟਧਾਰਕ ਫੀਫਾ ਦੇ ਨਿਯਮਾਂ ਦੇ ਤਹਿਤ ਇਸ 'ਚ ਦਰਜ਼ ਨਾਂ ਨੂੰ ਬਦਲ ਸਕਦੇ ਹਨ ਜਾ ਫਿਰ ਤੋਂ ਵੇਚ ਸਕਦੇ ਹਨ। ਫੀਫਾ ਨੇ ਕਿਹਾ ਕਿ ਵਿਸ਼ਵ ਕੱਪ ਦੀਆਂ ਟਿਕਟਾਂ ਲਈ ਫੀਫਾ ਡਾਟਕਾਮ/ਟਿਕਟਾਂ ਹੀ ਸਿਰਫ ਆਧਿਕਾਰਿਕ ਅਤੇ ਵੈਧ ਵੈੱਬਸਾਈਡ ਹੈ।
ਫੀਫਾ ਟਿਕਟਾਂ ਦੀ ਅਵੈਧ ਵਿਕਰੀ ਅਤੇ ਵਿਤਰਣ ਨੂੰ ਗੰਭੀਰ ਸਮੱਸਿਆ ਮੰਨਦਾ ਹੈ। ਉਹ ਇਸ ਨੂੰ ਰੋਕਣ ਲਈ ਕਈ ਦੇਸ਼ਾਂ 'ਚ ਉਪਭੋਗਤਾ ਸੁਰੱਖਿਅਕ ਏਜੰਸੀਆਂ ਸਮੇਤ ਸਥਾਨਕ ਅਧਿਕਾਰੀਆਂ ਦੇ ਸ
ਹਾਲੇਪ ਬਣੀ ਫ੍ਰੈਂਚ ਓਪਨ ਚੈਂਪੀਅਨ, ਜਿੱਤਿਆ ਪਹਿਲਾ ਗ੍ਰੈਂਡ ਸਲੈਮ ਖਿਤਾਬ
NEXT STORY