ਨਵੀਂ ਦਿੱਲੀ : ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਸਪਿਨਰ ਯੁਜ਼ੀ ਚਾਹਲ ਨੇ ਬੀਤੇ ਮਹੀਨੇ ਹੀ ਯੂ-ਟਿਊਬਰ ਧਨਾਸ਼ਰੀ ਵਰਮਾ ਨਾਲ ਮੰਗਣੀ ਕੀਤੀ ਸੀ। ਦੋਨੇਂ ਇਸ ਦੌਰਾਨ ਟਿਕਟਾਕ ਅਤੇ ਇੰਸਟਾਗ੍ਰਾਮ ਵੀਡੀਓ 'ਤੇ ਗੱਲਬਾਤ ਕਰਦੇ ਨਜ਼ਰ ਆਉਂਦੇ ਸਨ ਪਰ ਯੁਜ਼ੀ ਅਤੇ ਧਨਾਸ਼ਰੀ ਹੁਣੇ ਕਿਸੇ ਅਤੇ ਕਾਰਨ ਚਰਚਾ 'ਚ ਆਏ ਹਨ। ਇਹ ਵਜ੍ਹਾ ਹੈ ਯੁਜੀ ਦੀ ਮੰਗੇਤਰ ਧਨਾਸ਼ਰੀ ਵਰਮਾ ਦਾ ਇੱਕ ਫੇਕ ਅਕਾਊਂਟ। ਦਰਅਸਲ, ਧਨਾਸ਼ਰੀ ਦੇ ਨਾਮ 'ਤੇ ਟਵਿੱਟਰ 'ਤੇ ਇੱਕ ਫੇਕ ਆਈ.ਡੀ. ਬਣੀ ਹੋਈ ਸੀ। ਯੁਜ਼ੀ ਨੇ ਇਸ ਆਈ.ਡੀ. ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਆਪਣੇ ਫੈਂਸ ਨੂੰ ਧੋਖੇ ਤੋਂ ਬਚਣ ਦੀ ਅਪੀਲ ਕੀਤੀ। ਯੁਜ਼ੀ ਨੇ ਲਿਖਿਆ ਹੈ- ਧਨਾਸ਼ਰੀ ਵਰਮਾ9 ਵਾਲੀ ਆਈ.ਡੀ. ਫੇਕ ਹੈ। ਇਸ ਦੀ ਰਿਪੋਰਟ ਕਰੋ। ਧੰਨਵਾਦ।
ਯੁਜ਼ੀ ਨੂੰ ਮਿਲੀ ਫੈਂਸ ਦੀ ਸਲਾਹ
ਫੈਂਸ ਨੇ ਪੁੱਛਿਆ ਕਦੋ ਖੇਡ ਰਹੇ ਹੋ ਵੱਡੀ ਪਾਰੀ, ਮੈਕਸਵੈੱਲ ਨੇ ਦਿੱਤਾ ਇਹ ਮਜ਼ੇਦਾਰ ਜਵਾਬ
NEXT STORY