Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 20, 2026

    7:35:31 PM

  • punjab weather heatwave and warm night alert

    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • plane crash in chhattisgarh

    ਕ੍ਰੈਸ਼ ਹੋ ਗਿਆ ਜਹਾਜ਼, ਮੱਚ ਗਏ ਅੱਗ ਦੇ ਭਾਂਬੜ,...

  • ipl 2026 gt vs mi

    IPL 2026 GT vs MI: ਗੁਜਰਾਤ ਨੇ ਟਾਸ ਜਿੱਤ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Technology News
  • ਜਲੰਧਰ
  • 3ਡੀ ਇਮੇਜ ਦੇਖਣ ਲਈ ਨਹੀਂ ਹੋਵੇਗੀ ਸਪੈਸ਼ਲ ਗਲਾਸ ਦੀ ਜ਼ਰੂਰਤ

TECHNOLOGY News Punjabi(ਤੇਕਨੋਲੋਜੀ)

3ਡੀ ਇਮੇਜ ਦੇਖਣ ਲਈ ਨਹੀਂ ਹੋਵੇਗੀ ਸਪੈਸ਼ਲ ਗਲਾਸ ਦੀ ਜ਼ਰੂਰਤ

  • Updated: 09 May, 2016 11:58 AM
ਜਲੰਧਰ
holly flex smartphone glass 3d image the device
  • Share
    • Facebook
    • Tumblr
    • Linkedin
    • Twitter
  • Comment

ਇਕ-ਦੂਜੇ ਨਾਲ ਕਰ ਸਕੋਗੇ ਹੋਲੋਗ੍ਰਾਫਿਕ ਵੀਡੀਓ ਕਾਨਫਰੰਸਿੰਗ

ਜਲੰਧਰ : ਫਲੈਕਸੀਬਲ ਫੋਨ ਜਿਸ ਦੀ ਸਕ੍ਰੀਨ ਨੂੰ ਮੋੜਿਆ ਜਾ ਸਕਦਾ ਹੈ, ਨੂੰ ਬਣਾਉਣ ਵਾਲੀ ਟੀਮ ਨੇ ਫਲੈਕਸੀਬਲ ਡਿਸਪਲੇਅ ਨੂੰ ਹੋਰ ਬਿਹਤਰ ਬਣਾ ਦਿੱਤਾ ਹੈ, ਜਿਸ ਨਾਲ ਹੋਲੋਗ੍ਰਾਫਿਕ ਦ੍ਰਿਸ਼ ਦਿਸ ਸਕਣਗੇ। ਕੁਈਨਸ ਯੂਨੀਵਰਸਿਟੀ ਹਿਊਮਨ ਮੀਡੀਆ ਲੈਬ ਨੇ ਇਸ ਨਵੇਂ ਡਿਵਾਈਸ ਨੂੰ ਹੋਲੋਫਲੈਕਸ ਦਾ ਨਾਂ ਦਿੱਤਾ ਹੈ ਅਤੇ ਇਹ ਵੱਖ-ਵੱਖ ਐਂਗਲਾਂ ਤੋਂ 3ਡੀ ਇਮੇਜ ਪੇਸ਼ ਕਰਦਾ ਹੈ, ਜਿਸ ਲਈ ਯੂਜ਼ਰ ਨੂੰ ਕਿਸੇ ਤਰ੍ਹਾਂ ਦੇ ਗਲਾਸ ਅਤੇ ਹੈੱਡ ਟ੍ਰੈਕਿੰਗ ਡਿਵਾਈਸ ਦੀ ਜ਼ਰੂਰਤ ਨਹੀਂ ਪੈਂਦੀ

ਹੋਲੋਫਲੈਕਸ ਨਵਾਂ ਵਰਜ਼ਨ

ਹੋਲੋਫਲੈਕਸ ਰੀਫਲੈਕਸ ਡਿਵਾਈਸ ਦਾ ਨਵਾਂ ਵਰਜ਼ਨ ਹੈ ਅਤੇ ਹੋਲੋਫਲੈਕਸ ਨੂੰ ਵੀ ਉਸੇ ਲੈਬ ਵਿਚ ਵਿਕਸਿਤ ਕੀਤਾ ਗਿਆ ਹੈ, ਜਿਸ ਲੈਬ ਵਿਚ ਰੀਫਲੈਕਸ ਤਕਨੀਕ ਨੂੰ ਵਿਕਸਿਤ ਕੀਤਾ ਗਿਆ ਸੀ। ਦੋਵੇਂ ਡਿਵਾਈਸਿਸ ਨੂੰ ਬਣਾਉਣ ਲਈ ਬੈਂਡ ਸੈਂਸਰ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਯੂਜ਼ਰ ਨੂੰ ਡਿਸਪਲੇਅ ਨੂੰ ਮੋੜਨ ਵਿਚ ਮਦਦ ਕਰਦੀ ਹੈ ਅਤੇ ਡਿਸਪਲੇਅ 'ਤੇ ਦਿਸ ਰਹੀਆਂ ਚੀਜ਼ਾਂ ਇਧਰ-ਉਧਰ ਹਿਲਦੀਆਂ ਹਨ। ਉਦਾਹਰਨ ਦੇ ਤੌਰ 'ਤੇ ਜਦੋਂ ਫੋਲੋਫਲੈਕਸ ਵਿਚ ਐਂਗਰੀ ਬਰਡ (ਗੇਮ) ਨੂੰ ਪੇਸ਼ ਕੀਤਾ ਗਿਆ ਤਾਂ ਡਿਵਾਈਸ ਦੇ ਨਾਲ ਉਹ ਵੀ ਇਧਰ-ਉਧਰ ਹਿਲ ਰਿਹਾ ਸੀ।

ਹੋਲੋਗ੍ਰਾਫਿਕਸ ਵੀਡੀਓ ਕਾਲ : ਹਿਊਮਨ ਮੀਡੀਆ ਲੈਬ ਦੇ ਡਾਇਰੈਕਟਰ ਡਾ. ਰੋਲ ਵਰਟੀਗਾਲ (4r. Roel Vertegaal) ਨੇ ਕਿਹਾ ਕਿ ਗਹਿਰਾਈ ਨਾਲ ਕੰਮ ਕਰਨ ਵਾਲੇ ਕੈਮਰੇ ਦੀ ਮਦਦ ਨਾਲ ਯੂਜ਼ਰਜ਼ ਇਕ-ਦੂਜੇ ਨਾਲ ਹੋਲੋਗ੍ਰਾਫਿਕਸ ਵੀਡੀਓ ਕਾਨਫਰੰਸਿੰਗ (ਕਾਲ) ਵੀ ਕਰ ਸਕਣਗੇ। ਉਨ੍ਹਾਂ ਮੁਤਾਬਿਕ ਜਦੋਂ ਡਿਸਪਲੇਅ ਨੂੰ ਬੈਂਡ ਕੀਤਾ ਜਾਵੇਗਾ ਤਾਂ ਅਜਿਹਾ ਲੱਗੇਗਾ ਕਿ ਗੱਲ ਕਰਨ ਵਾਲਾ ਸੱਚਮੁੱਚ ਸਕ੍ਰੀਨ ਦੇ ਬਾਹਰ ਆਉਣ ਵਾਲਾ ਹੈ।

ਸ਼ੁਰੂਆਤੀ ਚਰਨਾਂ 'ਚ ਹੈ ਇਹ ਤਕਨੀਕ: ਹੋਲੋਫਲੈਕਸ ਡਿਵਾਈਸ ਲਈ 1920*1080 ਪਿਕਸਲ ਵਾਲੀ ਫਲੈਕਸੀਬਲ ਆਰਗੈਨਿਕ ਲਾਈਟ ਏਮਿਟਿੰਗ ਡਾਇਓਡ (ਐੱਫ. ਓ. ਐੱਲ. ਈ. ਡੀ.) ਟੱਚ-ਸਕ੍ਰੀਨ ਡਿਸਪਲੇਅ ਦਾ ਪ੍ਰਯੋਗ ਕੀਤਾ ਗਿਆ ਹੈ ਪਰ ਫਿਲਹਾਲ ਹੋਲੋਫਲੈਕਸ ਡਿਵਾਈਸ ਨਾਲ 160*104 ਰੈਜ਼ੋਲਿਊਸ਼ਨ ਵਿਚ ਹੀ 3ਡੀ ਇਮੇਜ ਬਣਦੀ ਹੈ, ਜਿਸ ਨੂੰ ਫੋਨ ਨੂੰ ਘੁਮਾ ਕੇ ਕਿਸੇ ਵੀ ਐਂਗਲ ਤੋਂ ਦੇਖਿਆ ਜਾ ਸਕਦਾ ਹੈ। ਫਿਲਹਾਲ ਇਹ ਰੈਜ਼ੋਲਿਊਸ਼ਨ ਵਰਤਮਾਨ 'ਚ ਇਸਤੇਮਾਲ ਹੋਣ ਵਾਲੇ 2ਡੀ ਨਾਨ-ਰਿਫਲੈਕਸ਼ਨ ਮੋਬਾਇਲ ਡਿਵਾਈਸਿਸ 'ਚ ਬੇਹੱਦ ਘੱਟ ਹੈ ਪਰ ਸਾਨੂੰ ਇਸ ਗੱਲ ਦਾ ਧਿਆਨ ਵੀ ਰੱਖਣਾ ਹੋਵੇਗਾ ਕਿ ਅਜੇ ਇਹ ਤਕਨੀਕ ਸ਼ੁਰੂਆਤੀ ਚਰਨਾਂ ਵਿਚ ਹੈ ਅਤੇ ਭਵਿੱਖ 'ਚ ਇਸ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾਵੇਗਾ।

2015 ਫਲੈਗਸ਼ਿਪ ਫੋਨ ਵਾਲੇ ਫੀਚਰਸ

ਇਸ ਡਿਵਾਈਸ ਵਿਚ ਉਨ੍ਹਾਂ ਫੀਚਰਸ ਦਾ ਪ੍ਰਯੋਗ ਕੀਤਾ ਗਿਆ ਹੈ ਜੋ 2015 ਫਲੈਗਸ਼ਿਪ ਫੋਨ ਐੱਲ. ਜੀ. ਜੀ ਫਲੈਕਸ2 ਅਤੇ ਐੱਚ. ਟੀ. ਸੀ. ਵਨ ਐੱਮ9 ਵਿਚ ਦੇਖਣ ਨੂੰ ਮਿਲੇ ਸਨ। ਹੋਲੋਫਲੈਕਸ ਵਿਚ 1.5 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 810 ਪ੍ਰੋਸੈਸਰ, 2 ਜੀ. ਬੀ. ਰੈਮ ਅਤੇ ਐਡਰੇਨੋ 430 ਜੀ ਪੀ ਓ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੇ ਇਲਾਵਾ ਹੋਲੋਫਲੈਕਸ ਡਿਵਾਈਸ ਐਂਡ੍ਰਾਇਡ 5.1 'ਤੇ ਚੱਲਦਾ ਹੈ।

ਡਾ. ਵਰਟੀਗਾਲ ਨੇ 3ਡੀ ਪ੍ਰਿੰਟਿੰਗ ਲਈ 3ਡੀ ਮਾਡਲ ਐਡਿਟ ਕਰਨ ਅਤੇ ਹੋਲੋਗ੍ਰਾਫਿਕ ਗੇਮ ਲਈ ਹੋਲੋਫਲੈਕਸ ਦੀ ਯੋਗਤਾ ਨੂੰ ਵੇਖਿਆ ਹੈ। ਹਾਲਾਂਕਿ ਐਪਲ ਨੇ ਪਹਿਲਾਂ ਤੋਂ ਹੀ ਪ੍ਰੈਸ਼ਰ ਸੈਂਸੀਟਿਵ ਆਈਫੋਨ ਡਿਸਪਲੇਅ ਲਈ 3ਡੀ ਟੱਚ ਦੇ ਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਪਰ ਜਿਸ ਤਰ੍ਹਾਂ ਇਹ ਡਿਵਾਈਸ ਹੋਲੋਗ੍ਰਾਫਿਕ ਇਮੇਜ ਨੂੰ ਪੇਸ਼ ਕਰਦਾ ਹੈ ਉਸ ਹਿਸਾਬ ਨਾਲ ਇਸ ਪ੍ਰੋਟੋਟਾਈਪ ਡਿਵਾਈਸ ਲਈ ਇਹ ਨਾਂ (ਹੋਲੋਫਲੈਕਸ) ਇਕਦਮ ਠੀਕ ਹੈ।

  • ਫਲੈਕਸੀਬਲ ਫੋਨ
  • ਸਕ੍ਰੀਨ
  • ਹੋਲੋਗ੍ਰਾਫਿਕ ਦ੍ਰਿਸ਼
  • ਕੁਈਨਸ ਯੂਨੀਵਰਸਿਟੀ ਹਿਊਮਨ ਮੀਡੀਆ ਲੈਬ
  • 3ਡੀ ਇਮੇਜ
  • holly
  • flex
  • smartphone
  • glass 3d
  • image
  • device

ਵੀਡੀਓ ਗੇਮ 'ਚ ਫੋਟੋਗ੍ਰਾਫੀ ਨੂੰ ਸੰਭਵ ਬਣਾਵੇਗਾ Nvidia Ansel

NEXT STORY

Stories You May Like

  • dollar
    ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
  • today s save punjab rally will prove the last bastion for opposition
    ਅੱਜ ਦੀ 'ਪੰਜਾਬ ਬਚਾਓ' ਰੈਲੀ ਵਿਰੋਧੀਆਂ ਲਈ ਆਖ਼ਰੀ ਕਿਲ੍ਹ ਸਾਬਿਤ ਹੋਵੇਗੀ : ਯਾਦੀ, ਸਾਹਨੀ, ਜੱਸੀ
  • big relief for clerks
    ਕਲਰਕਾਂ ਨੂੰ ਵੱਡੀ ਰਾਹਤ : ਪੇਪਰ ਕਲੀਅਰ ਕਰਨ ਲਈ ਮਿਲੇਗਾ ਹੋਰ ਸਮਾਂ, ਹੁਣ ਨਹੀਂ ਹੋਵੇਗੀ ਡਿਮੋਸ਼ਨ
  • we need to stay united with positive thinking  harmanpreet kaur
    ਸਾਨੂੰ ਹਾਂ-ਪੱਖੀ ਸੋਚ ਦੇ ਨਾਲ ਇਕਜੁੱਟ ਰਹਿਣ ਦੀ ਜ਼ਰੂਰਤ ਹੈ : ਹਰਮਨਪ੍ਰੀਤ ਕੌਰ
  • nclat adjourns hearing on vedanta  s plea against adani  s bid for jal
    NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ
  • there are no guards for the security of atms in jalandhar city at night
    ਰਾਤ ਨੂੰ ਜਲੰਧਰ ਸ਼ਹਿਰ ਦੇ ਏ. ਟੀ. ਐੱਮਜ਼ ਦੀ ਸਕਿਓਰਿਟੀ ਲਈ ਗਾਰਡ ਹੀ ਨਹੀਂ!
  • these zodiac signs will have a good time today
    ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਬੱਲੇ-ਬੱਲੇ'! ਧਨ ਦੀ ਹੋਵੇਗੀ ਵਰਖਾ
  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • punjab weather heatwave and warm night alert
    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
  • one accused of robbery gang arrested
    ਲੁੱਟਖੋਹ ਕਰਨ ਵਾਲੇ ਗਿਰੋਹ ਦਾ ਇਕ ਮੁਲਜ਼ਮ ਗ੍ਰਿਫ਼ਤਾਰ
  • mobile stolen from youth eating golgappe in jalandhar
    ਜਲੰਧਰ ਵਿਚ ਗੋਲਗੱਪੇ ਖਾਣੇ ਨੌਜਵਾਨ ਨੂੰ ਪਏ ਭਾਰੀ, ਮਿੰਟਾਂ 'ਚ ਗਾਇਬ ਹੋ ਗਿਆ...
  • car driver runs vehicle over youth to avenge his employer in jalandhar
    ਜਲੰਧਰ 'ਚ ਮਾਲਕ ਨਾਲ ਬਦਲਾ ਲੈਣ ਲਈ ਕਾਰ ਚਾਲਕ ਦਾ ਫੁੱਟਿਆ ਗੁੱਸਾ, ਕਰਮਚਾਰੀ 'ਤੇ...
Trending
Ek Nazar
poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

world liver day energy drinks are harming the liver

Energy Drinks ਪੀਣ ਵਾਲੇ ਸਾਵਧਾਨ! ਲਿਵਰ ਲਈ ਬਣ ਰਹੇ ਹਨ 'ਜ਼ਹਿਰ', ਰਿਸਰਚ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੇਕਨੋਲੋਜੀ ਦੀਆਂ ਖਬਰਾਂ
    • this phone setting can empty your bank account
      ਸਾਵਧਾਨ! Phone ਦੀ ਇਹ ਸੈਟਿੰਗ ਕਰ ਸਕਦੀ ਹੈ ਤੁਹਾਡਾ ਬੈਂਕ ਖਾਤਾ ਖਾਲੀ! ਜਾਣੋ ਬਚਣ...
    • whatsapp is bringing amazing features
      ਹੁਣ Spam messages ਦੀ ਨੋ-ਐਂਟਰੀ! WhatsApp ਲਿਆ ਰਿਹਾ ਸ਼ਾਨਦਾਰ ਫੀਚਰ
    • rocket speed internet will be available for just 399
      ਸਿਰਫ਼ 399 'ਚ ਮਿਲੇਗਾ 'ਰਾਕੇਟ ਸਪੀਡ' ਵਾਲਾ ਇੰਟਰਨੈੱਟ, ਦੇਖੋ ਹੋਰ ਕੀ ਮਿਲਣਗੇ...
    • enjoy the ac to your heart s content
      ਰੱਜ ਕੇ ਲਓ AC ਦਾ ਆਨੰਦ! ਸਰਕਾਰ ਦੇਵੇਗੀ 60 ਫੀਸਦ ਸਬਸਿਡੀ, ਜਾਣੋ ਕਿਵੇਂ
    • you will now get rid of youtube shorts forever
      YouTube Shorts ਤੋਂ ਹੁਣ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ
    • vivo launches a powerful phone with a powerful battery
      Vivo ਨੇ 9020mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤਾ ਧਾਕੜ Phone ! ਜਾਣੋ ਕੀਮਤ...
    • the story of spam messages will end
      Spam messages ਦਾ ਕਿੱਸਾ ਹੋਵੇਗਾ ਖ਼ਤਮ! ਆ ਗਿਆ WhatsApp ਦਾ ਸ਼ਾਨਦਾਰ ਫੀਚਰ
    • special news for airtel users
      Airtel ਯੂਜ਼ਰਸ ਲਈ ਖਾਸ ਖਬਰ! ਇਕੋ ਰੀਚਾਰਜ 'ਚ Netflix, Prime Video ਤੇ 350+...
    • how to track phone number location safely
      Location Tracking: ਫੋਨ ਨੰਬਰ ਰਾਹੀਂ ਮੋਬਾਈਲ ਦੀ ਲੋਕੇਸ਼ਨ ਇੰਝ ਲੱਗੇਗੀ ਪਤਾ!...
    • is there an ac  geyser or microwave at home
      ਘਰ 'ਚ AC, ਗੀਜ਼ਰ ਜਾਂ ਮਾਈਕ੍ਰੋਵੇਵ ਹੈ ?  ਕਿਤੇ ਕੱਟਿਆ ਨਾ ਜਾਵੇ ਬਿਜਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +