helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAY 04, 2025
10ਵੀਂ ਕਲਾਸ ਦੀ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ...
ਭਾਰਤ ਨੇ ਕੀਤੀ 'ਵਾਟਰ ਸਟ੍ਰਾਈਕ', ਰੋਕਿਆ ਚਿਨਾਬ...
ਪੰਜਾਬੀ ਲੈਕਚਰਾਰ Suspend! ਹੋ ਗਈ ਵੱਡੀ ਕਾਰਵਾਈ
ਨਸ਼ੇ ਵਿਚ ਧੁੱਤ ਪਤੀ ਨੇ ਪਤਨੀ ਦੀ ਕੀਤੀ ਮਾਰਕੁੱਟ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ- ਆਟੋ ਐਕਸਪੋ 2018 ਦਾ ਆਗਾਜ ਹੋ ਚੁੱਕਿਆ ਹੈ। ਇਸ ਕਾਰ ਮੇਲੇ 'ਚ ਪਹਿਲੇ ਹੀ ਦਿਨ ਰੈਨੋ ਨੇ ਆਪਣੀ ਇਲੈਕਟ੍ਰਿਕ ਸੁਪਰ ਕਾਰ ਨੂੰ ਸ਼ੋਅ-ਕੇਸ ਕਰ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹ ਕਾਰ ਦੇਖਣ 'ਚ ਜਿੰਨੀ ਲਗਜ਼ੀਰਿਅਸ ਅਤੇ ਆਕਰਸ਼ਕ ਹੈ ਉਸ ਤੋਂ ਵੀ ਜ਼ਿਆਦਾ ਅਤਿਆਧੁਨਿਕ ਹੈ। 4 ਸੈਕਿੰਡ 'ਚ ਹੀ ਫੜ ਲਵੇਗੀ 100K/h ਦੀ ਰਫਤਾਰ ਰੈਨੋ ਦਾ ਦਾਅਵਾ ਹੈ ਕਿ ਇਹ ਫੁਲੀ ਆਟੋਮੇਟਡ ਕਾਰ ਹੈ। ਸਪੀਡ ਦੇ ਮਾਮਲੇ 'ਚ ਵੀ ਇਹ ਕਾਰ ਲਾਜਵਾਬ ਹੈ। ਸਿਰਫ਼ 4 ਸੈਕਿੰਡ 'ਚ ਹੀ ਇਹ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਆਟੋਨੋਮਸ ਮੋਡ ਤਕਨੀਕ ਉਥੇ ਹੀ ਆਟੋਨੋਮਸ ਮੋਡ 'ਚ ਇਸ ਦਾ ਸਟਿਅਰਿੰਗ ਵ੍ਹੀਲ ਐਕਸਪੈਂਡ ਹੋ ਜਾਂਦਾ ਹੈ, ਜਿਸ ਦੇ ਨਾਲ ਇਸ 'ਚ ਬਾਹਰ ਦੇ ਵੱਲ ਲਾਈਟ ਇੰਡੀਕੇਟ ਹੁੰਦੀ ਹੈ ਅਤੇ ਸੜਕ 'ਤੇ ਦੋੜ ਰਹੀਆਂ ਹੋਰਾਂ ਕਾਰਾਂ ਦੇ ਡਰਾਇਵਰਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸੈਲਫ ਡਰਾਈਵਿੰਗ ਮੋਡ 'ਚ ਹੈ।
Auto Expo 2018: Kia Motors ਨੇ ਪੇਸ਼ ਕੀਤਾ ਆਪਣੀ ਨਵੀਂ SUV ਦਾ ਕੰਸੈਪਟ
Stories You May Like
ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ...
ਆਸਟ੍ਰੇਲੀਆਈ ਲੋਕਾਂ ਨੇ ਵੰਡ ਦੀ ਬਜਾਏ ਏਕਤਾ ਨੂੰ ਚੁਣਿਆ: PM ਐਂਥਨੀ ਅਲਬਾਨੀਜ਼
Punjab: ਸ਼ਮਸ਼ਾਨਘਾਟ ਨੇੜੇ ਖੜ੍ਹੀ ਗੱਡੀ ਦਾ ਅੰਦਰਲਾ ਹਾਲ ਵੇਖ ਲੋਕ ਰਹਿ ਗਏ...
ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤਾ ਡਾਂਸ, ਵੀਡੀਓ ਵਾਇਰਲ
ਅਮਰੀਕਾ 'ਚ ਗੇਮਿੰਗ ਮਸ਼ੀਨਾਂ ਚਲਾਉਣ ਦੇ ਦੋਸ਼ 'ਚ 5 ਗੁਜਰਾਤੀ-ਭਾਰਤੀ ਗ੍ਰਿਫ਼ਤਾਰ
CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ
ਕੈਨੇਡਾ 'ਚ ਪੰਜਾਬੀ ਨੌਜਵਾਨ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਤੇ PPS ਅਫ਼ਸਰਾਂ ਦੇ ਤਬਾਦਲੇ, List 'ਚ...
ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਜਲੰਧਰ 'ਚ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਸਾਵਧਾਨ ! ਪੰਜਾਬ 'ਚ ਇਸ ਗੰਭੀਰ ਬੀਮਾਰੀ ਦੀ ਦਸਤਕ, ਵਧਣ ਲੱਗਾ ਮਰੀਜ਼ਾਂ ਦਾ ਅੰਕੜਾ
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪਈ ਨਵੀਂ ਮੁਸੀਬਤ, ਲੱਗੀ...
ਭਾਰਤ ਤੋਂ ਸ਼ੱਕੀ ਚੇਤਾਵਨੀ ਤੋਂ ਬਾਅਦ ਕੋਲੰਬੋ 'ਚ ਸ਼੍ਰੀਲੰਕਨ ਏਅਰਲਾਈਨਜ਼ ਦੀ...
ਰੂਸ ਨੇ 170 ਡਰੋਨ ਅਤੇ 8 ਮਿਜ਼ਾਈਲਾਂ ਕੀਤੀਆਂ ਢੇਰ
ਪਟਵਾਰ ਸਰਕਲ 110 ਦੀ ਜਮ੍ਹਾਬੰਦੀ ਤਿਆਰ ਕਰਨ ਵਾਲਾ ਪਟਵਾਰੀ ਅੰਦਰ, ਮੁੜ ਲਾਵਾਰਿਸ...
ਅਮਰੀਕਾ ਨੇ ਯੂਕ੍ਰੇਨ ਲਈ 31 ਕਰੋੜ ਡਾਲਰ ਦੇ F-16 ਸਿਖਲਾਈ ਪੈਕੇਜ ਨੂੰ ਦਿੱਤੀ...
ਆਸਟ੍ਰੇਲੀਆ ਚੋਣਾਂ : PM ਅਲਬਾਨੀਜ਼ ਅਤੇ ਡੱਟਨ ਨੇ ਪਾਈ ਵੋਟ
ਕੈਨੇਡਾ ਇਸ ਮਹੀਨੇ ਯੂ.ਕੇ ਦੇ ਕਿੰਗ ਚਾਰਲਸ III, ਰਾਣੀ ਦਾ ਕਰੇਗਾ ਸਵਾਗਤ
ਤੁਰਕੀ 'ਚ 374 ਲੋਕ ਰਿਹਾਅ
Subscribe Now!