ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਮਸ਼ਹੂਰ ਬ੍ਰਿਗੇਡ ਗਰਾਉਂਡ ਵਿਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ, ''ਬੰਗਾਲ ਦੇ ਲੋਕਾਂ ਨੇ ਤਬਦੀਲੀ ਲਈ ਮਮਤਾ ਦੀਦੀ ਉੱਤੇ ਭਰੋਸਾ ਕੀਤਾ ਸੀ, ਪਰ ਉਨ੍ਹਾਂ ਤੇ ਉਨ੍ਹਾਂ ਦੇ ਕਾਡਰ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ ਅਤੇ ਬੰਗਾਲ ਨੂੰ ਬਦਨਾਮ ਕੀਤਾ ਹੈ।''
ਬੰਗਾਲ ਦਾ ਅੱਜ ਦਾ ਇਕੱਠ ਲੋਕਾਂ ਦੀ ਉਮੀਦ ਅਤੇ ਆਸ ਨਾ ਟੁੱਟਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਕੁਝ ਵੀ ਬੰਗਾਲ ਤੋਂ ਖੋਹਿਆ ਹੈ ,ਉਹ ਵਾਪਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਮਿਥੁਨ ਚੱਕਰਵਰਤੀ ਭਾਜਪਾ 'ਚ ਸ਼ਾਮਲ
ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਭਾਰਤੀ ਜਨਤਾ ਪਾਰਟੀ ਦੀ ਰਸਮੀ ਮੈਂਬਰਸ਼ਿਪ ਲਈ ਅਤੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਮੰਚ ਉੱਤੇ ਬਹੁਤ ਹੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ।
ਉਨ੍ਹਾਂ ਕਿਹਾ ਮੈਂ ਇੱਕ ਨੰਬਰ ਦਾ ਕੋਬਰਾ ਹਾਂ, ਡੱਸਾਂਗਾ ਤਾ ਤੂੰ ਫੋਟੋ ਬਣ ਜਾਓਗੇ। ਪ੍ਰਧਾਨ ਮੰਤਰੀ ਦੀ ਉਡੀਕ ਵਿਚ ਬੈਠੀ ਭੀੜ ਵਿਚ ਮਿਥੁਨ ਚੱਕਰਵਰਤੀ ਨੇ ਚੰਗਾ ਜੋਸ਼ ਭਰਿਆ
ਇਹ ਵੀ ਪੜ੍ਹੋ:
https://www.youtube.com/watch?v=Tczihh8Vazg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fbf97390-590f-4d7e-b0cc-e8b1fc70b1d2','assetType': 'STY','pageCounter': 'punjabi.india.story.56311739.page','title': 'ਭਾਰਤੀ ਜਨਤਾ ਪਾਰਟੀ ਰੈਲੀ : ਸਾਡਾ ਟੀਚਾ ਸਿਰਫ਼ ਬੰਗਾਲ ਦੀਆਂ ਚੋਣਾਂ ਜਿੱਤਣਾ ਨਹੀਂ ਹੈ -ਮੋਦੀ','published': '2021-03-07T09:32:47Z','updated': '2021-03-07T09:32:47Z'});s_bbcws('track','pageView');
ਕੀ ਕੁਤਬ ਮੀਨਾਰ ਦੀ ਥਾਂ ਪਹਿਲਾਂ ਹਿੰਦੂਆਂ ਦਾ ਮੰਦਿਰ ਸੀ
NEXT STORY