ਟੋਕੀਓ- ਟੋਕੀਓ ਓਲੰਪਿਕ ਵਿਚ ਭਾਰਤ ਦਾ ਸ਼ੁੱਕਰਵਾਰ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। ਭਾਰਤੀ ਸਮੇਂ ਅਨੁਸਾਰ-
ਤੀਰਅੰਦਾਜ਼ੀ
ਦੀਪਿਕਾ ਕੁਮਾਰੀ ਬਨਾਮ ਸੇਨੀਆ ਪੇਰੋਵਾ (ਰੂਸੀ ਓਲੰਪਿਕ ਕਮੇਟੀ)
ਮਹਿਲਾ ਵਿਅਕਤੀਗਤ ਪ੍ਰੀ-ਕੁਆਰਟਰਫਾਈਨਲ ਮੈਚ
ਸਵੇਰੇ 6.00 ਵਜੇ ਤੋਂ
ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ
ਐਥਲੈਟਿਕਸ
ਅਵਿਨਾਸ਼ ਸਾਬਲੇ, ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼
ਪਹਿਲਾ ਰਾਊਂਡ ਹੀਟ 2
ਸਵੇਰੇ 6.17 ਵਜੇ ਤੋਂ
ਐੱਮ.ਪੀ. ਜਾਬੀਰ, ਪੁਰਸ਼ਾਂ ਦੀ 400 ਮੀਟਰ ਬਾਧਾ ਦੌੜ
ਪਹਿਲਾ ਰਾਊਂਡ ਹੀਟ 5,
ਸਵੇਰੇ 8.45 ਵਜੇ ਤੋਂ
ਦੂਤੀ ਚੰਦ, ਮਹਿਲਾਂ ਦੀ 100 ਮੀਟਰ
ਪਹਿਲਾ ਰਾਊਂਡ ਹੀਟ,
ਸਵੇਰੇ 8.45 ਵਜੇ ਤੋਂ
ਮਿਕਸਡ 4x400 ਮੀਟਰ ਰਿਲੇਅ ਦੌੜ
ਪਹਿਲਾ ਰਾਊਂਡ ਹੀਟ 2,
ਦੁਪਹਿਰ 4.42 ਵਜੇ ਤੋਂ
ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ
ਬੈਡਮਿੰਟਨ
ਪੀ ਵੀ ਸਿੰਧੂ ਬਨਾਮ ਅਕਾਨੇ ਯਾਮਾਗੁਚੀ (ਜਾਪਾਨ),
ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ,
ਦੁਪਹਿਰ 1.15 ਵਜੇ ਤੋਂ
ਮੁੱਕੇਬਾਜ਼ੀ
ਸਿਮਰਨਜੀਤ ਕੌਰ ਬਨਾਮ ਸੁਦਾਪੋਰਨ ਸੀਸੋਂਡੀ (ਥਾਈਲੈਂਡ)
ਮਹਿਲਾ 60 ਕਿਲੋਗ੍ਰਾਮ ਆਖਰੀ 16
ਸਵੇਰੇ 8.18 ਵਜੇ ਤੋਂ, ਲਵਲੀਨਾ ਬੋਰਗੋਹੇਨ ਬਨਾਮ ਨਿਏਨ ਚਿਨ ਚੇਨ (ਚੀਨੀ ਤਾਈਪੇ),
ਮਹਿਲਾ ਦੇ 69 ਕਿਲੋਗ੍ਰਾਮ ਕੁਆਰਟਰ ਫਾਈਨਲ
ਸਵੇਰੇ 8.48 ਵਜੇ ਤੋਂ
ਘੁੜਸਵਾਰੀ
ਫੌਵਾਦ ਮਿਰਜ਼ਾ
ਦੁਪਹਿਰ 2 ਵਜੇ ਤੋਂ
ਗੋਲਫ
ਅਨਿਰਬਾਨ ਲਹਿੜੀ ਅਤੇ ਓਦਯਨ ਮਾਨੇ
ਪੁਰਸ਼ਾਂ ਦਾ ਵਿਅਕਤੀਗਤ ਸਟਰੋਕ ਪਲੇਅ
ਸਵੇਰੇ 4 ਵਜੇ ਤੋਂ
ਹਾਕੀ
ਭਾਰਤ ਬਨਾਮ ਆਇਰਲੈਂਡ
ਮਹਿਲਾ ਪੂਲ ਏ ਮੈਚ
ਸਵੇਰੇ 8.15 ਵਜੇ ਤੋਂ
ਭਾਰਤ ਬਨਾਮ ਜਾਪਾਨ
ਪੁਰਸ਼ ਪੂਲ ਏ ਮੈਚ
ਦੁਪਹਿਰ 3 ਵਜੇ ਤੋਂ
ਸੇਲਿੰਗ
ਕੇਸੀ ਗਣਪਤੀ ਅਤੇ ਵਰੁਣ ਠੱਕਰ, ਪੁਰਸ਼ਾਂ ਦੀ ਸਿਕਫ ਨੇਤਰਾ ਕੁਮਾਨਨ,
ਮਹਿਲਾਵਾਂ ਦੀ ਲੇਜ਼ਰ ਰੇਡੀਅਲ ਰੇਸ ਵਿਸ਼ਨੂੰ ਸਰਾਵਨਨ, ਪੁਰਸ਼ਾਂ ਦੀ ਲੇਜ਼ਰ ਰੇਸ
ਨਿਸ਼ਾਨੇਬਾਜ਼ੀ
ਰਾਹੀ ਸਰਨੋਬਤ ਅਤੇ ਮਨੂ ਭਾਕਰ
ਮਹਿਲਾਵਾਂ ਦੀ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਰੈਪਿਡ
ਸਵੇਰੇ 5.30 ਵਜੇ ਤੋਂ
ਮਹਿਲਾਵਾਂ ਦੀ 25 ਮੀਟਰ ਪਿਸਟਲ ਫਾਈਨਲ
ਸਵੇਰੇ 10.30 ਵਜੇ ਤੋਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧਵਨ ਦੇ ਨਾਂ ਦਰਜ ਹੋਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
NEXT STORY