Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    12:50:16 AM

  • amazing pictures of earth taken from space

    Artemis II ਦੇ ਪੁਲਾੜ ਯਾਤਰੀਆਂ ਨੇ ਦਿਖਾਈ ਧਰਤੀ ਦੀ...

  • csk vs pbks ipl 2026

    'ਸਰਪੰਚ ਸਾਬ੍ਹ' ਦੀ ਕਪਤਾਨੀ ਪਾਰੀ ਦੀ ਬਦੌਲਤ...

  • rain and hail in punjab haryana

    ਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ; ਪੰਜਾਬ-ਹਰਿਆਣਾ...

  • roshan healthcare ayurvedic treatment

    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਜਲੰਧਰ
  • ਵਿਦੇਸ਼ੀ ਕਾਰਾਂ ਦਾ ਸ਼ੌਕ ਬਣਿਆ ਭਾਰਤੀਆਂ ਦਾ ਸਟੇਟਸ ਸਿੰਬਲ

AUTOMOBILE News Punjabi(ਆਟੋਮੋਬਾਇਲ)

ਵਿਦੇਸ਼ੀ ਕਾਰਾਂ ਦਾ ਸ਼ੌਕ ਬਣਿਆ ਭਾਰਤੀਆਂ ਦਾ ਸਟੇਟਸ ਸਿੰਬਲ

  • Updated: 20 Jan, 2018 04:10 PM
ਜਲੰਧਰ
india status symbolizes the status of foreign cars
  • Share
    • Facebook
    • Tumblr
    • Linkedin
    • Twitter
  • Comment

ਵਿਸ਼ਵ 'ਚ ਦੌੜ ਰਹੇ ਦੋ ਪਹੀਆ ਅਤੇ ਫੋਰ ਵ੍ਹੀਲਰਾਂ ਦੇ ਮਾਡਲਜ਼।
ਜਲੰਧਰ- ਭਾਰਤ ਦੇਸ਼ ਜਿਥੇ ਫੌਜ ਸ਼ਕਤੀ, ਮੈਨ ਪਾਵਰ, ਅਧਿਆਤਮਕ, ਸੰਸਕ੍ਰਿਤਕ ਗਿਆਨ 'ਚ ਪੂਰੀ ਦੁਨੀਆ 'ਚ ਮੁੱਖ ਥਾਂ ਰੱਖਦਾ ਹੈ ਪਰ ਅੱਜ ਵਿਗਿਆਨਕ ਯੁੱਗ 'ਚ ਜਿਥੇ ਆਵਾਜਾਈ ਦੇ ਸਾਧਨ ਦੇ ਤੌਰ 'ਤੇ ਮੋਟਰ ਨਾਲ ਚੱਲਣ ਵਾਲੇ ਵਾਹਨ ਦਾ ਦੌਰ ਚੱਲ ਰਿਹਾ ਹੈ, ਉਥੇ ਦੇਸ਼ 'ਚ 95 ਫੀਸਦੀ ਸਵੈ-ਚਾਲਿਤ ਵਾਹਨ ਅਜਿਹੇ ਹਨ ਜਿਨ੍ਹਾਂ ਦੀ ਮੂਲ ਤੌਰ 'ਤੇ ਤਕਨੀਕ ਤੇ ਖੋਜ ਹੋਰ ਦੇਸ਼ਾਂ ਦੀ ਹੈ। ਹਾਲਾਂਕਿ ਭਾਰਤ ਵਿਸ਼ਵ 'ਚ 7ਵੇਂ ਨੰਬਰ 'ਤੇ ਖੇਤਰੀ ਆਕਾਰ ਰੱਖਣ ਵਾਲਾ ਦੇਸ਼ ਹੈ ਅਤੇ ਆਬਾਦੀ ਦੇ ਰੂਪ 'ਚ ਵਿਸ਼ਵ 'ਚ ਦੂਜੇ ਨੰਬਰ 'ਤੇ ਹੈ।

ਦੇਖਣ ਵਾਲੀ ਗੱਲ ਹੈ ਕਿ ਬੇਸ਼ੱਕ ਭਾਰਤ 'ਚ ਚੱਲਣ ਵਾਲੇ ਵਾਹਨ ਅੱਜ ਭਾਰਤੀ ਨਿਰਮਾਤਾਵਾਂ ਦੇ ਬ੍ਰਾਂਡ 'ਤੇ ਹੀ ਚੱਲ ਰਹੇ ਹਨ ਪਰ ਵਾਹਨ ਦੀ ਸ਼ੁਰੂਆਤੀ ਤਕਨੀਕ ਤੇ ਪ੍ਰੋਡਕਸ਼ਨ ਕੋਲੈਬੋਰੇਸ਼ਨ ਵਿਦੇਸ਼ਾਂ ਤੋਂ ਹੋਈ ਹੈ ਅਤੇ ਉਨ੍ਹਾਂ ਦੇਸ਼ਾਂ ਦੀ ਮੂਲ ਖੋਜ ਦਾ ਨਤੀਜਾ ਹੈ ਜੋ ਭਾਰਤ ਦੀ ਬਜਾਏ 10 ਤੋਂ 15 ਗੁਣਾ ਆਕਾਰ 'ਚ ਛੋਟੇ ਹਨ, ਜਦੋਂ ਕਿ ਆਬਾਦੀ ਦੇ ਲਿਹਾਜ਼ ਨਾਲ ਉਨ੍ਹਾਂ ਦੀ ਜਨਸੰਖਿਆ 70 ਤੋਂ 100 ਗੁਣਾ ਘੱਟ ਹੈ। ਅੱਜ ਦੇਸ਼ ਦੀਆਂ ਵੱਡੀਆਂ ਕੰਪਨੀਆਂ ਕੋਲੈਬੋਰੇਸ਼ਨ ਦੀ ਮਿਆਦ ਖਤਮ ਹੋ ਜਾਣ 'ਤੇ ਆਪਣੇ-ਆਪਣੇ ਬ੍ਰਾਂਡ ਦੇ ਨਾਂ 'ਤੇ ਵਾਹਨ ਬਣਾਉਣ ਦਾ ਦਮ ਰੱਖਦੀਆਂ ਹਨ ਪਰ 50 ਸਾਲਾਂ ਤੋਂ ਬਾਅਦ ਉਨ੍ਹਾਂ ਵਾਹਨਾਂ ਦੇ ਕਲਪੁਰਜ਼ੇ ਅੱਜ ਵੀ ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਜਾਪਾਨ ਆਦਿ ਦੇਸ਼ਾਂ ਤੋਂ ਹੀ ਆਉਂਦੇ ਹਨ। ਭਾਰਤ 'ਚ ਚੱਲਣ ਵਾਲੇ 27 ਕਰੋੜ ਵਾਹਨਾਂ 'ਚ ਸ਼ਾਇਦ ਹੀ ਕੋਈ ਅਜਿਹਾ ਹਾਈ ਸਪੀਡ ਵਾਹਨ ਹੋਵੇ ਜਿਸ ਦੀ ਤਕਨੀਕ ਦੀ ਸ਼ੁਰੂਆਤ ਭਾਰਤ ਤੋਂ ਹੋਈ ਹੋਵੇ।

Related image

ਤ੍ਰਾਸਦੀ ਦੇ ਤੌਰ 'ਤੇ ਪੀਟਰ ਰੇਹੜਾ ਜਿਸ ਨੂੰ ਦੇਸ਼ੀ ਭਾਸ਼ਾ 'ਚ ਘੜੁੱਕਾ ਕਹਿੰਦੇ ਹਨ ਅਤੇ ਕੁਝ ਈ-ਰਿਕਸ਼ਾ ਹਨ ਪਰ ਫਿਰ ਵੀ ਇਨ੍ਹਾਂ 'ਚ ਪੈਣ ਵਾਲੇ ਪੁਰਜ਼ੇ ਮੋਟਰ ਵਾਹਨਾਂ ਤੋਂ ਹੀ ਲਏ ਗਏ ਹਨ। ਦੇਸ਼ ਭਰ 'ਚ ਆਪਣੇ ਪਾਰਟਸ ਨਿਰਮਾਣ ਦੇ ਆਧਾਰ 'ਤੇ ਰਾਜਸਥਾਨ 'ਚ ਸਾਲਾਂ ਪਹਿਲਾਂ ਇਕ ਸਕੂਟਰ ਬਣਿਆ ਸੀ ਜੋ ਕੁਝ ਸਾਲ ਚੱਲਣ ਤੋਂ ਬਾਅਦ ਦਮ ਤੋੜ ਗਿਆ ਸੀ, ਜਦੋਂ ਕਿ ਖੇਤਰੀ ਆਧਾਰ 'ਤੇ ਕੁਝ ਕੰਪਨੀਆਂ ਛੋਟੇ-ਮੋਟੇ ਟਰੈਕਟਰ ਜ਼ਰੂਰ ਅਸੈਂਬਲ ਕਰ ਲੈਂਦੀਆਂ ਹਨ। ਭਾਰਤ 'ਚ ਵਿਦੇਸ਼ੀ ਤਕਨੀਕ ਨਾਲ ਚੱਲ ਰਹੇ ਵਾਹਨ ਗਰੁੱਪਾਂ ਦੀ ਬੈਕਗਰਾਊਂਡ ਇਸ ਤਰ੍ਹਾਂ ਹੈ-
 

ਜਾਪਾਨ -
ਖੇਤਰੀ ਆਕਾਰ 3.76 ਲੱਖ ਵਰਗ ਕਿਲੋਮੀਟਰ -

ਜਾਪਾਨ ਵਾਹਨਾਂ 'ਚ ਕਾਫੀ ਅੱਗੇ ਨਿਕਲ ਰਿਹਾ ਹੈ। ਇਸ 'ਚ ਯਾਮਾਹਾ, ਸੁਜ਼ੂਕੀ, ਕਾਵਾਸਾਕੀ, ਹੋਂਡਾ, ਮਿਤਸ਼ੂਬਸੀ, ਨਿਸਾਨ ਵਾਹਨਾਂ ਦੇ ਗਰੁੱਪ ਹਨ, ਜਿਨ੍ਹਾਂ ਦੇ ਦੋਪਹੀਆ ਵਾਹਨਾਂ ਦੇ ਮਾਡਲ ਇਸ ਸਮੇਂ ਭਾਰਤ 'ਚ 200 ਤਰ੍ਹਾਂ ਦੇ ਹਨ, ਜੋ ਸੜਕਾਂ 'ਤੇ ਚੱਲ ਰਹੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਈ ਨਾਂ ਭਾਰਤੀ ਹਨ, ਜਦੋਂ ਕਿ ਕਈ ਨਾਂ ਹੁਣ ਕੋਲੈਬੋਰੇਸ਼ਨ ਦੇ ਆਧਾਰ 'ਤੇ ਚੱਲ ਰਹੇ ਹਨ। ਇਨ੍ਹਾਂ 'ਚ ਬਾਈਕ, ਸਕੂਟਰ ਦੇ ਨਾਲ-ਨਾਲ ਬੇਸ਼ਕੀਮਤੀ ਕਾਰਾਂ ਵੀ ਹਨ।

Image result for Yamaha, Suzuki, Kawasaki, Honda, Mitsubishi, Nissan are the vehicles group

 

ਜਰਮਨੀ -
ਖੇਤਰੀ ਆਕਾਰ 3.57 ਲੱਖ ਵਰਗ ਕਿਲੋਮੀਟਰ -

ਖੇਤਰੀ ਨਜ਼ਰ ਨਾਲ ਭਾਰਤ ਦੇ ਸਾਹਮਣੇ 10ਵਾਂ ਹਿੱਸਾ ਰੱਖਣ ਵਾਲਾ ਇਹ ਦੇਸ਼ ਤਕਨੀਕ 'ਚ ਖਾਸ ਕਰ ਕੇ ਲਗਜ਼ਰੀ ਕਾਰਾਂ 'ਚ ਪੂਰੀ ਦੁਨੀਆ ਨੂੰ ਪਿੱਛੇ ਛੱਡ ਗਿਆ ਹੈ। ਇਸ ਦੇਸ਼ 'ਚ ਡੇਵੋ, ਵਾਕਸਵੈਗਨ, ਆਡੀ, ਜੇ. ਸੀ. ਬੀ., ਬੀ. ਐੱਮ. ਡਬਲਯੂ., ਬੈਂਟਲੇ ਆਦਿ ਮੁੱਖ ਹਨ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਆਪਣੇ ਜਾਲ ਵਿਛਾਏ ਹੋਏ ਹਨ, ਜਦੋਂ ਕਿ ਭਾਰਤ 'ਚ ਇਨ੍ਹਾਂ ਕੰਪਨੀਆਂ ਦੇ ਬ੍ਰਾਂਡ ਦੀਆਂ ਕਾਰਾਂ ਰੱਖਣਾ ਸਟੇਟਸ ਸਿੰਬਲ ਬਣ ਚੁੱਕਾ ਹੈ। ਇਸ ਵਿਚ 30 ਲੱਖ ਤੋਂ ਲੈ ਕੇ 7 ਕਰੋੜ ਰੁਪਏ ਤੱਕ ਦੀਆਂ ਕਾਰਾਂ ਆਮ ਦਿਖਾਈ ਦਿੰਦੀਆਂ ਹਨ।
 

Image result for Devo with Waxwagen lagjri cars

ਸਾਊਥ ਕੋਰੀਆ -
ਖੇਤਰੀ ਆਕਾਰ 99 ਹਜ਼ਾਰ ਵਰਗ ਕਿਲੋਮੀਟਰ -

ਭਾਰਤ ਤੋਂ 33 ਗੁਣਾ ਛੋਟੇ ਦੇਸ਼ ਸਾਊਥ ਕੋਰੀਆ  ਦੇ ਹੁੰਡਾਈ ਗਰੁੱਪ ਦੀਆਂ ਕਾਰਾਂ ਪੂਰੇ ਵਿਸ਼ਵ ਦੇ ਮਾਧਿਅਮ ਰਾਹੀਂ ਅਮੀਰ ਵਰਗ ਦੇ ਲੋਕਾਂ ਤੱਕ ਪਹੁੰਚੀਆਂ ਹਨ, ਜਦਕਿ ਇਸ ਦੀਆਂ ਸਭ ਤੋਂ ਸਸਤੀਆਂ ਕਾਰਾਂ ਨੇ ਵੀ ਵਿਸ਼ਵ ਵਿਚ ਆਪਣਾ ਸਥਾਨ ਬਣਾ ਰੱਖਿਆ ਹੈ। ਦੂਸਰੇ ਪਾਸੇ ਹੁੰਡਾਈ ਗਰੁੱਪ ਦੇ ਸਮੁੰਦਰੀ ਵੇੜੇ 10 ਲੱਖ ਟਨ ਵਜ਼ਨ ਢੋਣ ਦੀ ਸਮਰੱਥਾ ਰੱਖਦੇ ਹਨ।

Related image

ਇੰਗਲੈਂਡ -
ਖੇਤਰੀ ਆਕਾਰ 2.44 ਲੱਖ ਵਰਗ ਕਿਲੋਮੀਟਰ -

ਭਾਰਤ ਦੇ 32.8 ਲੱਖ ਵਰਗ ਕਿਲੋਮੀਟਰ ਦੇ ਵਿਸ਼ਾਲ ਆਕਾਰ ਦੇ ਸਾਹਮਣੇ ਇਹ ਛੋਟਾ ਜਿਹਾ ਦੇਸ਼ ਵੀ ਕੁਝ ਘੱਟ ਨਹੀਂ ਹੈ। ਇੰਗਲੈਂਡ 'ਚ ਬਣੀਆਂ ਹੋਈਆਂ ਕਾਰਾਂ ਰੋਲਜ਼ ਰਾਇਸ, ਮਰਸਡੀਜ਼ ਦੀਆਂ ਮਹਿੰਗੀਆਂ ਕਾਰਾਂ ਪੂਰੀ ਦੁਨੀਆ 'ਚ ਰਫਤਾਰ ਅਤੇ ਮਜ਼ਬੂਤੀ ਦੇ ਆਧਾਰ 'ਤੇ ਆਪਣਾ ਦਮ ਰੱਖਦੀਆਂ ਹਨ। ਇਨ੍ਹਾਂ 'ਚ ਰੋਲਜ਼ ਰਾਇਸ, ਜੇਗੁਆਰ ਦੇ ਕਈ ਮਾਡਲ ਤਾਂ 8 ਤੋਂ 20 ਕਰੋੜ ਰੁਪਏ ਤੱਕ ਹਨ, ਜਦੋਂ ਕਿ ਨੌਜਵਾਨਾਂ ਦੀ ਪਸੰਦ ਬੁਲੇਟ ਮੋਟਰਸਾਈਕਲ ਦਾ ਨਵਾਂ ਨਿਰਮਾਤਾ ਰਾਇਲ ਇਨਫੀਲਡ ਵੀ ਇੰਗਲੈਂਡ ਦਾ ਹੈ। ਦੂਜੇ ਪਾਸੇ ਪੁਰਾਣੇ ਸਮੇਂ 'ਚ ਬੀ. ਐੱਸ. ਏ.-500 ਨੇ ਪੂਰੇ ਵਿਸ਼ਵ 'ਚ ਧੂਮ ਮਚਾ ਦਿੱਤੀ ਸੀ।

Related image

 

ਇਟਲੀ -
ਖੇਤਰੀ ਆਕਾਰ 3.01 ਲੱਖ ਵਰਗ ਕਿਲੋਮੀਟਰ -

ਇਟਲੀ ਦੀ ਤਕਨੀਕ 'ਚ ਵੈਸਪਾ, ਐੱਲ. ਆਈ. 150, ਪੇਯਾਗੋ ਆਦਿ ਗਰੁੱਪ ਹਨ, ਜਦੋਂ ਕਿ ਦੂਜੇ ਪਾਸੇ ਫਰਾਰੀ ਕਾਰ ਦੀ ਪੂਰੀ ਵਿਸ਼ਵ 'ਚ ਧੂਮ ਹੈ ਅਤੇ 2 ਤੋਂ 10 ਕਰੋੜ ਰੁਪਏ ਤੱਕ ਇਸ ਦੇ ਕਈ ਮਾਡਲ ਹਨ।
 

Image result for ferrari lagjari car

ਅਮਰੀਕਾ -
ਹਾਲਾਂਕਿ ਅਮਰੀਕਾ ਸਵੈ-ਚਾਲਕ ਵਾਹਨ ਬਣਾਉਣ 'ਚ ਕੋਈ ਜ਼ਿਆਦਾ ਅੱਗੇ ਨਹੀਂ ਪਰ ਫਿਰ ਵੀ ਇਸ ਦੀ ਆਪਣੀ ਖੋਜ ਦੇ ਰੂਪ 'ਚ ਫੀਏਟ ਗਰੁੱਪ ਤੇ ਫੋਰਡ ਹਾਰਲੇਡੈਵੀਸਨ (ਬਾਈਕ) ਹਨ।

 

 

  • Indias
  • status symbolizes
  • foreign cars
  • ਵਿਦੇਸ਼ੀ ਕਾਰਾਂ
  • ਸ਼ੌਕ
  • ਭਾਰਤੀਆਂ
  • ਸਟੇਟਸ ਸਿੰਬਲ

BMW ਨੇ ਆਪਣੀ ਐਕਸ ਸੀਰੀਜ਼ ਦੀ ਨਵੀਂ X2 ਤੋਂ ਚੁੱਕਿਆ ਪਰਦਾ

NEXT STORY

Stories You May Like

  • gunfire erupted inside and outside the civil hospital in phagwara
    ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਫਗਵਾੜਾ ਦਾ ਸਿਵਲ ਹਸਪਤਾਲ! ਬਣਿਆ ਦਹਿਸ਼ਤ ਦਾ ਮਾਹੌਲ
  • young man wanted to go abroad  ends up in jail
    ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ
  • palestinian cars vandalized and set fire in west bank
    ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ
  • maruti suzuki sales fy26 march 2026 growth
    ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ ਨਵਾਂ ਰਿਕਾਰਡ
  • industry heading towards disaster
    ਤਬਾਹੀ ਵੱਲ ਵਧਦੀ ਇੰਡਸਟਰੀ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਦਾ ਭ੍ਰਿਸ਼ਟਾਚਾਰ ਬਣਿਆ ਸਭ ਤੋਂ ਵੱਡਾ ਖ਼ਤਰਾ!
  • raho road problem
    ਰਾਹੋਂ ਰੋਡ ਬਣਿਆ 'ਮੌਤ ਦਾ ਰਸਤਾ': ਓਵਰਲੋਡ ਟਰੱਕਾਂ ਦਾ ਖ਼ੌਫ਼, ਹਰ ਹਫ਼ਤੇ ਹਾਦਸੇ
  • man gets his wife married himself
    ਅਜੀਬੋ-ਗਰੀਬ ਵਿਆਹ! ਬੰਦੇ ਨੇ ਖੁਦ ਕਰਵਾਇਆ ਪਤਨੀ ਦਾ ਵਿਆਹ, ਲਾੜਾ ਬਣਿਆ ਪਤੀ ਦਾ ਦੋਸਤ
  • india  s health sector to be worth  700 billion by 2030
    2030 ਤੱਕ 700 ਅਰਬ ਡਾਲਰ ਦਾ ਹੋਵੇਗਾ ਭਾਰਤ ਦਾ ਸਿਹਤ ਖੇਤਰ, ਨਿਵੇਸ਼ ਦੀ ਵੱਡੀ ਲੋੜ
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • powercom transco union pensioners hold division level meeting
    ਪਾਵਰਕਾਮ-ਟਰਾਂਸਕੋ ਯੂਨੀਅਨ ਪੈਨਸ਼ਨਰਾਂ ਦੀ ਡਿਵੀਜ਼ਨ ਪੱਧਰੀ ਮੀਟਿੰਗ, ਸੰਘਰਸ਼ ਤੇਜ਼...
  • bloody clash between two nepali families in nurpur colony
    ਨੂਰਪੁਰ ਕਾਲੋਨੀ 'ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4...
  • thief caught red handed cutting meter wires in jalandhar
    ਜਲੰਧਰ 'ਚ ਮੀਟਰ ਦੀਆਂ ਤਾਰਾਂ ਕੱਟਦਾ ਚੋਰ ਰੰਗੇ ਹੱਥੀਂ ਗ੍ਰਿਫ਼ਤਾਰ, ਲੋਕਾਂ ਨੇ...
  • long power cut in punjab on saturday  these areas will be affected
    ਪੰਜਾਬ 'ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ...
  • robbers attack and rob youth riding an activa
    ਐਕਟਿਵਾ ਸਵਾਰ ਨੌਜਵਾਨ 'ਤੇ ਲੁਟੇਰਿਆਂ ਨੇ ਹਮਲਾ ਕਰਕੇ ਕੀਤੀ ਲੁੱਟਖੋਹ
Trending
Ek Nazar
pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਆਟੋਮੋਬਾਇਲ ਦੀਆਂ ਖਬਰਾਂ
    • skoda unveils its new electric suv   peaq
      Skoda ਨੇ ਆਪਣੀ ਨਵੀਂ ਇਲੈਕਟ੍ਰਿਕ SUV 'Peaq' ਤੋਂ ਚੁੱਕਿਆ ਪਰਦਾ, 600 KM ਤੋਂ...
    • these vehicles will become more expensive from april 1
      1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਇਹ ਗੱਡੀਆਂ, ਕੰਪਨੀ ਨੇ ਕੀਤਾ ਐਲਾਨ
    • people fell off these tvs two wheelers after they broke down
      TVS ਦੀਆਂ ਇਨ੍ਹਾਂ ਟੂ-ਵ੍ਹੀਲਰਸ ਨੂੰ ਟੁੱਟ ਕੇ ਪੈ ਗਏ ਲੋਕ ! ਵਿਕਰੀ ਦੇ ਤੋੜੇ ਸਾਰੇ...
    • hyundai recalls 1 32 lakh suvs worldwide luxury feature becomes deadly
      Hyundai ਨੇ ਦੁਨੀਆ ਭਰ 'ਚੋਂ 1.32 ਲੱਖ SUV ਗੱਡੀਆਂ ਮੰਗਵਾਈਆਂ ਵਾਪਸ, ...
    • ev buyers government makes changes to pm e drive scheme
      EV ਖਰੀਦਣ ਵਾਲਿਆਂ ਲਈ ਵੱਡੀ ਖ਼ਬਰ: ਸਰਕਾਰ ਨੇ 'PM E-Drive' ਸਕੀਮ 'ਚ ਕੀਤੇ ਬਦਲਾਅ
    • the expensive car has become expensive
      ਮਹਿੰਗੀ ਹੋ ਗਈ ਧਾਕੜ ਕਾਰ ! ਇਸ ਹੁੰਡਈ ਨੇ ਵਧਾਈ ਕੀਮਤ, ਹੁਣ ਇੰਨੇ ਦੀ ਮਿਲੇਗੀ ਇਹ...
    • big jump in vehicle sales despite war  cars may become expensive from april
      ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ...
    • the cheapest electric car launched
      ਲਾਂਚ ਹੋਈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ! ਸਿਰਫ਼ 4.9 ਸੈਕਿੰਡ 'ਚ ਫੜੇਗੀ...
    • volkswagen coming to compete with creta and seltos
      Creta ਤੇ Seltos ਨੂੰ ਟੱਕਰ ਦੇਣ ਆ ਰਹੀ ਹੈ ਇਹ ਧਾਕੜ ਕਾਰ, 9 ਅਪ੍ਰੈਲ ਨੂੰ...
    • land cruiser fj launched in thailand
      ਟੋਇਟਾ ਦਾ ਨਵਾਂ ਧਮਾਕਾ: ਥਾਈਲੈਂਡ 'ਚ ਲਾਂਚ ਹੋਈ Land Cruiser FJ; ਜਾਣੋ ਕੀਮਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +