Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 30, 2026

    1:50:56 AM

  • big news for devotees going to mata vaishno devi

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ...

  • massive fire engulfs plastic factory in indonesia  s wanaherang

    ਇੰਡੋਨੇਸ਼ੀਆ ਦੀ ਪਲਾਸਟਿਕ ਫੈਕਟਰੀ 'ਚ ਭਿਆਨਕ ਅੱਗ!...

  • ipl 2026 mi vs kkr

    IPL 2026, MI vs KKR: ਮੁੰਬਈ ਦੀ ਕੇਕੇਆਰ ਖਿਲਾਫ...

  • why is kerosene called soil oil

    ਕੈਰੋਸੀਨ ਨੂੰ ਮਿੱਟੀ ਦਾ ਤੇਲ ਕਿਉਂ ਕਿਹਾ ਜਾਂਦਾ ਹੈ?...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਂਗਰਸ ਕੋਲ ਸਿਰਫ ਦੋ ਬਦਲ : ਮੁੜ ਖੜ੍ਹੀ ਹੋਵੇ ਜਾਂ ਬਰਬਾਦ ਹੋ ਜਾਵੇ

BLOG News Punjabi(ਬਲਾਗ)

ਕਾਂਗਰਸ ਕੋਲ ਸਿਰਫ ਦੋ ਬਦਲ : ਮੁੜ ਖੜ੍ਹੀ ਹੋਵੇ ਜਾਂ ਬਰਬਾਦ ਹੋ ਜਾਵੇ

  • Updated: 21 Jul, 2020 03:56 AM
Blog
congress has only two options
  • Share
    • Facebook
    • Tumblr
    • Linkedin
    • Twitter
  • Comment

ਕਲਿਆਣੀ ਸ਼ੰਕਰ

ਕਾਂਗਰਸ ਪਾਰਟੀ ਆਪਣੇ ਹੀ ਅੰਦਰੋਂ ਇਕ ਜ਼ਿਕਰਯੋਗ ਸੱਤਾ ਲਈ ਰੱਸਾਕਸ਼ੀ ਨੂੰ ਝੱਲ ਰਹੀ ਹੈ। ਸਭ ਤੋਂ ਪੁਰਾਣੀ ਪਾਰਟੀ ਨੂੰ ਇਹ ਸਾਰੀਅਾਂ ਗੱਲਾਂ ਮਹਿੰਗੀਅਾਂ ਪੈ ਰਹੀਅਾਂ ਹਨ। ਕਾਂਗਰਸ ਲੱਗਭਗ ਫਟ ਚੁੱਕੀ ਹੈ। ਇਸ ਨੇ ਮੱਧ ਪ੍ਰਦੇਸ਼ ਵਰਗੇ ਵੱਡੇ ਸੂਬੇ ਨੂੰ ਕੁਝ ਹੀ ਹਫਤੇ ਪਹਿਲਾਂ ਗੁਆ ਦਿੱਤਾ ਅਤੇ ਹੁਣ ਦੂਜੇ ਵੱਡੇ ਸੂਬੇ ਰਾਜਸਥਾਨ ਨੂੰ ਵੀ ਗੁਆਉਣ ਦੀ ਪ੍ਰਕਿਰਿਆ ’ਚ ਹੈ। ਹਾਲਾਂਕਿ ਅਸ਼ੋਕ ਗਹਿਲੋਤ ਦੀ ਸਰਕਾਰ ਮੌਜੂਦਾ ਸੰਕਟ ਤੋਂ ਸੰਭਲ ਗਈ ਹੈ। ਫਿਰ ਵੀ ਖਤਰੇ ਵਾਲੀ ਤਲਵਾਰ ਸਦਨ ’ਚ ਟੁੱਟੇ-ਫੁੱਟੇ ਬਹੁਮਤ ਦੇ ਉੱਪਰ ਲਟਕ ਰਹੀ ਹੈ।

ਰਾਜਸਥਾਨ ’ਚ ਮੌਜੂਦਾ ਸਿਆਸੀ ਸੰਕਟ ਸਿਰਫ ਇਕ ਲੱਛਣ ਵਾਂਗ ਹੈ। ਜੇ ਕੋਈ ਇਕ ਵੱਡੇ ਪਰਦੇ ’ਤੇ ਦੇਖੇ ਤਾਂ ਕਾਂਗਰਸ ਪਾਰਟੀ ਖੁਦ ਨੂੰ ਸੱਤਾ ਦੀ ਖਿੱਚ-ਧੂਹ, ਜੋ ਸੀਨੀਅਰ ਨੇਤਾਵਾਂ ਅਤੇ ਨੌਜਵਾਨਾਂ ਵਿਚਾਲੇ ਹੈ, ਦੇ ਕਾਰਨ ਤਬਾਹ ਹੋ ਰਹੀ ਹੈ। ਹੁਕਮ ਨੂੰ ਮੰਨਣ ਦੇ ਉਲਟ ਕਾਂਗਰਸ ਹਾਈਕਮਾਨ ਨੇ ਪਹਿਲਾਂ ਤੋਂ ਹੀ ਕਮਜ਼ੋਰ ਪੈ ਚੁੱਕੀ ਪਾਰਟੀ ਨੂੰ ਹੋਰ ਡੁੱਬਣ ਦਿੱਤਾ। ਲਗਾਤਾਰ ਦੋ ਲੋਕ ਸਭਾ ਚੋਣਾਂ ਨੂੰ ਹਾਰਨ ਤੋਂ ਬਾਅਦ ਕਾਂਗਰਸ ਨੇ ਇਸ ਤੋਂ ਉੱਭਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ’ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪਹਿਲਾਂ ਜਯੋਤਿਰਦਿੱਤਿਆ ਸਿੰਧੀਆ ਅਤੇ ਬਾਅਦ ’ਚ ਸਚਿਨ ਪਾਇਲਟ ਵਰਗੇ ਨੌਜਵਾਨ ਨੇਤਾ ਕਿਤੇ ਹੋਰ ਹਰੀ-ਭਰੀ ਚਾਰਾਗਾਹ ਵੱਲ ਦੇਖ ਰਹੇ ਹਨ।

ਪੁਰਾਣੇ ਧਾਕੜ ਰਾਹੁਲ ਦੇ ਨਵੇਂ ਵਿਚਾਰਾਂ ਦਾ ਕਰ ਰਹੇ ਹਨ ਵਿਰੋਧ

ਹਾਲਾਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 2017 ’ਚ ਆਪਣੇ ਬੇਟੇ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਦੇ ਤੌਰ ’ਤੇ ਰਾਜ ਤਿਲਕ ਕਰਵਾਉਣ ’ਚ ਸਫਲ ਹੋਈ ਸੀ ਪਰ ਉਨ੍ਹਾਂ ਨੇ ਇਕ ਸਮਤਲ ਬਦਲਾਅ ’ਤੇ ਧਿਆਨ ਨਹੀਂ ਦਿੱਤਾ। ਇਹ ਇਕ ਵੱਡੀ ਗਲਤੀ ਸੀ, ਜੋ ਹੁਣ ਸੱਤਾ ਲਈ ਖਿੱਚ-ਧੂਹ ਦੇ ਧਰਾਤਲ ’ਤੇ ਖੜ੍ਹੀ ਹੈ। ਰਾਹੁਲ ਗਾਂਧੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਧਾਕੜ ਨੇਤਾਵਾਂ ਦੇ ਨਾਲ ਫਿੱਟ ਨਹੀਂ ਹਨ ਅਤੇ ਪੁਰਾਣੇ ਧਾਕੜ ਰਾਹੁਲ ਦੇ ਨਵੇਂ ਵਿਚਾਰਾਂ ਦਾ ਵਿਰੋਧ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਪਾਰਟੀ ’ਚ ਪਹਿਲਾਂ ਵਾਲੀ ਸਥਿਤੀ ਬਣੀ ਰਹੇ।

ਤ੍ਰਾਸਦੀ ਦੇਖੋ ਕਿ ਕਾਂਗਰਸ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਦੋ ਵੱਡੇ ਸੂਬਿਅਾਂ ਨੂੰ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਕੜ ’ਚ ਰੱਖਣ ’ਚ ਸਫਲ ਨਹੀਂ ਹੋ ਸਕੀ। ਪਿਛਲੇ ਦੋ ਵਰ੍ਹਿਅਾਂ ਦੌਰਾਨ ਕਾਂਗਰਸ ਲੀਡਰਸ਼ਿਪ ਨੇ ਅੰਦਰ ਹੀ ਅੰਦਰ ਚੱਲ ਰਹੇ ਸੰਕਟ ਨੂੰ ਨਹੀਂ ਦੇਖਿਆ। ਰਾਜਸਥਾਨ ’ਚ ਸਚਿਨ ਅਤੇ ਮੱਧ ਪ੍ਰਦੇਸ਼ ’ਚ ਸਿੰਧੀਅਾ ਨੂੰ ਉੱਚ ਅਹੁਦੇ ਦੇਣ ਤੋਂ ਨਾਂਹ ਕੀਤੀ ਗਈ। ਉਨ੍ਹਾਂ ਦੀ ਜਗ੍ਹਾ ’ਤੇ ਅਸ਼ੋਕ ਗਹਿਲੋਤ ਅਤੇ ਕਮਲਨਾਥ ਵਰਗੇ ਪੁਰਾਣੇ ਧਾਕੜਾਂ ’ਤੇ ਭਰੋਸਾ ਜਤਾਇਆ। ਹਾਈਕਮਾਨ ਨੇ ਸੱਤਾ ਲਈ ਸੰਘਰਸ਼ ’ਤੇ ਆਪਣਾ ਧਿਆਨ ਨਹੀਂ ਦਿੱਤਾ।

ਜਿਥੋਂ ਤਕ ਚੋਣ ਸਫਲਤਾ ਦਾ ਸਵਾਲ ਹੈ ਕਾਂਗਰਸ ਪਿਛਲੇ ਕਈ ਦਹਾਕਿਅਾਂ ਤੋਂ ਯੂ. ਪੀ. (1989 ਤੋਂ ਲੈ ਕੇ), ਪੱਛਮੀ ਬੰਗਾਲ (1970 ਤੋਂ ਲੈ ਕੇ), ਤਾਮਿਲਨਾਡੂ (1977 ਤੋਂ ਲੈ ਕੇ), ਗੁਜਰਾਤ (1985 ਤੋਂ ਲੈ ਕੇ) ਅਤੇ ਓਡਿਸ਼ਾ (2000 ਤੋਂ ਲੈ ਕੇ) ’ਚ ਸੱਤਾ ਨੂੰ ਭੋਗ ਨਹੀਂ ਸਕੀ ਹੈ। ਇਥੋਂ ਤਕ ਕਿ ਪੂਰਬ-ਉੱਤਰ ’ਚ ਕਾਂਗਰਸ ਨੇ ਆਪਣਾ ਦਬਦਬਾ ਗੁਆ ਦਿੱਤਾ। ਇਸ ਗਿਰਾਵਟ ਦੇ ਬਾਵਜੂਦ ਕਾਂਗਰਸ ਨੇ 2019 ’ਚ 11 ਕਰੋੜ ਵੋਟਾਂ ਹਾਸਲ ਕੀਤੀਅਾਂ। ਭਾਜਪਾ ਨੂੰ ਬਾਹਰ ਰੱਖਣ ਲਈ ਕਾਂਗਰਸ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਉਸ ਨੂੰ ਨਵੇਂ ਚੰਗੇ ਸਹਿਯੋਗੀਅਾਂ ਦੀ ਭਾਲ ਕਰਨੀ ਚਾਹੀਦੀ ਹੈ। ਜ਼ਮੀਨੀ ਪੱਧਰ ’ਤੇ ਉਸ ਨੂੰ ਆਪਣੀ ਪਕੜ ਮਜ਼ਬੂਤ ਬਣਾਉਣੀ ਪਵੇਗੀ ਅਤੇ ਇਕ ਨਵਾਂ ਅਧਿਆਏ ਲਿਖਣਾ ਪਵੇਗਾ।

ਪਰ ਪਾਰਟੀ ਤਾਂ ਗਾਂਧੀਅਾਂ ਦੇ ਨਾਲ ਹੀ ਜੁੜ-ਜੁੜ ਕੇ ਬੈਠੀ

ਸਿਖਰ ’ਤੇ ਕਾਂਗਰਸ ਪਾਰਟੀ ’ਚ ਕੋਈ ਸਥਾਨ ਨਹੀਂ ਹੈ। ਕਾਂਗਰਸੀ ਕਾਰਕੁੰਨ ਅੰਤਰਿਮ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵੀ ਉਲਝਣ ’ਚ ਰਹਿੰਦੇ ਹਨ। ਪਿਛਲੇ ਸਾਲ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਦੇ ਤੌਰ ’ਤੇ ਅਹੁਦਾ ਸੰਭਾਲਿਆ ਸੀ। ਇਥੇ ਕੁਝ ਅਜਿਹਾ ਸੋਚਣ ਵਾਲੇ ਲੋਕ ਵੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ’ਚ ਗੈਰ-ਗਾਂਧੀ ਪ੍ਰਧਾਨ ਹੋਣਾ ਚਾਹੀਦਾ ਹੈ ਪਰ ਪਾਰਟੀ ਤਾਂ ਗਾਂਧੀਅਾਂ ਦੇ ਨਾਲ ਹੀ ਜੁੜ-ਜੁੜ ਕੇ ਬੈਠੀ ਹੈ।

ਭਾਜਪਾ ਅਹੁਦਿਅਾਂ ਦੇ ਨਾਂ ’ਤੇ ਵਿਰੋਧੀ ਪਾਰਟੀਅਾਂ ਦੇ ਨੇਤਾਵਾਂ ਨੂੰ ਲੁਭਾ ਰਹੀ ਹੈ

ਇਸ ਸੰਬੰਧ ’ਚ ਮੌਜੂਦਾ ਸੱਤਾ ਸੰਘਰਸ਼ ਨੂੰ ਦੇਖਣਾ ਚਾਹੀਦਾ ਹੈ। ਪੁਰਾਣੇ ਦਿੱਗਜ ਉਤਸ਼ਾਹੀ ਨੌਜਵਾਨਾਂ ਨੂੰ ਲੈ ਕੇ ਅੱਖਾਂ ਦਿਖਾਉਂਦੇ ਹਨ, ਜਦਕਿ ਸਚਿਨ ਅਤੇ ਜਯੋਤਿਰਾਦਿੱਤਿਆ ਵਰਗੇ ਨੌਜਵਾਨ ਨੇਤਾ ਬੇਤਾਬ ਨਜ਼ਰ ਆ ਰਹੇ ਹਨ। ਹਾਲਾਂਕਿ ਦੋ ਨੇੜਲੇ ਦੋਸਤਾਂ ਸਿੰਧੀਆ ਅਤੇ ਪਾਇਲਟ ਦੀ ਬਗਾਵਤ ਤੋਂ ਬਾਅਦ ‘ਟੀਮ ਰਾਹੁਲ’ ਵੀ ਟੁੱਟ ਰਹੀ ਹੈ। ਮਿਲਿੰਦ ਦੇਵੜਾ ਅਤੇ ਜਿਤਿਨ ਪ੍ਰਸਾਦ ਨੂੰ ਬਾਹਰ ਕੱਢਣ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਇਥੇ ਭਾਜਪਾ ਦੀ ਰਣਨੀਤੀ ਦੂਜੀਆਂ ਪਾਰਟੀਅਾਂ ਦੇ ਵੱਡੇ ਨੇਤਾਵਾਂ ਨੂੰ ਦਰਾਮਦ ਕਰਨ ਦੀ ਹੈ, ਤਾਂ ਕਿ ਆਪਣੇ ਮੁਕਾਬਲੇਬਾਜ਼ਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਭਾਜਪਾ ਅਹੁਦਿਅਾਂ ਦੇ ਨਾਂ ’ਤੇ ਉਨ੍ਹਾਂ ਨੂੰ ਲੁਭਾ ਰਹੀ ਹੈ।

ਨਾ ਕੋਈ ਦਿਸ਼ਾ ਹੈ ਅਤੇ ਨਾ ਹੀ ਰਣਨੀਤੀ

ਇਥੇ ਜ਼ਰੂਰਤ ਇਸ ਗੱਲ ਦੀ ਹੈ ਕਿ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕੀਤਾ ਜਾਵੇ। ਕੁਝ ਪਿੰਡਾਂ ’ਚ ਕਾਂਗਰਸ ਪਾਰਟੀ ਅਜੇ ਵੀ ਜਿਊਂਦੀ ਹੈ ਅਤੇ ਪਾਰਟੀ ’ਚ ਅਜਿਹੀਅਾਂ ਬਹੁਤ ਸਾਰੀਅਾਂ ਪ੍ਰਤਿਭਾਵਾਂ ਹਨ, ਜੋ ਇਸ ਨੂੰ ਮੁੜ ਖੜ੍ਹੀ ਕਰ ਸਕਦੀਅਾਂ ਹਨ ਪਰ ਇਥੇ ਨਾ ਤਾਂ ਕੋਈ ਦਿਸ਼ਾ ਹੈ ਅਤੇ ਨਾ ਹੀ ਰਣਨੀਤੀ। ਜੋ ਲੋਕ ਕਾਂਗਰਸ ’ਚ ਆਉਂਦੇ ਹਨ, ਉਹ ਪਾਰਟੀ ’ਚ ਅਹੁਦਿਅਾਂ ਨੂੰ ਪਾਉਣ ਲਈ ਉਤਸੁਕ ਰਹਿੰਦੇ ਹਨ। ਫਿਰ ਭਾਵੇਂ ਉਹ ਮਰਦ ਹੋਣ ਜਾਂ ਔਰਤਾਂ। ਮੈਂਬਰਸ਼ਿਪ ਘਟ ਰਹੀ ਹੈ ਅਤੇ ਨਵੇਂ ਮੈਂਬਰਾਂ ਨੂੰ ਆਕਰਸ਼ਿਤ ਕਰਨ ਲਈ ਕੋਈ ਮੁਹਿੰਮ ਨਹੀਂ ਚਲਾਈ ਜਾ ਰਹੀ। ਪਾਰਟੀ ਕੋਲ ਪਹਿਲਾਂ ਇਕ ਪ੍ਰਤੀਬੱਧਤਾ ਸੀ ਪਰ ਅੱਜ ਸੱਤਾ ਹੈ, ਜੋ ਮੈਂਬਰਾਂ ਨੂੰ ਲੁਭਾਉਂਦੀ ਹੈ। ਕਾਂਗਰਸ ਦੁਚਿੱਤੀ ਨੂੰ ਝੱਲ ਰਹੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਪਾਰਟੀ ਸੱਤਾ ਸੰਘਰਸ਼ ਨੂੰ ਝੱਲ ਰਹੀ ਹੈ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 60 ਦੇ ਦਹਾਕੇ ਦੇ ਆਖਰੀ ਦਿਨਾਂ ਦੌਰਾਨ ਆਪਣੇ ਵਿਰੁੱਧ ਚੱਲਣ ਵਾਲੇ ਸ਼ਕਤੀਸ਼ਾਲੀ ਸਿੰਡੀਕੇਟ ਤੋਂ ਸੱਤਾ ਖੋਹੀ ਸੀ। ਹਰੇਕ ਪਾਰਟੀ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਆਪਣੇ ਵਫਾਦਾਰਾਂ ਨੂੰ ਚਾਹੁੰਦਾ ਹੈ ਅਤੇ ਇਹ ਪੀੜ੍ਹੀਗਤ ਪਾਰੀ ਮੁਸ਼ਕਿਲਾਂ ਪੈਦਾ ਕਰ ਰਹੀ ਹੈ।

ਅੱਜ ਉਹੀ ਸੋਨੀਆ ਗਾਂਧੀ ਮਜਬੂਰ ਹੈ

ਬਦਕਿਸਮਤੀ ਨਾਲ ਹੁਣ ਕਾਂਗਰਸ ਸੱਤਾ ’ਚ ਨਹੀਂ ਹੈ। ਸੋਨੀਆ ਗਾਂਧੀ ਨੇ 1998 ’ਚ ਪਾਰਟੀ ਦੀ ਕਮਾਨ ਸੰਭਾਲੀ, ਜਦੋਂ ਟੁੱਟ-ਭੱਜ ਸੀ। ਸੋਨੀਆ ਨੇ ਇਸ ’ਤੇ ਲਗਾਮ ਲਾਈ ਅਤੇ ਪਾਰਟੀ ਨੂੰ ਸੱਤਾ ’ਚ ਲੈ ਕੇ ਆਈ। ਉਹ ਇਕ ਵਾਰ ਨਹੀਂ, ਦੋ ਵਾਰ ਅਜਿਹਾ ਕਰਨ ’ਚ ਸਫਲ ਹੋਈ। ਅੱਜ ਉਹੀ ਸੋਨੀਆ ਮਜਬੂਰ ਹੈ। ਇਸ ਸਭ ਦਾ ਹੱਲ ਲੱਭਣ ਲਈ ਯੁਵਾ ਨੇਤਾਵਾਂ ਨਾਲ ਗੱਲਬਾਤ ਕੀਤੀ ਜਾਵੇ ਅਤੇ ਪੁਰਾਣੇ ਿਦੱਗਜਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਜਾਵੇ ਕਿ ਹੁਣ ਉਨ੍ਹਾਂ ਦਾ ਸਮਾਂ ਬਾਹਰ ਜਾਣ ਦਾ ਹੈ। ਇਸ ਮੁੱਦੇ ਦਾ ਹੱਲ ਕੱਢਣ ਲਈ ਪੁਰਾਣੇ ਅਤੇ ਨੌਜਵਾਨ ਨੇਤਾਵਾਂ ਵਿਚਾਲੇ ਤਾਲਮੇਲ ਬਣਾਉਣਾ ਜ਼ਰੂਰੀ ਹੈ। ਕਾਂਗਰਸ ਕੋਲ ਸਿਰਫ ਦੋ ਬਦਲ ਹਨ ਜਾਂ ਤਾਂ ਉਹ ਮੁੜ ਖੜ੍ਹੀ ਹੋਵੇ ਜਾਂ ਤਬਾਹ ਹੋ ਜਾਵੇ। ਇਹ ਪਾਰਟੀ ’ਤੇ ਹੈ ਕਿ ਉਹ ਕਿਸ ਨੂੰ ਚੁਣੇ। ਪੁਰਾਣੀ ਸ਼ਾਨੋ-ਸ਼ੌਕਤ ’ਚ ਰਹਿਣਾ ਸਵਾਲਾਂ ਦਾ ਜਵਾਬ ਨਹੀਂ। ਹੁਣ ਸਮਾਂ ਕੁਝ ਕਰ ਦਿਖਾਉਣ ਦਾ ਹੈ।

  • Congress
  • options
  • ਕਾਂਗਰਸ
  • ਬਦਲ

ਪਾਇਲਟ ਲਈ ਜਹਾਜ਼ ’ਚ ਜਗ੍ਹਾ ਨਹੀਂ

NEXT STORY

Stories You May Like

  • raja warring exlusive interview
    ਮੇਰਾ 12x5=48 ਹੋਵੇ ਜਾਂ 60 ਪਰ ਭਗਵੰਤ ਮਾਨ ਦਾ ਪ੍ਰਦਰਸ਼ਨ 100 ਫ਼ੀਸਦੀ ਜ਼ੀਰੋ ਹੈ : ਰਾਜਾ ਵੜਿੰਗ
  • block congress president killed in murderous attack
    ਪੰਜਾਬ 'ਚ ਵੱਡੀ ਵਾਰਦਾਤ ! ਕੁਹਾੜੀ ਨਾਲ ਵੱਢ'ਤਾ ਬਲਾਕ ਕਾਂਗਰਸ ਪ੍ਰਧਾਨ, ਹੋ ਗਈ ਮੌਤ
  • goldman sachs warns  if the war ends    the impact will remain
    Goldman Sachs ਦੀ ਚਿਤਾਵਨੀ : ਜੰਗ ਖਤਮ ਹੋ ਵੀ ਜਾਵੇ... ਲੰਮੇ ਸਮੇਂ ਤੱਕ ਬਣਿਆ ਰਹੇਗਾ ਪ੍ਰਭਾਵ
  • the wait is over  this powerful vehicle has been launched
    ਖ਼ਤਮ ਹੋਇਆ ਇੰਤਜ਼ਾਰ ! ਲਾਂਚ ਹੋ ਗਈ ਇਹ ਧਾਕੜ ਗੱਡੀ, ਕੀਮਤ ਵੀ ਸਿਰਫ...
  • alternative to lpg in india   developing ethanol as cooking gas
    ਭਾਰਤ ’ਚ LPG ਦਾ ਬਦਲ: ਈਥਾਨੌਲ ਨੂੰ ਰਸੋਈ ਗੈਸ ਵਜੋਂ ਵਿਕਸਿਤ ਕਰਨ ’ਤੇ ਜ਼ੋਰ
  • a big has come with epfo   3 0
    EPFO 3.0 ਨੂੰ ਲੈ ਕੇ ਆ ਗਈ ਵੱਡੀ ਅਪਡੇਟ ! ਹੁਣ ਸਿਰਫ ਇੰਨੇ ਦਿਨਾਂ 'ਚ ਕੱਢਵਾ ਸਕਦੇ ਹੋ ਪੈਸੇ
  • hammer test
    ‘ਹੈਮਰ ਟੈਸਟ’ ਜਾਂ ‘ਵਿਜ਼ੂਅਲ ਇੰਸਪੈਕਸ਼ਨ’...!
  • car parked on bricks after stealing tires
    ਟਾਇਰ ਚੋਰੀ ਕਰਕੇ ਇੱਟਾਂ ‘ਤੇ ਖੜ੍ਹੀ ਕਰ ਗਏ ਕਾਰ
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • good news for wine lovers
    ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ...
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
  • wife on thar snatches husband from police custody
    Punjab: ਬਣਿਆ ਪੂਰਾ ਫ਼ਿਲਮੀ ਸੀਨ! THAR 'ਤੇ ਆਈ ਪਤਨੀ ਪੁਲਸ ਹਿਰਾਸਤ 'ਚੋਂ ਭਜਾ...
  • punjab weather raining
    3 ਦਿਨ ਪਵੇਗਾ ਭਾਰੀ ਮੀਂਹ! ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਮੌਸਮ ਵਿਭਾਗ ਨੇ ਅਲਰਟ...
  • power cut will be implemented in these areas of punjab from morning
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰ ਤੋਂ ਹੀ ਲੱਗ ਜਾਵੇਗਾ POWER CUT!, ਲੰਬਾ...
Trending
Ek Nazar
famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

pak fm ishaq dar falls down

ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...

over 3 lakh people on the streets in italy

ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ...

iran attacks us airbase in saudi arabia

ਸਾਊਦੀ 'ਚ US ਏਅਰਬੇਸ 'ਤੇ ਈਰਾਨ ਦਾ ਭਿਆਨਕ ਹਮਲਾ, ਤਬਾਹੀ ਦੀਆਂ ਤਸਵੀਰਾਂ ਆਈਆਂ...

uae response to missile and drone threat from iran

UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ

famous actress  s picture from the hospital surfaced

14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ...

tributes paid to gagandeep singh randhawa in brisbane

ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ

gurdas maan program in canada

ਕੈਨੇਡਾ 'ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼

rallies hindu temples canada

ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5...

badshah shares first post amid marriage talks with punjabi actress

ਪੰਜਾਬੀ ਅਦਾਕਾਰਾ ਨਾਲ ਵਿਆਹ ਦੀਆਂ ਚਰਚਾਵਾਂ ਵਿਚਾਲੇ ਬਾਦਸ਼ਾਹ ਨੇ ਸਾਂਝੀ ਕੀਤੀ...

no kings performance in toronto

ਟੋਰਾਂਟੋ 'ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

imran son unhrc speech pakistan accuses qasim

ਇਮਰਾਨ ਖਾਨ ਦੇ ਬੇਟੇ ਦੇ UN ਭਾਸ਼ਣ 'ਤੇ ਭੜਕਿਆ ਪਾਕਿਸਤਾਨ, ਦੱਸਿਆ 'ਦੇਸ਼ ਵਿਰੋਧੀ...

ipl 2026 rcb vs srh playing 11

IPL ਦੇ ਪਹਿਲੇ ਹੀ ਮੈਚ 'ਚ 3 ਖਿਡਾਰੀਆਂ ਦਾ ਡੈਬਿਊ, ਇਨ੍ਹਾਂ ਧਾਕੜਾਂ ਨੂੰ...

xiaomi  s cheap phone launched in india

6300mAh ਦੀ ਦਮਦਾਰ ਬੈਟਰੀ ਵਾਲਾ Xiaomi ਦਾ ਸਸਤਾ ਫੋਨ ਲਾਂਚ

police lathicharge on hooligans at babbu maan  s show in gurdaspur

ਗੁਰਦਾਸਪੁਰ 'ਚ ਬੱਬੂ ਮਾਨ ਦੇ ਸ਼ੋਅ 'ਚ ਪੁਲਸ ਵੱਲੋਂ ਹੁੱਲੜਬਾਜ਼ਾਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • nayab singh saini s growing acceptance in punjab
      ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ
    • nepal 35 year old balen shah becomes prime minister
      ‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ...
    • trade with europe
      ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ
    • rss 100 years
      ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
    • fear of a global energy lockdown due to the war
      ਜੰਗ ਕਾਰਨ ਦੁਨੀਆ ਭਰ ’ਚ ‘ਊਰਜਾ ਲਾਕਡਾਊਨ’ ਦਾ ਡਰ!
    • the freedom to maintain one s religion
      ਆਪਣਾ ਧਰਮ ਬਣਾਈ ਰੱਖਣ ਦੀ ‘ਆਜ਼ਾਦੀ’!
    • government and panchayats have become aware to stop drugs in himachal
      ਹਿਮਾਚਲ ’ਚ ਨਸ਼ਾ ਰੋਕਣ ਲਈ ਸਰਕਾਰ ਅਤੇ ਪੰਚਾਇਤਾਂ ਹੋਈਆਂ ਜਾਗਰੂਕ!
    • could the hormuz dispute turn into a dollar yuan war
      ਕੀ ਹੋਰਮੁਜ਼ ਵਿਵਾਦ ਡਾਲਰ-ਯੂਆਨ ਯੁੱਧ ’ਚ ਤਬਦੀਲ ਹੋ ਸਕਦਾ ਹੈ?
    • if trump is serious  the war will definitely end
      ਟਰੰਪ ਜੇਕਰ ਗੰਭੀਰ ਤਾਂ ਜੰਗ ਖ਼ਤਮ ਹੋਣੀ ਤੈਅ
    • india should not remain a silent spectator on the world stage
      ਭਾਰਤ ਨੂੰ ਵਿਸ਼ਵ ਮੰਚ ’ਤੇ ਮੂਕ ਦਰਸ਼ਕ ਬਣ ਕੇ ਨਹੀਂ ਰਹਿਣਾ ਚਾਹੀਦਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +