Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 23, 2026

    11:59:43 AM

  • youth  dispute  firing

    ਨਿੱਕੀ ਜਿਹੀ ਗੱਲ ਤੋਂ ਹੋਇਆ ਵਿਵਾਦ, ਸ਼ਰੇਆਮ ਨੌਜਵਾਨ...

  • big stir in punjab politics before elections

    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ...

  • garba muslim youth sisters daughters mla

    'ਗਰਬੇ ’ਚ ਇਕੱਲੇ ਨਾ ਆਉਣ ਮੁਸਲਿਮ ਨੌਜਵਾਨ,...

  • electricity bills advisory electricity department

    ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’

BLOG News Punjabi(ਬਲਾਗ)

ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’

  • Edited By Harpreet Singh,
  • Updated: 23 Sep, 2026 11:28 AM
Blog
bjp s journey
  • Share
    • Facebook
    • Tumblr
    • Linkedin
    • Twitter
  • Comment

17 ਸਤੰਬਰ ਭਾਜਪਾ ਲਈ ਇਕ ਮਹੱਤਵਪੂਰਨ ਦਿਨ ਹੈ। ਇਸ ਦਿਨ ਉਸ ਵਿਅਕਤੀ ਦਾ ਜਨਮਦਿਨ ਮਨਾਇਆ ਗਿਆ, ਜੋ ਅੱਜ ਭਾਜਪਾ ਦਾ ਸਮਾਨਾਰਥੀ ਬਣ ਚੁੱਕਾ ਹੈ। ਮੋਦੀ ਦੇ ਸਨਮਾਨ ’ਚ ਹਜ਼ਾਰਾਂ ਆਸ਼ੀਰਵਾਦ ਦੇ ਦੀਪ ਜਲਾਉਣ, ਵਿਸ਼ਾਲ ਮਹਾਆਰਤੀ ਆਯੋਜਿਤ ਕਰਨ ਅਤੇ ਦੇਸ਼ ਭਰ ’ਚ ‘ਸੇਵਾ ਸੰਕਲਪ ਅਭਿਆਨ’ ਦੇ ਪ੍ਰੋਗਰਾਮਾਂ ਦੀ ਧੂਮ ਦੇ ਵਿਚਕਾਰ, ਪਾਰਟੀ ਦੀਆਂ ਉਪਲਬਧੀਆਂ ਅਤੇ ਨੇਤਾ ਦੀ ਸਫਲਤਾ ਨੂੰ ਇਸ ਤਰ੍ਹਾਂ ਇਕ-ਮਿਕ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਦਾ 76ਵਾਂ ਜਨਮਦਿਨ ਵਿਅਕਤੀਗਤ ਜੀਵਨ ਦੀ ਉਪਲਬਧੀ ਤੋਂ ਵੱਧ ਇਕ ਸਿਆਸੀ ਉਤਸਵ ਪ੍ਰਤੀਤ ਹੋਇਆ।

ਬਿਨਾਂ ਸ਼ੱਕ, ਹਰਮਨਪਿਆਰੇ ਨੇਤਾ ਦਾ ਜਨਮਦਿਨ ਮਨਾਉਣ ’ਚ ਕੋਈ ਬੁਰਾਈ ਨਹੀਂ ਹੈ। ਕਿਸੇ ਨੇਤਾ ਦੇ 25 ਵਰ੍ਹਿਆਂ ਦੇ ਜਨਤਕ ਜੀਵਨ ਨੂੰ ਸਨਮਾਨਿਤ ਕਰਨਾ ਵੀ ਅਪਰਾਧ ਨਹੀਂ ਹੈ ਪਰ ਜਦੋਂ ਭਾਜਪਾ, ਜਿਸ ਨੇ ਕਦੇ ਖੁਦ ਨੂੰ ‘ਪਾਰਟੀ ਵਿਦ ਏ ਡਿਫਰੈਂਸ’ ਕਹਿ ਕੇ ਆਪਣੀ ਪਛਾਣ ਬਣਾਈ ਸੀ, ਉਹੀ ਵਿਅਕਤੀ ਕੇਂਦਰਿਤ ਸਿਆਸਤ ਦਾ ਰੂਪ ਲੈਣ ਲੱਗੇ, ਜਿਸ ਦੀ ਉਹ ਕਦੇ ਆਲੋਚਨਾ ਕਰਦੀ ਸੀ, ਤਾਂ ਇਕ ਸਵਾਲ ਦਾ ਜਵਾਬ ਜ਼ਰੂਰੀ ਹੋ ਜਾਂਦਾ ਹੈ—ਕੀ ਭਾਜਪਾ ਇੰਨੀ ਜ਼ਿਆਦਾ ਮੋਦੀ-ਕੇਂਦਰਿਤ ਹੋ ਗਈ ਹੈ ਕਿ ਹੌਲੀ-ਹੌਲੀ ਪਾਰਟੀ ਹੀ ਵਿਅਕਤੀ ਦਾ ਰੂਪ ਲੈਂਦੀ ਜਾ ਰਹੀ ਹੈ? ਕੀ ਉਹ ਉਨ੍ਹਾਂ ਵਿਸ਼ੇਸ਼ਤਾਵਾਂ ’ਚੋਂ ਇਕ ਨੂੰ ਛੱਡ ਰਹੀ ਹੈ, ਜੋ ਕਦੇ ਉਸ ਨੂੰ ਕਾਂਗਰਸ ਤੋਂ ਵੱਖਰਾ ਕਰਦੀਆਂ ਸਨ?

ਜ਼ਰਾ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਉਸ ਵਿਚਾਰਧਾਰਕ ਸਫ਼ਰ ’ਤੇ ਗੌਰ ਕਰੋ ਜਿਸ ’ਚ ਉਨ੍ਹਾਂ ਨੇ ਦਹਾਕਿਆਂ ਤੱਕ ਖੁਦ ਨੂੰ ਕਾਂਗਰਸ ਮਾਡਲ ਤੋਂ ਬੁਨਿਆਦੀ ਤੌਰ ’ਤੇ ਵੱਖ ਦੱਸਿਆ। ਸੰਗਠਨ ਨੂੰ ਸ਼ਖਸੀਅਤ ਤੋਂ ਉੱਪਰ, ਵਰਕਰ ਨੂੰ ਕ੍ਰਿਸ਼ਮਈ ਅਗਵਾਈ ਅਤੇ ਪਰਿਵਾਰ ਤੋਂ ਉੱਪਰ, ਵਿਚਾਰਧਾਰਾ ਨੂੰ ਵਿਅਕਤੀ ਤੋਂ ਉੱਪਰ ਤੇ ਸਮੂਹਿਕ ਅਗਵਾਈ ਨੂੰ ਵੰਸ਼ਵਾਦੀ ਸਿਆਸਤ ਤੋਂ ਉੱਪਰ ਰੱਖਿਆ ਗਿਆ। ਸਾਬਕਾ ਉਪ-ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਨੇ ਇਕ ਵਾਰ ਪਾਰਟੀ ਦੀਆਂ ਅੰਦਰੂਨੀ ਸਫ਼ਾਂ ਤੋਂ ਨੇਤਾਵਾਂ ਨੂੰ ਤਿਆਰ ਕਰਨ ਦੀ ਸਮਰੱਥਾ ਨੂੰ ਉਹ ਵਿਸ਼ੇਸ਼ਤਾ ਦੱਸਿਆ ਸੀ, ਜੋ ਭਾਜਪਾ ਨੂੰ ਹੋਰਨਾਂ ਦਲਾਂ ਤੋਂ ਵੱਖਰਾ ਕਰਦੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਪਾਰਟੀ ਦੀ ਸ਼ਕਤੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ’ਚ ਨਿਹਿਤ ਹੈ ਅਤੇ ਇਹੋ ਗੱਲ ਭਾਜਪਾ ਨੂੰ ‘ਪਾਰਟੀ ਵਿਦ ਏ ਡਿਫਰੈਂਸ’ ਬਣਾਉਂਦੀ ਹੈ।

ਅੱਜ ਭਾਜਪਾ ’ਚ ਮੋਦੀ ਦਾ ਚਿਹਰਾ ਹਰ ਜਗ੍ਹਾ ਦਿਖਾਈ ਦਿੰਦਾ ਹੈ—ਪਾਰਟੀ, ਸਰਕਾਰ ਅਤੇ ਨੇਤਾ ਨੂੰ ਵਧਾ-ਚੜ੍ਹਾ ਕੇ ਇਕ ਹੀ ਆਵਾਜ਼ ਅਤੇ ਇਕ ਹੀ ਸਿਆਸੀ ਬ੍ਰਾਂਡ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ। ਉਹ ਪਾਰਟੀ ਦੀ ਸਿਆਸੀ ਪਛਾਣ ਦਾ ਸਭ ਤੋਂ ਪ੍ਰਮੁੱਖ ਸੰਖੇਪ ਪ੍ਰਤੀਕ ਬਣ ਗਏ ਹਨ। ਨਿਸ਼ਚਿਤ ਰੂਪ ’ਚ, ਉਨ੍ਹਾਂ ਦਾ ਚੋਣ ਆਕਰਸ਼ਣ ਇਕ ਸਿਆਸੀ ਅਸਲੀਅਤ ਹੈ, ਜੋ ਪਾਰਟੀ ਦੇ ਸਿਆਸੀ ਸੰਚਾਰ ’ਤੇ ਭਾਰੂ ਹੈ। ਉਨ੍ਹਾਂ ਦੀ ਸਰਕਾਰ ਨੇ ਅਜਿਹੀਆਂ ਨੀਤੀਆਂ ਅਤੇ ਫੈਸਲੇ ਲਾਗੂ ਕੀਤੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਮਰਥਕ ਪਰਿਵਰਤਨਕਾਰੀ ਮੰਨਦੇ ਹਨ। ਧਾਰਾ 370, ਡਿਜੀਟਲ ਬੁਨਿਆਦੀ ਢਾਂਚੇ ਦਾ ਵਿਸਥਾਰ, ਕਲਿਆਣਕਾਰੀ ਯੋਜਨਾਵਾਂ ਦੀ ਵੰਡ ਅਤੇ ਗਲੋਬਲ ਪੱਧਰ ’ਤੇ ਭਾਰਤ ਦੇ ਵਧਦੇ ਵੱਕਾਰ ਜਿਹੀਆਂ ਉਪਲਬਧੀਆਂ ਉਨ੍ਹਾਂ ਦੀ ਅਗਵਾਈ ਨਾਲ ਜੁੜੀਆਂ ਹਨ।ਪਰ ਜਦੋਂ ਸਿਆਸੀ ਪ੍ਰਕਾਸ਼ ਪੂਰੀ ਤਰ੍ਹਾਂ ਇਕ ਵਿਅਕਤੀ ’ਤੇ ਕੇਂਦਰਿਤ ਹੋ ਜਾਵੇ ਅਤੇ ਸੰਗਠਨ ਸਿਰਫ ਸਹਾਇਕ ਭੂਮਿਕਾ ’ਚ ਸਿਮਟਣ ਦਾ ਜੋਖਮ ਉਠਾਉਣ ਲੱਗੇ, ਉਦੋਂ ਕੀ ਹੁੰਦਾ ਹੈ?

ਤ੍ਰਾਸਦੀ ਸਪੱਸ਼ਟ ਹੈ। ਭਾਜਪਾ ਦਾ ਕਹਿਣਾ ਹੈ ਕਿ ਇਹ ਸਮਾਰੋਹ ਸੇਵਾ, ਜਨਸੇਵਾ ਅਤੇ ਪ੍ਰਧਾਨ ਮੰਤਰੀ ਦੇ 25 ਵਰ੍ਹਿਆਂ ਦੇ ਜਨਤਕ ਜੀਵਨ ਨੂੰ ਸਮਰਪਿਤ ਹਨ। ਅਸਲ ’ਚ, ਮਹੀਨੇ ਭਰ ਚੱਲਣ ਵਾਲੇ ਇਨ੍ਹਾਂ ਪ੍ਰੋਗਰਾਮਾਂ ’ਚ ਸਿਹਤ ਕੈਂਪ, ਸਵੱਛਤਾ ਅਭਿਆਨ, ਖੂਨਦਾਨ ਅਤੇ ਸਰਕਾਰੀ ਯੋਜਨਾਵਾਂ ਦੇ ਸਬੰਧ ’ਚ ਜਨਸੰਪਰਕ ਜਿਹੀਆਂ ਸਰਗਰਮੀਆਂ ਸ਼ਾਮਲ ਹਨ

ਪਰ ਸਿਆਸਤ ’ਚ ਪ੍ਰਤੀਕਾਂ ਦਾ ਮਹੱਤਵ ਹੁੰਦਾ ਹੈ। ਜਦੋਂ ਕਿਸੇ ਇਕ ਨੇਤਾ ਦੇ ਜਨਮਦਿਨ ’ਤੇ ਲੱਖਾਂ ਦੀਪ ਜਲਾਏ ਜਾਣ, ਜਦੋਂ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਵੱਡੇ ਆਯੋਜਨਾਂ ’ਚ ਹਿੱਸਾ ਲੈਣ ਅਤੇ ਸਿਆਸੀ ਸੰਚਾਰ ਦਾ ਕੇਂਦਰ-ਬਿੰਦੂ ਉਸੇ ਨੇਤਾ ਦੀ ਦਿੱਖ ਬਣ ਜਾਵੇ, ਤਾਂ ਇਹ ਪ੍ਰਤੀਕਾਤਮਕਤਾ ਆਮ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਤੋਂ ਕਿਤੇ ਅੱਗੇ ਨਿਕਲ ਜਾਂਦੀ ਹੈ। ਇਹ ਇਕ ਅਜਿਹੀ ਸਿਆਸੀ ਸੰਸਕ੍ਰਿਤੀ ਨੂੰ ਜਨਮ ਦਿੰਦੀ ਹੈ, ਜਿਸ ’ਚ ਨੇਤਾ ਖੁਦ ਆਯੋਜਨ ਦਾ ਕੇਂਦਰ ਬਣ ਜਾਂਦਾ ਹੈ ਅਤੇ ਇਹੋ ਗੱਲ ਭਾਜਪਾ ਦੀ ਪੁਰਾਣੀ ਪੀੜ੍ਹੀ ਨੂੰ ਅਸਹਿਜ ਕਰ ਸਕਦੀ ਹੈ।

ਭਾਜਪਾ ਦੀ ਪੁਰਾਣੀ ਪੀੜ੍ਹੀ—ਅਟਲ ਬਿਹਾਰੀ ਵਾਜਪਈ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ ਆਦਿ, ਇਕ ਸਮੂਹਿਕ ਸਿਆਸੀ ਸੰਸਕ੍ਰਿਤੀ ਦੀ ਪ੍ਰਤੀਨਿਧਤਾ ਕਰਦੀ ਸੀ। ਉਹ ਅਸਹਿਮਤੀ ਪ੍ਰਗਟ ਕਰ ਸਕਦੇ ਸਨ, ਮੁਕਾਬਲੇਬਾਜ਼ੀ ਕਰ ਸਕਦੇ ਸਨ ਅਤੇ ਕਦੇ-ਕਦੇ ਜਨਤਕ ਰੂਪ ’ਚ ਵੱਖ ਵਿਚਾਰ ਵੀ ਰੱਖ ਸਕਦੇ ਸਨ, ਬਿਨਾਂ ਇਸ ਆਭਾਸ ਦੇ ਕਿ ਪੂਰਾ ਸੰਗਠਨ ਕਿਸੇ ਇਕ ਸ਼ਖਸੀਅਤ ਦੇ ਆਲੇ-ਦੁਆਲੇ ਘੁੰਮ ਰਿਹਾ ਹੈ

ਪਰ ਮੋਦੀ-ਸ਼ਾਹ ਯੁੱਗ ਨੇ ਬਿਨਾਂ ਸ਼ੱਕ ਭਾਜਪਾ ਨੂੰ ਇਕ ਸ਼ਕਤੀਸ਼ਾਲੀ ਚੋਣ ਮਸ਼ੀਨ ’ਚ ਬਦਲ ਦਿੱਤਾ ਹੈ। ਫਿਰ ਵੀ ਸੱਤਾ ਪਾਰਟੀਆਂ ਨੂੰ ਬਦਲ ਦਿੰਦੀ ਹੈ ਅਤੇ ਲੰਬੇ ਸਮੇਂ ਤੱਕ ਸੱਤਾ ’ਚ ਬਣੇ ਰਹਿਣਾ ਉਨ੍ਹਾਂ ਨੂੰ ਹੋਰ ਵੀ ਵੱਧ ਬਦਲ ਸਕਦਾ ਹੈ। ਕਿਸੇ ਵੀ ਸਫਲ ਪਾਰਟੀ ਲਈ ਖਤਰਾ ਉਦੋਂ ਪੈਦਾ ਹੁੰਦਾ ਹੈ, ਜਦੋਂ ਚੋਣ ਜਿਤਾਉਣ ਵਾਲਾ ਨੇਤਾ ਹੌਲੀ-ਹੌਲੀ ਉਸ ਸੰਗਠਨ ਤੋਂ ਵੀ ਵੱਡਾ ਹੋ ਜਾਂਦਾ ਹੈ, ਜਿਸ ਨੇ ਉਸ ਨੂੰ ਤਿਆਰ ਕੀਤਾ ਹੈ।

ਹੁਣ ਆਈਨਾ ਭਾਜਪਾ ਦੇ ਸਾਹਮਣੇ ਹੈ। ਮੋਦੀ ਦਾ ਸਨਮਾਨ ਕਰਨਾ ਅਣਉਚਿਤ ਨਹੀਂ। ਉਨ੍ਹਾਂ ਦੀ ਅਸਾਧਾਰਨ ਸਿਆਸੀ ਲੰਬੀ ਉਮਰ ਨੂੰ ਸਵੀਕਾਰ ਕਰਨਾ ਵੀ ਅਣਉਚਿਤ ਨਹੀਂ। ਪਾਰਟੀ ਵਰਕਰਾਂ ਦਾ ਆਪਣੇ ਨੇਤਾ ਪ੍ਰਤੀ ਪ੍ਰਸ਼ੰਸਾ ਜਾਂ ਸ਼ਰਧਾ ਰੱਖਣਾ ਵੀ ਸੁਭਾਵਿਕ ਹੈ ਪਰ ਲੋਕਤੰਤਰ ਪ੍ਰਸ਼ੰਸਾ ਅਤੇ ਸੰਸਥਾਗਤ ਨਿਰਭਰਤਾ ਦੇ ਵਿਚਕਾਰ ਫਰਕ ਬਣਾਣੀ ਰੱਖਣ ਦੀ ਮੰਗ ਕਰਦਾ ਹੈ। ਇਕ ਸਿਹਤਮੰਦ ਪਾਰਟੀ ਨੂੰ ਇਹ ਕਹਿਣ ’ਚ ਸਮਰੱਥ ਹੋਣਾ ਚਾਹੀਦਾ ਹੈ, ‘ਅਸੀਂ ਆਪਣੇ ਨੇਤਾ ਦਾ ਸਨਮਾਨ ਕਰਦੇ ਹਾਂ ਪਰ ਪਾਰਟੀ ਨੇਤਾ ਤੋਂ ਵੱਡੀ ਹੈ।’

ਇਸ ਲਈ ਭਾਜਪਾ ਦੀ ਸਭ ਤੋਂ ਵੱਡੀ ਚੁਣੌਤੀ ਸ਼ਾਇਦ ਵਿਰੋਧੀ ਧਿਰ ਤੋਂ ਨਹੀਂ, ਸਗੋਂ ਖੁਦ ਮੋਦੀ ਦੀ ਸਫਲਤਾ ਤੋਂ ਪੈਦਾ ਹੋ ਸਕਦੀ ਹੈ। ਅਸਾਧਾਰਨ ਚੋਣ ਸਫਲਤਾ ਅਸਾਧਾਰਨ ਕੇਂਦਰੀਕਰਨ ਨੂੰ ਜਨਮ ਦੇ ਸਕਦੀ ਹੈ ਅਤੇ ਅਸਾਧਾਰਨ ਕੇਂਦਰੀਕਰਨ ਅਖੀਰ ਉਸੇ ਸਮੂਹਿਕ ਸੰਸਕ੍ਰਿਤੀ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਨੇ ਸੰਗਠਨ ਨੂੰ ਲਚਕੀਲਾ ਅਤੇ ਮਜ਼ਬੂਤ ਬਣਾਇਆ ਹੈ। ਭਾਜਪਾ ਕਦੇ ਕਿਹਾ ਕਰਦੀ ਸੀ ‘ਪਾਰਟੀ ਪਹਿਲਾਂ, ਖੁਦ ਸਭ ਤੋਂ ਬਾਅਦ ’ਚ।’ ਇਹ ਇਕ ਪ੍ਰਭਾਵਸ਼ਾਲੀ ਸਿਆਸੀ ਦਰਸ਼ਨ ਸੀ। ਅੱਜ ਸਵਾਲ ਇਹ ਹੈ ਕਿ ਕੀ ਇਹ ਤਰਜੀਹ ਹੁਣ ਵੀ ਸਪੱਸ਼ਟ ਰੂਪ ’ਚ ਕਾਇਮ ਹੈ?

ਕੀ ਭਾਜਪਾ ਮੋਦੀ ਤੋਂ ਵੱਡੀ ਪਾਰਟੀ ਬਣੀ ਰਹਿ ਸਕਦੀ ਹੈ? ਇਸ ਦਾ ਉੱਤਰ ਉਦੋਂ ਮਿਲੇਗਾ, ਜਦੋਂ ਅਖੀਰ ’ਚ ਮੋਦੀ ਯੁੱਗ ਸਮਾਪਤ ਹੋਵੇਗਾ। ਕੀ ਭਾਜਪਾ ਉਦੋਂ ਵੀ ਭਾਜਪਾ ਬਣੀ ਰਹੇਗੀ? ਜਾਂ ਉਸ ਨੂੰ ਇਹ ਅਹਿਸਾਸ ਹੋਵੇਗਾ ਕਿ ਕਿਤੇ ਰਸਤੇ ’ਚ ‘ਪਾਰਟੀ ਵਿਦ ਏ ਡਿਫਰੈਂਸ’ ਇਕ ਅਜਿਹੇ ਦਲ ’ਚ ਬਦਲ ਗਈ, ਜੋ ਇਕ ਵਿਅਕਤੀ ਦੇ ਆਲੇ-ਦੁਆਲੇ ਬਣੀ ਹੈ। ਇਹੋ ਜਨਮਦਿਨ ਦਾ ਅਸਲੀ ਸਵਾਲ ਹੈ ਅਤੇ ਦੀਪਾਂ ਦੇ ਉਲਟ, ਇਸ ਦਾ ਕੋਈ ਰਸਮੀ ਉੱਤਰ ਨਹੀਂ ਹੈ।

-ਪੂਨਮ ਆਈ. ਕੌਸ਼ਿਸ਼

  • BJP
  • Journey
  • Party With Difference

‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!

NEXT STORY

Stories You May Like

  • immigration policy
    ਆਸਟ੍ਰੇਲੀਆ ਦੀ 'ਵਨ ਨੇਸ਼ਨ' ਪਾਰਟੀ ਵੱਲੋਂ 26 ਦੇਸ਼ਾਂ 'ਤੇ ਪਾਬੰਦੀ ਅਤੇ 7.5 ਲੱਖ ਪ੍ਰਵਾਸੀ ਘਟਾਉਣ ਦਾ ਐਲਾਨ
  • parliamentary elections
    ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ
  • congress leader harish rawat resigns party posts
    ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ, ਜਾਣੋ ਵਜ੍ਹਾ
  • birthday party  boy  friend  cake  face  police
    Birthday ਪਾਰਟੀ 'ਚ ਖੂਨੀ ਖੇਡ, ਚਿਹਰੇ 'ਤੇ ਕੇਕ ਲਗਾਉਣ ਤੋਂ ਨਾਰਾਜ਼ ਮੁੰਡੇ ਨੇ ਕਰ ਦਿੱਤਾ ਦੋਸਤ ਦਾ ਕਤਲ
  • mayawati  nephew  party  position  bsp
    ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ
  • bihar  flood  rahul gandhi  party workers  help
    ਬਿਹਾਰ 'ਚ ਹੜ੍ਹ ਦੀ ਤਬਾਹੀ 'ਤੇ ਰਾਹੁਲ ਨੇ ਜਤਾਇਆ ਦੁੱਖ, ਪਾਰਟੀ ਵਰਕਰਾਂ ਤੋਂ ਕੀਤੀ ਮਦਦ ਦੀ ਅਪੀਲ
  • cockroach janata party protest  supreme court
    ਕਾਕਰੋਚ ਜਨਤਾ ਪਾਰਟੀ ਪ੍ਰਦਰਸ਼ਨ ਕੇਸ : ਸੁਪਰੀਮ ਕੋਰਟ ਨੇ ਨਾਬਾਲਗ ਦੇ ਦੋਸ਼ਾਂ ’ਤੇ ਰਿਪੋਰਟ ਤਲਬ ਕੀਤੀ
  • sheikh hasina  s party sentenced
    ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
  •   shri sidh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਖੇਤਰ ਦਾ  DC ਤੇ CP ਨੇ ਲਿਆ ਜਾਇਜ਼ਾ, 20 ਲੱਖ...
  • man detained on suspicion of kidnapping turns out to be girl  s father
    ਅਗਵਾ ਦੇ ਸ਼ੱਕ 'ਚ ਫੜਿਆ ਵਿਅਕਤੀ ਨਿਕਲਿਆ ਬੱਚੀ ਦਾ ਪਿਓ, ਪੁਲਸ ਨੇ ਮਾਂ ਦੇ ਕੀਤਾ...
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
Trending
Ek Nazar
aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • gen z the bjp still needs to sharpen its edge
      ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ
    • the arrival of foreign universities
      ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ
    • modi in brics
      ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
    • officers who undermine the
      ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • atal canteens
      ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’
    • we have to be trusted
      ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!
    • upi doubts
      ਯੂ. ਪੀ. ਆਈ. ਰਾਹੀਂ ਭੁਗਤਾਨ ਦੀ ਫੀਸ ਨੂੰ ਲੈ ਕੇ ਉੱਭਰਦੇ ਖਦਸ਼ੇ
    • new world map
      ਦੁਨੀਆ ਦੇ ‘ਨਵੇਂ ਨਕਸ਼ੇ’ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +