ਜਲੰਧਰ : ਚਾਇਨੀਜ਼ ਸਮਾਰਟਫੋਨ ਕੰਪਨੀ ਵਨਪਲਸ ਨੇ ਇਸ ਸਾਲ ਵਨਪਲਸ 3 ਨੂੰ ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਦੇ ਨਵੇਂ ਸਮਾਰਟਫੋਨ ਦੀਆਂ ਖਬਰਾਂ ਸਾਹਮਣੇ ਆ ਰਹੀ ਹਨ। ਰਿਪੋਰਟ ਦੇ ਮੁਤਾਬਕ ਵਨਪਲਸ 3 ਦਾ ਛੋਟਾ ਵਰਜਨ ਲਾਂਚ ਕਰਨ ਦੀ ਤਿਆਰੀ ਹੋ ਰਹੀ ਹੈ ਅਤੇ ਇਸ 'ਚ ਛੋਟੀ ਸਕ੍ਰੀਨ ਸਾਇਜ਼ ਤੋਂ ਇਲਾਵਾ ਬਾਕੀ ਫੀਚਰਸ ਵਨਪਲਸ 3 ਜਿਹੇ ਹੀ ਹੋਣਗੇ।
ਫੋਨਏਰੀਨਾ 'ਤੇ ਪਬਲਿਸ਼ ਹੋਈ ਰਿਪੋਰਟ ਦੇ ਮੁਤਾਬਕ ਇਸ ਦਾ ਨਾਮ ਵਨਪਲਸ 3 ਹੋਵੇਗਾ। ਇਸ ਤੋਂ ਇਲਾਵਾ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਇਸ ਦੇ ਫੀਚਰਸ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ।
ਜਾਣਦੇ ਹਾਂ OnePlus 3 Mini ਦੇ ਫੀਚਰਸ ਦੇ ਬਾਰੇ 'ਚ -
ਓ. ਐੱਸ : ਐਡਰਾਇਡ 6.0.1
ਡਿਸਪਲੇ : 4.6 ਇੰਚ ਦੀ ਐੱਚ. ਡੀ ਡਿਸਪਲੇ
ਸੀ. ਪੀ. ਯੂ : 2 . 2GHz ਕਵਾਰਡ ਕੋਰ ਸੀ. ਪੀ. ਯੂ
ਜੀ. ਪੀ. ਯੂ : ਕਵਾਲਕਾਮ ਐਡਰੈਨੋ 530
ਰੈਮ : 6 ਜੀ. ਬੀ
ਮੈਮਰੀ : 64 ਜੀ.ਬੀ
ਕੈਮਰਾ : 16 ਮੈਗਾਪਿਕਸਲ ਆਟੋ-ਫੋਕਸ ਪ੍ਰਾਇਮਰੀ ਕੈਮਰਾ, 8 ਐੱਮ. ਪੀ ਸੈਲਫੀ ਕੈਮਰਾ
ਹੋਰ : ਵਾਈ-ਫਾਈ, ਜੀ. ਪੀ. ਐੱਸ, ਬਲੂਟੁੱਥ, ਡਿਜ਼ਿਟਲ ਕੰਪਾਸ ਆਦਿ।
2016 Rio Olympics ਲਈ ਟਵਿਟਰ ਨੇ ਪੇਸ਼ ਕੀਤੇ ਨਵੇਂ ਫੀਚਰਸ
NEXT STORY