Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, JUN 18, 2025

    7:03:39 AM

  • nigerian arrested with cocaine in amritsar

    ਅੰਮ੍ਰਿਤਸਰ ’ਚ ਕੋਕੀਨ ਸਣੇ ਨਾਈਜੀਰੀਅਨ ਕਾਬੂ

  • dr  ravjot singh

    EX WIFE ਦੀਆਂ ਨਿੱਜੀ AI ਤਸਵੀਰਾਂ ਵਾਇਰਲ ਕਰਨ...

  • bhabhi kamal kaur is not dead but alive

    'ਭਾਬੀ ਕਮਲ ਕੌਰ ਮਰੀ ਨਹੀਂ ਜਿਉਂਦੀ ਆ...' ਵੀਡੀਓ ਹੋ...

  • youth kidnapped at gunpoint

    ਕਾਲੀ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਕੋਰੋਨਾ ਵੈਕਸੀਨ: ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ ਤੇ ਰਜਿਸਟਰੇਸ਼ਨ ਸਬੰਧੀ ਹੋਰ ਸਵਾਲਾਂ ਦੇ ਜਵਾਬ

ਕੋਰੋਨਾ ਵੈਕਸੀਨ: ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ ਤੇ ਰਜਿਸਟਰੇਸ਼ਨ ਸਬੰਧੀ ਹੋਰ ਸਵਾਲਾਂ ਦੇ ਜਵਾਬ

  • Updated: 16 Jan, 2021 07:34 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਕੋਰੋਨਾ ਵੈਕਸੀ
Getty Images
16 ਜਨਵਰੀ ਤੋਂ ਭਾਰਤ ਵਿੱਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਜਾਵੇਗਾ

16 ਜਨਵਰੀ ਤੋਂ ਪੂਰੇ ਭਾਰਤ ਵਿੱਚ ਇੱਕ ਵਿਸ਼ਾਲ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਕਰੀਬ 30 ਕਰੋੜ ਤੋਂ ਵੱਧ ਲੋਕ ਸ਼ਾਮਲ ਹੋਣਗੇ।

ਸਿਹਤ ਮੰਤਰਾਲੇ ਨੇ ਭਾਰਤ ਵਿੱਚ ਕੋਵਿਡ -19 ਟੀਕਾਕਰਨ ਦੀ ਯੋਜਨਾ, ਲਾਗੂ ਕਰਨ, ਨਿਗਰਾਨੀ ਅਤੇ ਮੁਲੰਕਣ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਹੈ, ਜੋ ਕੋਵਿਨ (Co-Win) ਹੈ।

ਇਹ ਵੀ ਪੜ੍ਹੋ-

  • ਪੰਜਾਬ ਵਿੱਚ ਕਦੋਂ ਤੇ ਕਿਵੇਂ ਮਿਲੇਗੀ ਕੋਰੋਨਾਵਾਇਰਸ ਦੀ ਵੈਕਸੀਨ
  • ਕਿਸਾਨ ਅੰਦੋਲਨ: ਉਹ 4 ਨੁਕਤੇ ਜਿਨ੍ਹਾਂ ਉੱਤੇ ਅੱਜ ਦੀ ਕਿਸਾਨ- ਸਰਕਾਰ ਬੈਠਕ ਵਿਚ ਹੁਣ ਤੱਕ ਚਰਚਾ ਹੋਈ
  • ਬਾਇਡਨ ਦੇ ਆਰਥਿਕ ਰਾਹਤ ਪੈਕੇਜ ਵਿੱਚ ਹਰੇਕ ਅਮਰੀਕੀ ਨੂੰ 1 ਲੱਖ ਰੁਪਏ ਤੋਂ ਇਲਾਵਾ ਹੋਰ ਕੀ ਹੈ

ਕੋਵਿਡ-19 ਟੀਕਾਕਰਨ ਲਈ ਕਿਵੇਂ ਰਜਿਸਟਰ ਕਰੀਏ?

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ-19 ਟੀਕਾਕਰਨ ਹਾਸਲ ਕਰਨ ਲਈ ਲਾਜ਼ਮੀ ਹੈ ਕਿ ਸਰਕਾਰੀ ਕੋਵਿਨ ਐਪ 'ਤੇ ਰਜਿਸਟਰ ਕੀਤਾ ਜਾਵੇ।

ਰਜਿਸਟਰੇਸ਼ਨ ਕੋਵਿਨ ਮੋਬਾਈਲ ਐਪ ਦੇ ਨਾਲ-ਨਾਲ ਵੈਸਬਾਈਟ'ਤੇ ਵੀ ਕੀਤਾ ਜਾ ਸਕਦਾ ਹੈ।

ਮੋਬਾਈਲ ਐਪ, 16 ਜਨਵਰੀ ਨੂੰ ਲਾਂਚ ਕੀਤੀ ਜਾਵੇਗੀ ਅਤੇ ਆਸ ਹੈ ਇਸ ਵਿੱਚ ਰਜਿਸਟਰੇਸ਼ਨ ਦੇ ਬਦਲ ਹੋਣਗੇ, ਜਿਵੇਂ ਸੈਲਫ ਰਜਿਸਟਰੇਸ਼ਨ, ਵਿਅਕਤੀਗਤ ਰਜਿਸਟਰੇਸ਼ਨ ਅਤੇ ਸਾਮੂਹਿਕ ਰਜਿਸਟਰੇਸ਼ਨ।

ਕੋਰੋਨਾ ਵੈਕਸੀਨ
Reuters
ਇਸ ਵਿੱਚ ਕਰੀਬ 30 ਕਰੋੜ ਤੋਂ ਵੱਧ ਲੋਕ ਸ਼ਾਮਲ ਹੋਣਗੇ

ਇਸ ਤੋਂ ਇਲਾਵਾ ਉਮੀਦ ਹੈ ਕਿ ਲਾਂਚ ਦੇ ਨਾਲ ਨਾਲ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਵੀ ਵਧੇਰੇ ਜਾਣਕਾਰੀ ਵੀ ਦਿੱਤੀ ਜਾਵੇਗੀ।

ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਸੈਲਫ ਰਜਿਸਟਰੇਸ਼ਨ (ਸਵੈ-ਰਜਿਸਟ੍ਰੇਸ਼ਨ) ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ ਤਾਂ ਨਾਗਰਿਕਾਂ ਨੂੰ ਫਰਜ਼ੀ ਐਪਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਕੋਵਿਨ (Co-Win) ਐਪ ਕੀ ਹੈ?

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ, ਕੋਵਿਨ ਪਲੇਟਫਾਰਮ ਇੱਕ ਵਿਆਪਕ ਡਿਜੀਟਲ ਪਲੇਟਫਾਰਮ ਹੈ ਜੋ ਭਾਰਤ ਵਿੱਚ ਕੋਵਿਡ -19 ਟੀਕਾਕਰਨ ਪ੍ਰੋਗਰਾਮ ਦੀ ਯੋਜਨਾਬੰਦੀ, ਲਾਗੂ ਕਰਨ ਅਤੇ ਨਿਗਰਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ।

ਕੋਵਿਡ ਵੈਕਸੀਨ ਇੰਟੈਲੀਜੈਂਸ ਨੈਟਵਰਕ ਲਈ ਕੋਵਿਨ ਐਪ ਦਾ ਉਦੇਸ਼ ਵੈਕਸੀਨ ਦੇ ਅਸਲ ਸਟੌਕ, ਸਟੋਰੇਜ ਦਾ ਤਾਪਮਾਨ ਅਤੇ ਲਾਭਪਾਤਰੀਆਂ 'ਤੇ ਨਜ਼ਰ ਰੱਖਣਾ ਹੈ।

https://twitter.com/drharshvardhan/status/1349745888378327040?s=20

ਕੋਵਿਨ ਪਲੇਟਫਾਰਮ ਸਿਹਤ ਕਰਮੀਆਂ ਸਬੰਧੀ ਟੀਕਾਕਰਨ ਦੀ ਜਾਣਕਾਰੀ ਦਾ ਵੀ ਰਿਕਾਰਡ ਰੱਖੇਗਾ, ਅਤੇ ਇਸ ਦਾ ਡਾਟਾ ਸੰਗ੍ਰਿਹ ਕਰਨ ਲਈ ਪ੍ਰਕਿਰਿਆ ਪੂਰੇ ਦੇਸ਼ ਵਿੱਚ ਅਗਲੇਰੇ ਪੜਾਅ 'ਤੇ ਹੈ।

ਮੰਤਰਾਲੇ ਮੁਤਾਬਕ, ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੌਰਾਨ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 3000 ਤੋਂ ਵੱਧ ਸੈਸ਼ਨ ਸਾਈਟਾਂ ਨੂੰ ਜੋੜਿਆ ਜਾਵੇਗਾ ਅਤੇ ਇਸ ਦੌਰਾਨ ਕਰੀਬ 100 ਲਾਭਪਾਤਰੀਆਂ ਨੂੰ ਇਨ੍ਹਾਂ ਸਾਈਟਾਂ ਤੋਂ ਟੀਕਾ ਲਗਾਇਆ ਜਾਵੇਗਾ।

ਇਹ ਪਲੇਟਫਾਰਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਹੈ। ਟੀਕਾਕਰਨ ਦੇ ਸੈਸ਼ਨ ਦੌਰਾਨ ਕੋਵਿਨ, ਹਰੇਕ ਪੱਧਰ 'ਤੇ ਪ੍ਰਗਰਾਮਾਂ ਦੀ ਸਹਾਇਤਾ ਕਰੇਗੀ।

ਤੁਸੀਂ ਕਦੋਂ ਅਤੇ ਕਿਵੇਂ ਕੋਵਿਨ ਐਪ ਡਾਊਨਲੋਡ ਕਰ ਸਕਦੇ ਹੋ?

ਕੋਵਿਨ ਐਪ 16 ਜਨਵਰੀ ਨੂੰ ਗੂਗਲ ਪਲੇ ਸਟੋਰ ਅਤੇ ਆਈਓਐੱਸ ਐਪਸ ਸਟੋਰ ਉੱਤੇ ਲਾਂਚ ਹੋਣ ਜਾ ਰਹੀ ਹੈ।

ਸਿਹਤ ਮੰਤਰਾਲੇ ਨੇ #CoWIN ਨਾਮ ਨਾਲ ਫਰਜ਼ੀ ਐਪਸ ਡਾਊਲੌਡ ਕਰਨ ਦੇ ਖ਼ਿਲਾਫ਼ ਕਈ ਚਿਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਫਰਜ਼ੀ ਐਪਸ 'ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਿਹਤ ਮੰਤਰਾਲੇ ਨੇ ਇੱਕ ਟਵਿੱਟਰ ਹੈਂਡਲ ਤੋਂ ਇੰਟਰਨੈੱਟ ਦੀ ਵਧੇਰੇ ਵਰਤੋਂ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ, "ਸਰਕਾਰੀ ਪਲੇਟਫਾਰਮ ਵਾਂਗ ਹੀ ਕਈ ਸ਼ੱਕੀ ਅਨਸਰਾਂ ਵਜੋਂ #CoWIN ਨਾਮ ਦੀਆਂ ਕੁਝ ਐਪਸ, ਐਪ ਸਟੋਰ 'ਤੇ ਹਨ। ਇਨ੍ਹਾਂ ਉੱਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਲੋੜੀਂਦੇ ਪ੍ਰਚਾਰ ਨਾਲ ਲਾਂਚ ਕੀਤਾ ਜਾਵੇਗਾ।"

https://twitter.com/drharshvardhan/status/1349745909215551495?s=20

ਕੋਵਿਨ ਐਪ ਕਿਵੇਂ ਕੰਮ ਕਰਦਾ ਹੈ?

ਇੱਕ ਵਾਰ ਜਦੋਂ ਤੁਸੀਂ ਕੋਵਿਨ 'ਤੇ ਰਜਿਟਰ ਕਰ ਲੈਂਦੇ ਹੋ ਤਾਂ ਤੁਹਾਨੂੰ ਤਰੀਕ, ਸਮੇਂ, ਸਥਾਨ ਅਤੇ ਟੀਕਾਕਰਨ ਸੈਂਟਰ (ਜਿੱਥੇ ਟੀਕਾ ਲੱਗਣਾ ਹੈ) ਦੀ ਜਾਣਕਾਰੀ ਵਾਲਾ ਇੱਕ ਐੱਸਐਮਐੱਸ ਮਿਲੇਗਾ।

ਜਿਵੇਂ, ਟੀਕੇ ਦੀਆਂ ਦੋ ਡੋਜ਼ ਦਿੱਤੀਆਂ ਜਾਣੀਆਂ ਹਨ ਤਾਂ ਅਜਿਹੇ ਵਿੱਚ ਦੂਜੀ ਡੋਜ਼ ਦੀ ਜਾਣਕਾਰੀ ਵੀ ਐੱਸਐੱਮਐੱਸ ਰਾਹੀਂ ਹੀ ਦਿੱਤੀ ਜਾਵੇਗੀ।

ਕੋਵਿਨ ਰੀਅਲ ਟਾਇਮ ਦੇ ਆਧਾਰ 'ਤੇ ਕੰਮ ਕਰੇਗਾ ਅਤੇ ਨਾ ਸਿਰਫ਼ ਲਾਭਪਾਤਰੀਆਂ ਨੂੰ ਟਰੈਕ ਕਰੇਗਾ ਬਲਕਿ ਕੌਮੀ, ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਟੀਕੇ ਬਾਰੇ ਵੀ ਜਾਣਕਾਰੀ ਦੇਵੇਗਾ।

ਐਪ ਨੂੰ ਕਈ ਮੌਡੀਊਲ ਹਨ, ਜਿਵੇਂ, ਐਡਮਿਨਸਟ੍ਰੇਟਰ ਮੌਡਿਊਲ, ਰਜਿਸਟ੍ਰੇਸ਼ਨ ਮੌਡਿਊਲ, ਵੈਕਸੀਨੇਸ਼ਨ ਮੌਡਿਊਲ, ਬੈਨੇਫੀਸ਼ੀਅਰ ਐਕਨੌਲੈਜਮੈਂਟ ਮੌਡਿਊਲ ਅਤੇ ਰਿਪੋਰਟ ਮੌਡਿਊਲ।

ਇਨ੍ਹਾਂ ਮੌਡਿਊਲਸ ਦੀ ਮਦਦ ਨਾਲ ਸਥਾਨਕ ਅਧਿਕਾਰੀ ਰਜਿਸਟ੍ਰੇਸ਼ਨ ਦਾ ਸਾਮੂਹਿਕ ਡਾਟਾ ਅਪਲੋਡ ਕਰ ਸਕਦੇ ਹਨ, ਸੈਸ਼ਨ ਕ੍ਰਿਏਟ ਕਰ ਸਕਦੇ ਹਨ, ਸਬੰਧਿਤ ਪ੍ਰਬੰਧਕਾਂ ਨੂੰ ਉਸੇ 'ਤੇ ਸੂਚਿਤ ਕਰ ਸਕਦੇ ਹਨ ਅਤੇ ਟੀਕਾਕਰਨ ਦੀ ਸਥਿਤੀ ਨੂੰ ਅਪਡੇਟ ਕਰ ਸਕਦੇ ਹਨ, ਜਿਸ ਨੂੰ ਲਾਭਪਾਤਰੀਆਂ ਨੂੰ ਐੱਸਐੱਮਐੱਸ ਵਜੋਂ ਭੇਜਿਆ ਜਾਵੇਗਾ।

ਇੱਥੇ ਕਿਊਆਰ ਆਧਾਰਿਤ ਸਰਟੀਫਿਕੇਟ ਵੀ ਮੌਜੂਦ ਹਨ ਅਤੇ ਜਿਸ ਨੂੰ ਟੀਕਾ ਲਗਦਾ ਜਾਵੇਗਾ ਉਸ ਨੂੰ ਦੇ ਦਿੱਤਾ ਜਾਵੇਗਾ।

ਕੋਰੋਨਾ ਵੈਕਸੀਨ
Getty Images
ਵੈਕਸੀਨੇਸ਼ਨ ਰਜਿਸਟਰ ਕਰਵਾਉਣ ਲਈ 12 ਆਈਡੀਜ਼ ਵਿੱਚੋਂ ਇੱਕ ਅਪਲੋਡ ਕਰਨੀ ਪਵੇਗੀ

ਕੋਵਿਨ ਐਪ 'ਤੇ ਕੌਣ ਰਜਿਸਟਰ ਕਰ ਸਕਦਾ ਹੈ?

ਫਿਲਹਾਲ, ਆਮ ਲੋਕ ਅਜੇ ਰਜਿਸਟਰ ਨਹੀਂ ਕਰ ਸਕਦੇ ਕਿਉਂਕਿ ਇਸ ਦੀ ਸਿਰਫ਼ ਅਧਿਕਾਰੀਆਂ ਕੋਲ ਹੀ ਪਹੁੰਚ ਹੈ।

ਜੋ ਫਰੰਟਲਾਈਨ ਵਰਕਰ ਜਾਂ ਸਿਹਤ ਕਰਮੀ ਨਹੀਂ ਹਨ, ਉਹ 'ਰਜਿਸਟ੍ਰੇਸ਼ਨ ਮੌਡਿਊਲ' ਰਾਹੀਂ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਆਮ ਲੋਕਾਂ ਲਈ ਇਹ ਐਪ ਉਪਲਬਧ ਹੋਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਰਜਿਸਟ੍ਰੇਸ਼ਨ ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ?

ਰਜਿਸਟ੍ਰੇਸ਼ਨ ਲਈ ਫੋਟੋ ਆਈਡੀ ਲਾਜ਼ਮੀ ਹੈ। ਤੁਹਾਨੂੰ ਹੇਠ ਲਿਖੇ 12 ਦਸਤਾਵੇਜ਼ਾਂ ਵਿੱਚੋਂ ਇੱਕ ਕੇਵਾਈਸੀ ਵਜੋਂ ਅਪਲੋਡ ਕਰਨਾ ਹੋਵੇਗਾ।

  • ਪਛਾਣ ਪੱਤਰ
  • ਆਧਾਰ ਕਾਰਡ
  • ਡਰਾਈਵਿੰਗ ਲਾਈਸੈਂਸ
  • ਪੈਨ ਕਾਰਡ
  • ਮਨਰੇਗਾ ਕਾਰਡ
  • ਬੈਂਕ ਪਾਸਬੁੱਕ
  • ਪਾਸਪੋਰਟ ਅਤੇ ਪੈਂਨਸ਼ਨ ਦਸਤਾਵੇਜ਼

ਇਨ੍ਹਾਂ ਵਿੱਚੋਂ ਇੱਕ ਅਪਲੋਡ ਕਰਨ ਤੋਂ ਬਾਅਦ ਲਾਭਪਤਰੀ ਨੂੰ ਉਨ੍ਹਾਂ ਦੇ ਟੀਕੇ ਸਬੰਧੀ ਸਮੇਂ, ਸਥਾਨ ਬਾਰੇ ਇੱਕ ਸੰਦੇਸ਼ ਹਾਸਲ ਹੋਵੇਗਾ।

ਇਹ ਧਿਆਨਯੋਗ ਹੈ ਕਿ ਜਿਹੜੀ ਆਈਡੀ ਤੁਸੀਂ ਇੱਕ ਵਾਰ ਵਰਤੀ ਹੈ, ਉਹੀ ਆਈਡੀ ਟੀਕਾਕਰਨ ਵੇਲੇ ਵੀ ਹੋਣੀ ਚਾਹੀਦੀ ਹੈ, ਹੋਰ ਕੋਈ ਨਹੀਂ।

ਕੋਵਿਨ 'ਤੇ ਸੈਲਫ ਰਜਿਟ੍ਰੇਸ਼ਨ ਕਿਵੇਂ ਕੰਮ ਕਰਦਾ ਹੈ?

ਪਹਿਲ ਦੇ ਆਧਾਰ 'ਤੇ ਰੱਖੇ ਲੋਕਾਂ ਦੇ ਸਮੂਹ ਤੋਂ ਬਾਅਦ ਹੀ ਸੈਲਫ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਜੋ ਟੀਕਾ ਲਗਵਾਉਣ ਯੋਗ ਹਨ ਉਹ 12 ਵਿੱਚੋਂ ਇੱਕ ਆਈਡੀ ਅਪਲੋਡ ਕਰਕੇ ਰਜਿਸਟਰ ਕਰ ਸਕਦੇ ਹਨ।

ਉਸ ਨੂੰ ਪ੍ਰਮਾਣਿਕਤਾ ਲਈ ਤਿੰਨ ਬਦਲ ਮਿਲਣਗੇ, ਬਾਓਮੈਟ੍ਰਿਕ, ਓਟੀਪੀ ਅਤੇ ਜਨਮ ਤਰੀਕ ਆਧਾਰਿਤ।

ਜਦੋਂ ਇਹ ਸਫ਼ਲਤਾਪੂਰਵਕ ਹੋ ਜਾਂਦਾ ਹੈ ਤਾਂ ਹਰੀ ਸਹੀ ਦਾ ਚਿੰਨ੍ਹ ਆ ਜਾਵੇਗਾ।

ਕਾਰਜਸ਼ੀਲ ਦਿਸ਼ਾ-ਨਿਰਦੇਸ਼ਾਂ ਮੁਤਾਬਕ, "ਸੈਲਫ ਰਜਿਟ੍ਰੇਸ਼ਨ ਮੌਡਿਊਲ ਐਪ ਲਾਂਚ ਹੋਣ ਤੋਂ ਬਾਅਦ ਅਗਲੇ ਫੇਜ਼ ਵਿੱਚ ਸ਼ੁਰੂ ਹੋਵੇਗਾ।"

ਤੁਸੀਂ ਕੋਵਿਨ ਐਪ 'ਤੇ ਰਜਿਸਟਰ ਕਰ ਲਿਆ ਤੇ ਹੁਣ ਅੱਗੇ ਕੀ?

ਜਦੋਂ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਲਾਭਪਾਤਰੀ ਨੂੰ ਰਜਿਸਟਰਡ ਮੌਬਾਈਲ ਨੰਬਰ 'ਤੇ ਇੱਕ ਸੰਦੇਸ਼ ਮਿਲੇਗਾ, ਜਿਸ ਵਿੱਚ ਤਰੀਕ, ਸਮਾਂ ਅਤੇ ਵੈਕਸੀਨਨੇਸ਼ਨ ਸੈਂਟਰ ਬਾਰੇ ਜਾਣਕਾਰੀ ਹੋਵੇਗੀ।

ਕੋਰੋਨਾ ਵੈਕਸੀਨ
Getty Images

ਇਸੇ ਤਰ੍ਹਾਂ ਦੀ ਵੈਕਸੀਨ ਦੇ ਦੂਜੇ ਡੋਜ਼ ਲਈ ਵੀ ਤੁਹਾਨੂੰ ਮੈਸੇਜ ਰਾਹੀਂ ਦੱਸਿਆ ਜਾਵੇਗਾ।

ਕੋਵਿਨ ਐਪ ਦੇ 5 ਮੌਡਿਊਲ ਕਿਹੜੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਸ ਲਈ ਹੋਵੇਗੀ?

ਕੋਵਿਨ ਐਪ ਦੇ ਪੰਜ ਮੌਡਿਊਲ ਹਨ, ਐਡਮਿਨਸਟ੍ਰੇਸਟ ਮੌਡਿਊਲ, ਰਜਿਸਟ੍ਰੇਸ਼ਨ ਮੌਡਿਊਲ, ਵੈਕਸੀਨੇਸ਼ਨ ਮੌਡਿਊਲ, ਬੈਨੇਫੀਸ਼ੀਅਰੀ ਐਕਨੌਲੈਜਮੈਂਟ ਮੌਡਿਊਲ ਅਤੇ ਰਿਪੋਰਟ ਮੌਡਿਊਲ।

ਐਡਮਿਨਸਟ੍ਰੇਟਰ ਮੌਡਿਊਲ ਉਨ੍ਹਾਂ ਲੋਕਾਂ ਲਈ ਹੈ ਜੋ ਵੈਕਸੀਨੇਸ਼ਨ ਦੇ ਸੈਸ਼ਨ ਨਾਲ ਜੁੜੇ ਹੋਣਗੇ।

ਰਜਿਸਟ੍ਰੇਸ਼ਨ ਮੌਡਿਊਲ ਨਾਲ ਆਮ ਲੋਕ ਰਜਿਸਟਰ ਕਰਾਉਣਗੇ। ਉਨ੍ਹਾਂ ਨੂੰ ਜੇ ਕੋਈ ਹੋਰ ਬਿਮਾਰੀਆਂ ਹਨ, ਤਾਂ ਉਸ ਦਾ ਡਾਟਾ ਲੀ ਅਪਲੋਡ ਕੀਤਾ ਜਾਵੇਗਾ।

ਵੈਕਸੀਨੇਸ਼ਨ ਮੌਡਿਊਲ ਵਿੱਚ ਕੋਵਿਨ ਐਪ ਲਾਭਪਾਤਰੀਆਂ ਦੇ ਵੇਰਵੇ ਦੀ ਜਾਂਚ ਕਰੇਗਾ ਅਤੇ ਉਨ੍ਹਾਂ ਦੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਅਪਡੇਟ ਕਰੇਗਾ।

ਇਸ ਤੋਂ ਬਾਅਦ ਬੈਨੇਫਿਸ਼ਅਰੀ ਨੂੰ ਰਜਿਸਟਰ ਹੋਣ ਦੀ ਜਾਣਕਾਰੀ ਮਿਲੇਗੀ, ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਊਆਰ ਆਧਾਰਿਤ ਸਰਟੀਫਿਕੇਟ ਦਿੱਤੇ ਜਾਣਗੇ।

ਰਿਪੋਰਟ ਮੌਡਿਊਲ ਵਿੱਚ ਕਿੰਨੇ ਵੈਕਸੀਨ ਸੈਸ਼ਨ ਹੋਏ ਹਨ, ਕਿੰਨੇ ਲੋਕਾਂ ਨੇ ਉਨ੍ਹਾਂ ਸੈਸ਼ਨ ਵਿੱਚ ਹਿੱਸਾ ਲਿਆ ਹੈ, ਕਿੰਨੇ ਡਰੋਪ ਹੋਏ ਹਨ, ਕਿੰਨਿਆਂ ਨੂੰ ਟੀਕਾ ਲੱਗਾ, ਇਹ ਜਾਣਕਾਰੀ ਹੋਵੇਗੀ।

ਕੋਵਿਨ ਐਪ ਦੀ ਵਰਤੋਂ ਨਾਲ ਪ੍ਰਾਈਵੇਸੀ ਨੂੰ ਲੈ ਕੇ ਕੀ ਚਿੰਤਾਵਾਂ ਹਨ?

ਕੋਵਿਨ ਐਪ ਅਜੇ ਆਮ ਲੋਕਾਂ ਲਈ ਉਪਲਬਧ ਨਹੀਂ ਹਨ ਪਰ ਇਸ ਦੀ ਵਰਤੋਂ 'ਤੇ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉਠ ਰਹੇ ਹਨ।

ਸਰਕਾਰ ਦੇ ਸਾਹਮਣੇ ਇਸ ਦੇ ਯੂਜ਼ਰਸ ਅਤੇ ਉਨ੍ਹਾਂ ਦੇ ਡਾਟਾ ਨੂੰ ਗੁਪਤ ਰੱਖਣ ਦੀ ਚੁਣੌਤੀ ਹੈ ਅਤੇ ਸਰਕਾਰ ਦੇ ਸਾਹਮਣੇ ਇਸ ਮੁੱਦੇ 'ਤੇ ਲੋਕਾਂ ਦਾ ਭਰੋਸਾ ਹਾਸਲ ਕਰਨ ਦੀ ਚੁਣੌਤੀ ਹੈ।

ਵੈਕਸੀਨ
Reuters
ਐਪ ਵਿੱਚ ਨਿੱਜਤਾ ਨੂੰ ਲੈ ਕੇ ਸਵਾਲ ਉਠ ਰਹੇ ਹਨ

ਇਸ ਤੋਂ ਪਹਿਲਾਂ ਆਰੋਗਿਆ ਸੇਤੂ ਐਪ ਵਿੱਚ ਵੀ ਮਾਹਰਾਂ ਨੇ ਖ਼ਾਮੀਆਂ ਕੱਢੀਆਂ ਸਨ।

ਦਰਅਸਲ ਸਰਕਾਰ ਇਨ੍ਹਾਂ ਐਪਸ ਰਾਹੀਂ ਜਿਸ ਤਰ੍ਹਾਂ ਅੰਕੜੇ ਇਕੱਠੇ ਕਰ ਰਹੀ ਹੈ, ਜਿਸ ਵਿੱਚ ਸਿਹਤ ਸਬੰਧੀ ਸੰਵਦੇਨਸ਼ੀਲ ਜਾਣਕਾਰੀ ਸ਼ਾਮਲ ਹੈ।

ਅਜਿਹੇ ਵਿੱਚ ਜੁੜੇ ਅੰਕੜੇ ਦੀ ਗੁਪਤਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਅਤੇ ਉੱਠਣਗੇ। ਨਿੱਜੀ ਜਾਣਕਾਰੀ ਨਾਲ ਜੁੜੇ ਅੰਕੜਿਆਂ ਦੀ ਗੁਪਤਤਾ ਨੂੰ ਲੈ ਕੇ ਸਪੱਸ਼ਟ ਕਾਨੂੰਨ ਦੀ ਘਾਟ ਵਿੱਚ ਚਿੰਤਾਵਾਂ ਉਠਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=NcMqPTryLPE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '171a1f25-6617-45df-9501-2bff556101cc','assetType': 'STY','pageCounter': 'punjabi.india.story.55673426.page','title': 'ਕੋਰੋਨਾ ਵੈਕਸੀਨ: ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ ਤੇ ਰਜਿਸਟਰੇਸ਼ਨ ਸਬੰਧੀ ਹੋਰ ਸਵਾਲਾਂ ਦੇ ਜਵਾਬ','published': '2021-01-16T02:03:45Z','updated': '2021-01-16T02:03:45Z'});s_bbcws('track','pageView');

  • bbc news punjabi

ਭੁਪਿੰਦਰ ਸਿੰਘ ਮਾਨ : ਉਹ 2 ਕਾਰਨ, ਜਿਸ ਕਰਕੇ ਸੁਪਰੀਮ ਕੋਰਟ ਦੀ ਕਮੇਟੀ ਤੋਂ ਖ਼ੁਦ ਨੂੰ ਅਲੱਗ ਕੀਤਾ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • dr  ravjot singh
    EX WIFE ਦੀਆਂ ਨਿੱਜੀ AI ਤਸਵੀਰਾਂ ਵਾਇਰਲ ਕਰਨ ਵਾਲਿਆਂ ਨੂੰ ਨਹੀਂ ਕਰਾਂਗਾ ਮੁਆਫ਼...
  • raman arora raju madan  s anticipatory bail hearing on 25th
    ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ 25 ਨੂੰ
  • vigilance bureau arrests naib tehsildar
    ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ...
  • big warning regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...
  • passport tehsil complex portal
    Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ
  • today  s top 10 news
    ਪੰਜਾਬ 'ਚ ਵੱਡਾ ਐਨਕਾਊਂਟਰ ਤੇ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ...
  • punjab cell phone alert
    ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ...
  • punjab weather update
    ਸਾਰਾ ਹਫ਼ਤਾ ਖ਼ਰਾਬ ਰਹੇਗਾ ਪੰਜਾਬ ਦਾ ਮੌਸਮ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Trending
Ek Nazar
north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

influencer deepika luthra s instagram account has been suspended

ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ

benjamin netanyahu statement

'ਈਰਾਨ ਦੇ ਤਾਨਾਸ਼ਾਹ' ਯਹੂਦੀ ਰਾਜ ਦਾ ਹੋਵੇਗਾ ਸੰਪੂਰਨ ਵਿਨਾਸ਼ : ਨੇਤਨਯਾਹੂ

bus truck collision

ਬੱਸ-ਟਰੱਕ ਦੀ ਜ਼ੋਰਦਾਰ ਟੱਕਰ, 12 ਲੋਕਾਂ ਦੀ ਮੌਤ

guy is playing hide and seek with the traffic police

Traffic Police ਨੇ ਚਾਰੋਂ ਪਾਸਿਓਂ ਪਾਇਆ ਘੇਰਾ ਪਰ ਬਚ ਨਿਕਲਿਆ Heavy Driver!...

israel claims to killed iran s military chief shadmani

ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ

australian govt evacuate citizens from iran

ਆਸਟ੍ਰੇਲੀਆ ਸਰਕਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗੀ ਬਾਹਰ

teenager was raped for three months on the pretext of marriage

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਹੈਦਰਾਬਾਦ ਭਜਾ ਲੈ ਗਿਆ ਨੌਜਵਾਨ, ਤਿੰਨ ਮਹੀਨੇ...

country corona virus patients cases

ਦੇਸ਼ 'ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ...

amritsar police provides security to influencer deepika luthra

ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ...

jalandhar plywood businessman s daughter in law found deadbody

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ...

major action against sho anil kumar of jalandhar police station no 3

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

dera baba s objectionable video with his wife goes viral

Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ...

jalandhar aap mla raman arora and his son s troubles increased orders issued

MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...

hindu boy and muslim girl commit suicide in pakistan

ਪਾਕਿਸਤਾਨ ’ਚ ਹਿੰਦੂ ਲੜਕੇ ਅਤੇ ਮੁਸਲਿਮ ਲੜਕੀ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਕੀਤੀ...

love marriage ends tragically after 18 years

ਪ੍ਰੇਮ ਵਿਆਹ ਦਾ 18 ਸਾਲ ਬਾਅਦ ਖੌਫਨਾਕ ਅੰਤ, ਅਣਖ ਦੀ ਖਾਤਰ ਹੱਤਿਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +