ਪੁਣੇ— ਕੇਰਲ ਦੀਆਂ ਲੜਕੀਆਂ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ 'ਖੇਲੋ ਇੰਡੀਆ' ਯੂਥ ਖੇਡ ਫੁੱਟਬਾਲ ਟੂਰਨਾਮੈਂਟ ਦੇ ਅੰਡਰ-17 ਵਰਗ 'ਚ ਹਿਮਾਚਲ ਪ੍ਰਦੇਸ਼ ਨੂੰ 28-0 ਨਾਲ ਹਰਾ ਦਿੱਤਾ। ਕੇਰਲ ਦੀ ਜਿੱਤ 'ਚ ਮੇਘਨਾ ਨੇ 7 ਗੋਲ ਕੀਤੇ ਜਦਕਿ ਸੋਨਾ (5), ਸ੍ਰੀਲਕਸ਼ਮੀ ਤੇ ਅਮਯਾ (3-3 ਗੋਲ) ਤੇ ਅਭਿਰਾਮਿ, ਭਾਗਿਆ, ਤੀਰਥਾ ਤੇ ਅੰਨਿਆ (2-2 ਗੋਲ) ਗੋਲ ਕੀਤੇ। ਪੰਜਾਬ ਦੇ ਲੜਕਿਆਂ ਨੇ ਆਪਣੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਅੰਡਰ-17 ਉਤਰਾਖੰਡ ਨੂੰ 6-1 ਨਾਲ ਹਰਾਇਆ।
ਵਿਸ਼ਵ ਕੱਪ 'ਚ ਧੋਨੀ ਹੋਵੇਗਾ ਮੁੱਖ ਕਿਰਦਾਰ : ਰੋਹਿਤ
NEXT STORY