Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 12, 2026

    8:15:52 PM

  • huge consignment of heroin seized from drone on india pakistan border

    ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਤੋਂ ਡਰੋਨ ਤੇ 5...

  • malvinder singh kang raised the issue of crop diversification in punjab

    ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ 'ਚ ਚੁੱਕਿਆ...

  • long queues for lpg in jalandhar

    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ...

  • dc himanshu agarwal s big statement regarding petrol diesel and lpg

    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਰਨੀ ਨੇ ਇਕ ਵੱਡਾ ਐਂਟੀ-ਟਰੰਪ ਟ੍ਰੇਡ ਅਲਾਇੰਸ ਬਣਾਇਆ

BLOG News Punjabi(ਬਲਾਗ)

ਕਾਰਨੀ ਨੇ ਇਕ ਵੱਡਾ ਐਂਟੀ-ਟਰੰਪ ਟ੍ਰੇਡ ਅਲਾਇੰਸ ਬਣਾਇਆ

  • Edited By Harpreet Singh,
  • Updated: 18 Feb, 2026 05:04 PM
Blog
carney s anti trump trade alliance
  • Share
    • Facebook
    • Tumblr
    • Linkedin
    • Twitter
  • Comment

ਦੁਨੀਆ ਦੇ ਦੋ ਸਭ ਤੋਂ ਵੱਡੇ ਟ੍ਰੇਡਿੰਗ ਗਰੁੱਪ ਡੋਨਾਲਡ ਟਰੰਪ ਦੇ ਟੈਰਿਫ ਨੂੰ ਘੱਟ ਕਰਨ ਲਈ ਸਾਵਧਾਨੀ ਨਾਲ ਕਰੀਬੀ ਰਿਸ਼ਤੇ ਬਣਾਉਣ ’ਤੇ ਨਜ਼ਰ ਰੱਖ ਰਹੇ ਹਨ।

ਯੂਰਪੀਨ ਯੂਨੀਅਨ ਅਤੇ 12 ਦੇਸ਼ਾਂ ਦਾ ਇੰਡੋ-ਪੈਸੀਫਿਕ ਬਲਾਕ ਸਭ ਤੋਂ ਵੱਡੇ ਗਲੋਬਲ ਇਕਨਾਮਿਕ ਅਲਾਇੰਸ ’ਚੋਂ ਇਕ ਬਣਾਉਣ ਦੇ ਪ੍ਰਸਤਾਵਾਂ ’ਤੇ ਗੱਲਬਾਤ ਸ਼ੁਰੂ ਕਰ ਰਹੇ ਹਨ।

ਕੈਨੇਡਾ ਇਸ ਗੱਲਬਾਤ ਨੂੰ ਲੀਡ ਕਰ ਰਿਹਾ ਹੈ, ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਮਹੀਨੇ ਮਿਡਲ ਪਾਵਰਜ਼ ਤੋਂ ਟ੍ਰੇਡ ਵਾਰ ਦੇ ਦਬਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ, ਕੁਝ ਹੀ ਦਿਨ ਪਹਿਲਾਂ ਟਰੰਪ ਨੇ ਡੈਨਮਾਰਕ ਦੇ ਯੂਰਪੀਨ ਸਹਿਯੋਗੀਆਂ ’ਤੇ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਸੀ, ਜੇਕਰ ਉਨ੍ਹਾਂ ਨੇ ਗ੍ਰੀਨਲੈਂਡ ਨਹੀਂ ਛੱਡਿਆ।

ਓਟਾਵਾ ‘ਟਰਾਂਸ-ਪੈਸੀਫਿਕ ਪਾਰਟਨਰਸ਼ਿਪ (ਸੀ. ਪੀ. ਟੀ. ਪੀ. ਪੀ.) ਅਤੇ ਯੂਰਪੀਨ ਯੂਨੀਅਨ ਦੇ ਦਰਮਿਆਨ ਇਕ ਪੁਲ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸਪੋਰਟ ਕਰ ਰਿਹਾ ਹੈ, ਜਿਸ ਨਾਲ 1.5 ਬਿਲੀਅਨ ਲੋਕਾਂ ਦਾ ਇਕ ਨਵਾਂ ਟ੍ਰੇਡਿੰਗ ਬਲਾਕ ਬਣੇਗਾ।’ ਕਾਰਨੀ ਨੇ ਦਾਵੋਸ ’ਚ ਦੁਨੀਆ ਦੇ ਨੇਤਾਵਾਂ ਅਤੇ ਗਲੋਬਲ ਬਿਜ਼ਨੈੱਸ ਐਲੀਟ ਨੂੰ ਕਿਹਾ।

ਮਿਡਲ ਪਾਵਰਜ਼ ਕਾਰਵਾਈ ਕਰ ਰਹੀਆਂ ਹਨ। ਯੂਰਪੀਨ ਯੂਨੀਅਨ ਅਤੇ ਸੀ. ਪੀ. ਟੀ. ਪੀ. ਪੀ. ਇਸ ਸਾਲ ਕੈਨੇਡਾ, ਸਿੰਗਾਪੁਰ, ਮੈਕਸੀਕੋ, ਜਾਪਾਨ, ਵੀਅਤਨਾਮ, ਮਲੇਸ਼ੀਆ ਅਤੇ ਆਸਟ੍ਰੇਲੀਆ ਵਰਗੇ ਮੈਂਬਰਾਂ ਦੀ ਸਪਲਾਈ ਚੇਨ ਨੂੰ ਯੂਰਪ ਦੇ ਨਾਲ ਜੋੜਨ ਲਈ ਇਕ ਐਗਰੀਮੈਂਟ ਕਰਨ ਲਈ ਗੱਲਬਾਤ ਸ਼ੁਰੂ ਕਰ ਰਹੇ ਹਨ।

ਇਸ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਕਰੀਬ 40 ਦੇਸ਼ ਇਕ-ਦੂਜੇ ਦੇ ਕਰੀਬ ਆਉਣਗੇ, ਜਿਸ ਦਾ ਮਕਸਦ ਅਖੌਤੀ ‘ਰੂਲਸ ਆਫ਼ ਓਰਿਜਿਨ’ ’ਤੇ ਇਕ ਡੀਲ ਕਰਨਾ ਹੈ।

ਇਹ ਨਿਯਮ ਕਿਸੇ ਪ੍ਰੋਡਕਟ ਦੀ ਇਕਨਾਮਿਕ ਨੈਸ਼ਨੈਲਿਟੀ ਤੈਅ ਕਰਦੇ ਹਨ। ਇਕ ਡੀਲ ਨਾਲ ਦੋਵਾਂ ਬਲਾਕ ਦੇ ਮੈਨੂਫੈਕਚਰਰ ਘੱਟ ਟੈਰਿਫ ਪ੍ਰੋਸੈੱਸ ’ਚ ਸਾਮਾਨ ਅਤੇ ਉਨ੍ਹਾਂ ਦੇ ਪਾਰਟਸ ਦਾ ਆਸਾਨੀ ਨਾਲ ਟ੍ਰੇਡ ਕਰ ਸਕਣਗੇ, ਜਿਸ ਨੂੰ ਕਿਊਮਿਊਲੇਸ਼ਨ ਕਹਿੰਦੇ ਹਨ।

ਇਸ ਮਹੀਨੇ ਦੀ ਸ਼ੁਰੂਆਤ ’ਚ, ਕਾਰਨੀ ਨੇ ਯੂਰਪੀਨ ਯੂਨੀਅਨ ’ਚ ਆਪਣੇ ਪਰਸਨਲ ਨਿੱਜੀ ਪ੍ਰਤੀਨਿਧੀ ਜੌਨ ਹੈਨਾਫੋਰਡ ਨੂੰ ਸੰਭਾਵਿਤ ਡੀਲ ’ਤੇ ਰੀਜਨਲ ਲੀਡਰਾਂ ਦੀ ਰਾਏ ਜਾਣਨ ਲਈ ਸਿੰਗਾਪੁਰ ਭੇਜਿਆ ਸੀ।

ਕੈਨੇਡਾ ਸਰਕਾਰ ਦੇ ਇਕ ਅਧਿਕਾਰੀ ਨੂੰ ਦੱਸਿਆ, ‘‘ਕੰਮ ਯਕੀਨੀ ਤੌਰ ’ਤੇ ਅੱਗੇ ਵਧ ਰਿਹਾ ਹੈ। ਅਸੀਂ ਦੁਨੀਆ ਭਰ ਦੇ ਦੂਜੇ ਪਾਰਟਨਰਜ਼ ਦੇ ਨਾਲ ਇਸ ’ਤੇ ਬਹੁਤ ਫਾਇਦੇਮੰਦ ਗੱਲਬਾਤ ਕੀਤੀ ਹੈ।’’

ਓਰਿਜਿਨ ਸਟੋਰੀ : ਈ. ਯੂ. ਅਤੇ ਇੰਡੋ-ਪੈਸੀਫਿਕ ਕਲੱਬ, ਜਿਸ ਨੂੰ ‘ਕੰਪ੍ਰੀਹੈਂਸਿਵ ਐਂਡ ਪ੍ਰੋਗਰੈਸਿਵ ਐਗਰੀਮੈਂਟ ਫਾਰ ਟਰਾਂਸ-ਪੈਸੀਫਿਕ ਪਾਰਟਨਰਸ਼ਿਪ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਪਿਛਲੇ ਨਵੰਬਰ ’ਚ ਟਰੰਪ ਦੇ ‘ਲਿਬਰੇਸ਼ਨ ਡੇਅ’ ਟੈਰਿਫ ਤੋਂ ਬਾਅਦ ਫ੍ਰੀ ਟ੍ਰੇਡ ਦੇ ਖਿਲਰਣ ਤੋਂ ਰੋਕਣ ਲਈ ਆਪਣੀਆਂ ਆਰਥਿਕ ਤਾਕਤਾਂ ਨੂੰ ਮਿਲਾਉਣ ਦਾ ਫੈਸਲਾ ਕੀਤਾ ਸੀ।

ਇਕ ਜਾਪਾਨੀ ਟ੍ਰੇਡ ਅਧਿਕਾਰੀ ਨੇ ਕਿਹਾ, ‘‘ਅਸੀਂ ਈ. ਯੂ. ਅਤੇ ਸੀ. ਪੀ. ਟੀ. ਪੀ. ਪੀ. ਪਾਰਟੀਆਂ ਦੇ ਦਰਮਿਆਨ ਟ੍ਰੇਡ ਵਧਾਉਣ ’ਚ ਬਹੁਤ ਵੈਲਿਊ ਦੇਖਦੇ ਹਾਂ, ਜੋ ਸਪਲਾਈ ਚੇਨ ਦੀ ਮਜ਼ਬੂਤੀ ਨੂੰ ਵਧਾਉਣ ’ਚ ਵੀ ਮਦਦ ਕਰੇਗਾ।’’

ਇਕ ਦੂਜੇ ਸੀ. ਪੀ. ਟੀ. ਪੀ. ਪੀ. ਦੇਸ਼ ਦੇ ਇਕ ਟ੍ਰੇਡ ਡਿਪਲੋਮੈਟ ਨੇ ਕਿਹਾ, ‘‘ਜੇਕਰ ਈ. ਯੂ. ਗੱਲਬਾਤ ਲਈ ਤਿਆਰ ਹੈ, ਤਾਂ ਬੇਸ਼ੱਕ ਇਹ ਚੀਜ਼ਾਂ ਨੂੰ ਵਾਕਈ ਬਹੁਤ ਦਿਲਚਸਪ ਬਣਾ ਦੇਵੇਗਾ।’’ ਈ. ਯੂ. ਦੇ ਅੰਦਰ, ਕੁਝ ਅਧਿਕਾਰੀ ਕਿਊਮਿਊਲੇਸ਼ਨ ਡੀਲ ਨੂੰ ਅੱਗੇ ਵਧਾਉਣ ਲਈ ‘ਬਹੁਤ ਉਤਸੁਕ’ ਹਨ, ਇਕ ਸੀਨੀਅਰ ਬਿਜ਼ਨੈੱਸ ਰਿਪ੍ਰੈਜ਼ੈਂਟੇਟਿਵ ਨੇ ਉਨ੍ਹਾਂ ਦੀ ਸੋਚ ਬਾਰੇ ਦੱਸਿਆ। ਹਾਲਾਂਕਿ ਇਹ ਡੀਲ ਵਾਕਈ ਈ. ਯੂ. -ਸੀ. ਪੀ. ਟੀ. ਪੀ. ਪੀ. ਸਹਿਯੋਗ ਦੇ ਵੱਡੇ ਦਾਇਰੇ ਦਾ ਹਿੱਸਾ ਹੈ।

ਬਿਜ਼ਨੈੱਸ ਬਾਇ-ਇਨ : ਹਾਲਾਂਕਿ, ਪੂਰੇ ਯੂਰਪ ’ਚ ਬਿਜ਼ਨੈੱਸ ਗਰੁੱਪ ਰੂਲਸ-ਆਫ-ਓਰਿਜਿਨ ਡੀਲ ਦੇ ਸਪੋਰਟ ’ਚ ਜ਼ੋਰ-ਸ਼ੋਰ ਨਾਲ ਅੱਗੇ ਵਧ ਰਹੇ ਹਨ ਅਤੇ ਬ੍ਰਸੇਲਜ਼ ਅਤੇ ਲੰਡਨ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ। ਜਰਮਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਡੀ. ਆਈ. ਐੱਚ. ਕੇ.) ਅਤੇ ਬ੍ਰਿਟਿਸ਼ ਚੈਂਬਰਜ਼ ਆਫ ਕਾਮਰਸ ਇਸ ਸਮਝੌਤੇ ਦਾ ਪੂਰੀ ਤਰ੍ਹਾਂ ਸਪੋਰਟ ਕਰਦੇ ਹਨ।

ਡੀ. ਆਈ. ਐੱਚ. ਕੇ. ’ਚ ਟ੍ਰੇਡ ਪਾਲਿਸੀ, ਈ. ਯੂ. ਕਸਟਮਸ ਅਤੇ ਟਰਾਂਸ-ਅਟਲਾਂਟਿਕ ਰਿਲੇਸ਼ਨਸ ਦੇ ਡਾਇਰੈਕਟਰ ਕਲੇਮੇਂਸ ਕੋਬਰ ਨੇ ਕਿਹਾ ਕਿ ‘‘ਸਾਨੂੰ ਆਸ ਹੈ ਕਿ ਜੇਕਰ ਇਹ ਸਫਲ ਹੁੰਦਾ ਹੈ, ਜੇਕਰ ਤੁਸੀਂ ਵੱਖ-ਵੱਖ ਏਰੀਆ ’ਚ ਠੋਸ ਫਾਇਦੇ ਦੇਖ ਸਕਦੇ ਹੋ, ਤਾਂ ਇਹ ਦੂਜੇ ਦੇਸ਼ਾਂ ਨੂੰ ਵੀ ਇਸ ’ਚ ਸ਼ਾਮਲ ਹੋਣ ਅਤੇ ਹਾਂਪੱਖੀ ਤਰੀਕੇ ਨਾਲ ਟੀਮ ਬਣਾਉਣ ਲਈ ਪ੍ਰੇਰਿਤ ਕਰ ਸਕਦਾ ਹੈ।’’

‘‘ਤਾਂ ਜਿੰਨੇ ਜ਼ਿਆਦਾ ਹੋਣਗੇ, ਓਨਾ ਚੰਗਾ ਹੋਵੇਗਾ।’’

-ਗ੍ਰਾਹਮ ਲੈਂਕਟਰੀ, ਜੀ. ਐੱਨ. ਲੁਮ ਅਤੇ ਜਾਨ ਸਟੋਨ

  • Mark Carney
  • Dodnald Trump
  • Anti Trump Trade Alliance

ਹੁਣ ਕੌੜੇ ਫੈਸਲੇ ਹੀ ਘੜਨਗੇ ਹਿਮਾਚਲ ਦਾ ਭਵਿੱਖ

NEXT STORY

Stories You May Like

  • pm carney gave big statement
    Canada ਮਾਰਨ ਜਾ ਰਿਹਾ ਈਰਾਨ ਖ਼ਿਲਾਫ਼ ਜੰਗ 'ਚ Entry ! PM ਕਾਰਨੀ ਨੇ ਦੇ 'ਤਾ ਵੱਡਾ ਬਿਆਨ
  • trump threatens iran
    'ਕਰਾਂਗੇ ਪਹਿਲਾਂ ਨਾਲੋਂ 20 ਗੁਣਾ ਵੱਡਾ ਹਮਲਾ..!', ਟਰੰਪ ਨੇ ਇਰਾਨ ਨੂੰ ਇਕ ਵਾਰ ਫ਼ਿਰ ਦੇ'ਤੀ Warning
  • contract for lifting cow dung was given to alliance company
    ਕੂੜਾ ਚੁੱਕਣ ’ਚ ਨਾਕਾਮ ਅਲਾਇੰਸ ਕੰਪਨੀ ਨੂੰ ਦੇ'ਤਾ ਗੋਹੇ ਦੀ ਲਿਫਟਿੰਗ ਦਾ ਠੇਕਾ, ਡੇਅਰੀ ਕੰਪਲੈਕਸ ਦੇ ETP ਪਲਾਂਟ...
  • trump s big statement regarding the iran war
    ਈਰਾਨ ਜੰਗ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਕਿਹਾ- 'ਯੁੱਧ ਲਗਭਗ ਖ਼ਤਮ', ਈਰਾਨੀ ਫ਼ੌਜ ਨੇ ਅਮਰੀਕਾ ਅੱਗੇ ਟੇਕੇ ਗੋਡੇ!
  • nothing left in iran i can end the war whenever i want trump s big claim
    'ਈਰਾਨ 'ਚ ਕੁਝ ਨਹੀਂ ਬਚਿਆ, ਜਦੋਂ ਚਾਹਾਂ ਜੰਗ ਖਤਮ ਕਰਦਿਆਂ', ਟਰੰਪ ਦਾ ਵੱਡਾ ਦਾਅਵਾ
  • war with iran could last for a month  trump
    'ਇੱਕ ਮਹੀਨੇ ਤੱਕ ਚੱਲ ਸਕਦੀ ਹੈ ਈਰਾਨ ਨਾਲ ਜੰਗ...' ਮਿਡਲ ਈਸਟ 'ਚ ਤਣਾਅ ਦੌਰਾਨ ਟਰੰਪ ਦਾ ਵੱਡਾ ਬਿਆਨ
  • israeli airstrikes hit the meqdad basij base in tehran
    ਇਜ਼ਰਾਈਲ ਦਾ ਤਹਿਰਾਨ 'ਤੇ ਵੱਡਾ ਹਮਲਾ! ਮੇਕਦਾਦ ਬਾਸੀਜ ਬੇਸ ਨੂੰ ਬਣਾਇਆ ਨਿਸ਼ਾਨਾ (Video)
  • carney s india visit
    ਕਾਰਨੀ ਦੀ ਭਾਰਤ ਦੌਰੇ ’ਚ ਪੰਜਾਬ ਅੱਖੋਂ-ਪਰੋਖੇ, ਦੋਸ਼ੀ ਕੌਣ ?
  • long queues for lpg in jalandhar
    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ ਲਾਈਨਾਂ! Agency ਮਾਲਕ ਦਾ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • power cut in punjab
    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...
  • boy deadbody found near bus stand in suspicious circumstances
    ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...
  • harsimrat badal takes a dig at cm mann over youth s death due to drugs
    ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ 'ਤੇ ਹਰਸਿਮਰਤ ਬਾਦਲ ਨੇ CM ਮਾਨ ਨੂੰ ਘੇਰਿਆ
  • critical patient airlifted from delhi to adampur
    ਦਿੱਲੀ ਤੋਂ ਏਅਰ ਐਂਬੂਲੈਂਸ ਰਾਹੀਂ ਗੰਭੀਰ ਮਰੀਜ਼ ਨੂੰ ਆਦਮਪੁਰ ਪਹੁੰਚਾਇਆ
  • pargat singh on kejriwal
    ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬੇਅਦਬੀਆਂ ਦੇ ਇਨਸਾਫ਼ ਬਾਰੇ ਜਵਾਬ ਦੇਣ ਕੇਜਰੀਵਾਲ:...
  • punjabi person has become wanted in canada police have released a poster
    ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ
Trending
Ek Nazar
ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

gold worth rs 15 crore and 3 kg silver missing from sbi locker

ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

tvs orbiter v1 scooter

TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ...

boy deadbody found near bus stand in suspicious circumstances

ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...

mortar shell explodes in pakistan

ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ...

amritsar s hotel industry may come to a standstill

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ...

46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

us missile hits iranian school due to technical mistake

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ...

american consulate closed in part of pakistan

ਪਾਕਿਸਤਾਨ ਦੇ ਇਕ ਹਿੱਸੇ 'ਚ ਅਮਰੀਕੀ ਕੌੰਸਲੇਟ ਹੋਇਆ ਬੰਦ!

abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

licenses of medical stores cancelled in amritsar

ਅੰਮ੍ਰਿਤਸਰ 'ਚ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ

locked room recovered bodies debt

ਫਤਿਹਪੁਰ 'ਚ ਬੰਦ ਕਮਰੇ 'ਚੋਂ ਬਰਾਮਦ ਮਾਂ-ਪੁੱਤ ਸਣੇ ਤਿੰਨ ਜੀਆਂ ਦੀਆਂ ਲਾਸ਼ਾਂ,...

alcohol cheap price liquor

'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • iran s new leader
      ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ
    • girls initiating divorce
      ਤਲਾਕ ਦੀ ਪਹਿਲ ਕਰਦੀਆਂ ਲੜਕੀਆਂ
    • 10 million indians living in west asia are at risk
      ਪੱਛਮੀ ਏਸ਼ੀਆ ’ਚ ਰਹਿੰਦੇ 1 ਕਰੋੜ ਭਾਰਤੀ ਜੋਖਿਮ ’ਚ
    • technical flaws in aircraft facility becomes life threatening
      ‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਸਹੂਲਤ ਬਣੀ ਜਾਨ ਨੂੰ ਖ਼ਤਰਾ!
    • india canada uranium deal
      ਕੈਨੇਡਾ ਨਾਲ ਯੂਰੇਨੀਅਮ ਡੀਲ ਭਾਰਤ ਲਈ ਕਿਵੇਂ ਮਦਦਗਾਰ ਹੋਵੇਗੀ ?
    • india may become global study center
      ਦੇਸ਼ ’ਚ ਹੈ ਗਲੋਬਲ ਸਿੱਖਿਆ ਕੇਂਦਰ ਬਣਨ ਦੀ ਤਾਕਤ
    • america s diplomacy is not bullying
      ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +