Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 25, 2026

    2:57:58 PM

  • shiromani akali dal new appointments

    ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ,...

  • man dies in hoshiarpur jail

    ਸੁਰਖੀਆਂ 'ਚ ਪੰਜਾਬ ਦੀ ਇਹ ਜੇਲ੍ਹ! ਵਿਅਕਤੀ ਦੀ ਮੌਤ...

  • baba guridner singh dhillon met hardeep singh mundian

    'ਆਪ' ਦੇ ਮੰਤਰੀ ਘਰ ਪਹੁੰਚੇ ਡੇਰਾ ਬਿਆਸ ਮੁਖੀ...

  • sukhpal khaira accuses bdpo kulwinder randhawa of corruption

    ਖਹਿਰਾ ਨੇ BDPO ਕੁਲਵਿੰਦਰ ਰੰਧਾਵਾ 'ਤੇ ਲਗਾਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਗਵਤ ਜੀ ਦੇ ਭਾਸ਼ਣ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ

BLOG News Punjabi(ਬਲਾਗ)

ਭਾਗਵਤ ਜੀ ਦੇ ਭਾਸ਼ਣ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ

  • Edited By Rajwinder Kaur,
  • Updated: 25 Feb, 2026 12:58 PM
Blog
mohan bhagwat speech  right view
  • Share
    • Facebook
    • Tumblr
    • Linkedin
    • Twitter
  • Comment

–ਵਿਸ਼ਵਾਸ ਡਾਵਰ

ਸਰਸੰਘਚਾਲਕ (ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ) ਸ਼੍ਰੀ ਮੋਹਨ ਭਾਗਵਤ ਜੀ ਦੇ ਭਾਸ਼ਣ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ—ਜਿਸ ’ਚ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਆਪਣਾ ਅਸਲੀ ਧਰਮ ਛੱਡ ਕੇ ਇਸਲਾਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਸੀ, ਉਨ੍ਹਾਂ ਦਾ ਵਾਪਸ ਸਵਾਗਤ ਹੈ—ਇਸ ਗੱਲ ’ਚ ਕੋਈ ਫਿਰਕੂ ਭਾਵਨਾ ਨਹੀਂ ਦਿਸਣੀ ਚਾਹੀਦੀ।

ਜਿਵੇਂ ਕਿ ਇਤਿਹਾਸ ਬਹੁਤ ਸਾਫ਼ ਹੈ, ਭਾਰਤ ’ਚ ਸੈਂਕੜੇ ਸਾਲਾਂ ਤੱਕ ਮੁਸਲਿਮ ਸ਼ਾਸਕਾਂ ਨੇ ਹਿੰਦੂਆਂ ਨੂੰ ਆਪਣਾ ਧਰਮ ਛੱਡਣ ਲਈ ਮਜਬੂਰ ਕੀਤਾ। ਇਸਲਾਮ ਜਾਂ ਇਸਾਈ ਧਰਮ ਅਪਣਾਉਣ ਲਈ ਯੂਰਪੀਨ ਹੁਕਮਰਾਨਾਂ ਨੇ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਅਤੇ ਕਈ ਮਾਮਲਿਆਂ ’ਚ ਧਰਮ ਦੇ ਆਧਾਰ ’ਤੇ ਗੈਰ-ਮਨੁੱਖੀ ਅੱਤਿਆਚਾਰ ਅਤੇ ਬੇਰਹਿਮੀ ਨਾਲ ਹੱਤਿਆਵਾਂ ਹੋਈਆਂ। ਭਾਰਤ ’ਚ ਕਈ ਮੁਸਲਮਾਨ ਹਨ ਜੋ ਅਜੇ ਵੀ ਆਪਣੀ ਹਿੰਦੂ ਪਛਾਣ ਬਣਾਈ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਹਿੰਦੂ ਵਿਰਾਸਤ ’ਤੇ ਮਾਣ ਹੈ। ਸਾਨੂੰ ਉਨ੍ਹਾਂ ਨੂੰ ਘਰ ਵਾਪਸੀ ਦਾ ਇਕ ਸਹੀ ਮੌਕਾ ਦੇਣਾ ਚਾਹੀਦਾ ਹੈ।

ਹੁਣ, ਭਾਰਤ ਇਕ ਆਜ਼ਾਦ ਸੈਕੂਲਰ ਦੇਸ਼ ਹੈ ਅਤੇ ਜੇਕਰ ਕੋਈ ਆਪਣੇ ਅਸਲੀ ਧਰਮ ’ਚ ਵਾਪਸ ਆਉਣਾ ਚਾਹੁੰਦਾ ਹੈ, ਤਾਂ ਉਹ ਬਿਨਾਂ ਕਿਸੇ ਡਰ ਦੇ ਅਤੇ ਆਪਣੀ ਮਰਜ਼ੀ ਨਾਲ ਅਜਿਹਾ ਕਰ ਸਕਦਾ ਹੈ। ਭਾਰਤ ’ਚ ਇਸਲਾਮ ਅਤੇ ਇਸਾਈ ਧਰਮ ਨੂੰ ਜ਼ਬਰਦਸਤੀ ਅਤੇ ਕਈ ਦੂਜੀਆਂ ਚੀਜ਼ਾਂ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਅਤੇ ਸੇਵਾ ਦੀ ਆੜ ’ਚ ਫੈਲਾਇਆ ਗਿਆ।

ਭਾਗਵਤ ਜੀ ਦੀ ਗੱਲ ਬਹੁਤ ਸਿੱਧੀ ਅਤੇ ਸਰਲ ਹੈ-ਜੇਕਰ ਕੋਈ ਆਪਣੀ ਮਰਜ਼ੀ ਨਾਲ ਆਪਣੇ ਅਸਲੀ ਧਰਮ ’ਚ ਵਾਪਸ ਆਉਣਾ ਚਾਹੁੰਦਾ ਹੈ, ਤਾਂ ਸਾਨੂੰ ਹਿੰਦੂ ਸਮਾਜ ਵਲੋਂ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਬਹੁਤ ਜ਼ਿਆਦਾ ਦਬਾਅ ਅਤੇ ਅਜਿਹੀਆਂ ਸ਼ਰਤਾਂ ਅਧੀਨ ਆਪਣਾ ਅਸਲੀ ਧਰਮ ਛੱਡਿਆ ਜੋ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਸਨ। ਮੈਨੂੰ ਇਸ ’ਚ ਕੋਈ ਗੈਰ-ਸੈਕੂਲਰ ਕੰਮ ਨਹੀਂ ਦਿਸਦਾ, ਕਿਉਂਕਿ ਇਸ ’ਚ ਦਬਾਅ, ਲਾਲਚ ਜਾਂ ਕਿਸੇ ਵੀ ਗਲਤ ਤਰੀਕੇ ਦਾ ਕੋਈ ਤੱਤ ਨਹੀਂ ਹੈ। ਭਾਰਤ ਵਰਗੇ ਆਜ਼ਾਦ ਦੇਸ਼ ’ਚ ਆਪਣੀ ਪਸੰਦ ਨਾਲ ਧਰਮ ਬਦਲਣਾ ਗੈਰ-ਕਾਨੂੰਨੀ ਨਹੀਂ ਹੈ।

ਹਿੰਦੂ ਧਰਮ (ਸਨਾਤਨ) ਸਿਰਫ਼ ਭਾਰਤੀ ਉਪ-ਮਹਾਦੀਪ ’ਚ ਹੀ ਨਹੀਂ ਸੀ, ਸਗੋਂ ਇੰਡੋ-ਚਾਈਨਾ, ਇੰਡੋਨੇਸ਼ੀਆ ਅਤੇ ਦੂਜੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਇੰਡੋਨੇਸ਼ੀਆ ’ਚ ਹਿੰਦੂ ਧਰਮ ਦਾ ਕਾਫ਼ੀ ਜ਼ਿਆਦਾ ਉਭਾਰ ਹੋ ਰਿਹਾ ਹੈ, ਜਿੱਥੇ ਮੁਸਲਮਾਨਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਹੈ। ਹਿੰਦੂ-ਬਹੁਗਿਣਤੀ ਟਾਪੂ ਬਾਲੀ ਤੋਂ ਇਲਾਵਾ ਜਾਵਾ ਅਤੇ ਸੁਮਾਤਰਾ ਵਰਗੇ ਟਾਪੂਆਂ ’ਤੇ ਹਿੰਦੂ ਆਬਾਦੀ ਵਧ ਰਹੀ ਹੈ ਅਤੇ ਨਵੇਂ ਹਿੰਦੂ ਮੰਦਰ ਬਣ ਰਹੇ ਹਨ। ਕੁਝ ਵੀ ਜ਼ਬਰਦਸਤੀ ਜਾਂ ਕਿਸੇ ਹੋਰ ਗਲਤ ਤਰੀਕੇ ਨਾਲ ਨਹੀਂ ਹੋ ਰਿਹਾ; ਇਹ ਸਨਾਤਨ ਧਰਮ ਦੀ ਅਧਿਆਤਮਕ ਆਵਾਜ਼ ਹੈ।

ਇਨਸਾਨ ਦੀ ਜ਼ਿੰਦਗੀ ’ਚ ਸ਼ਾਂਤੀ, ਖੁਸ਼ਹਾਲੀ ਅਤੇ ਸਕੂਨ ਲਿਆਉਣਾ ਹੀ ਸਨਾਤਨ ਧਰਮ ਦਾ ਟੀਚਾ ਹੈ। ਕਈ ਯੂਰਪੀਨ ਦੇਸ਼ਾਂ ਜਿਵੇਂ ਪੋਲੈਂਡ, ਐਸਟੋਨੀਆ ਵਗੈਰਾ ’ਚ ਇੰਝ ਹੋ ਰਿਹਾ ਹੈ। ਹਿੰਦੂ (ਸਨਾਤਨ ਧਰਮ) ਨੇ ਕਦੇ ਕਿਸੇ ਨੂੰ ਧਰਮ ਬਦਲਣ ਲਈ ਮਜਬੂਰ ਨਹੀਂ ਕੀਤਾ। ਇਹ ਮਹਾਨ ਅਧਿਆਤਮਿਕਤਾ ਅਤੇ ਫ਼ਲਸਫ਼ੇ ਦੀ ਭਾਵਨਾ ਹੈ—ਸਭ ਦੇ ਨਾਲ ਚੰਗਾ ਵਤੀਰਾ ਕਰਨਾ, ਸਭ ਲਈ ਚੰਗਾ ਸੋਚਣਾ ਅਤੇ ਆਪਣੇ ਆਸ-ਪਾਸ ਦੇ ਸਭ ਲੋਕਾਂ ਨਾਲ ਸ਼ਾਂਤੀ ਨਾਲ ਰਹਿਣਾ। ਸਨਾਤਨ ਦੇ ਇਨ੍ਹਾਂ ਬੁਨਿਆਦੀ ਸਿਧਾਂਤਾਂ ਨੇ ਇਸ ਨੂੰ ਹਜ਼ਾਰਾਂ ਸਾਲਾਂ ਤੱਕ ਸਾਰੀਆਂ ਮੁਸ਼ਕਲਾਂ ਅਤੇ ਹਮਲਿਆਂ ਦੇ ਬਾਵਜੂਦ ਜ਼ਿੰਦਾ ਰਹਿਣ ’ਚ ਮਦਦ ਕੀਤੀ ਹੈ।

ਦੁਨੀਆ ’ਚ ਕਈ ਅਜਿਹੇ ਦੇਸ਼ ਹਨ ਜੋ ਧਰਮ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਸਪੇਨ ਇਸਦੀ ਇਕ ਉਦਾਹਰਣ ਹੈ। ਸਪੇਨ 700 ਸਾਲਾਂ ਤੱਕ ਮੁਸਲਿਮ ਰਾਜ ਦੇ ਅਧੀਨ ਸੀ ਅਤੇ 8ਵੀਂ ਸਦੀ ਦੀ ਸ਼ੁਰੂਆਤ (711 ਏ. ਡੀ.) ਤੋਂ 15ਵੀਂ ਸਦੀ ਦੇ ਅਖੀਰ (1478 ਏ. ਡੀ.) ਤੱਕ ਉੱਥੇ ਮੁਸਲਿਮ ਆਬਾਦੀ ਸੀ। ਇਸ ਦੌਰਾਨ, ਲੱਗਭਗ 800 ਸਾਲਾਂ ਤੱਕ, ਇਸਾਈਆਂ ਅਤੇ ਮੁਸਲਮਾਨਾਂ ਦੇ ਵਿਚਾਲੇ ਲੜਾਈਆਂ ਲੜੀਆਂ ਗਈਆਂ, ਜਿਨ੍ਹਾਂ ਨੂੰ ‘ਰਿਕੋਨਕਵਿਸਟਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦੇ ਨਤੀਜੇ ਵਜੋਂ ਸਪੇਨ ਫਿਰ ਤੋਂ ਇਕ ਇਸਾਈ ਦੇਸ਼ ਬਣ ਗਿਆ।

ਇਤਿਹਾਸ ਸਾਫ਼ ਦਿਖਾਉਂਦਾ ਹੈ ਕਿ ਜਿੱਥੇ ਵੀ ਇਸਲਾਮੀ ਰਾਜ ਕਾਇਮ ਹੋਇਆ, ਪੂਰੇ ਦੇਸ਼ ਮੁਸਲਿਮ ਬਣ ਗਏ। ਇਸੇ ਤਰ੍ਹਾਂ ਜਿੱਥੇ ਯੂਰਪੀਨ ਰਾਜ ਕਰਦੇ ਸਨ, ਉਹ ਇਸਾਈ ਬਣ ਗਏ। ਹਾਲਾਂਕਿ, ਭਾਰਤ ਅਤੇ ਸਨਾਤਨ ਧਰਮ ਆਪਣੀ ਪਛਾਣ ਬਣਾਈ ਰੱਖਣ ’ਚ ਕਾਮਯਾਬ ਰਹੇ, ਬੇਸ਼ੱਕ ਹੀ ਦਬਾਅ ’ਚ ਵੱਡੇ ਪੱਧਰ ’ਤੇ ਧਰਮ ਤਬਦੀਲੀ ਹੋਈ। ਇਨ੍ਹਾਂ ਧਰਮ ਤਬਦੀਲੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਘਰ ਵਾਪਸੀ ਕਰਨੀ ਚਾਹੀਦੀ ਹੈ। ਇਹ ਗੱਲ ਕਿ ਸਨਾਤਨ ਹਜ਼ਾਰ ਸਾਲਾਂ ਤੱਕ ਉਨ੍ਹਾਂ ਸਾਰੇ ਹਮਲਿਆਂ ਤੋਂ ਬਚਿਆ ਰਿਹਾ, ਸਨਾਤਨ ਦੀ ਸਭ ਤੋਂ ਵੱਡੀ ਤਾਕਤ ਹੈ।

ਇਸ ਦੇ ਉਲਟ, ਭਾਰਤ ਦਾ ਸਨਾਤਨ ਧਰਮ ਬਿਨਾਂ ਕਿਸੇ ਹਿੰਸਾ ਦੇ ਬਚਿਆ ਰਿਹਾ ਅਤੇ ਫਲਿਆ-ਫੁੱਲਿਆ। ਇਹ ਜਿਊਣ ਦਾ ਇਕੋ-ਇਕ ਤਰੀਕਾ ਹੈ ਜੋ ਸਾਡੇ ਦੇਸ਼ ਨੂੰ ਬਿਨਾਂ ਕਿਸੇ ਡਰ, ਗੋਲੀਆਂ, ਗੋਲੇ ਜਾਂ ਗੈਰ-ਮਨੁੱਖੀ ਕੰਮਾਂ ਦੇ ਅੱਗੇ ਵਧਣ ਅਤੇ ਫਲਣ-ਫੁੱਲਣ ’ਚ ਮਦਦ ਕਰ ਸਕਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਇਨਸਾਨੀ ਦੁੱਖ ਹੁੰਦਾ ਹੈ।

ਕੁਝ ਕਥਿਤ ਬੁੱਧੀਜੀਵੀਆਂ ਨੇ ਭਾਗਵਤ ਜੀ ਦੇ ਇਸ ਸੁਝਾਅ ਦੀ ਬੁਰਾਈ ਕੀਤੀ ਹੈ ਕਿ ਹਿੰਦੂਆਂ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਹਨ, ਜਿਨ੍ਹਾਂ ਨੂੰ ਚੰਗੀ ਪਰਵਰਿਸ਼ ਦਿੱਤੀ ਜਾ ਸਕੇ। ਇਸ ਨੂੰ ਵੀ ਸਹੀ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਘੱਟ ਬਰਥ ਰੇਟ ਕਾਰਨ ਵੇਖਿਆ ਜਾਵੇ ਕਿ ਜਰਮਨੀ, ਇਟਲੀ, ਬ੍ਰਿਟੇਨ, ਆਸਟਰੀਆ, ਫਰਾਂਸ ਅਤੇ ਬੈਲਜੀਅਮ ਵਰਗੇ ਯੂਰਪੀਨ ਦੇਸ਼ਾਂ ’ਚ ਕੀ ਹੋ ਰਿਹਾ ਹੈ, ਜਿੱਥੋਂ ਦੀ ਆਬਾਦੀ ’ਚ ਨੌਜਵਾਨਾਂ ਦੀ ਫੀਸਦੀ ਬਹੁਤ ਘੱਟ ਹੈ। ਉਨ੍ਹਾਂ ਨੂੰ ਦਿੱਕਤਾਂ ਆਉਣ ਲੱਗੀਆਂ ਹਨ। ਘੱਟ ਨੌਜਵਾਨ ਆਬਾਦੀ ਦੀ ਵਜ੍ਹਾ ਨਾਲ ਪ੍ਰਵਾਸੀਆਂ ਕਾਰਨ ਇਨ੍ਹਾਂ ਦੇਸ਼ਾਂ ’ਚ ਕਾਨੂੰਨ-ਵਿਵਸਥਾ ਦੀਆਂ ਵੱਡੀਆਂ ਦਿੱਕਤਾਂ ਪੈਦਾ ਹੋ ਰਹੀਆਂ ਹਨ। ਜਾਪਾਨ ਵਰਗੇ ਦੇਸ਼ਾਂ ’ਚ ਵੀ ਘੱਟ ਜਨਮ ਦਰ ਕਾਰਨ ਬੁੱਢੀ ਹੁੰਦੀ ਆਬਾਦੀ ਦੀਆਂ ਦਿੱਕਤਾਂ ਦੇਖੀਆਂ ਗਈਆਂ ਹਨ। ਭਾਰਤ ’ਚ, ਜ਼ਿਆਦਾਤਰ ਹਿੰਦੂਆਂ ਦੀ ਆਬਾਦੀ ’ਚ ਘੱਟ ਜਨਮ ਦਰ ਜਨਸੰਖਿਅਕ ਅਸੰਤੁਲਨ ਪੈਦਾ ਕਰ ਸਕਦੀ ਹੈ। ਅਜਿਹਾ ਹੋਣ ਤੋਂ ਰੋਕਣ ਲਈ, ਜਨਮ ਦਰ ’ਤੇ ਉਨ੍ਹਾਂ ਦੇ ਸੁਝਾਵਾਂ ਨੂੰ ਕਿਸੇ ਖ਼ਾਸ ਗਰੁੱਪ ਦੇ ਲੋਕਾਂ ਦੇ ਵਿਰੁੱਧ ਨਹੀਂ ਸਮਝਣਾ ਚਾਹੀਦਾ।

ਮੇਰੀ ਰਾਏ ’ਚ, ਜੇਕਰ ਅਸੀਂ ਭਾਗਵਤ ਜੀ ਦੇ ਸੁਝਾਵਾਂ ਨੂੰ ਸਹੀ ਨਜ਼ਰੀਏ ਨਾਲ ਲਈਏ, ਬਿਨਾਂ ਕਿਸੇ ਡਰ ਜਾਂ ਸ਼ੱਕ ਦੇ ਉਨ੍ਹਾਂ ਦੇ ਇਰਾਦਿਆਂ ’ਤੇ ਧਿਆਨ ਦੇਈਏ, ਤਾਂ ਭਾਰਤ ਜ਼ਿਆਦਾ ਇਕਜੁੱਟ ਅਤੇ ਮਜ਼ਬੂਤ ਹੋਵੇਗਾ। ਜਿਵੇਂ ਕਿ ਮੈਂ ਦੇਖਦਾ ਹਾਂ, ਘਰ ਵਾਪਸੀ ’ਤੇ ਉਨ੍ਹਾਂ ਨੇ ਜੋ ਕਿਹਾ, ਉਸ ’ਚ ਕਿਸੇ ਲਈ ਜਾਂ ਕਿਸੇ ਧਰਮ ਲਈ ਕੋਈ ਬੁਰੀ ਭਾਵਨਾ ਨਹੀਂ ਹੈ।

  • Mohan Bhagwat
  • Speech
  • Right View
  • ਭਾਗਵਤ
  • ਭਾਸ਼ਣ
  • ਸਹੀ ਨਜ਼ਰੀਏ

‘ਦੇਵਤਿਆਂ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ’ ਤੋੜਨ ਦੀਆਂ ਸਾਜ਼ਿਸ਼ਾਂ-ਘੋਰ ਨਿਖੇਧੀਯੋਗ!

NEXT STORY

Stories You May Like

  • canadian mp amarjit singh gill  visa
    ਕੈਨੇਡਾ ਦੇ MP ਦੀ ਨੌਜਵਾਨਾਂ ਨੂੰ ਅਪੀਲ, ਸਹੀ ਢੰਗ ਨਾਲ ਹੀ ਵਿਦੇਸ਼ ਆਓ
  • mohan bhagwat
    ਭਾਰਤ ਦੇ ਆਰਥਿਕ ਵਿਕਾਸ 'ਚ ਪਸ਼ੂਆਂ ਦੇ ਡਾਕਟਰ ਮਹੱਤਵਪੂਰਨ ਭੂਮਿਕਾ : ਮੋਹਨ ਭਾਗਵਤ
  • mohan bhagwat
    ਸੰਘ ਦੀ ਤੁਲਨਾ ਕਿਸੇ ਹੋਰ ਸੰਗਠਨ ਨਾਲ ਨਹੀਂ ਹੋ ਸਕਦੀ, ਇਹ ਵਿਅਕਤੀ ਨਿਰਮਾਣ ਦੀ 'ਕਾਰਜਸ਼ਾਲਾ' : ਮੋਹਨ ਭਾਗਵਤ
  • what is the correct way to make mustard greens
    ਸਰ੍ਹੋਂ ਦਾ ਸਾਗ ਬਣਾਉਣ ਦਾ ਕੀ ਹੈ ਸਹੀ ਤਰੀਕਾ
  • hindu family 3 children
    'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ
  • mohan bhagwat punjab visit
    RSS ਦੇ ਸਰਸੰਘਚਾਲਕ ਮੋਹਨ ਭਾਗਵਤ ਦਾ ਪੰਜਾਬ ਦੌਰਾ 25 ਤੋਂ
  • tomatoes are a boon for getting glass skin
    Beauty Tips : ਗਲਾਸ ਸਕਿਨ ਪਾਉਣ ਲਈ ਵਰਦਾਨ ਹੈ ਟਮਾਟਰ; ਜਾਣੋ ਕਿਵੇਂ ਕਰਨਾ ਹੈ ਸਹੀ ਇਸਤੇਮਾਲ
  • cbse new rule
    ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਵਿਚ ਸਹੀ ਜਵਾਬ ਲਿਖਣ ’ਤੇ ਵੀ ਮਿਲ ਸਕਦਾ ਹੈ ‘ਜ਼ੀਰੋ’!
  • major incident outside private hospital in jalandhar boy shot
    ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਹਰ ਵੱਡੀ ਵਾਰਦਾਤ! ਨੌਜਵਾਨ ਨੂੰ ਮਾਰ 'ਤੀ ਗੋਲ਼ੀ
  • serious allegations of encroachment on central government land
    ਕੇਂਦਰ ਸਰਕਾਰ ਦੀ ਜ਼ਮੀਨ ’ਤੇ ਕਬਜ਼ੇ ਦੇ ਗੰਭੀਰ ਦੋਸ਼: ਭਾਰਗੋ ਨਗਰ ’ਚ ਗੈਰ-ਕਾਨੂੰਨੀ...
  • pargat singh statement
    ਚੰਗੀ ਸੋਚ ਤੇ ਸਿਹਤ ਸਿਰਫ਼ ਖੇਡ ਦੇ ਮੈਦਾਨ ਤੇ ਖੇਡਾਂ ਰਾਹੀਂ ਹੀ ਪ੍ਰਾਪਤ ਕੀਤੀ ਜਾ...
  • vip parking arrangement of deputy commissioner  s office in disarray
    ਡਿਪਟੀ ਕਮਿਸ਼ਨਰ ਦਫ਼ਤਰ ਦੀ VIP ਪਾਰਕਿੰਗ ਵਿਵਸਥਾ ਡਾਵਾਂਡੋਲ, ਬਿਨਾਂ ਇਜਾਜ਼ਤ...
  • dgp gaurav yadav
    ਲੋੜੀਂਦੇ ਅਪਰਾਧੀਆਂ ਤੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਨਵੀਂ ਇਨਾਮ ਨੀਤੀ...
  • two members of bki module arrested in firing and extortion case
    ਗੋਲੀਬਾਰੀ ਤੇ ਫਿਰੌਤੀ ਦੇ ਮਾਮਲੇ 'ਚ BKI ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ
  • jalandhar  town showroom cctv
    ਜਲੰਧਰ ਦੇ ਮਾਡਲ ਟਾਊਨ ਦਾ ਸ਼ੋਅਰੂਮ ਬਣਿਆ ਜੰਗ ਦਾ ਅਖਾੜਾ, CCTV 'ਚ ਕੈਦ ਹੋਈ ਪੂਰੀ...
  • power will remain off in many areas of punjab tomorrow
    ਪੰਜਾਬ 'ਚ ਭਲਕੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ...
Trending
Ek Nazar
friend was shot dead while joking during sehri in ramadan

ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)

lover bride wedding incident

ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

ac prices hike summer season

ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

big on dipika kakar  s health

ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ...

this famous actress died in the first year of her marriage

B;day Spl: ਵਿਆਹ ਦੇ ਪਹਿਲੇ ਸਾਲ ਹੀ ਹੋ ਗਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਮੌਤ !...

twin brothers marry twin sisters

ਅਨੋਖੇ ਵਿਆਹ ਨੇ ਚੱਕਰਾਂ 'ਚ ਪਾਏ ਬਾਰਾਤੀ! ਕੌਣ ਕਿਸਦਾ? ਇੱਕੋ ਜਿਹੇ ਚਿਹਰੇ, ਇੱਕੋ...

martin short  s eldest daughter katherine short passes away

ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਧੀ ਨੇ ਖੁਦ ਨੂੰ ਮਾਰ ਲਈ ਗੋਲੀ, ਸਦਮੇ 'ਚ...

famous director  s statement about his daughter created a stir in the industry

"ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ...

t20 world cup 2026

TEAM INDIA ਨੂੰ ਵੱਡਾ ਝਟਕਾ! ਅਚਾਨਕ T20 WC ਵਿਚਾਲੇ ਛੱਡ ਗਿਆ ਧਾਕੜ ਖਿਡਾਰੀ

samsung smartphone cheaper by rs 24000

ਧੜੰਮ ਡਿੱਗੀ ਸੈਮਸੰਗ ਦੇ ਫਲੈਗਸ਼ਿਪ ਫੋਨ ਦੀ ਕੀਮਤ,  24,000 ਰੁਪਏ ਹੋਇਆ ਸਸਤਾ

t20 world cup 2026

T20 ਵਿਸ਼ਵ ਕੱਪ 'ਚ ਹੋਵੇਗੀ ਭਾਰਤ-ਬੰਗਲਾਦੇਸ਼ ਦੀ ਟੱਕਰ, ICC ਦਾ ਵੱਡਾ ਐਲਾਨ

list of dry days released for the year 2026

25 ਤੋਂ ਵੀ ਵੱਧ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਦੇਖੋ ਪੂਰੀ Dry Days List

militants kill six policemen in pakistan  s khyber pakhtunkhwa

DSP ਸਣੇ 6 ਮੁਲਾਜ਼ਮਾਂ ਦੀ ਮੌਤ, ਖੈਬਰ ਪਖਤੂਨਖਵਾ 'ਚ ਪੁਲਸ ਵੈਨ 'ਤੇ ਅੱਤਵਾਦੀ...

diabetes medication for life

ਕੀ Diabetes ਦੀਆਂ ਦਵਾਈਆਂ ਤੋਂ ਮਿਲ ਸਕਦੈ ਹਮੇਸ਼ਾ ਲਈ ਛੁਟਕਾਰਾ?

aditya pancholi case

ਰੇਪ ਦੇ ਇਲਜ਼ਾਮ ਲਗਾ ਖੁਦ ਹੀ ਜਾਂਚ ਤੋਂ ਭੱਜ ਰਹੀ ਅਦਾਕਾਰਾ ! ਆਦਿਤਿਆ ਪੰਚੋਲੀ...

sea pawan hans helicopter emergency landing

ਸਮੁੰਦਰ ਵਿਚਾਲੇ 'ਪਵਨ ਹੰਸ' ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ

famous actor goes river rafting raft capsizes in ganga

ਮਸ਼ਹੂਰ ਅਦਾਕਾਰ ਦੀ ਗੰਗਾ 'ਚ ਪਲਟ ਗਈ ਕਿਸ਼ਤੀ ! ਰਾਫਟਿੰਗ ਦੌਰਾਨ ਵਾਪਰਿਆ ਹਾਦਸਾ

pooja bhatt s 3 big controversies

B'day Spl: ਪੂਜਾ ਭੱਟ ਦੇ ਉਹ 3 ਵੱਡੇ ਵਿਵਾਦ, ਜਿਨ੍ਹਾਂ ਨੇ ਹਿਲਾ ਕੇ ਰੱਖ ਦਿੱਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • india s global journey
      ਭਾਰਤ ਦੀ ਵਿਸ਼ਵਵਿਆਪੀ ਯਾਤਰਾ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ
    • voter lists
      ਵੋਟਰ ਲਿਸਟ ਤੋਂ ਬਾਅਦ ਜੱਜ ਮੁਕੱਦਮਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ
    • ai  jobs  new skills  bharat mandapam
      ਏ. ਆਈ. ਨੌਕਰੀਆਂ ਨਹੀਂ ਖੋਹ ਰਿਹਾ, ਸਗੋਂ ਦੇ ਰਿਹਾ ਨਵੇਂ ਹੁਨਰ ਸਿੱਖਣ ਦਾ ਮੌਕਾ
    • trump repeatedly uses tariff threats to defeat his enemies and friends
      ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ...
    • textile import
      ਕੀ ਭਾਰਤ ਯੂਰਪੀਨ ਯੂਨੀਅਨ ਨੂੰ ਕੱਪੜਾ ਬਰਾਮਦ ਦੇ ਮਾਮਲੇ ’ਚ ਬੰਗਲਾਦੇਸ਼ ਨੂੰ ਪਿੱਛੇ...
    • mahatma gandhi and jawahar lal nehru
      ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਅੱਜ ਦੀ ਰਾਜਨੀਤੀ ’ਚ ‘ਵਿਲੇਨ’ ਕਿਉਂ ?
    • india and chabahar a strategic departure
      ਭਾਰਤ ਅਤੇ ਚਾਬਹਾਰ : ਇਕ ਰਣਨੀਤਿਕ ਵਾਪਸੀ
    • a yes for ai but some fears too
      ਏ. ਆਈ. ਲਈ ‘ਹਾਂ’, ਪਰ ਕੁਝ ਡਰ ਵੀ
    • more drastic measures will have to be taken to stop corruption
      ‘ਭ੍ਰਿਸ਼ਟਾਚਾਰ ਨੂੰ ਰੋਕਣ ਲਈ’ ਹੋਰ ਸਖ਼ਤ ਕਦਮ ਚੁੱਕਣੇ ਹੋਣਗੇ!
    • galgotia university
      ਰੋਬੋਟਿਕ ਵਿਵਾਦ: ਗਲਗੋਟੀਆ ਯੂਨੀਵਰਸਿਟੀ ਦੀ ਗਲਤੀ ਜਾਂ ਸਰਕਾਰ ਦੀ ਜਲਦਬਾਜ਼ੀ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +