ਅਰਜਨਟੀਨਾ ਇੱਕ ਗੋਲ ਕਰ ਸਕਿਆ ਅਤੇ ਸਾਊਦੀ ਅਰਬ ਨੇ ਦੋ ਗੋਲ ਕੀਤੇ।
ਅਰਜਨਟੀਨਾ ਅਤੇ ਸਾਊਦੀ ਅਰਬ ਗਰੁੱਪ ਸੀ ਵਿੱਚ ਹਨ।
ਦੂਜੇ ਹਾਫ਼ ਵਿੱਚ ਸਾਊਦੀ ਅਰਬ ਦੇ ਸਾਲੇਹ ਅਲਸ਼ੇਹਰੀ ਅਤੇ ਸਲੇਮ ਅਲਦਾਵਾਸਰੀ ਦੀ ਦੇ ਗੋਲ ਮਗਰੋਂ ਇਹ ਸਾਫ਼ ਹੋ ਗਿਆ ਕਿ ਮੈਚ ਸਾਊਦੀ ਅਰਬ ਦੇ ਹੱਕ ਵਿੱਚ ਜਾ ਰਿਹਾ ਹੈ

ਫੀਫਾ ਵਿਸ਼ਵ ਕੱਪ: ਭਾਰਤ ’ਚ ਫੁੱਟਬਾਲ ਦੇ ਦੀਵਾਨਿਆਂ ਨੇ ਕਿਵੇਂ ਕਤਰ ਜਾਣ ਲਈ ਇੱਕ ਇੱਕ ਪੈਸਾ ਜੋੜਨਾ ਸ਼ੁਰੂ ਕਰ...
NEXT STORY