Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    1:14:14 AM

  • mumbai indians beats gujarat titans

    ਤਿਲਕ ਵਰਮਾ ਦਾ ਪਹਿਲਾ IPL ਸੈਂਕੜਾ, ਮੁੰਬਈ ਨੇ ਹਾਰ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • mumbai set a target of 200 runs for gujarat

    GT vs MI, IPL 2026 : ਮੁੰਬਈ ਇੰਡੀਅਨਜ਼ ਨੇ...

  • long powercut in punjab tuesday

    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਜਨੀਤੀ ਤੋਂ ਪਰ੍ਹੇ : ਹਿਮਾਚਲ ਲਈ ਮੋਦੀ ਸਰਕਾਰ ਦਾ ਵੱਡਾ ਦਿਲ

BLOG News Punjabi(ਬਲਾਗ)

ਰਾਜਨੀਤੀ ਤੋਂ ਪਰ੍ਹੇ : ਹਿਮਾਚਲ ਲਈ ਮੋਦੀ ਸਰਕਾਰ ਦਾ ਵੱਡਾ ਦਿਲ

  • Edited By Harpreet Singh,
  • Updated: 10 Feb, 2026 05:03 PM
Blog
modi s big heart for himachal
  • Share
    • Facebook
    • Tumblr
    • Linkedin
    • Twitter
  • Comment

ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਸੂਬੇ ਲਈ ਕੇਂਦਰ ਸਰਕਾਰ ਤੋਂ ਮਿਲਣ ਵਾਲਾ ਹਰ ਰੁਪਿਆ ਸਿਰਫ਼ ਬਜਟ ’ਚ ਜਮ੍ਹਾ ਹੋਣ ਵਾਲੀ ਰਕਮ ਨਹੀਂ, ਇਹ ਪਹਾੜਾਂ ’ਚ ਸੜਕਾਂ ਅਤੇ ਰੇਲਵੇ, ਦੂਰ-ਦਰਾਡੇ ਦੀਆਂ ਵਾਦੀਆਂ ’ਚ ਸਕੂਲਾਂ ਤੇ ਹਸਪਤਾਲਾਂ ਅਤੇ ਆਮ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਜੀਵਨ ਰੇਖਾ ਹੈ। ਜਦੋਂ ਯੂ. ਪੀ. ਏ. ਸਰਕਾਰ ਦੇ ਕਾਰਜਕਾਲ (2004-2014) ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ (2014-2026) ਨਾਲ ਕੀਤੀ ਜਾਂਦੀ ਹੈ, ਤਾਂ ਹਿਮਾਚਲ ਪ੍ਰਦੇਸ਼ ਨੂੰ ਦਿੱਤੇ ਗਏ ਸਮਰਥਨ ਦੇ ਪੈਮਾਨੇ, ਸਰੂਪ ਅਤੇ ਵਫਾਦਾਰੀ ’ਚ ਫਰਕ ਮਾਮੂਲੀ ਨਹੀਂ, ਸਗੋਂ ਪਰਿਵਰਤਨਕਾਰੀ ਹੈ।

2004 ਤੋਂ 2014 ਦਰਮਿਆਨ, ਹਿਮਾਚਲ ਪ੍ਰਦੇਸ਼ ਨੂੰ ਕੇਂਦਰੀ ਟੈਕਸਾਂ ਦੇ ਆਪਣੇ ਹਿੱਸੇ ਵਜੋਂ ਲੱਗਭਗ 12,639 ਕਰੋੜ ਰੁਪਏ ਪ੍ਰਾਪਤ ਹੋਏ। ਮੋਦੀ ਸਰਕਾਰ ’ਚ 2014 ਤੋਂ 2026 ਤੱਕ, ਇਹ ਅੰਕੜਾ ਲੱਗਭਗ 76,799 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂਕਿ ਹਿਮਾਚਲ ਪ੍ਰਦੇਸ਼ ਦੀ ਆਬਾਦੀ ਲੱਗਭਗ ਸਥਿਰ ਰਹੀ ਹੈ। ਇਸ ਨਾਲ ਸੂਬੇ ਨੂੰ ਤਨਖ਼ਾਹ, ਪੈਨਸ਼ਨ ਅਤੇ ਮੁਢਲੀਆਂ ਯੋਜਨਾਵਾਂ ਲਈ ਇਕ ਸਥਿਰ ਅਤੇ ਅਨੁਮਾਨਿਤ ਅਾਧਾਰ ਮਿਲਿਆ ਹੈ।

ਯੂ. ਪੀ. ਏ. ਸਰਕਾਰ ਦੇ ਰਾਜਕਾਲ ’ਚ ਹਿਮਾਚਲ ਪ੍ਰਦੇਸ਼ ਨੂੰ ਲੱਗਭਗ 50,298 ਕਰੋੜ ਰੁਪਏ ਮਿਲੇ ਸਨ। 2014 ਤੋਂ ਬਾਅਦ ਇਹ ਸਹਾਇਤਾ ਵਧ ਕੇ ਲੱਗਭਗ 1.4 ਲੱਖ ਕਰੋੜ ਹੋ ਗਈ ਹੈ, ਜੋ ਕਿ ਲੱਗਭਗ 3 ਗੁਣਾ ਵੱਧ ਹੈ। ਵਿੱਤ ਕਮਿਸ਼ਨ ਵੱਲੋਂ ਦਿੱਤੇ ਜਾਣ ਵਾਲੇ ਤਬਾਦਲਿਆਂ ਤੋਂ ਇਲਾਵਾ, ਮੋਦੀ ਸਰਕਾਰ ਨੇ ਇਕ ਬਿਲਕੁਲ ਨਵਾਂ ਸਾਧਨ ਬਣਾਇਆ ਹੈ, ਜੋ ਯੂ. ਪੀ. ਏ. ਸਰਕਾਰ ਨੇ ਕਦੇ ਪ੍ਰਦਾਨ ਨਹੀਂ ਕੀਤਾ ਸੀ। ਇਸ ਨੂੰ ‘ਸੂਬਿਆਂ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ’ (ਐੱਸ. ਏ. ਐੱਸ. ਸੀ. ਆਈ.) ਕਿਹਾ ਜਾਂਦਾ ਹੈ।

ਇਸ ਯੋਜਨਾ ਦੇ ਤਹਿਤ, ਹਿਮਾਚਲ ਪ੍ਰਦੇਸ਼ ਨੂੰ 2020-21 ਅਤੇ 2025-26 ਦਰਮਿਆਨ ਪੂੰਜੀਗਤ ਖ਼ਰਚੇ ਲਈ 50 ਸਾਲਾਂ ਦੇ ਵਿਆਜ ਮੁਕਤ ਕਰਜ਼ੇ ਵਜੋਂ ਲੱਗਭਗ 8,309 ਕਰੋੜ ਰੁਪਏ ਪ੍ਰਾਪਤ ਹੋਏ ਹਨ। ਸਿਰਫ 6 ਸਾਲਾਂ ’ਚ, ਸੂਬੇ ਨੂੰ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਪਰ੍ਹੇ ਸਕੂਲਾਂ, ਸੜਕਾਂ, ਬਿਜਲੀ ਅਤੇ ਜਲ ਪ੍ਰਾਜੈਕਟਾਂ ਲਈ 8,300 ਕਰੋੜ ਰੁਪਏ ਤੋਂ ਵੱਧ ਦੀ ਵਾਧੂ ਵਿੱਤੀ ਸਹਾਇਤਾ ਮਿਲ ਗਈ ਹੈ। ਯੂ.ਪੀ.ਏ. ਦੇ ਰਾਜਕਾਲ ’ਚ ਇਹ ਅੰਕੜਾ ਜ਼ੀਰੋ ਸੀ, ਕਿਉਂਕਿ ਅਜਿਹੀ ਯੋਜਨਾ ਹੋਂਦ ’ਚ ਹੀ ਨਹੀਂ ਸੀ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਵੀ ਇਹੀ ਪੈਟਰਨ ਦੁਹਰਾਇਆ ਗਿਆ ਹੈ। 2004-14 ਦੌਰਾਨ, ਹਿਮਾਚਲ ਪ੍ਰਦੇਸ਼ ਨੂੰ ਪੇਂਡੂ ਸੜਕਾਂ ਲਈ ਪੀ. ਐੱਮ. ਜੀ. ਐੱਸ. ਵਾਈ. ਅਧੀਨ ਲੱਗਭਗ 1,549 ਕਰੋੜ ਰੁਪਏ ਪ੍ਰਾਪਤ ਹੋਏ। 2014 ਅਤੇ 2026 ਦਰਮਿਆਨ ਇਹ ਸਹਾਇਤਾ ਵਧ ਕੇ ਲੱਗਭਗ 6,896 ਕਰੋੜ ਰੁਪਏ ਹੋ ਗਈ ਹੈ। ਪਿਛਲੇ 10 ਸਾਲਾਂ ’ਚ ਕਿਸੇ ਪਿੰਡ ਦੀ ਸੜਕ ਨੂੰ ਪੱਕੀ ਹੁੰਦੇ, ਨਵਾਂ ਪੁਲ ਬਣਦੇ ਜਾਂ ਕਿਸੇ ਖ਼ਤਰਨਾਕ ਕੱਚੇ ਰਸਤੇ ਦੀ ਥਾਂ ਬਾਰ੍ਹਾਂ ਮਹੀਨੇ ਚੱਲਣ ਵਾਲੀ ਸੜਕ ਬਣਦੇ ਦੇਖਣ ਵਾਲੇ ਹਰੇਕ ਹਿਮਾਚਲੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਯੂ. ਪੀ. ਏ. ਕਾਲ ਦੇ ਮੁਕਾਬਲੇ ’ਚ ਸਾਢੇ 4 ਗੁਣਾ ਵੱਧ ਕੇਂਦਰੀ ਸਹਾਇਤਾ ਕਾਰਨ ਸੰਭਵ ਹੋਇਆ ਹੈ।

ਮੋਦੀ ਸਰਕਾਰ ਨੇ ਸਥਾਨਕ ਸਰਕਾਰ ਅਦਾਰਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ’ਚ ਵੀ ਭਾਰੀ ਵਾਧਾ ਕੀਤਾ ਹੈ। 15ਵੇਂ ਵਿੱਤ ਕਮਿਸ਼ਨ (2020-21 ਤੋਂ 2025-26) ਅਧੀਨ ਹਿਮਾਚਲ ਪ੍ਰਦੇਸ਼ ਦੀਆਂ ਪੇਂਡੂ ਸਥਾਨਕ ਸਰਕਾਰ ਅਦਾਰਿਆਂ ਲਈ ਲੱਗਭਗ 1,673 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ। ਇਸ ਨਾਲ 12 ਜ਼ਿਲਾ ਪੰਚਾਇਤਾਂ, 81 ਬਲਾਕ ਪੰਚਾਇਤਾਂ ਅਤੇ 3,600 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਲਾਭ ਮਿਲੇਗਾ। 16ਵੇਂ ਵਿੱਤ ਕਮਿਸ਼ਨ ਨੇ ਇਸ ਤੋਂ ਵੀ ਅੱਗੇ ਵਧ ਕੇ 2026-31 ਲਈ ਹਿਮਾਚਲ ਪ੍ਰਦੇਸ਼ ਦੇ ਸਥਾਨਕ ਸਰਕਾਰ ਅਦਾਰਿਆਂ ਨੂੰ ਲੱਗਭਗ 3,744 ਕਰੋੜ ਰੁਪਏ ਦੀ ਸਿਫ਼ਾਰਸ਼ ਕੀਤੀ ਹੈ।

ਵਿੱਤੀ ਤਬਾਦਲੇ ’ਚ ਇਸ ਵਾਧੇ ਦੇ ਨਾਲ-ਨਾਲ ਵਿਕਾਸ ਸਹਾਇਤਾ ਦੇ ਢਾਂਚੇ ਵਿਚ ਵੀ ਤਬਦੀਲੀ ਆਈ ਹੈ। ਇਕੱਲੇ ਐੱਸ. ਏ. ਐੱਸ. ਸੀ. ਆਈ. ਅਧੀਨ ਹਿਮਾਚਲ ਪ੍ਰਦੇਸ਼ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਰਕਮ 2020-21 ’ਚ 533 ਕਰੋੜ ਰੁਪਏ ਤੋਂ ਵਧ ਕੇ 2025-26 ’ਚ 2,400 ਕਰੋੜ ਰੁਪਏ ਤੋਂ ਵਧ ਹੋ ਗਈ ਹੈ। ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਲਈ ਵਾਧੂ ਕੇਂਦਰੀ ਸਹਾਇਤਾ ਅਧੀਨ 2020-21 ਅਤੇ 2025-26 ਦਰਮਿਆਨ 6,064 ਕਰੋੜ ਰੁਪਏ ਦੀ ਹੋਰ ਰਕਮ ਜੋੜੀ ਗਈ ਹੈ।

ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਸੂਬਿਆਂ ਨੂੰ ਕਈ ਹੋਰ ਸੂਬਿਆਂ ਦੇ ਲੱਗਭਗ 50:50 ਦੇ ਅਨੁਪਾਤ ਦੀ ਤੁਲਨਾ ’ਚ 90 ਫੀਸਦੀ ਗ੍ਰਾਂਟ ਅਤੇ ਕੇਵਲ 10 ਫੀਸਦੀ ਕਰਜ਼ੇ ਦਾ ਲਾਭ ਮਿਲ ਰਿਹਾ ਹੈ।

ਵਿੱਤੀ ਤਬਾਦਲੇ ਦੇ ਨਾਲ-ਨਾਲ, ਮੋਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ’ਚ ਕੇਂਦਰੀ ਅਦਾਰਿਆਂ ਦਾ ਇਕ ਮਜ਼ਬੂਤ ਢਾਂਚਾ ਤਿਆਰ ਕੀਤਾ ਹੈ ਜੋ ਦਹਾਕਿਆਂ ਤੱਕ ਵਿਕਾਸ ਨੂੰ ਸਮਰਥਨ ਦੇਵੇਗਾ।

ਸਾਲ 2017 ’ਚ ਪ੍ਰਵਾਨਿਤ ਅਤੇ 2022 ’ਚ ਲੱਗਭਗ 1,470 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਏਮਜ਼ ਬਿਲਾਸਪੁਰ ਨੇ ਸੂਬੇ ਦੀਆਂ ਹੱਦਾਂ ਦੇ ਅੰਦਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਹਨ। ਲੱਗਭਗ 500 ਕਰੋੜ ਰੁਪਏ ਦੀ ਕੇਂਦਰੀ ਵੰਡ ਨਾਲ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਅਤੇ ਲੱਗਭਗ 532 ਕਰੋੜ ਰੁਪਏ ਨਾਲ ਆਈ.ਆਈ.ਐੱਮ. ਸਿਰਮੌਰ ਨੇ ਹਿਮਾਚਲ ਪ੍ਰਦੇਸ਼ ਨੂੰ ਵਿਦਿਆਰਥੀਆਂ ਦੇ ‘ਭੇਜਣ ਵਾਲੇ ਸੂਬੇ’ ਤੋਂ ਖੁਦ ਹੀ ਉੱਚ ਸਿੱਖਿਆ ਦੇ ਕੇਂਦਰ ’ਚ ਬਦਲ ਦਿੱਤਾ ਹੈ।

ਲੱਗਭਗ 64 ਕਰੋੜ ਰੁਪਏ ਦੇ ਸਮਰਥਨ ਨਾਲ ਆਈ. ਆਈ. ਆਈ. ਟੀ. ਊਨਾ ਨੇ ਪਹਾੜੀ ਖੇਤਰ ’ਚ ਆਈ.ਟੀ. ਹੁਨਰ ਨਾਲ ਲੈਸ ਹੁਨਰ ਦਾ ਇਕ ਵੱਡਾ ਗਰੁੱਪ ਤਿਆਰ ਕੀਤਾ ਹੈ।

ਹਮੀਰਪੁਰ, ਨਾਹਨ, ਚੰਬਾ ਅਤੇ ਮੰਡੀ ਸਥਿਤ 4 ਸਰਕਾਰੀ ਮੈਡੀਕਲ ਕਾਲਜਾਂ ਨੂੰ ਕੇਂਦਰ ਸਰਕਾਰ ਤੋਂ ਲੱਗਭਗ 180 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਹੈ, ਜਿਸ ਨਾਲ ਐੱਮ.ਬੀ.ਬੀ.ਐੱਸ. ਦੀਆਂ ਨਵੀਆਂ ਸੀਟਾਂ ਵਧੀਆਂ ਹਨ ਅਤੇ ਜ਼ਿਲਾ ਪੱਧਰੀ ਸਿਹਤ ਸੇਵਾਵਾਂ ਮਜ਼ਬੂਤ ਹੋਈਆਂ ਹਨ। ਊਨਾ ’ਚ 1,000 ਕਰੋੜ ਰੁਪਏ ਦੇ ਕੇਂਦਰੀ ਯੋਗਦਾਨ ਨਾਲ ਬਣੇ ਬਲਕ ਡਰੱਗ ਪਾਰਕ ਨੇ ਹਿਮਾਚਲ ਪ੍ਰਦੇਸ਼ ਨੂੰ ਰਾਸ਼ਟਰੀ ਦਵਾਈ ਨਿਰਮਾਣ ਦਾ ਕੇਂਦਰ ਬਣਾਉਣ ਦੇ ਕੇਂਦਰ ਦੇ ਇਰਾਦੇ ਨੂੰ ਦਰਸਾਇਆ ਹੈ।

ਇਸੇ ਤਰ੍ਹਾਂ, ਨਾਲਾਗੜ੍ਹ ’ਚ ਪ੍ਰਸਤਾਵਿਤ ਮੈਡੀਕਲ ਡਿਵਾਈਸ ਪਾਰਕ ਨੂੰ ਵੀ ਕੇਂਦਰ ਸਰਕਾਰ ਤੋਂ 100 ਕਰੋੜ ਰੁਪਏ ਦੀ ਸਹਾਇਤਾ ਮਿਲੀ ਹੈ। ਕੇਂਦਰੀ ਖੇਤਰ ਅਤੇ ਕੇਂਦਰ ਸਪਾਂਸਰ ਯੋਜਨਾਵਾਂ ਦਾ ਪ੍ਰਭਾਵ ਹਰ ਜ਼ਿਲੇ 'ਚ ਦਿਖਾਈ ਦੇ ਰਿਹਾ ਹੈ।

ਕੇਂਦਰੀ ਸਮਰਥਨ ’ਚ ਆਈ ਤਬਦੀਲੀ ਦੀ ਸਭ ਤੋਂ ਸਪੱਸ਼ਟ ਮਿਸਾਲ ਰੇਲਵੇ ਖੇਤਰ ਹੈ। 2009 ਤੋਂ 2014 ਦਰਮਿਆਨ ਹਿਮਾਚਲ ਪ੍ਰਦੇਸ਼ ਲਈ ਰੇਲਵੇ ਦਾ ਔਸਤ ਸਾਲਾਨਾ ਬਜਟ ਸਿਰਫ 108 ਕਰੋੜ ਰੁਪਏ ਸੀ। 2026-27 ’ਚ ਇਹ ਵਧ ਕੇ ਲੱਗਭਗ 2,911 ਕਰੋੜ ਰੁਪਏ ਹੋ ਗਿਆ, ਜੋ 27 ਗੁਣਾ ਵਾਧਾ ਹੈ। ਦਹਾਕਿਆਂ ਤੋਂ ਹਿਮਾਚਲ ਪ੍ਰਦੇਸ਼ ਨੂੰ ਇਹ ਕਿਹਾ ਜਾਂਦਾ ਰਿਹਾ ਹੈ ਕਿ ਇੱਥੋਂ ਦੀ ਭੂਗੋਲਿਕ ਸਥਿਤੀ ਕਾਰਨ ਰੇਲਵੇ ਦਾ ਨਿਰਮਾਣ ‘ਔਖਾ’ ਅਤੇ ‘ਗੈਰ-ਲਾਭਕਾਰੀ’ ਹੈ।

ਪਿਛਲੇ 10 ਸਾਲਾਂ ’ਚ ਹਿਮਾਚਲ ਪ੍ਰਦੇਸ਼ ’ਚ 4 ਪ੍ਰਮੁੱਖ ਨਵੀਆਂ ਰੇਲਵੇ ਲਾਈਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਲੱਗਭਗ 255 ਕਿਲੋਮੀਟਰ ਨਵੇਂ ਟ੍ਰੈਕ ਦਾ ਨਿਰਮਾਣ ਕਾਰਜ 13,000 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਚੱਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦਾ ਰੇਲ ਨੈੱਟਵਰਕ ਹੁਣ 100 ਫੀਸਦੀ ਬਿਜਲੀਕਰਨ ਵਾਲਾ ਹੈ ਅਤੇ 2014 ਤੋਂ ਹੁਣ ਤੱਕ 24 ਰੇਲ ਫਲਾਈਓਵਰ ਅਤੇ ਅੰਡਰਬ੍ਰਿਜ ਬਣ ਚੁੱਕੇ ਹਨ, ਜਦੋਂਕਿ ਇਸ ਤੋਂ ਪਹਿਲੇ ਦਹਾਕੇ ’ਚ ਇਹ ਨਿਰਮਾਣ ਲੱਗਭਗ ਨਾ ਦੇ ਬਰਾਬਰ ਸੀ।

ਮੋਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਲਈ ਪਿਛਲੀ ਕਿਸੇ ਵੀ ਕੇਂਦਰ ਸਰਕਾਰ ਤੋਂ ਕਿਤੇ ਵੱਧ ਕਾਰਜ ਕੀਤੇ ਹਨ। ਹੁਣ ਸਵਾਲ ਇਹ ਹੈ ਕਿ ਕੀ ਸੂਬੇ ਦੀ ਮੌਜੂਦਾ ਲੀਡਰਸ਼ਿਪ ਇਸ ਇਤਿਹਾਸਕ ਮੌਕੇ ਦੀ ਵਰਤੋਂ ਆਪਣੇ ਵਿੱਤ ਨੂੰ ਸੁਚਾਰੂ ਬਣਾਉਣ, ਰੇਲਵੇ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਸਰਗਰਮੀ ਨਾਲ ਸਹਿਯੋਗ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਰੇਗੀ, ਕਿ ਦਿੱਲੀ ਤੋਂ ਭੇਜਿਆ ਗਿਆ ਹਰ ਰੁਪਿਆ ਅਸਲ 'ਚ ਜ਼ਮੀਨੀ ਪੱਧਰ ’ਤੇ ਵਿਕਾਸ ’ਚ ਤਬਦੀਲ ਹੋਵੇ।

-ਅਨੁਰਾਗ ਠਾਕੁਰ

  • PM Modi
  • Himachal Pradesh
  • Big Heart

ਸਿਆਸੀ ਪਾਰਟੀਆਂ ਦਰਮਿਆਨ ਵਧੀਆ ਸਮਝ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ

NEXT STORY

Stories You May Like

  • trump  s big attack on pope leo
    ਟਰੰਪ ਦਾ ਪੋਪ ਲੀਓ 'ਤੇ ਵੱਡਾ ਹਮਲਾ: ਕਿਹਾ- 'ਰਾਜਨੀਤੀ ਛੱਡ ਕੇ ਧਰਮ ਵੱਲ ਦੇਣ ਧਿਆਨ'
  • pm narendra modi  himachal day
    PM ਨਰਿੰਦਰ ਮੋਦੀ ਨੇ 'ਹਿਮਾਚਲ ਦਿਵਸ' 'ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ
  • limit set on refinery margin  attempt to reduce fuel loss
    ਸਰਕਾਰ ਦਾ ਵੱਡਾ ਕਦਮ : ਰਿਫਾਇਨਰੀ ਮਾਰਜਨ ’ਤੇ ਹੱਦ ਤੈਅ, ਈਂਧਨ ਘਾਟਾ ਘੱਟ ਕਰਨ ਦੀ ਕੋਸ਼ਿਸ਼
  • narendra modi  women empowerment  women reservation bill  parliament
    ਮਹਿਲਾ ਸਸ਼ਕਤੀਕਰਨ ਲਈ ਜੀਵਨ ਚੱਕਰ ਦੇ ਹਰ ਪੜਾਅ ਲਈ ਯੋਜਨਾ ਬਣਾ ਰਹੀ ਹੈ ਸਰਕਾਰ : PM ਮੋਦੀ
  • farmers protest in pakistan
    ਪਾਕਿਸਤਾਨ 'ਚ ਕਿਸਾਨਾਂ ਦਾ ਵੱਡਾ ਹੱਲਾ-ਬੋਲ! 100 ਤੋਂ ਵੱਧ ਸ਼ਹਿਰਾਂ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
  • gujarat  bjp local government elections 700 candidates
    ਭਾਜਪਾ ਦਾ ਵੱਡਾ ਦਾਅਵਾ: ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ 'ਚ 700 ਤੋਂ ਵੱਧ ਉਮੀਦਵਾਰ ਨਿਰਵਿਰੋਧ ਜੇਤੂ
  • parliament special session pm modi
    ਅੱਜ ਚੁੱਕਿਆ ਜਾਵੇਗਾ 'ਇਤਿਹਾਸਕ ਕਦਮ' ! ਸੰਸਦ ਸੈਸ਼ਨ ਤੋਂ ਪਹਿਲਾਂ PM ਮੋਦੀ ਦਾ ਵੱਡਾ ਬਿਆਨ
  • virat showed big heart even after defeat
    ਹਾਰ ਤੋਂ ਬਾਅਦ ਵੀ ਵਿਰਾਟ ਨੇ ਦਿਖਾਇਆ ਵੱਡਾ ਦਿਲ; ਵੈਭਵ ਸੂਰਿਆਵੰਸ਼ੀ ਨੂੰ ਦਿੱਤਾ ਖਾਸ ਤੋਹਫ਼ਾ (VIDEO)
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • punjab weather heatwave and warm night alert
    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
  • one accused of robbery gang arrested
    ਲੁੱਟਖੋਹ ਕਰਨ ਵਾਲੇ ਗਿਰੋਹ ਦਾ ਇਕ ਮੁਲਜ਼ਮ ਗ੍ਰਿਫ਼ਤਾਰ
  • mobile stolen from youth eating golgappe in jalandhar
    ਜਲੰਧਰ ਵਿਚ ਗੋਲਗੱਪੇ ਖਾਣੇ ਨੌਜਵਾਨ ਨੂੰ ਪਏ ਭਾਰੀ, ਮਿੰਟਾਂ 'ਚ ਗਾਇਬ ਹੋ ਗਿਆ...
Trending
Ek Nazar
poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

world liver day energy drinks are harming the liver

Energy Drinks ਪੀਣ ਵਾਲੇ ਸਾਵਧਾਨ! ਲਿਵਰ ਲਈ ਬਣ ਰਹੇ ਹਨ 'ਜ਼ਹਿਰ', ਰਿਸਰਚ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • rahul gandhi will resolve the leadership issue in karnataka
      ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
    • why is india lagging behind in the energy sector despite
      ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • labor unrest in noida
      ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?
    • dubai real estate amid war
      ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ
    • nari vandana law
      ਨਾਰੀ ਵੰਦਨ ਕਾਨੂੰਨ : ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਜਮਹੂਰੀ ਇੱਛਾਵਾਂ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +