Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 27, 2026

    7:03:28 PM

  • parvinder jhota insaf morcha

    ਪਰਵਿੰਦਰ ਝੋਟਾ ਇਨਸਾਫ਼ ਮੋਰਚਾ: 15 ਦਿਨਾਂ ਬਾਅਦ...

  • joyalukkas sets 2 guinness world records 16 514 kg gold earrings

    16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ...

  • punjab elections notification supreme court

    ਪੰਜਾਬ 'ਚ ਵੱਜਿਆ ਚੋਣ ਬਿਗੁਲ, ਚੋਣਾਂ ਨੂੰ ਲੈ ਕੇ...

  • big news regarding the punjab assembly elections

    ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈ. ਐੱਸ. ਟੀ. ਆਈ. ਸੀ. 2026 : ਵਿਗਿਆਨ ਨੂੰ ਵਿਕਸਤ ਭਾਰਤ ਦੀਆਂ ਉਮੀਦਾਂ

BLOG News Punjabi(ਬਲਾਗ)

ਈ. ਐੱਸ. ਟੀ. ਆਈ. ਸੀ. 2026 : ਵਿਗਿਆਨ ਨੂੰ ਵਿਕਸਤ ਭਾਰਤ ਦੀਆਂ ਉਮੀਦਾਂ

  • Edited By Harpreet Singh,
  • Updated: 27 Oct, 2026 04:49 PM
Blog
viksit bharat
  • Share
    • Facebook
    • Tumblr
    • Linkedin
    • Twitter
  • Comment

“ਸਮਾਜ ਵਿਚ ਪਰਿਵਰਤਨ ਲਿਆਉਣ ਦਾ ਸਭ ਤੋਂ ਮਹੱਤਵਪੂਰਨ ਆਧਾਰ ਮੁੱਖ ਰੂਪ ਵਿਚ ਵਿਗਿਆਨ ਤੋਂ ਹੀ ਆਵੇਗਾ।” 28 ਫ਼ਰਵਰੀ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ’ਤੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿਚ ਇਹ ਸ਼ਬਦ ਕਹੇ ਸਨ।

ਲਗਭਗ ਦੋ ਦਹਾਕਿਆਂ ਬਾਅਦ ਡਾ. ਕਲਾਮ ਦੇ ਇਹ ਸ਼ਬਦ ਪੂਰੀ ਤਰ੍ਹਾਂ ਸਹੀ ਸਾਬਤ ਹੋ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਤਕਨੀਕ-ਆਧਾਰਿਤ ਵਿਕਾਸ ਨੂੰ ਗਤੀ ਦਿੰਦਿਆਂ ‘ਵਿਕਸਤ ਭਾਰਤ’ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਭਾਰਤ ਦੀ ਇਸ ਤਰੱਕੀ ’ਤੇ ਪੂਰੀ ਦੁਨੀਆ ਦਾ ਧਿਆਨ ਗਿਆ ਹੈ ਅਤੇ ਉਸ ਨੇ ਇਸ ਨੂੰ ਸਵੀਕਾਰ ਵੀ ਕੀਤਾ ਹੈ।

ਵਿਗਿਆਨ ਦਾ ਮਹੱਤਵ ਸਿਰਫ ਇਸ ਗੱਲ ’ਚ ਨਹੀਂ ਹੈ ਕਿ ਅਸੀਂ ਕੀ ਖੋਜਦੇ ਹਾਂ, ਸਗੋਂ ਇਸ ਗੱਲ ਵਿਚ ਵੀ ਹੈ ਕਿ ਸਾਡੀਆਂ ਖੋਜਾਂ ਦੇਸ਼ ਦੇ ਲੋਕਾਂ ਲਈ ਕੀ-ਕੀ ਸੰਭਵ ਬਣਾਉਂਦੀਆਂ ਹਨ। ਵਿਗਿਆਨਕ ਤਰੱਕੀ ਦਾ ਅਸਲ ਮੁੱਲ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਸਮੱਸਿਆਵਾਂ ਦਾ ਹੱਲ ਕਰਨ ਅਤੇ ਨਵੇਂ ਮੌਕੇ ਪੈਦਾ ਕਰਨ ਦੀ ਉਸ ਦੀ ਸਮਰੱਥਾ ਵਿਚ ਹੈ।

ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਕ ਵਿਕਸਤ ਰਾਸ਼ਟਰ ਬਣਨ ਦੀਆਂ ਉਮੀਦਾਂ ਸਿਰਫ ਆਰਥਿਕ ਵਿਕਾਸ ਅਤੇ ਆਧੁਨਿਕ ਬੁਨਿਆਦੀ ਢਾਂਚੇ ਤੱਕ ਸੀਮਤ ਨਹੀਂ ਹਨ।

ਇਹੀ ਉੱਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ (ਈ. ਐੱਸ. ਟੀ. ਆਈ. ਸੀ. 2026) ਦਾ ਵਿਆਪਕ ਉਦੇਸ਼ ਹੈ। ਆਪਣੇ ਦੂਜੇ ਸੰਸਕਰਣ ਵਿਚ ਈ. ਐੱਸ. ਟੀ. ਆਈ. ਸੀ. ਸਾਲ 2025 ’ਚ ਸ਼ੁਰੂ ਹੋਈ ਰਾਸ਼ਟਰੀ ਗੱਲਬਾਤ ਨੂੰ ਅੱਗੇ ਵਧਾ ਰਿਹਾ ਹੈ। ਇਸ ਦਾ ਉਦੇਸ਼ ਵਿਗਿਆਨਕ ਖੋਜ, ਤਕਨੀਕੀ ਨਵੀਨਤਾ ਅਤੇ ਉਨ੍ਹਾਂ ਦੇ ਵਿਵਹਾਰਕ ਉਪਯੋਗ ਦੇ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਸਾਡੇ ਸਾਹਮਣੇ ਕੁਝ ਸਭ ਤੋਂ ਮਹੱਤਵਪੂਰਨ ਸਵਾਲ ਅਜਿਹੇ ਹਨ, ਜਿਨ੍ਹਾਂ ਦਾ ਹੱਲ ਤੁਰੰਤ ਜ਼ਰੂਰੀ ਹੈ। ਵਿਗਿਆਨਕ ਤਰੱਕੀ ਕਿਸਾਨਾਂ ਦੀ ਉਤਪਾਦਕਤਾ ਵਧਾਉਣ ਵਿਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ? ਖੋਜ ਰਾਹੀਂ ਸਿਹਤ ਸੇਵਾਵਾਂ ਨੂੰ ਵਧੇਰੇ ਸੁਲਭ ਅਤੇ ਪ੍ਰਭਾਵਸ਼ਾਲੀ ਕਿਵੇਂ ਬਣਾਇਆ ਜਾ ਸਕਦਾ ਹੈ? ਭਾਰਤੀ ਉਦਯੋਗ ਉੱਨਤ ਤਕਨੀਕਾਂ ਕਿਵੇਂ ਵਿਕਸਤ ਕਰ ਸਕਦੇ ਹਨ, ਗਲੋਬਲ ਪੱਧਰ ’ਤੇ ਮੁਕਾਬਲਾ ਕਿਵੇਂ ਕਰ ਸਕਦੇ ਹਨ ਅਤੇ ਮਹੱਤਵਪੂਰਨ ਵਸਤਾਂ ਦੀ ਦਰਾਮਦ ’ਤੇ ਨਿਰਭਰਤਾ ਕਿਵੇਂ ਘਟਾ ਸਕਦੇ ਹਨ? ਖੋਜ, ਨਵੀਨਤਾ ਅਤੇ ਉੱਦਮਤਾ ਰਾਹੀਂ ਨੌਜਵਾਨਾਂ ਲਈ ਨਵੇਂ ਮੌਕੇ ਕਿਵੇਂ ਪੈਦਾ ਕੀਤੇ ਜਾ ਸਕਦੇ ਹਨ?

ਇਨ੍ਹਾਂ ਸਵਾਲਾਂ ਦਾ ਜਵਾਬ ਕੋਈ ਇਕ ਸੰਸਥਾਨ ਜਾਂ ਵਿਸ਼ਾ ਆਪਣੇ ਦਮ ’ਤੇ ਨਹੀਂ ਦੇ ਸਕਦਾ। ਇਸ ਦੇ ਲਈ ਵਿਗਿਆਨੀਆਂ ਨੂੰ ਉਦਯੋਗ ਜਗਤ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ, ਖੋਜਕਾਰਾਂ ਨੂੰ ਵਿਵਹਾਰਕ ਜ਼ਰੂਰਤਾਂ ਨੂੰ ਸਮਝਣਾ ਹੋਵੇਗਾ ਅਤੇ ਨੀਤੀ ਘਾੜਿਆਂ ਨੂੰ ਅਜਿਹਾ ਮਾਹੌਲ ਤਿਆਰ ਕਰਨਾ ਹੋਵੇਗਾ, ਜਿਸ ਵਿਚ ਸੰਭਾਵਨਾਵਾਂ ਨਾਲ ਭਰੇ ਵਿਚਾਰਾਂ ਨੂੰ ਪਰਖਿਆ ਅਤੇ ਵਿਕਸਤ ਕੀਤਾ ਜਾ ਸਕੇ।

ਈ.ਐੱਸ.ਟੀ.ਆਈ.ਸੀ. 2026 ਇਸ ਜ਼ਰੂਰਤ ਨੂੰ ਧਿਆਨ ’ਚ ਰੱਖਦਿਆਂ 12 ਵਿਸ਼ਾ-ਆਧਾਰਿਤ ਖੇਤਰਾਂ ’ਤੇ ਕੇਂਦ੍ਰਿਤ ਹੈ। ਇਨ੍ਹਾਂ ’ਚ ਉੱਨਤ ਨਿਰਮਾਣ, ਊਰਜਾ ਤਕਨਾਲੋਜੀ, ਜੈਵ ਤਕਨਾਲੋਜੀ, ਮਹਾਸਾਗਰ ਵਿਗਿਆਨ ਅਤੇ ਸਮੁੰਦਰੀ ਤਕਨਾਲੋਜੀ, ਕੁਆਂਟਮ ਸੰਚਾਰ, ਸੈਮੀਕੰਡਕਟਰ, ਖੇਤੀ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਉੱਨਤ ਸਿਹਤ ਸੇਵਾ, ਇਮਰਸਿਵ ਤਕਨਾਲੋਜੀ ਅਤੇ ਪੁਲਾੜ ਵਿਗਿਆਨ ਸ਼ਾਮਲ ਹਨ।

ਇਨ੍ਹਾਂ ਵਿਚੋਂ ਹਰੇਕ ਖੇਤਰ ’ਚ ਅਜਿਹੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਦਾ ਦਾਇਰਾ ਲੈਬਾਰਟਰੀਆਂ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ। ਸੈਮੀਕੰਡਕਟਰ ਦੇ ਖੇਤਰ ’ਚ ਤਰੱਕੀ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰ ਸਕਦੀ ਹੈ। ਜੈਵ ਤਕਨਾਲੋਜੀ ’ਚ ਖੋਜ ਸਿਹਤ ਸੇਵਾਵਾਂ ਅਤੇ ਨਿਰਮਾਣ ਦੇ ਖੇਤਰ ’ਚ ਨਵੇਂ ਰਸਤੇ ਖੋਲ੍ਹ ਸਕਦੀ ਹੈ।

ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਸੰਭਾਵਨਾਵਾਂ ਨੂੰ ਵਿਵਹਾਰਕ ਉਪਯੋਗ ਵਿਚ ਬਦਲਣ ਦੀ ਹੈ। ਕਿਸੇ ਵਿਗਿਆਨਕ ਖੋਜ ’ਚ ਸਾਲਾਂ ਦੀ ਖੋਜ ਲੱਗ ਸਕਦੀ ਹੈ ਪਰ ਉਸ ਨੂੰ ਰੋਜ਼ਾਨਾ ਦੇ ਉਪਯੋਗ ’ਚ ਲਿਆਉਣ ਲਈ ਅਕਸਰ ਪਰਖ, ਨਿਵੇਸ਼, ਇੰਜੀਨੀਅਰਿੰਗ ਅਤੇ ਆਪਸੀ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।

ਭਾਰਤ ਦੀਆਂ ਵਿਗਿਆਨਕ ਉਮੀਦਾਂ ਅੰਤ ’ਚ ਇਸ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਕਲਪਨਾ ’ਤੇ ਨਿਰਭਰ ਕਰਨਗੀਆਂ। ਕਿਸੇ ਨੌਜਵਾਨ ਖੋਜਕਾਰ ਕੋਲ ਕੋਈ ਸੰਭਾਵਨਾਸ਼ੀਲ ਵਿਚਾਰ ਹੈ, ਤਾਂ ਉਸ ਨੂੰ ਪੇਸ਼ ਕਰਨ, ਤਜਰਬੇਕਾਰ ਵਿਗਿਆਨੀਆਂ ਤੋਂ ਸਿੱਖਣ ਅਤੇ ਅਜਿਹੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਣਾ ਚਾਹੀਦਾ ਹੈ, ਜੋ ਉਸ ਵਿਚਾਰ ਨੂੰ ਉਪਯੋਗੀ ਰੂਪ ਦੇਣ ਵਿਚ ਮਦਦ ਕਰ ਸਕਣ।

ਈ.ਐੱਸ.ਟੀ.ਆਈ.ਸੀ. 2026 ‘ਫਰੰਟੀਅਰਸ ਇਨ ਫੋਕਸ’ ਸੈਸ਼ਨਾਂ ਅਤੇ ‘ਯੰਗ ਰਿਸਰਚਰਸ ਐਂਡ ਇਨੋਵੇਟਰਸ ਪਿੱਚ ਕਾਰਨਰ’ ਰਾਹੀਂ ਇਸ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਦਾ ਹੈ। ‘ਨੈਕਸਟ-ਜੇਨ ਡਿਸਕਵਰੀ ਐਕਸਪੋ’ ਵਿਚ ਭਾਰਤ ਦੀਆਂ ਖੋਜ ਸਮਰੱਥਾਵਾਂ ਅਤੇ ਉੱਭਰਦੇ ਡੀਪ-ਟੈਕ ਤੰਤਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਦੋਂ ਕਿ ‘ਇਨੋਵੇਸ਼ਨ ਐਕਸਚੇਂਜ ਹੱਬ’ ਤਕਨੀਕਾਂ ਅਤੇ ਸੰਭਾਵਿਤ ਸਹਿਯੋਗ ਦੇ ਮੌਕਿਆਂ ’ਤੇ ਸੰਵਾਦ ਨੂੰ ਹੁਲਾਰਾ ਦੇਵੇਗਾ।

ਖੋਜ ਸੰਸਥਾਨਾਂ ਕੋਲ ਵਿਗਿਆਨਕ ਮੁਹਾਰਤ ਹੈ, ਸਟਾਰਟਅੱਪ ਉੱਦਮਸ਼ੀਲਤਾ ਦੀ ਊਰਜਾ ਲੈ ਕੇ ਆਉਂਦੇ ਹਨ, ਉਦਯੋਗ ਜਗਤ ਉਤਪਾਦਨ ਨਾਲ ਜੁੜੀਆਂ ਜ਼ਰੂਰਤਾਂ ਅਤੇ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਸਮਝਦਾ ਹੈ, ਜਦੋਂ ਕਿ ਨਿਵੇਸ਼ਕ ਇਸ ਪੂਰੀ ਪ੍ਰਕਿਰਿਆ ਲਈ ਵਿੱਤੀ ਸਹਾਇਤਾ ਉਪਲਬਧ ਕਰਵਾ ਸਕਦੇ ਹਨ।

ਈ.ਐੱਸ.ਟੀ.ਆਈ.ਸੀ. 2026 ਅਜਿਹੀਆਂ ਭਾਈਵਾਲੀਆਂ ਨੂੰ ਉਤਸ਼ਾਹਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦੇ ਤਕਨੀਕੀ ਸੈਸ਼ਨਾਂ ਅਤੇ ਪ੍ਰਦਰਸ਼ਨੀਆਂ ਦਾ ਉਦੇਸ਼ ਸਿਰਫ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨਾ ਨਹੀਂ ਹੈ, ਸਗੋਂ ਅਜਿਹੇ ਸੰਵਾਦ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਵੀ ਹੈ, ਜਿਨ੍ਹਾਂ ਨਾਲ ਆਪਸੀ ਸਹਿਯੋਗ ਦੇ ਨਵੇਂ ਰਸਤੇ ਖੁੱਲ੍ਹ ਸਕਣ।

ਵਿਕਸਤ ਭਾਰਤ 2047 ਦੀ ਯਾਤਰਾ ਦਾ ਨਿਰਮਾਣ ਕੇਵਲ ਸਰਕਾਰ ਦੇ ਯਤਨਾਂ ਨਾਲ ਨਹੀਂ ਹੋ ਸਕਦਾ। ਨਾ ਹੀ ਇਸ ਨੂੰ ਵਿਗਿਆਨਕ ਖੋਜ ਦੇ ਵੱਖ-ਵੱਖ ਯਤਨਾਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ।

ਡਾ. ਕਲਾਮ ਦੇ ਸ਼ਬਦ ਅੱਜ ਵੀ ਸਾਨੂੰ ਯਾਦ ਦਿਵਾਉਂਦੇ ਹਨ ਕਿ ਵਿਗਿਆਨ ਦਾ ਅੰਤਿਮ ਉਦੇਸ਼ ਸਮਾਜ ਦੀ ਸੇਵਾ ਕਰਨਾ ਹੋਣਾ ਚਾਹੀਦਾ ਹੈ। ਵਿਕਸਤ ਭਾਰਤ ਦੀ ਦਿਸ਼ਾ ਵਿਚ ਅੱਗੇ ਵਧਦਿਆਂ ਸਾਡੀ ਸਫ਼ਲਤਾ ਸਿਰਫ ਇਸ ਗੱਲ ’ਤੇ ਨਿਰਭਰ ਨਹੀਂ ਕਰੇਗੀ ਕਿ ਅਸੀਂ ਕਿਹੜੀਆਂ ਖੋਜਾਂ ਕਰਦੇ ਹਾਂ, ਸਗੋਂ ਇਸ ਗੱਲ ’ਤੇ ਵੀ ਨਿਰਭਰ ਕਰੇਗੀ ਕਿ ਉਨ੍ਹਾਂ ਖੋਜਾਂ ਨਾਲ ਲੋਕਾਂ ਦੇ ਜੀਵਨ ’ਚ ਕਿੰਨਾ ਬਦਲਾਅ ਆਉਂਦਾ ਹੈ।

ਇਹੀ ਈ. ਐੱਸ. ਟੀ. ਆਈ. ਸੀ. 2026 ਦੇ ਪਿੱਛੇ ਦੀ ਵਿਆਪਕ ਇੱਛਾ ਹੈ—ਭਾਰਤ ਦੀਆਂ ਵਿਗਿਆਨਕ ਸਮਰੱਥਾਵਾਂ ਨੂੰ ਇਸ ਦੇ ਲੋਕਾਂ ਦੀਆਂ ਜ਼ਰੂਰਤਾਂ ਦੇ ਹੋਰ ਕਰੀਬ ਲਿਆਉਣਾ ਅਤੇ ਨਵੀਨਤਾ ਦੀਆਂ ਸੰਭਾਵਨਾਵਾਂ ਨੂੰ ਰਾਸ਼ਟਰ ਦੀ ਤਰੱਕੀ ’ਚ ਬਦਲਣਾ।

- ਡਾ. ਜਿਤੇਂਦਰ ਸਿੰਘ

  • Viksit BHarat
  • ESTIC 2026
  • Science

ਤਿਉਹਾਰੀ ਸੀਜ਼ਨ ਅਤੇ ਵਧਦੀ ਮਹਿੰਗਾਈ

NEXT STORY

Stories You May Like

  • sensex jumps 570 points on hopes of india us trade deal
    ਭਾਰਤ-ਅਮਰੀਕਾ ਵਪਾਰ ਸੌਦੇ ਦੀਆਂ ਉਮੀਦਾਂ ਵਿਚਾਲੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 570 ਅੰਕ ਉਛਲਿਆ
  • emerging science technology and innovation summit 2026
    'ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ
  • india to be fastest growing major economy in 2026  imf
    2026 'ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੋਵੇਗੀ ਭਾਰਤ : IMF
  • sial paris 2026 india showcases sustainable agriculture
    ਸੀਆਲ ਪੈਰਿਸ 2026: ਭਾਰਤ ਨੇ ਟਿਕਾਊ ਖੇਤੀਬਾੜੀ ਤੇ ਖੇਤਰੀ ਭੋਜਨ ਉਤਪਾਦਾਂ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
  • canton fair 2026 begins in guangzhou
    ਕੈਂਟਨ ਫੇਅਰ-2026 ਦਾ ਗੁਆਂਗਜ਼ੂ ’ਚ ਆਗਾਜ਼, ਭਾਰਤ ਸਣੇ ਦੁਨੀਆ ਭਰ ਦੇ ਉਦਯੋਗਪਤੀ ਤੇ ਕਾਰੋਬਾਰੀ ਪਹੁੰਚੇ
  • durga ashtami 2026
    Durga Ashtami 2026: ਕਦੋਂ ਹੈ ਦੁਰਗਾ ਅਸ਼ਟਮੀ, 18 ਜਾਂ 19 ਅਕਤੂਬਰ? ਜਾਣੋ ਕੰਜਕ ਪੂਜਨ ਦਾ ਸਹੀ ਸਮਾਂ
  • denmark open 2026  indian challenge ends
    ਡੈਨਮਾਰਕ ਓਪਨ 2026: ਤਨਵੀ ਸ਼ਰਮਾ ਅਤੇ ਤ੍ਰਿਸਾ-ਗਾਇਤਰੀ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤ
  • ballon d  or 2026  harry kane and alexia putellas
    ਬੈਲਨ ਡੀ'ਓਰ 2026: ਹੈਰੀ ਕੇਨ ਅਤੇ ਐਲੇਕਸੀਆ ਪੁਟੇਲਸ ਬਣੇ ਵਿਸ਼ਵ ਦੇ ਸਰਵੋਤਮ ਫੁੱਟਬਾਲਰ
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! 10 ਮਹੀਨਿਆਂ ਦੀ ਬੱਚੀ ਦੀ ਗਈ ਜਾਨ
  • cm bhagwant mann at opening ceremony of the asian hockey champions trophy
    ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ,...
  • long power cuts punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ...
  • punjab weather heavy rain storm alert
    ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ
  • man posing as a police officer robs a migrant near nurpur adda
    ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ
  • association should boycott chemists who sell intoxicating drugs
    ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦਾ ਐਸੋਸੀਏਸ਼ਨ ਨੂੰ ਕਰਨਾ ਚਾਹੀਦੈ ਬਾਈਕਾਟ
  • thieves fled with a woman  s jewellery
    ਜਲੰਧਰ 'ਚ ਬਜ਼ੁਰਗ ਦੀ ਮਦਦ ਕਰਨੀ ਔਰਤ ਨੂੰ ਪਈ ਮਹਿੰਗੀ! ਮਿੰਟਾਂ 'ਚ ਲੁੱਟੇ ਗਏ...
Trending
Ek Nazar
canada us trade talks

ਕੈਨੇਡਾ ਦੀਆਂ ਵਪਾਰਕ ਮੰਗਾਂ ਦੇ ਨੇੜੇ ਆ ਰਿਹਾ ਹੈ ਅਮਰੀਕਾ :  ਕਾਰਨੀ

voting  in israel

ਇਜ਼ਰਾਈਲ 'ਚ ਵੋਟਿੰਗ ਜਾਰੀ, ਸਵੇਰੇ 10 ਵਜੇ ਤੱਕ ਰਿਕਾਰਡ 16.68 ਪ੍ਰਤੀਸ਼ਤ ਵੋਟਿੰਗ

diwali celebrations in new york

ਨਿਊਯਾਰਕ 'ਚ ਦੀਵਾਲੀ ਦੀ ਧੂਮ, ਟਾਈਮਜ਼ ਸਕੁਏਅਰ 'ਤੇ ਭਾਰਤੀ ਸੱਭਿਆਚਾਰ ਅਤੇ...

police negligence reviewed

ਬ੍ਰਿਟੇਨ 'ਚ ਪੰਜਾਬੀ ਨੌਜਵਾਨ ਨੇ ਕੀਤਾ ਕਤਲ, ਪੁਲਸ ਲਾਪ੍ਰਵਾਹੀ ਦੀ ਹੋਵੇਗੀ...

foreign media restrictions

ਪਾਕਿਸਤਾਨ 'ਚ ਵਿਦੇਸ਼ੀ ਮੀਡੀਆ 'ਤੇ ਪਾਬੰਦੀਆਂ; ਤਿੰਨ ਵੱਡੇ ਸ਼ਹਿਰਾਂ ਤੋਂ ਬਾਹਰ...

perm program

ਵ੍ਹਾਈਟ ਹਾਊਸ ਨੇ PERM ਪ੍ਰੋਗਰਾਮ ਨੂੰ ਆਧੁਨਿਕ ਬਣਾਉਣ ਦੇ ਪ੍ਰਸਤਾਵ ਦੀ ਸਮੀਖਿਆ...

ipl 2027 auction date fixed

IPL 2027 ਦੀ ਨਿਲਾਮੀ ਦੀ ਤਾਰੀਖ਼ ਹੋਈ FIX ! ਗੋਆ 'ਚ ਇਸ ਦਿਨ ਲੱਗੇਗੀ ਖਿਡਾਰੀਆਂ...

trilateral talks

ਯੂਕਰੇਨ, ਅਮਰੀਕਾ ਅਤੇ ਰੂਸ ਨਵੰਬਰ 'ਚ ਕਰਨਗੇ ਤਿੰਨ-ਪੱਖੀ ਗੱਲਬਾਤ , ਜ਼ੇਲੇਂਸਕੀ...

shehbaz sharif to visit russia

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ਼ ਆਉਣ ਵਾਲੇ ਹਫ਼ਤਿਆਂ 'ਚ ਜਾਣਗੇ ਰੂਸ

incident with newlywed woman

ਪਾਕਿਸਤਾਨ 'ਚ ਨਵ-ਵਿਆਹੁਤਾ ਦਾ ਗੋਲੀ ਮਾਰ ਕੇ ਕਤਲ, ਵਿਆਹ ਦਾ ਪ੍ਰਸਤਾਵ ਠੁਕਰਾਉਣ...

former prime minister yasuo fukuda

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੁਦਾ ਨੇ 90 ਸਾਲ ਦੀ ਉਮਰ 'ਚ ਲਿਆ...

jasdeep singh jassi honoured

ਡਾ: ਜਸਦੀਪ ਸਿੰਘ ਜੱਸੀ  ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’...

ballarat diwali mela

ਬੈਲਰੈਟ ਦੀਵਾਲੀ ਮੇਲੇ 'ਚ ਗਾਇਕੀ ਤੇ ਲੋਕ ਨਾਚਾਂ ਦਾ ਰੰਗ, ਨਾਮਵਰ ਸ਼ਖ਼ਸੀਅਤਾਂ ਨੇ...

love gill  s character torn to shreds on national tv

ਨੈਸ਼ਨਲ ਟੀਵੀ 'ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ...

karva chauth fasting women clothes

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ...

shampoo causes a major commotion at home family domestic dispute

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ...

van falls into a gorge

ਪੰਜਾਬ ਸੂਬੇ 'ਚ ਖੱਡ 'ਚ ਡਿੱਗੀ ਬੇਕਾਬੂ ਵੈਨ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ...

us colleges

ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mohammad bin salman
      ਮੁਹੰਮਦ ਬਿਨ ਸਲਮਾਨ ਲਈ ਕੁਝ ਵੀ ਠੀਕ ਨਹੀਂ ਹੋ ਰਿਹਾ
    • the movements underway in europe are a symbol of the crisis
      ‘ਰਾਜਨੀਤਿਕ ਜਵਾਬਦੇਹੀ ਦੇ ਸੰਕਟ ਦਾ ਪ੍ਰਤੀਕ ਹਨ’ ਯੂਰਪ ’ਚ ਚੱਲ ਰਹੇ ਅੰਦੋਲਨ!
    • generation homage
      ਉਸ ਪੀੜ੍ਹੀ ਨੂੰ ਸ਼ਰਧਾਂਜਲੀ, ਜਿਸ ਨੇ ਅਸਲ ’ਚ ਜੀਵਨ ਜੀਵਿਆ
    • flight passengers
      ਹਵਾਈ ਯਾਤਰੀਆਂ ਨੂੰ ਜਲਦੀ ਵੱਡੀਆਂ ਸੌਗਾਤਾਂ ਦੀ ਉਮੀਦ
    • bhagwan valmiki ji an immortal beacon of wisdom humanity
      ਭਗਵਾਨ ਵਾਲਮੀਕਿ ਜੀ : ਗਿਆਨ, ਮਨੁੱਖਤਾ ਅਤੇ ਸਮਾਜਿਕ ਚੇਤਨਾ ਦੇ ਅਮਰ ਪ੍ਰਕਾਸ਼
    • people deprived of freedom food and fuel rise up in protest
      ਆਜ਼ਾਦੀ, ਭੋਜਨ ਅਤੇ ਈਂਧਨ ਤੋਂ ਵਾਂਝੇ ਲੋਕ ਵਿਰੋਧ ’ਚ ਉੱਠ ਖੜ੍ਹੇ ਹੁੰਦੇ ਹਨ
    • public interest and positive decisions by the judiciary
      ‘ਨਿਆਂਪਾਲਿਕਾ ਵਲੋਂ’ ਜਨ-ਹਿੱਤ ਅਤੇ ਸਕਾਰਾਤਮਕ ਫ਼ੈਸਲੇ!
    • congress sp seats
      ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ-ਸਪਾ ਵਿਚਾਲੇ ਗੱਲਬਾਤ ਜਾਰੀ
    • india s new agricultural story a decade of change
      ਭਾਰਤ ਦੀ ਖੇਤੀਬਾੜੀ ਗਾਥਾ ਦਾ ਨਵਾਂ ਰੂਪ : ਪਰਿਵਰਤਨ ਦਾ ਇਕ ਦਹਾਕਾ
    • paris lesson
      ਪੈਰਿਸ ਸੜ ਰਿਹਾ ਹੈ, ਜਿਸ ਵਿਚ ਲੁਕਿਆ ਹੈ ਇਕ ਵਿੱਤੀ ਸਬਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +