Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 26, 2026

    4:04:43 PM

  • power crisis deepens in punjab dozens of villages plunged into darkness

    ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ...

  • akali leader s lawyer son dies of gunshot wound

    ਪੰਜਾਬ 'ਚ ਵੱਡੀ ਘਟਨਾ! ਅਕਾਲੀ ਆਗੂ ਦੇ ਵਕੀਲ ਪੁੱਤਰ...

  • middle east tension

    ਮਿਡਲ ਈਸਟ ਜੰਗ 'ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ !...

  • h 1b visas

    H-1B ਵੀਜ਼ਾ 'ਤੇ 3 ਸਾਲ ਦੀ ਰੋਕ! ਬਿੱਲ ਪੇਸ਼,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਤਹੱਵੁਰ ਰਾਣਾ ਦੀ ਹਵਾਲਗੀ ਦੇ ਮਾਅਨੇ ਕੀ?

BLOG News Punjabi(ਬਲਾਗ)

ਤਹੱਵੁਰ ਰਾਣਾ ਦੀ ਹਵਾਲਗੀ ਦੇ ਮਾਅਨੇ ਕੀ?

  • Edited By Rakesh,
  • Updated: 30 Jan, 2025 05:15 PM
Blog
mumbai attack culprit tahawwur rana
  • Share
    • Facebook
    • Tumblr
    • Linkedin
    • Twitter
  • Comment

ਅੱਤਵਾਦੀ ਤਹੱਵੁਰ ਹੁਸੈਨ ਰਾਣਾ ਦੀ ਅਮਰੀਕਾ ਤੋਂ ਭਾਰਤ ’ਚ ਹਵਾਲਗੀ ਦਾ ਰਾਹ ਸਾਫ ਹੋ ਗਿਆ ਹੈ। ਲੇਖ ਲਿਖੇ ਜਾਣ ਤੱਕ ਅੱਜਕੱਲ ’ਚ ਜਾਂਚ ਏਜੰਸੀ ਐੱਨ.ਆਈ.ਏ. ਦੀ 4 ਮੈਂਬਰੀ ਟੀਮ ਅਮਰੀਕਾ ਪਹੁੰਚ ਸਕਦੀ ਹੈ। ਰਾਣਾ ਸਾਲ 2008 ਦੇ ਭਿਆਨਕ 26/11 ਮੁੰਬਈ ਅੱਤਵਾਦੀ ਹਮਲੇ ’ਚ ਭਾਰਤ ਨੂੰ ਲੋੜੀਂਦਾ ਹੈ।

ਭਾਰਤ ਨੂੰ ਪਹਿਲਾਂ ਜਿਥੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੇਡਲੀ (ਦਾਊਦ ਸਈਅਦ ਗਿਲਾਨੀ), ਜੋ ਇਸ ਮਾਮਲੇ ’ਚ ਦੋਸ਼ੀ ਹੈ ਅਤੇ ਅਮਰੀਕੀ ਜੇਲ ’ਚ 35 ਸਾਲ ਦੀ ਸਜ਼ਾ ਕੱਟ ਰਿਹਾ ਹੈ ਉਸ ਕੋਲੋਂ ਪੁੱਛਗਿੱਛ ਕਰਨ ਦਾ ਮੌਕਾ ਮਿਲਿਆ ਸੀ, ਉਥੇ ਹੁਣ ਦੇਸ਼ ਨੂੰ ਪਾਕਿਸਤਾਨੀ ਫੌਜ ਦੇ ਸਾਬਕਾ ਡਾਕਟਰ ਅਤੇ ਕੈਨੇਡਾ ’ਚ ਵੱਸਣ ਤੋਂ ਪਿਛੋਂ ਕਾਰੋਬਾਰੀ ਬਣੇ ਰਾਣਾ ਦੀ ਹਵਾਲਗੀ ’ਚ ਸਫਲਤਾ ਮਿਲੀ ਹੈ।

ਇਹ ਘਟਨਾਕ੍ਰਮ ਨਾ ਸਿਰਫ ਭਾਰਤ ਦੀ ਵੱਡੀ ਕੂਟਨੀਤਿਕ ਜਿੱਤ ਦਾ ਸਮਾਨਾਰਥੀ ਹੈ, ਨਾਲ ਹੀ ਇਹ ਉਸ ਦੂਸ਼ਿਤ ਨੈਰੇਟਿਵ ਨੂੰ ਫਿਰ ਤੋਂ ਢਹਿ-ਢੇਰੀ ਕਰਦਾ ਹੈ, ਜਿਸ ’ਚ ਤਤਕਾਲੀ ਸੱਤਾਧਾਰੀ ਕਾਂਗਰਸ ਸਰਕਾਰ ਨੇ ਤੱਥਾਂ ਨੂੰ ਕੱਟ-ਵੱਢ ਕੇ ਸਮੁੱਚੇ ਹਿੰਦੂ ਸਮਾਜ ’ਤੇ ਅੱਤਵਾਦ ਦਾ ਵਿਸ਼ਵ ਪੱਧਰੀ ਬਿੱਲਾ ਲਾਉਣ ਦਾ ਮਾਫ ਨਾ ਕੀਤੇ ਜਾਣ ਵਾਲਾ ਅਪਰਾਧ ਕੀਤਾ ਸੀ।

ਭਾਰਤ ਨੇ ਦਸੰਬਰ 2019 ’ਚ ਅਮਰੀਕਾ ਨੂੰ ਰਾਣਾ ਦੀ ਰਸਮੀ ਹਵਾਲਗੀ ਦੀ ਬੇਨਤੀ ਭੇਜੀ ਸੀ, ਜਿਸ ਨੂੰ ਬਾਈਡੇਨ ਪ੍ਰਸ਼ਾਸਨ ਨੇ ਸਾਲ 1997 ਦੀ ਦੁਵੱਲੀ ਹਵਾਲਗੀ ਸੰਧੀ ਦੇ ਤਹਿਤ ਸਵੀਕਾਰ ਕਰ ਲਿਆ ਸੀ। ਰਾਣਾ ਅਤੇ ਹੇਡਲੀ ਦੋਵੇਂ ਛੋਟੀ ਉਮਰ ਤੋਂ ਇਕ ਦੂਜੇ ਨੂੰ ਜਾਣਦੇ ਹਨ। ਉਸ ਨੇ ਪਾਕਿਸਤਾਨ ਦੇ ਉਸੇ ਹਸਨ ਅਬਦਾਲ ਕੈਡੇਟ ਸਕੂਲ ’ਚ ਪੜ੍ਹਾਈ ਕੀਤੀ ਸੀ, ਜਿਥੇ ਹੇਡਲੀ ਵੀ ਪੜ੍ਹ ਚੁੱਕਾ ਸੀ।

ਪਾਕਿਸਤਾਨੀ ਫੌਜ ’ਚ ਸੇਵਾਵਾਂ ਦੇਣ ਪਿੱਛੋਂ ਰਾਣਾ ਕੈਨੇਡਾ ’ਚ ਜਾ ਕੇ ਵੱਸ ਗਿਆ ਅਤੇ ਉਥੋਂ ਦੀ ਨਾਗਰਿਕਤਾ ਲੈ ਲਈ। ਰਾਣਾ ਨੇ ਅਮਰੀਕਾ ਸ਼ਹਿਰ ਸ਼ਿਕਾਗੋ ’ਚ ‘ਫਸਟ ਵਰਲਡ ਇਮੀਗ੍ਰੇਸ਼ਨ ਸਰਵਿਸਿਜ਼’ ਨਾਂ ਦੀ ਇਕ ਕੰਪਨੀ ਸ਼ੁਰੂ ਕੀਤੀ, ਜਿਸ ਦੀ ਮੁੰਬਈ ਬ੍ਰਾਂਚ ਨੇ ਹੇਡਲੀ ਦੀ ਲਸ਼ਕਰ-ਏ-ਤੋਇਬਾ ਦੇ ਸੰਭਾਵਿਤ ਟੀਚਿਆਂ ਨੂੰ ਪਛਾਣ ਕਰਨ ’ਚ ਮਦਦ ਕੀਤੀ ਸੀ। ਇਹੀ ਤਰਕ ਅਮਰੀਕੀ ਅਦਾਲਤ ’ਚ ਸੁਣਵਾਈ ਦੌਰਾਨ ਸਰਕਾਰੀ ਵਕੀਲਾਂ ਦਾ ਵੀ ਸੀ।

2011 ’ਚ ਉਸ ਨੂੰ ਭਾਰਤ ’ਚ ਮਹੇਲ ਲਈ ਲਸ਼ਕਰ ਦੀ ਸਹਾਇਤਾ ਕਰਨ ਅਤੇ ਡੈੱਨਮਾਰਕ ’ਚ ਜੂਲੈਂਡਸ-ਪੋਸਟਨ ਨਾਂ ਦੀ ਅਖਬਾਰ ’ਤੇ ਹਮਲੇ ਦੀ ਯੋਜਨਾ ’ਚ ਸ਼ਾਮਲ ਹੋਣ ਦੇ ਦੋਸ਼ਾਂ ’ਚ ਦੋਸ਼ੀ ਠਹਿਰਾਇਆ ਗਿਆ ਸੀ। ਬਾਅਦ ’ਚ ਅਮਰੀਕੀ ਜਿਊਰੀ ਨੇ 26/11 ਮੁੰਬਈ ਹਮਲੇ ਨਾਲ ਸਬੰਧਤ ਦੋਸ਼ ਤੋਂ ਰਾਣਾ ਨੂੰ ਬਰੀ ਕਰ ਦਿੱਤਾ। ਉਦੋਂ ਰਾਣਾ ਦੇ ਵਕੀਲ ਦਾ ਕਹਿਣਾ ਸੀ ਕਿ ਹੇਡਲੀ ਨੇ ਉਸ ਨੂੰ ਧੋਖੇ ’ਚ ਰੱਖਿਆ ਸੀ ਪਰ ਭਾਰਤ ਅਜਿਹਾ ਨਹੀਂ ਮੰਨਦਾ।

ਜਿਹਾਦੀ ਕਸਾਬ ਪਿਛੋਂ ਅਮਰੀਕਾ ’ਚ ਅੱਤਵਾਦੀ ਡੇਵਿਡ ਹੇਡਲੀ ਅਤੇ ਤਹੱਵੁਰ ਰਾਣਾ ਦੇ ਜਿਊਂਦੇ ਫੜੇ ਜਾਣ ਪਿਛੋਂ ਅਕਤੂਬਰ 2009 ’ਚ ਸਪੱਸ਼ਟ ਸੀ ਕਿ ਇਸ ਹਮਲੇ ਨੂੰ ‘ਲਸ਼ਕਰ-ਏ-ਤੋਇਬਾ’, ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਨੇ ਮਿਲ ਕੇ ਸਿਰੇ ਲਾਇਆ ਸੀ ਪਰ ਇਸ ਦੇ ਇਕ ਸਾਲ ਪਿੱਛੋਂ ਦਸੰਬਰ 2010 ’ਚ ਕਾਂਗਰਸੀ ਨੇਤਾ ਦਿੱਗਵਿਜੇ ਸਿੰਘ ਨੇ ‘26/11 - ਆਰ.ਐੱਸ.ਐੱਸ. ਦੀ ਸਾਜ਼ਿਸ਼’ ਨਾਂ ਦੀ ਮਨਘੜ੍ਹਤ ਪੁਸਤਕ ਰਿਲੀਜ਼ ਕਰ ਕੇ ਰਾਸ਼ਟਰੀ ਸਵੈਮ-ਸੇਵਕ ਸੰਘ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ।

ਇਸ ਸਬੰਧ ’ਚ ਤਦ ਪਾਕਿਸਤਾਨੀ ਜੇਹਾਦੀਆਂ ਵਲੋਂ ਛਲਾਵੇ ਲਈ ਹੱਥਾਂ ’ਚ ਪਹਿਲਾਂ ਪਵਿੱਤਰ ਕਲਾਵਾ/ਮੌਲੀ ਨੂੰ ਆਧਾਰ ਬਣਾ ਕੇ ਅਖਬਾਰਾਂ ’ਚ ਕਈ ਲੇਖ ਪ੍ਰਕਾਸ਼ਿਤ ਹੋਏ। ਮੁੰਬਈ ਦੇ ਤਤਕਾਲੀ ਪੁਲਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਆਪਣੀ ਆਤਮਕਥਾ ‘ਲੈੱਟ ਮੀ ਸੇ ਇਟ ਨਾਓ’ ਵਿਚ ਲਿਖਿਆ ਹੈ ਕਿ ਜੇਕਰ ਕਸਾਬ ਨੂੰ ਜ਼ਿੰਦਾ ਨਾ ਫੜਿਆ ਜਾਂਦਾ ਤਾਂ 26/11 ਹਮਲੇ ਨੂੰ ‘ਹਿੰਦੂਆਂ’ ਦਾ ਕੰਮ ਦੱਸਣ ਦੀ ਯੋਜਨਾ ਸੀ। ਆਖਿਰ ਇਸ ਪਿਛੇ ਅਸਲ ਇਰਾਦਾ ਕੀ ਸੀ?

ਜੇਕਰ ਇਸ ਜ਼ਹਿਰੀਲੇ ਕੰਮ ਦੇ ਕਾਰਨਾਂ ਨੂੰ ਲੱਭਿਆ ਜਾਏ ਤਾਂ ਤਤਕਾਲੀ ਕਾਂਗਰਸ ਸਰਕਾਰ ਵਲੋਂ ਸਮੁੱਚੇ ਹਿੰਦੂ ਸਮਾਜ ’ਤੇ ਅੱਤਵਾਦ ਦਾ ਆਧਾਰਹੀਣ ਦੋਸ਼ ਲਾਉਣਾ ਸਿਰਫ ਮੁਸਲਿਮ ਵੋਟ ਬੈਂਕ ਨੂੰ ਖੁਸ਼ ਕਰਨ ਜਾਂ ਪਾਕਿਸਤਾਨ ਨੂੰ ਕਲੀਨਚਿੱਟ ਦੇਣ ਦੇ ਯਤਨ ਤਕ ਸੀਮਤ ਨਹੀਂ ਸੀ, ਸਗੋਂ ਇਸ ਦਾ ਅਸਲੀ ਮਕਸਦ ਇਸਲਾਮੀ ਕੱਟੜਤਾ- ਅੱਤਵਾਦ ਨੂੰ ‘ਜਾਇਜ਼’ ਠਹਿਰਾਉਣ ਲਈ ਮਨਘੜਤ ‘ਹਿੰਦੂ/ਭਗਵਾ ਅੱਤਵਾਦ’ ਸਿਧਾਂਤ ਨੂੰ ਬਾਕੀ ਦੁਨੀਆ ’ਚ ਸਥਾਪਿਤ ਕਰਨਾ ਸੀ। ਇਹ ਉਸ ਦੌਰ ਦੀ ਗੱਲ ਸੀ ਜਦੋਂ ਵੱਡੇ ਭਾਰਤੀ ਸ਼ਹਿਰ ਅਕਸਰ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਨ।

ਇਸ ’ਚ ਸਾਰੇ ਜਿਹਾਦੀ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ’ ਜਾਂ ‘ਇੰਡੀਅਨ ਮੁਜਾਹਦੀਨ’ ਨਾਲ ਜੁੜੇ ਸਨ। ਭਾਰਤੀ ਸੰਸਦ (2001), ਗੁਜਰਾਤ ਅਕਸ਼ਰਧਾਮ ਮੰਦਿਰ (2002), ਗੋਧਰਾ (2002), ਮੁੰਬਈ (2006, 2008 ਅਤੇ 2011), ਦਿੱਲੀ (2005 ਅਤੇ 2008), ਪੁਣੇ (2010), ਵਾਰਾਣਸੀ (2010), ਹੈਦਰਾਬਾਦ (2013), ਬਿਹਾਰ ਸਥਿਤ ਬੋਧਗਯਾ (2013) ਅਤੇ ਪਟਨਾ (2013) ਇਸ ਦੇ ਨਤੀਜੇ ਹਨ।

26/11 ਸਮੇਤ ਇਨ੍ਹਾਂ ਅੱਤਵਾਦੀ ਹਮਲਿਆਂ ’ਚ ਕੁਲ 500 ਤੋਂ ਵਧ ਨਿਰਦੋਸ਼ਾਂ ਦੀ ਮੌਤ ਹੋ ਗਈ ਸੀ। ਜੇਕਰ ਇਸ ’ਚ ਉਸ ਵੇਲੇ ਜੰਮੂ-ਕਸ਼ਮੀਰ ਦੇ ਨਾਲ ਹੋਰ ਅੱਤਵਾਦੀ ਘਟਨਾਵਾਂ ਨੂੰ ਜੋੜੀਏ ਤਾਂ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਪਿਛੋਕੜ ’ਚ ਪਿਛਲੇ 10 ਸਾਲਾਂ (2014-24) ’ਚ ਜੇਕਰ ਦਹਾਕਿਆਂ ਤੋਂ ਸੰਕਟਗ੍ਰਸਤ ਜੰਮੂ-ਕਸ਼ਮੀਰ ਅਤੇ ਪੰਜਾਬ ਦੀਆਂ ਇਕ-ਦੋ ਅਪਵਾਦ ਰੂਪੀ ਅੱਤਵਾਦੀ ਘਟਨਾਵਾਂ ਨੂੰ ਛੱਡ ਦੇਈਏ ਤਾਂ ਮੌਜੂਦਾ ਭਾਰਤੀ ਲੀਡਰਸ਼ਿਪ ਦੀ ਅੱਤਵਾਦੀਆਂ ਦੇ ਪ੍ਰਤੀ ਜ਼ੀਰੋ-ਸਹਿਨਸ਼ੀਲ ਨੀਤੀ ਦੇ ਕਾਰਨ ਬਾਕੀ ਦੇਸ਼ਾਂ ’ਚ ਇਕ ਵੀ ਵੱਡਾ ਜਿਹਾਦੀ ਹਮਲਾ ਨਹੀਂ ਹੋਇਆ ਹੈ।

ਸਾਲ 2008 ਦਾ 26/11 ਅੱਤਵਾਦੀ ਹਮਲਾ ਕੋਈ ਪਹਿਲਾ ਮਾਮਲਾ ਨਹੀਂ ਸੀ, ਜਿਸ ’ਚ ਤੱਥਾਂ ਨਾਲ ਛੇੜ-ਛਾੜ ਕਰ ਕੇ ਹਿੰਦੂਆਂ ਨੂੰ ਅੱਤਵਾਦ ਨਾਲ ਜੋੜਣ ਦਾ ਯਤਨ ਹੋਇਆ। 1993 ਦੇ ਮੁੰਬਈ ਲੜੀਵਾਰ ਬੰਬ ਧਮਾਕੇ, 1998 ਦਾ ਕੋਇੰਬਟੂਰ ਸੀਰੀਅਲ ਬਲਾਸਟ ਅਤੇ 2013 ਦੇ ਪਟਨਾ ਗਾਂਧੀ ਮੈਦਾਨ ਲੜੀਬੱਧ ਧਮਾਕਿਆਂ ’ਚ ਵੀ ਇਸੇ ਤਰ੍ਹਾਂ ਦਾ ਦੂਸ਼ਿਤ ਨੈਰੇਟਿਵ ਚਲਾਇਆ ਗਿਆ ਸੀ। ਆਸ ਹੈ ਕਿ ਕਸਾਬ-ਹੇਡਲੀ ਪਿਛੋਂ ਰਾਣਾ ਕੋਲੋਂ ਪੁੱਛ-ਗਿੱਛ ਪਿਛੋਂ ਫਰਜ਼ੀ ‘ਹਿੰਦੂ ਅੱਤਵਾਦ’ ਦੇ ਜੁਮਲੇ ’ਤੇ ਹਮੇਸ਼ਾ ਲਈ ਵਿਰਾਮ ਲੱਗ ਜਾਵੇਗਾ।

ਬਲਬੀਰ ਪੁੰਜ

  • Mumbai attack
  • culprit
  • Tahawwur Rana

ਗਣਤੰਤਰ ਦੇ 75 ਸਾਲ ਅਤੇ ਮੰਜ਼ਿਲ ਅਜੇ ਦੂਰ

NEXT STORY

Stories You May Like

  • firing at rana gurjit kurram house in surrey
    ਸਰੀ ’ਚ ਰਾਣਾ ਗੁਰਜੀਤ ਦੇ ਕੁੜਮ ਦੇ ਘਰ ’ਤੇ ਫਾਇਰਿੰਗ
  • us to demand extradition of lawrence
    ਭਾਰਤ ਤੋਂ ਲਾਰੈਂਸ ਦੀ ਹਵਾਲਗੀ ਮੰਗੇਗਾ USA ! ਅਮਰੀਕੀ ਅਫ਼ਸਰ ਨੇ ਕੀਤੀ ਪੁਸ਼ਟੀ
  • channi  s change of tune
    ਚੰਨੀ ਦੇ ਬਦਲੇ ਸੁਰ: ਦਿੱਲੀ ਦੀ ਮੈਰਾਥਨ ਮੀਟਿੰਗ ਮਗਰੋਂ ਵਫ਼ਾਦਾਰੀ ਦੇ ਦਾਅਵੇ, ਕੀ ਸ਼ਾਂਤ ਹੋ ਗਈ ਵੱਕਾਰ ਦੀ ਜੰਗ?
  • sujata
    ਕੀ ਸੁਜਾਤਾ, ਨਵੀਨ ਬਾਬੂ ਦੀ ਵਾਰਿਸ ਹੈ ?
  • cbi raids 5 places including chandigarh ludhiana
    ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ
  • fake news of punjabi actress jatinder kaur s death spread
    ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਫੈਲੀ ਖਬਰ ! ਜਾਣੋ ਕੀ ਹੈ ਸੱਚਾਈ
  • orders to dismiss these punjab employees
    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ! ਪੜ੍ਹੋ ਕੀ ਹੈ ਪੂਰੀ ਖ਼ਬਰ
  • school  teacher  children  slap  indian law
    ਕੀ ਅਧਿਆਪਕ ਬੱਚੇ ਨੂੰ ਮਾਰ ਸਕਦਾ ਹੈ ਥੱਪੜ? ਜਾਣੋ ਕੀ ਕਹਿੰਦਾ ਹੈ ਭਾਰਤੀ ਕਾਨੂੰਨ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • minor girl living in the neighborhood kidnapped  case registered
    ਗੁਆਂਢ 'ਚ ਰਹਿੰਦੀ ਨਾਬਾਲਗਾ ਨੂੰ ਕੀਤਾ ਅਗਵਾ, ਕੇਸ ਦਰਜ
  • punjab weather update
    ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਨਵੀਂ ਭਵਿੱਖਬਾਣੀ! ਜਾਣੋ ਤੁਹਾਡੇ ਇਲਾਕੇ 'ਚ ਕਿਹੋ...
  • vehicle thief arrested
    ਚੋਰੀ ਦੀਆਂ ਸਕੂਟਰੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ
Trending
Ek Nazar
typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • self dependent india
      ਉੱਦਮੀ ਕਰ ਰਹੇ ਆਤਮਨਿਰਭਰ ਭਾਰਤ ਦਾ ਨਿਰਮਾਣ
    • social media has emerged as a major source of information
      ‘ਸੋਸ਼ਲ ਮੀਡੀਆ’ ਜਾਣਕਾਰੀ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਉੱਭਰਿਆ
    • development as well as heritage
      ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
    • poor condition of some government schools
      ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
    • true love
      ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
    • anger and chaos
      ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +