ਜਲੰਧਰ - ਜਾਪਾਨੀ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਪੈਨਾਸੋਨਿਕ (Panasonic) ਨੇ ਆਪਣੇ P55 Novo ਸਮਾਰਟਫੋਨ ਦਾ 3GB RAM ਵੇਰਿਅੰਟ ਭਾਰਤ 'ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 9,699 ਰੁਪਏ ਹੈ। ਇਹ ਸਮਾਰਟਫੋਨ ਤਿੰਨ ਰੰਗਾਂ ਦੇ ਆਪਸ਼ਨਸ 'ਚ ਆਨਲਾਈਨ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲੇ 5.3 ਇੰਚ HD iPS
ਪ੍ਰੋਸੈਸਰ 1.3ghz ਆਕਟਾ-ਕੋਰ ਮੀਡੀਆਟੈੱਕ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੌ
ਰੈਮ 3GB
ਇੰਟਰਨਲ ਸਟੋਰੇਜ਼ 16GB
ਕੈਮਰਾ ਡਿਊਲ-LED ਫਲੈਸ਼,13 MP ਰਿਅਰ, 5 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 32GB
ਬੈਟਰੀ 2500mAh
ਨੈੱਟਵਰਕ 4G/LTE
ਹੋਰ ਫੀਚਰਸ WiFi, ਬਲੂਟੁੱਥ 4.0,GPS ਅਤੇ ਮਾਇਕ੍ਰੋ USB ਪੋਰਟ
ਡੂਅਲ ਰਿਅਰ ਕੈਮਰਿਆਂ ਦੇ ਨਾਲ LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY