Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    12:38:15 AM

  • big incident in punjab

    ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ...

  • rp singh statement

    ਸ੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਦੀ...

  • punjab cabinet meeting

    5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

  • gutka sahib at sri darbar sahib

    ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਜ਼ਬੂਤ ਅਰਥਵਿਵਸਥਾ ਲਈ ਭਾਰਤ ਨੂੰ ਕਰਨੀ ਹੋਵੇਗੀ ਚੀਨ ਵਾਂਗ ‘ਸਰਜਰੀ’

BLOG News Punjabi(ਬਲਾਗ)

ਮਜ਼ਬੂਤ ਅਰਥਵਿਵਸਥਾ ਲਈ ਭਾਰਤ ਨੂੰ ਕਰਨੀ ਹੋਵੇਗੀ ਚੀਨ ਵਾਂਗ ‘ਸਰਜਰੀ’

  • Updated: 09 Nov, 2021 03:33 AM
Blog
india needs   surgery   like china for strong economy
  • Share
    • Facebook
    • Tumblr
    • Linkedin
    • Twitter
  • Comment

ਭਰਤ ਝੁਨਝੁਨਵਾਲਾ
ਚੀਨ ਇਸ ਸਮੇਂ ਤਿੰਨ ਸੰਕਟਾਂ ਨਾਲ ਜੂਝ ਰਿਹਾ ਹੈ। ਪਹਿਲਾ ਸੰਕਟ ਬੈਲਟ ਐਂਡ ਰੋਡ ਯੋਜਨਾ ਜਾਂ ਬੀ.ਆਰ.ਆਈ. ਦਾ ਹੈ। ਬੀਤੇ ਦੋ ਦਹਾਕਿਆਂ ’ਚ ਚੀਨ ਨੇ ਸਮੁੱਚੀ ਦੁਨੀਆ ਨੂੰ ਮਾਲ ਬਰਾਮਦ ਕੀਤਾ ਹੈ ਅਤੇ ਚੀਨ ਨੂੰ ਭਾਰੀ ਮਾਤਰਾ ’ਚ ਆਮਦਨ ਹੋਈ ਹੈ। ਇਸ ਰਕਮ ਦਾ ਨਿਵੇਸ਼ ਕਰਨਾ ਜ਼ਰੂਰੀ ਸੀ। ਚੀਨ ਨੇ ਇਸ ਦੀ ਵਰਤੋਂ ਬੀ.ਆਰ.ਆਈ. ’ਚ ਕੀਤੀ ਹੈ। ਇਸ ਨਾਲ ਚੀਨ ਦੇ ਬਰਾਮਦਕਾਰਾਂ ਨੂੰ ਹੋਰ ਸੌਖ ਹੋਵੇਗੀ ਕਿਉਂਕਿ ਚੀਨ ਦਾ ਮਾਲ ਉਹ ਦੂਜੇ ਦੇਸ਼ਾਂ ’ਚ ਆਸਾਨੀ ਨਾਲ ਪਹੁੰਚਾ ਸਕਣਗੇ।

ਨਾਲ-ਨਾਲ ਚੀਨ ਦੀਆਂ ਨਿਰਮਾਣ ਕੰਪਨੀਆਂ ਨੂੰ ਵੀ ਵੱਡੇ ਠੇਕੇ ਮਿਲਣਗੇ ਪਰ ਦੂਸਰੇ ਦੇਸ਼ਾਂ ’ਤੇ ਬੀ.ਆਰ.ਆਈ ਦਾ ਪ੍ਰਭਾਵ ਸ਼ੱਕੀ ਹੈ। ਵਿਸ਼ਵ ਬੈਂਕ ਮੁਤਾਬਕ ਚੀਨ ਤੋਂ ਯੂਰਪ ਨੂੰ ਜਾਣ ਵਾਲੀ ਬੀ.ਆਰ.ਆਈ. ’ਤੇ ਕਜ਼ਾਖਿਸਤਾਨ ਅਤੇ ਪੋਲੈਂਡ ’ਚ ਵੀ ਨਿਰਮਾਣ ਸਰਗਰਮੀਆਂ ਵਧੀਆਂ ਹਨ। ਬੀ.ਆਰ.ਆਈ. ’ਚ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ। ਚੀਨ ਦੀ ਨੌਕਰਸ਼ਾਹੀ ਵਲੋਂ ਯੋਜਨਾਵਾਂ ਦੀ ਲਾਗਤ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਅਤੇ ਲੋੜੀਂਦੀ ਰਕਮ ਦਾ ਰਿਸਾਅ ਕਰ ਲਿਆ ਜਾਂਦਾ ਹੈ।

ਇਸ ਪੱਖੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੇ ਬੀ. ਆਰ. ਆਈ. ਨੂੰ ‘ਨਵੇਂ ਉਪਨਿਵੇਸ਼ਵਾਦ’ ਵਜੋਂ ਦੱਸਿਆ ਹੈ। ਮਿਆਂਮਾਰ ਨੇ ਕੁਝ ਇਕ ਬੰਦਰਗਾਹ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ। ਹੋਰਨਾਂ ਸਭ ਦੇਸ਼ਾਂ ਨੇ ਯੋਜਨਾਵਾਂ ਦੇ ਆਕਾਰ ’ਚ ਤਬਦੀਲੀ ਦੀ ਮੰਗ ਕੀਤੀ ਹੈ। ਇਸ ਲਈ ਬੀ. ਆਰ. ਆਈ. ਦੇ ਦੋ ਆਪਸੀ ਵਿਰੋਧੀ ਸੰਕੇਤ ਉਪਲਬਧ ਹਨ।

ਇਕ ਪਾਸੇ ਕਜ਼ਾਖਿਸਤਾਨ ਅਤੇ ਪੋਲੈਂਡ ਵਰਗੇ ਦੇਸ਼ਾਂ ਨੂੰ ਲਾਭ ਹੋ ਰਿਹਾ ਹੈ ਜਦਕਿ ਦੂਸਰੇ ਪਾਸੇ ਮਲੇਸ਼ੀਆ ਵਰਗੇ ਦੇਸ਼ ਇਸ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦੋਵਾਂ ਆਪਸੀ ਵਿਰੋਧੀ ਸੰਕੇਤਾਂ ਦਰਮਿਆਨ ਚੀਨ ਨੂੰ ਬੀ.ਆਰ.ਆਈ ਦੀ ਸਰਜਰੀ ਕਰਨੀ ਹੋਵੇਗੀ। ਇਸ ’ਚ ਸਿਰਫ ਹੁਨਰ ਵਾਲੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇ ਅਤੇ ਉਨ੍ਹਾਂ ’ਚ ਰਿਸਾਅ ’ਤੇ ਕੰਟਰੋਲ ਕੀਤਾ ਜਾਵੇ। ਫਿਲਹਾਲ ਚੀਨ ਇਹ ਸਰਜਰੀ ਨਹੀਂ ਕਰ ਰਿਹਾ, ਇਸ ਲਈ ਬੀ.ਆਰ.ਆਈ. ’ਤੇ ਸੰਕਟ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਚੀਨ ਦਾ ਦੂਸਰਾ ਸੰਕਟ ਐਵਰਗ੍ਰੈਂਡ ਨਾਂ ਦੀ ਕੰਸਟ੍ਰਕਸ਼ਨ ਕੰਪਨੀ ਅਤੇ ਦੂਸਰੀਆਂ ਇਸੇ ਤਰ੍ਹਾਂ ਦੀਆਂ ਹੋਰ ਕੰਪਨੀਆਂ ਦਾ ਹੈ। ਇਨ੍ਹਾਂ ਕੰਪਨੀਆਂ ਨੇ ਭਾਰੀ ਮਾਤਰਾ ’ਚ ਕਰਜ਼ੇ ਲਏ ਸਨ। ਐਵਰਗ੍ਰੈਂਡ ਨੇ ਵੱਡੀ ਗਿਣਤੀ ’ਚ ਬਹੁਮੰਜ਼ਿਲਾ ਰਿਹਾਇਸ਼ੀ ਮਕਾਨ ਬਣਾਏ ਪਰ ਕੋਵਿਡ ਸੰਕਟ ਕਾਰਨ ਇਨ੍ਹਾਂ ਦੀ ਵਿਕਰੀ ਨਹੀਂ ਹੋ ਸਕੀ। ਸਿੱਟੇ ਵਜੋਂ ਇਹ ਕੰਪਨੀ ਕਰਜ਼ੇ ਹੇਠ ਦੱਬੀ ਗਈ। ਸਮੇਂ ਮੁਤਾਬਕ ਰੀ-ਪੇਮੈਂਟ ਨਹੀਂ ਕਰ ਸਕੀ। ਇਸ ਤਰ੍ਹਾਂ ਦੀਆਂ ਕੰਪਨੀਆਂ ਦੇ ਡੁੱਬਣ ਨਾਲ ਸੰਪੂਰਨ ਅਰਥਵਿਵਸਥਾ ’ਚ ਸੰਕਟ ਪੈਦਾ ਨਾ ਹੋਵੇ, ਇਸ ਲਈ ਸ਼ੀ-ਜਿਨਪਿੰਗ ਨੇ ਨਿਯਮ ਬਣਾਇਆ ਕਿ ਕਿਸੇ ਵੀ ਕੰਪਨੀ ਨੂੰ ਕਰਜ਼ਾ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਉਹ ਤਿੰਨ ਸ਼ਰਤਾਂ ਨੂੰ ਪੂਰਾ ਕਰੇਗੀ।

ਪਹਿਲੀ ਸ਼ਰਤ ਇਹ ਸੀ ਕਿ ਕੰਪਨੀ ਦੀ ਕੁਲ ਜਾਇਦਾਦ, ਕੰਪਨੀ ਵਲੋਂ ਲਏ ਗਏ ਕੁਲ ਕਰਜ਼ੇ ਤੋਂ ਵੱਧ ਹੋਣੀ ਚਾਹੀਦੀ ਹੈ। ਦੂਸਰੀ ਸ਼ਰਤ ਸੀ ਕਿ ਕੰਪਨੀ ਦੇ ਕੋਲ ਥੋੜ੍ਹੇ ਸਮੇਂ ’ਚ ਕਰਜ਼ੇ ਦੇ ਭੁਗਤਾਨ ਲਈ ਜਿੰਨੀ ਰਕਮ ਦੀ ਲੋੜ ਹੈ, ਉਸ ਤੋਂ ਵੱਧ ਨਕਦੀ ਉਸ ਕੋਲ ਹੋਣੀ ਚਾਹੀਦੀ ਹੈ। ਤੀਜੀ ਸ਼ਰਤ ਸੀ ਕਿ ਕੰਪਨੀ ਦੀ ਆਪਣੀ ਪੂੰਜੀ ਜਾਂ ਸ਼ੇਅਰ ਕੈਪੀਟਲ ਦੀ ਤੁਲਨਾ ’ਚ ਲਿਆ ਗਿਆ ਕਰਜ਼ਾ ਘੱਟ ਹੋਣਾ ਚਾਹੀਦਾ ਹੈ।

ਜਿਨ੍ਹਾਂ ਕੰਪਨੀਆਂ ਵਲੋਂ ਉਕਤ ਤਿੰਨ ਸ਼ਰਤਾਂ ਨੂੰ ਪੂਰਾ ਕੀਤਾ ਜਾਂਦਾ ਸੀ, ਸਿਰਫ ਉਨ੍ਹਾਂ ਨੂੰ ਹੀ ਬੈਂਕ ਕਰਜ਼ੇ ਦੇ ਸਕਦੇ ਸਨ। ਐਵਰਗ੍ਰੈਂਡ ਇਨ੍ਹਾਂ ਤਿੰਨਾਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਸਕੀ। ਸਿੱਟੇ ਵਜੋਂ ਉਸ ਨੂੰ ਨਵੇਂ ਕਰਜ਼ੇ ਨਹੀਂ ਮਿਲ ਸਕੇ। ਉਹ ਲਏ ਗਏ ਕਰਜ਼ੇ ਦਾ ਭੁਗਤਾਨ ਨਹੀਂ ਕਰ ਸਕੀ ਕਿਉਂਕਿ ਉਸ ਵਲੋਂ ਬਣਾਏ ਗਏ ਰਿਹਾਇਸ਼ੀ ਮਕਾਨ ਵਿਕ ਨਹੀਂ ਰਹੇ ਸਨ। ਇਸ ਸੰਕਟ ’ਚੋਂ ਨਿਕਲਣ ਲਈ ਐਵਰਗ੍ਰੈਂਡ ਨੂੰ ਆਪਣੀ ਜਾਇਦਾਦ ਘੱਟ ਕੀਮਤ ’ਤੇ ਵੇਚਣੀ ਪਈ। ਚੀਨ ਸਰਕਾਰ ਨੇ ਜਨਤਕ ਇਕਾਈਆਂ ਨੂੰ ਹੁਕਮ ਦਿੱਤਾ ਕਿ ਉਹ ਐਵਰਗ੍ਰੈਂਡ ਦੀਆਂ ਜਾਇਦਾਦਾਂ ਨੂੰ ਘੱਟ ਕੀਮਤ ’ਤੇ ਖਰੀਦ ਸਕਦੇ ਹਨ। ਇਸ ਤਰ੍ਹਾਂ ਭਾਰੀ ਕਰਜ਼ੇ ਹੇਠ ਦੱਬੀ ਹੋਈ ਐਵਰਗ੍ਰੈਂਡ ਕੰਪਨੀ ਨੂੰ ਆਪਣੀ ਜਾਇਦਾਦ ਵੇਚ ਕੇ ਖੁਦ ਨੂੰ ਹਲਕਾ ਕਰਨਾ ਪਿਆ।

ਜੇ ਸਰਕਾਰ ਇਸ ਤਰ੍ਹਾਂ ਦਾ ਸਖਤ ਕਦਮ ਨਾ ਚੁੱਕਦੀ ਅਤੇ ਬੈਂਕ ਇਸ ਕੰਪਨੀ ਨੂੰ ਹੋਰ ਕਰਜ਼ਾ ਦਿੰਦੇ ਰਹਿੰਦੇ ਤਾਂ ਆਉਣ ਵਾਲੇ ਸਮੇਂ ’ਚ ਇਹ ਵੱਡੇ ਸੰਕਟ ਵਜੋਂ ਸਮੁੱਚੇ ਚੀਨ ਦੀ ਅਰਥ ਵਿਵਸਥਾ ਨੂੰ ਡੁਬੋ ਸਕਦੀ ਸੀ। ਇਸ ਲਈ ਚੀਨ ਵਲੋਂ ਆਪਣੀ ਵਿੱਤੀ ਅਰਥਵਿਵਸਥਾ ਦੀ ਸਰਜਰੀ ਕੀਤੀ ਗਈ। ਇਸ ਨੂੰ ਮੈਂ ਚੀਨ ਲਈ ਸ਼ੁੱਭ ਸੰਕੇਤ ਮੰਨਦਾ ਹਾਂ ਕਿਉਂਕਿ ਖੁਦ ਆਪਣੇ ’ਤੇ ਲਿਆਂਦੇ ਗਏ ਇਸ ਛੋਟੇ ਸੰਕਟ ਕਾਰਨ ਚੀਨ ਆਪਣੀ ਅਰਥਵਿਵਸਥਾ ਨੂੰ ਭਵਿੱਖ ’ਚ ਵੱਡੇ ਸੰਕਟ ਤੋਂ ਬਚਾ ਸਕੇਗਾ।

ਮੌਜੂਦਾ ਸਮੇਂ ’ਚ ਚੀਨ ਦੇ ਸਾਹਮਣੇ ਤੀਜਾ ਸੰਕਟ ਬਿਜਲੀ ਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ੀ-ਜਿਨਪਿੰਗ ਨੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਥਰਮਲ ਪਲਾਂਟਾਂ ’ਤੇ ਹਵਾ ਦਾ ਪ੍ਰਦੂਸ਼ਣ ਕਰਨ ਸੰਬੰਧੀ ਰੋਕ ਲਾ ਦਿੱਤੀ ਹੈ। ਕੋਲੇ ਨਾਲ ਬਿਜਲੀ ਪੈਦਾ ਕਰਨ ਵਾਲੇ ਕਈ ਪਲਾਂਟ ਬੰਦ ਹੋ ਗਏ ਹਨ। ਜਿਵੇਂ ਨਸ਼ੇੜੀ ਨੂੰ ਗੁਟਖਾ ਨਾ ਦਿੱਤਾ ਜਾਵੇ ਤਾਂ ਉਹ ਪ੍ਰੇਸ਼ਾਨ ਹੋ ਜਾਂਦਾ ਹੈ, ਇਸੇ ਤਰ੍ਹਾਂ ਹਵਾ ਦੇ ਪ੍ਰਦੂਸ਼ਣ ’ਚ ਨਸ਼ੇ ’ਚ ਧੁੱਤ ਚੀਨ ਦੀ ਅਰਥਵਿਵਸਥਾ ਨੂੰ ਪ੍ਰਦੂਸ਼ਣ ’ਤੇ ਰੋਕ ਲਾਉਣ ਕਾਰਨ ਇਹ ਸੰਕਟ ਪੈਦਾ ਹੋਇਆ ਹੈ। ਇਹ ਵੀ ਚੀਨ ਲਈ ਸ਼ੁਭ ਸੰਕੇਤ ਹੈ।

ਪ੍ਰਦੂਸ਼ਣ ਘੱਟ ਹੋਣ ਨਾਲ ਅਰਥਵਿਵਸਥਾ ਮੂਲ ਰੂਪ ’ਚ ਮਜ਼ਬੂਤ ਹੁੰਦੀ ਹੈ। ਊਰਜਾ ਦੀ ਸਹੀ ਢੰਗ ਨਾਲ ਵਰਤੋਂ ਹੁੰਦੀ ਹੈ ਅਤੇ ਲੰਬੇ ਸਮੇਂ ’ਚ ਸਸਤਾ ਮਾਲ ਬਣਾਇਆ ਜਾਂਦਾ ਹੈ। ਬਿਜਲੀ ਮਹਿੰਗੀ ਹੋਵੇਗੀ ਤਾਂ ਉਸ ਦੀ ਵਰਤੋਂ ਠੀਕ ਹੋਵੇਗੀ। ਇਸ ਲਈ ਚੀਨ ਦੀ ਅਰਥਵਿਵਸਥਾ ਅਖੀਰ ਮਜ਼ਬੂਤ ਹੋਵੇਗੀ।

ਚੀਨ ਦੇ ਤਿੰਨਾਂ ਸੰਕਟਾਂ ’ਚੋਂ ਐਵਰਗ੍ਰੈਂਡ ਦਾ ਵਿੱਤੀ ਸੰਕਟ ਅਤੇ ਪਾਵਰ ਕੱਟ ਦਾ ਸੰਕਟ ਇਸ ਲਈ ਪੈਦਾ ਹੋਇਆ ਹੈ ਕਿਉਂਕਿ ਚੀਨ ਖੁਦ ਆਪਣੀ ਸਰਜਰੀ ਕਰ ਰਿਹਾ ਹੈ। ਬੀ.ਆਰ.ਆਈ. ਦੀ ਸਰਜਰੀ ਅਜੇ ਚੀਨ ਕਰਦਾ ਨਜ਼ਰ ਨਹੀਂ ਆ ਰਿਹਾ ਪਰ ਜੇ ਉਹ ਇਸ ਦੀ ਵੀ ਸਰਜਰੀ ਕਰੇਗਾ ਤਾਂ ਚੀਨ ਉਸ ਸੰਕਟ ’ਚੋਂ ਵੀ ਨਿਕਲ ਜਾਵੇਗਾ। ਇਸ ਸਥਿਤੀ ’ਚ ਭਾਰਤ ਨੂੰ ਚੀਨ ਵਲੋਂ ਚੁੱਕੇ ਗਏ ਕਦਮਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਪਹਿਲਾ ਇਹ ਕਿ ਆਪਣੇ ਦੇਸ਼ ’ਚ ਥਰਮਲ ਬਿਜਲੀ ਪਲਾਂਟਾਂ ਅਤੇ ਜਲ ਬਿਜਲੀ ਯੋਜਨਾਵਾਂ ਰਾਹੀਂ ਭਾਰੀ ਮਾਤਰਾ ’ਚ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਜਿਸ ’ਤੇ ਰੋਕ ਲਾਉਣ ਨਾਲ ਸਾਡੀ ਅਰਥਵਿਵਸਥਾ ਠੀਕ ਹੋਵੇਗੀ। ਭਾਰਤ ਸਰਕਾਰ ਅਜੇ ਸਸਤੀ ਬਿਜਲੀ ਲਈ ਪ੍ਰਦੂਸ਼ਣ ਨੂੰ ਛੋਟ ਦੇ ਰਹੀ ਹੈ ਜੋ ਅਰਥਵਿਵਸਥਾ ਨੂੰ ਡੁਬੋਏਗੀ। ਫਿਰ ਵੀ ਭਾਰਤ ਸਰਕਾਰ ਨੇ ਵਿੱਤੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ। ਵੱਡੀਆਂ ਸੰਕਟ ਪੀੜਤ ਕਮਜ਼ੋਰ ਕੰਪਨੀਆਂ ਨੂੰ ਭਾਰਤੀ ਬੈਂਕਾਂ ਤੋਂ ਕਰਜ਼ਾ ਮਿਲਣਾ ਘੱਟ ਹੋ ਗਿਆ ਹੈ। ਆਉਣ ਵਾਲੇ ਸਮੇਂ ’ਚ ਵਿੱਤੀ ਸੰਕਟ ਭਾਰਤ ’ਤੇ ਪੈਦਾ ਨਹੀਂ ਹੋਵੇਗਾ ਪਰ ਬਿਜਲੀ ਦੇ ਖੇਤਰ ’ਚ ਭਾਰਤ ਨੂੰ ਚੀਨ ਵਾਂਗ ਆਪਣੀ ਸਰਜਰੀ ਕਰਨੀ ਹੋਵੇਗੀ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ’ਚ ਚੀਨ ਤੋਂ ਪਛੜ ਜਾਵਾਂਗੇ।

  • China
  • strong economy
  • India
  • ਮਜ਼ਬੂਤ ਅਰਥਵਿਵਸਥਾ
  • ਚੀਨ
  • ਭਾਰਤ

ਪੱਛਮ ਹੋਵੇ ਜਾਂ ਪੂਰਬ ਸਿਆਸੀ ਲੀਡਰਸ਼ਿਪ ਹਰ ਥਾਂ ਫਰਾਡੀ

NEXT STORY

Stories You May Like

  • automobile industry is pillar of indian economy
    ‘ਵਾਹਨ ਉਦਯੋਗ ਭਾਰਤੀ ਅਰਥਵਿਵਸਥਾ ਦਾ ਮਜ਼ਬੂਤ ਥੰਮ੍ਹ’
  •   the coming flood of fake currency   is a threat to the country  s economy
    ‘ਨਕਲੀ ਕਰੰਸੀ ਦਾ ਆ ਰਿਹਾ ਹੜ੍ਹ’ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ!
  • us journalist sentenced
    ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ
  • china development
    ਆਪਣੇ ਵਿਕਾਸ ਲਈ ਗੁਆਂਢੀ ਦੇਸ਼ਾਂ ਨੂੰ 'ਖੋਰਾ' ਲਾ ਰਿਹਾ ਚੀਨ !
  • gdp growth figures jairam ramesh
    "PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼
  • china using african land
    ਅਫਰੀਕਾ ਨੂੰ ਟੈਸਟਿੰਗ ਗ੍ਰਾਊਂਡ ਬਣਾ ਰਿਹੈ ਚੀਨ ! ਹਾਈਟੈੱਕ ਹਥਿਆਰਾਂ ਦੇ ਪ੍ਰੀਖਣ ਲਈ ਵਰਤ ਰਿਹੈ ਜ਼ਮੀਨ
  • china ends 32 year old tax exemption for foreign investors
    ਵਿਦੇਸ਼ੀ ਨਿਵੇਸ਼ਕਾਂ ਨੂੰ ਚੀਨ ਦਾ ਵੱਡਾ ਝਟਕਾ, 32 ਸਾਲ ਪੁਰਾਣੀ ਟੈਕਸ ਛੋਟ ਕੀਤੀ ਬੰਦ
  • top professors dismissed
    ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
  • ed issues fresh summons to former punjab chief secretary anurag verma
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ
  • a man committed suicide in sudhama vihar  jalandhar
    ਜਲੰਧਰ ਦੇ ਸੁਧਾਮਾ ਵਿਹਾਰ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • seva missing from sewa kendras
    ਸੇਵਾ ਕੇਂਦਰਾਂ 'ਚੋਂ ‘ਸੇਵਾ’ ਗ਼ਾਇਬ, ਫਾਈਲਾਂ ’ਤੇ ਕੁੰਡਲੀ ਮਾਰ ਕੇ ਬੈਠਾ ਸਿਸਟਮ!...
Trending
Ek Nazar
top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • canada will not compromise on its self respect
      ਕੈਨੇਡਾ ਆਪਣੇ ਸਵੈਮਾਣ ਦੀ ਕੀਮਤ ’ਤੇ ਕੋਈ ਸਮਝੌਤਾ ਨਹੀਂ ਕਰੇਗਾ
    • cases of rape and sexual harassment against women are increasing
      ਔਰਤਾਂ ਵਿਰੁੱਧ ਵਧ ਰਹੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ!
    • us deportation drive a challenge and a nightmare for indians
      ਅਮਰੀਕੀ ਦੇਸ਼ ਨਿਕਾਲਾ ਮੁਹਿੰਮ : ਭਾਰਤੀਆਂ ਲਈ ਚੁਣੌਤੀ ਅਤੇ ਸ਼ਸ਼ੋਪੰਜ ਵਾਲੀ
    • bhagwat silenced the opponents with his address
      ਭਾਗਵਤ ਨੇ ਆਪਣੇ ਸੰਬੋਧਨ ਨਾਲ ਵਿਰੋਧੀਆਂ ਨੂੰ ਨਿਸ਼ਬਦ ਕੀਤਾ
    • why does the centre want to take forward its food processing plan
      ਕੇਂਦਰ ਆਪਣੀ ਫੂਡ ਪ੍ਰੋਸੈਸਿੰਗ ਯੋਜਨਾ ਅੱਗੇ ਕਿਉਂ ਵਧਾਉਣਾ ਚਾਹੁੰਦਾ ਹੈ?
    • the real traitors are the adulterators
      ਅਸਲੀ ਦੇਸ਼ਧ੍ਰੋਹੀ ਤਾਂ ਮਿਲਾਵਟਖੋਰ ਹਨ
    • murders for political and other reasons in a country plagued by mutual enmity
      ‘ਆਪਸੀ ਰੰਜਿਸ਼ ਨਾਲ ਹੋ ਰਹੇ ਦੇਸ਼ ’ਚ’ ਸਿਆਸੀ ਅਤੇ ਹੋਰ ਕਾਰਨਾਂ ਕਰ ਕੇ ਕਤਲ!
    • university atmosphere
      ਭਾਰਤੀ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਲਈ ਇਕ ਪ੍ਰਯੋਗਾਤਮਕ ਵਾਤਾਵਰਣ ਹੋਵੇ
    • relationships like sugar daddy are not in keeping with our culture
      ‘ਸ਼ੂਗਰ ਡੈਡੀ’ ਵਰਗੇ ਸਿਲਸਿਲੇ ਸਾਡੇ ਸੱਭਿਆਚਾਰ ਦੇ ਅਨੁਕੂਲ ਨਹੀਂ
    • homemade food
      ਮਾਂ-ਨਾਨੀ ਦੇ ਬਣਾਏ ਖਾਣੇ ਦੇ ਸੁਆਦ ਤੋਂ ਵਾਂਝੇ ਹੁੰਦੇ ਜਾ ਰਹੇ ਬੱਚੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +