Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, JUN 24, 2025

    1:03:48 AM

  • youth dies after being hit by unknown vehicle

    ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਨੌਜਵਾਨ ਦੀ...

  • taxi driver murdered on by election day

    ਜ਼ਿਮਨੀ ਚੋਣਾਂ ਵਾਲੇ ਦਿਨ ਵੱਡੀ ਵਾਰਦਾਤ! ਲੁੱਟ ਦੀ...

  • amritpal singh brought back safely to punjab

    ਅੰਮ੍ਰਿਤਪਾਲ ਸਿੰਘ ਸਹੀ ਸਲਾਮਤ ਲਿਆਂਦਾ ਪੰਜਾਬ,...

  • man who snatched girl  s purse and ran away arrested by police

    ਲੜਕੀ ਤੋਂ ਪਰਸ ਖੋਹ ਕੇ ਭੱਜਣ ਵਾਲਾ ਚੜ੍ਹਿਆ ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਸ਼੍ਰੀਲੰਕਾ ਦੇ ਲੋਕਾਂ ਦਾ ਸਵਾਲ ''ਆਖਿਰ ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ? ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ'' - ਗ੍ਰਾਊਂਡ ਰਿਪੋਰਟ

ਸ਼੍ਰੀਲੰਕਾ ਦੇ ਲੋਕਾਂ ਦਾ ਸਵਾਲ ''ਆਖਿਰ ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ? ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ'' - ਗ੍ਰਾਊਂਡ ਰਿਪੋਰਟ

  • Updated: 13 May, 2022 07:53 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸ਼੍ਰੀ ਲੰਕਾ
BBC
ਇੱਥੇ ਹੀ ਮਹਿੰਦਾ ਰਾਜਪਕਸ਼ਾ ਦੇ ਸਮਰਥਕਾਂ ਅਤੇ ਉਨ੍ਹਾਂ ਦੀ ਸਰਕਾਰ ਖਿਲਾਫ਼ ਮਹੀਨੇ ਭਰ ਤੋਂ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਲੋਕਾਂ ਵਿਚਕਾਰ ਝੜਪ ਹੋਈ ਸੀ।

ਭਾਂਵੇ ਕਿ ਵੀਰਵਾਰ ਦੇਰ ਸ਼ਾਮ ਨੂੰ ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ ਪਰ ਸ਼੍ਰੀਲੰਕਾ ਦੇ ਹਲਾਤ ਸੁਧਰਨ ਤੋਂ ਕੋਹਾਂ ਦੂਰ ਹਨ।

ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਸਤੀਫ਼ਾ ਦੇ ਚੁੱਕੇ ਹਨ। ਉਹ ਪਰਿਵਾਰ ਸਮੇਤ ਅਜਿਹੇ ਇਲਾਕੇ ਵਿੱਚ ਜਾ ਬੈਠੇ ਹਨ ਜਿੱਥੇ ਰਾਜਪਕਸ਼ਾ ਕਦੇ ਅਧਿਕਾਰਿਤ ਦੌਰੇ ਉੱਪਰ ਵੀ ਘੱਟ ਹੀ ਜਾਇਆ ਕਰਦੇ ਸਨ।

ਉਨ੍ਹਾਂ ਦੇ ਭਰਾ ਗੋਟਾਬਾਇਆ ਰਾਜਪਕਸ਼ਾ ਹਾਲੇ ਵੀ ਦੇਸ਼ ਦੇ ਰਾਸ਼ਟਰਪਤੀ ਹਨ। ਉਹ ਦੇਸ਼ 'ਚ ਵਧ ਰਹੇ ਵਿਰੋਧ ਦੇ ਬਾਵਜੂਦ ਵੀ ਅਹੁਦਾ ਛੱਡਣ ਨੂੰ ਤਿਆਰ ਨਹੀਂ ਹਨ।

ਕੋਲੰਬੋ ਦੇ ਇੱਕ ਜੱਜ ਨੇ ਮਹਿੰਦਾ ਰਾਜਪਕਸ਼ਾ ਦੇ ਪਰਿਵਾਰ ਸਮੇਤ 13 ਜਣਿਆਂ ਦੇ ਦੇਸ਼ ਛੱਡਣ 'ਤੇ ਰੋਕ ਲਗਾ ਦਿੱਤੀ ਹੈ।

ਉਨ੍ਹਾਂ ਦੇ ਪੁੱਤਰ ਨਮਲ ਰਾਜਪਕਸ਼ਾ ਨੇ ਟਵੀਟ ਕਰਕੇ ਕਿਹਾ, ''ਦੇਸ਼ ਵਿੱਚ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲਿਆਂ ਖਿਲਾਫ਼ ਕਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਖਿਲਾਫ਼ ਵੀ ਜਿੰਨ੍ਹਾਂ ਨੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਭੀੜ ਦਾ ਨਿਸ਼ਾਨਾ ਬਣੇ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।''

ਇਹ ਗੱਲ ਨੌਂ ਮਈ ਦੀ ਹੈ, ਜਗ੍ਹਾ ਸੀ ਕੋਲੰਬੋ ਦੇ ਸਭ ਤੋਂ ਮਹਿੰਗੇ ਗਾਲ ਸਟਰੀਟ ਇਲਾਕੇ ਵਿੱਚ ਸਥਿਤ ਟੈਂਪਲ ਟਰੀਜ਼- ਮਹਿੰਦਾ ਰਾਜਪਕਸ਼ਾ ਦੀ ਸਰਕਾਰੀ ਰਿਹਾਇਸ਼।

ਇਹ ਵੀ ਪੜ੍ਹੋ:

  • ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਕਾਰਨ ਅਤੇ ਮੌਜੂਦਾ ਹਾਲਾਤ ਕੀ ਹਨ
  • ਸ਼੍ਰੀਲੰਕਾ ਵਿੱਚ ਵਿਗੜੇ ਹਾਲਾਤ, ਮੰਤਰੀਆਂ ਤੇ ਰਾਸ਼ਟਰਪਤੀਆਂ ਦੇ ਘਰ ਨੂੰ ਅੱਗ ਦੇ ਹਵਾਲੇ ਕੀਤਾ
  • ਪੰਜਾਬ ਸਣੇ ਕਰਜ਼ ਵਿਚ ਡੁੱਬੇ ਇਹ ਭਾਰਤੀ ਸੂਬੇ ਕੀ 'ਮਿੰਨੀ ਸ੍ਰੀਲੰਕਾ' ਬਣ ਜਾਣਗੇ
ਨੂਰਾ ਨੂਰਾ
BBC
ਨੂਰਾ ਨੂਰਾ ਪੁੱਛਦੇ ਹਨ ਕਿ ਆਖ਼ਰ ਸਾਡਾ ਦੇਸ਼ ਖ਼ਰਾਬ ਹੋਇਆ ਕਿਵੇਂ?

ਇਸੇ ਦੇ ਬਾਹਰ, ਮਹਿੰਦਾ ਰਾਜਪਕਸ਼ਾ ਦੇ ਸਮਰਥਕਾਂ ਅਤੇ ਉਨ੍ਹਾਂ ਦੀ ਸਰਕਾਰ ਖਿਲਾਫ਼ ਮਹੀਨੇ ਭਰ ਤੋਂ ਸ਼ਾਂਤਮਈ ਮੁਜਾਹਰਾ ਕਰ ਰਹੇ ਲੋਕਾਂ ਵਿਚਕਾਰ ਝੜਪ ਹੋਈ ਸੀ।

42 ਸਾਲਾ ਨੂਰਾ ਨੂਰਾ ਵੀ ਪਿਛਲੇ ਕਈ ਹਫ਼ਤਿਆਂ ਤੋਂ ਸ਼੍ਰੀਲੰਕਾ ਦੇ ਵਿਗੜੇ ਹਾਲਾਤਾਂ ਕਾਰਨ ਮੁਜ਼ਾਹਰੇ ਕਰ ਰਹੇ ਲੋਕਾਂ ਦਾ ਸਾਥ ਦੇ ਰਹੇ ਹਨ। ਉਹ ਉਸ ਰਾਤ ਨੂੰ ਯਾਦ ਕਰਕੇ ਬੇਚੈਨ ਹੋ ਉੱਠਦੇ ਹਨ।

''ਅਸੀਂ ਲੋਕ ਤਾਂ ਗਾਲ ਫੇਸ 'ਤੇ ਧਰਨੇ ਵਾਲੀ ਥਾਂ 'ਤੇ ਹੀ ਬੈਠੇ ਸੀ। ਫੇਸਬੁੱਕ 'ਤੇ ਸੰਦੇਸ਼ ਆਉਣੇ ਸ਼ੁਰੂ ਹੋਏ ਕਿ ਰਾਜਪਕਸ਼ੇ ਦੇ ਸਮਰੱਥਕਾਂ ਦੀ ਭੀੜ ਸਾਡੇ ਵੱਲ ਆ ਰਹੀ ਹੈ। ਬੱਸ ਉਹਨਾਂ ਦੇ ਘਰ ਕੋਲ ਆ ਕੇ ਉਹ ਸਾਨੂੰ ਮਾਰਨ-ਕੁੱਟਣ ਲੱਗੇ। ਕਰੀਬ ਦੋ ਦਰਜਨ ਲੋਕਾਂ ਵਿੱਚ ਮੈਂ ਇਕੱਲੀ ਔਰਤ ਸੀ। ਮੇਰੇ ਸਰੀਰ ਨੂੰ ਦੱਬਿਆ ਗਿਆ, ਕੱਪੜੇ ਖਿੱਚੇ ਗਏ ਅਤੇ ਉਹ ਅੱਗੇ ਵੱਧ ਗਏ।'' ਇਹ ਦੱਸਦੇ ਹੋਏ ਨੂਰਾ ਦੀਆਂ ਅੱਖਾਂ ਭਰ ਆਈਆਂ।

ਸਦਮੇ ਨੂੰ ਭੁੱਲਣ ਦੀ ਕੋਸਿਸ਼ ਕਰਦਿਆਂ ਨੂਰਾ ਫਿਰ ਤੋਂ ਗਾਲ ਫੇਜ਼ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਬੈਠੇ ਹਨ ਹੈ ਅਤੇ ਮੰਗ ਕਰ ਰਹੇ ਹਨ, "ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਅਸਤੀਫ਼ੇ ਤੋਂ ਘੱਟ ਕੋਈ ਏਥੋਂ ਨਹੀਂ ਹਿੱਲੇਗਾ।''

ਸ਼੍ਰੀਲੰਕਾ ਦੇ ਵਿੱਤੀ ਸੰਕਟ ਦੇ ਕਾਰਨ, ਵੀਡਿਓ ਰਾਹੀਂ ਸਮਝੋ

ਉਸ ਰਾਤ ਦੀ ਹਿੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫ਼ਾ ਦੇ ਦਿੱਤਾ ਸੀ ਪਰ ਫ਼ਿਰ ਵੀ ਲੋਕਾਂ ਦਾ ਗੁੱਸਾ ਘੱਟ ਨਹੀਂ ਹੋਇਆ ਅਤੇ ਅਗਲੇ ਦਿਨ ਮੰਗਲਵਾਰ ਸ਼ਾਮ ਤੱਕ ਸੱਤਾਧਾਰੀ ਪਾਰਟੀ ਦੇ ਲੋਕਾਂ ਖਿਲਾਫ਼ ਮੁਹਿੰਮ ਜਾਰੀ ਰਹੀ।

ਉਦੋਂ ਤੋਂ ਰਾਜਧਾਨੀ ਕੋਲੰਬੋ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਸੀ ਜਿਸ ਵਿੱਚ ਵੀਰਵਾਰ ਨੂੰ ਸੱਤ ਘੰਟਿਆਂ ਦੀ ਖੁੱਲ੍ਹ ਦਿੱਤੀ ਗਈ ਸੀ।

ਸ਼੍ਰੀਲੰਕਾ ਵਿੱਚ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਸਰਕਾਰ ਵਿਰੁੱਧ ਪ੍ਰਦਰਸ਼ਨ ਫਿਰ ਤੋਂ ਤੇਜੀ ਫੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁ ਤਾਂ ਚੁੱਕ ਲਈ ਪਰ ਬਹੁਤੇ ਲੋਕ ਇਸ ਨਾਲ ਸਹਿਮਤ ਨਹੀਂ ਦਿਸ ਰਹੇ ਸਨ।

ਵੀਰਵਾਰ ਨੂੰ ਕਰਫ਼ਿਊ ਵਿੱਚ ਢਿੱਲ ਮਿਲਣ ਦੇ ਨਾਲ ਹੀ ਵੱਡੀ ਗਿਣਤੀ ਲੋਕ ਵਿਰੋਧ-ਪ੍ਰਦਰਸ਼ਨ ਵਾਲੇ ਸਥਾਨ ''ਲੋਕਾਂ ਦਾ ਉਤਸ਼ਾਹ ਵਧਾਉਣ'' ਲਈ ਪਹੁੰਚ ਗਏ।

ਸ਼੍ਰੀਲੰਕਾ ਸੰਕਟ
EPA
ਲੋਕ ਖਾਣ ਪੀਣ ਅਤੇ ਪੈਟਰੋਲ-ਡੀਜ਼ਲ ਵਰਗੀਆਂ ਮੁੱਢਲੀਆਂ ਚੀਜ਼ਾਂ ਲਈ ਸੰਘਰਸ਼ ਕਰ ਰਹੇ ਹਨ।

ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਕੁਮਾਰ ਸੰਘਾਕਾਰਾ ਦੀ ਪਤਨੀ ਯੇਹਾਲੀ ਵੀ ਲੋਕਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਪਹੁੰਚੇ ਹੋਏ ਸਨ।

ਉਨ੍ਹਾਂ ਨੇ ਕਿਹਾ, ''ਅਸੀ ਸਿਰਫ ਦੇਸ਼ ਵਿੱਚ ਸ਼ਾਂਤੀ ਚਹੁੰਦੇ ਹਾਂ ਅਤੇ ਹੋਰ ਕੁਝ ਨਹੀਂ। ਇਹ ਪ੍ਰਦਰਸ਼ਨਕਾਰੀ ਲੋਕ ਬਹੁਤ ਪਿਆਰੇ ਅਤੇ ਸ਼ਾਂਤੀ ਪਸੰਦ ਹਨ। ਮੈਂ ਇਥੇ ਇਸ ਲਈ ਹਾਂ ਕਿਉਂਕਿ ਇਹ ਦੇਸ਼ ਦਾ ਭਵਿੱਖ ਹਨ। ''

ਮਹਿੰਦਾ ਰਾਜਪਕਸ਼ੇ ਨੂੰ ਕਿਸੇ ਸਮੇਂ ਸਿੰਹਲਾ ਬਹੁਗਿਣਤੀ ਵੱਲੋਂ ਵਾਰ ਹੀਰੋ ਦੇ ਤੌਰ ਵਜੋਂ ਦੇਖਿਆ ਜਾਂਦਾ ਸੀ। ਉਨ੍ਹਾਂ ਦੇ ਸਿਰ ਲਿੱਟਾ ਨੂੰ ਖ਼ਤਮ ਕਰਨ ਦਾ ਸਿਹਰਾ ਵੀ ਜਾਂਦਾ ਹੈ।

ਸ਼੍ਰੀ ਲੰਕਾ ਪ੍ਰਦਰਸ਼ਨ
BBC
ਮਹਿੰਦਾ ਰਾਜਪਕਸ਼ਾ ਦੀ ਰਿਹਾਇਸ਼ ਦੇ ਬਾਹਰ ਕਈ ਹਫ਼ਤਿਆਂ ਤੋਂ ਲੋਕ ਧਰਨਾ ਲਗਾ ਕੇ ਬੈਠੇ ਹਨ

ਕੋਲੰਬੋ ਯੂਨੀਵਰਸਿਟੀ ਵਿੱਚ ਰਾਜਨੀਤਿਕ ਆਰਥਿਕਤਾ ਦੇ ਪ੍ਰੋਫ਼ੈਸਰ ਫਰਨਾਂਡੋ ਮੁਤਾਬਕ, ''ਤੁਸੀਂ ਕਰਜ਼ਾ ਲੈਂਦੇ ਗਏ, ਫਿਰ ਉਸ ਪੈਸੇ ਦਾ ਕੀ ਹੋਇਆ, ਉਸ ਦਾ ਸਾਫ਼ ਤੌਰ 'ਤੇ ਪਤਾ ਨਹੀਂ ਲੱਗਾ। ਇਸ ਗੱਲ ਉਪਰ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਸਰਕਾਰੀ ਖ਼ਜ਼ਾਨੇ ਵਿੱਚੋਂ ਵਿਦੇਸ਼ੀ ਮੁਦਰਾ ਖਾਲੀ ਹੁੰਦੀ ਗਈ। ਹੁਣ ਕੀ ਕਹਿ ਕੇ ਲੋਕਾਂ ਦਾ ਗੁੱਸਾ ਠੰਢਾ ਕਰੋਗੇ ?''

ਗਾਲ ਫੇਜ਼ ਵਿੱਚ ਪ੍ਰਦਰਸ਼ਨ ਸਥਾਨ ਤੋਂ ਥੋੜੀ ਦੂਰ ਇੱਕ ਟੈਂਟ ਵਿੱਚ ਕੁਝ ਇਸਾਈ ਨੰਨਜ਼ ਬੈਠੀਆਂ ਮਿਲੀਆਂ। ਪਤਾ ਲੱਗਾ ਕਿ ਉਹ ਇੱਕ ਮਹੀਨੇ ਤੋਂ ਇੱਥੇ ਹਨ ਅਤੇ ਹੋਲੀ ਫੈਮਲੀ ਚਰਚ ਨਾਲ ਜੁੜੀਆਂ ਹੋਈਆਂ ਹਨ।

ਉਨ੍ਹਾਂ ਵਿੱਚੋਂ ਇੱਕ, ਸ਼ਿਰੋਮੀ, ਨੇ ਕਿਹਾ, ''ਸਾਨੂੰ ਨਾ ਕੋਈ ਲਾਭ ਚਾਹੀਦਾ ਹੈ ਨਾ ਹੀ ਕੋਈ ਫ਼ਾਇਦਾ ਪਰ 9 ਮਈ ਨੂੰ ਜੋ ਹੋਇਆ, ਉਹ ਸ਼ਰਮਨਾਕ ਸੀ। ਰਾਜਨੀਤਿਕ ਸਮਰਥੱਕਾਂ ਨੇ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਮੈਂ ਖ਼ੁਦ ਦੇਖਿਆ ਕਿਵੇਂ ਔਰਤਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਨੌਜਵਾਨਾਂ ਨੂੰ ਘੜੀਸਿਆ ਗਿਆ। ਨਹੀਂ ਤਾਂ ਉਸ ਖਿਲਾਫ ਦੇਸ਼ ਵਿਆਪੀ ਗੁੱਸਾ ਕਿਊਂ ਫ਼ੈਲਦਾ?''

ਸਿਸਟਰ ਸ਼ਿਰੋਮੀ
BBC
ਸਿਸਟਰ ਸ਼ਿਰੋਮੀ ਨੌਂ ਮਈ ਦੀ ਘਟਨਾ ਤੋਂ ਬਾਅਦ ਗੁੱਸੇ ਵਿੱਚ ਹਨ

ਸੱਚ ਇਹੀ ਹੈ ਕਿ ਦੇਸ਼ ਵਿੱਚ ਖਾਣ-ਪੀਣ ਦੇ ਸਮਾਨ ਦੀਆਂ ਚੀਜ਼ਾਂ, ਦੁੱਧ, ਕੈਰੋਸੀਨ ਦਾ ਤੇਲ ਅਤੇ ਦਵਾਈਆਂ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚੀਆਂ ਹੋਈਆਂ ਹਨ। ਪੈਟਰੋਲ ਪੰਪ ਖਾਲੀ ਪਏ ਹਨ ਕਿਉਂਕਿ ਦੇਸ਼ ਕੋਲ ਅਯਾਤ ਲਈ ਦੇਣ ਵਾਸਤੇ ਡਾਲਰ ਨਹੀਂ ਹਨ।

ਨੂਰਾ ਨੂਰਾ ਨੇ ਅਖੀਰ ਵਿੱਚ ਕਿਹਾ, ''ਆਖਿਰ ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ। ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ। ਸਾਡੇ ਬੱਚਿਆਂ ਕੋਲ ਪੈਸਾ ਨਹੀਂ। ਜੇਕਰ ਹੁਣ ਕੁਝ ਨਹੀਂ ਹੋਇਆ ਤਾਂ ਅਸੀਂ ਕਦੇ ਵੀ ਪਹਿਲਾਂ ਵਾਲਾ ਸ਼੍ਰੀਲੰਕਾ ਨਹੀਂ ਬਣਾ ਸਕਾਂਗੇ।''

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=CAWm7irYaBE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6f489732-3599-425c-ad4a-150dea1390a8','assetType': 'STY','pageCounter': 'punjabi.international.story.61435650.page','title': 'ਸ਼੍ਰੀਲੰਕਾ ਦੇ ਲੋਕਾਂ ਦਾ ਸਵਾਲ \'ਆਖਿਰ ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ? ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ\' - ਗ੍ਰਾਊਂਡ ਰਿਪੋਰਟ','author': 'ਨਿਤਿਨ ਸ਼੍ਰੀਵਾਸਤਵ','published': '2022-05-13T14:13:38Z','updated': '2022-05-13T14:13:38Z'});s_bbcws('track','pageView');

  • bbc news punjabi

ਮੋਹਾਲੀ ਧਮਾਕੇ ਵਿੱਚ ਫੜੇ ਗਏ ਇੱਕ ਔਰਤ ਸਣੇ ਹੋਰ ਮੁਲਜ਼ਮਾਂ ਬਾਰੇ ਡੀਜੀਪੀ ਨੇ ਕੀ ਦੱਸਿਆ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • punjabis be careful the kala kacha gang has arrived
    ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ
  • simarjit bains big statement after defeat in ludhiana by election
    ਲੁਧਿਆਣਾ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ
  • jalandhar s kulhad pizza couple in news again
    ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
  • hazur jasdeep singh gill reached this satsang house in jalandhar
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...
  • raja warring responsible for ludhiana by election defeat
    ਲੁਧਿਆਣਾ ਜ਼ਿਮਨੀ ਚੋਣ ਹਾਰ ਦੀ ਰਾਜਾ ਵੜਿੰਗ ਲਈ ਜ਼ਿੰਮੇਵਾਰੀ, ਦਿੱਤਾ ਵੱਡਾ ਬਿਆਨ
  • ransom demanded from bakery owner in the name of gangsters
    ਗੈਂਗਸਟਰਾਂ ਦੇ ਨਾਂ 'ਤੇ ਬੇਕਰੀ ਮਾਲਕ ਤੋਂ ਮੰਗੀ ਫਿਰੌਤੀ, ਪੈਸੇ ਲੈਣ ਆਏ 2 ਨੌਜਵਾਨ...
  • punjab weather
    ਪੰਜਾਬ: ਥੋੜ੍ਹੀ ਦੇਰ 'ਚ ਅਚਾਨਕ ਬਦਲੇਗਾ ਮੌਸਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ...
  • the shocking incident in 5 seconds in jalandhar
    ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV...
Trending
Ek Nazar
noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

punjabi girl sold for 4 lakhs in oman wandered on the streets for 2 months

ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...

neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

trump pakistan government

ਨੋਬਲ ਪੁਰਸਕਾਰ ਲਈ ਟਰੰਪ ਦੀ ਨਾਮਜ਼ਦਗੀ 'ਤੇ ਘਿਰੀ ਪਾਕਿਸਤਾਨੀ ਸਰਕਾਰ

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • heavy rain
      ਅਗਲੇ 48 ਘੰਟੇ ਬੇਹੱਦ ਅਹਿਮ! ਭਾਰੀ ਮੀਂਹ ਨਾਲ ਗੜੇਮਾਰੀ ਤੇ ਬਿਜਲੀ ਡਿੱਗਣ ਦੀ...
    • businessman
      ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...
    • family performed the shraddha
      ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਜ਼ਿੰਦਾ ਧੀ ਦਾ ਕੀਤਾ ‘ਸ਼ਰਾਧ’
    • ind vs eng 3rd day  bumrah  s claw  kl rahul  s powerful innings
      IND vs ENG 3rd day : ਬੁਮਰਾਹ ਦਾ ਪੰਜਾ, ਕੇਐਲ ਰਾਹੁਲ ਦੀ ਜ਼ਬਰਦਸਤ ਪਾਰੀ
    • this cricketer is richer than kohli and dhoni relationship madhuri dixit
      ਕੋਹਲੀ ਤੇ ਧੋਨੀ ਤੋਂ ਵੀ ਅਮੀਰ ਹੈ ਇਹ ਕ੍ਰਿਕਟਰ, ਮਾਧੁਰੀ ਦੀਕਸ਼ਿਤ ਨਾਲ ਸੀ ਸੰਬੰਧ
    • diljit dosanjh to romance pakistani actress
      ਦਿਲਜੀਤ ਇਸ ਮਸ਼ਹੂਰ PAK ਅਦਾਕਾਰਾ ਨਾਲ ਕਰਨਗੇ ਰੋਮਾਂਸ, ਰਿਲੀਜ਼ ਹੋਇਆ ਫਿਲਮ ਦਾ...
    • air india  s big decision during iran israel war
      ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ...
    • amit shah big announcement against naxalism
      ਮਾਨਸੂਨ ਦੇ ਮੌਸਮ ’ਚ ਵੀ ਜਾਰੀ ਰਹੇਗੀ ਨਕਸਲ ਵਿਰੋਧੀ ਮੁਹਿੰਮ : ਸ਼ਾਹ
    • archer will play county match  may play second test against india
      ਕਾਊਂਟੀ ਮੈਚ ਖੇਡੇਗਾ ਆਰਚਰ, ਭਾਰਤ ਵਿਰੁੱਧ ਖੇਡ ਸਕਦੈ ਦੂਜਾ ਟੈਸਟ
    • indian and english players wear black armbands in honour of david lawrence
      ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨੇ ਡੇਵਿਡ ਲੌਰੈਂਸ ਦੇ ਸਨਮਾਨ ’ਚ ਬੰਨ੍ਹੀ ਕਾਲੀ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +