ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿਚ ਅਗਲੇ 7 ਦਿਨਾਂ ਲਈ ਕਰਫਿਊ ਲੱਗ ਸਕਦਾ ਹੈ। ਇਸ ਦਾ ਐਲਾਨ ਅਗਲੇ ਕੁਝ ਸਮੇਂ ਵਿਚ ਹੋ ਸਕਦਾ ਹੈ।
ਖ਼ਬਰ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਇਹ ਖ਼ਬਰ ਦਿੱਤੀ ਹੈ।
https://twitter.com/ANI/status/1384025332479512578
ਉੱਧਰ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੇ ਹਾਲਾਤ ਬਾਰੇ ਇੱਕ ਹੰਗਾਮੀ ਬੈਠਕ ਕਰ ਰਹੇ ਹਨ।
ਇਹ ਵੀ ਪੜ੍ਹੋ-
ਇਹ ਬੈਠਕ ਇਸ ਲਈ ਅਹਿਮ ਹੈ ਕਿਉਂ ਕੇ ਦੇਸ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ 2,73,810 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਐਤਵਾਰ ਨੂੰ ਪੀਐੱਮ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਵੀ ਕੋਵਿਡ ਨੂੰ ਲੈਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ:
https://www.youtube.com/watch?v=f4y7ggp1ihI&t=24s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ab6c9984-1538-4a90-a230-23e76b0fde5c','assetType': 'STY','pageCounter': 'punjabi.india.story.56798235.page','title': 'ਕੋਰੋਨਾਵਾਇਰਸ : ਦਿੱਲੀ \'ਚ ਅਗਲੇ 7 ਦਿਨਾਂ ਲਈ ਲੱਗ ਸਕਦਾ ਹੈ ਕਰਫਿਊ, ਐਲਾਨ ਥੋੜੀ ਦੇਰ \'ਚ','published': '2021-04-19T06:39:32Z','updated': '2021-04-19T06:39:32Z'});s_bbcws('track','pageView');
ਭਾਰਤ ਦੀ ਪਹਿਲੀ ''ਇੰਟੀਮੇਸੀ ਕੋਆਰਡੀਨੇਟਰ'': ''ਪਰਦੇ ਉੱਤੇ ਸੈਕਸ ਵਾਲੇ ਦ੍ਰਿਸ਼ ਫਿਲਮਾਉਣ ਚ ਮਦਦ ਕਰਨਾ...
NEXT STORY