Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    3:22:12 PM

  • iran writes to americans

    ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ...

  • gurdaspur young boy in america

    ਅਮਰੀਕਾ ਤੋਂ ਆਈ ਦੁਖਦ ਖ਼ਬਰ, ਨਹਾਉਂਦੇ ਹੋਏ 35 ਸਾਲਾ...

  • war has ruined the kitchen budget of punjabis

    ਜੰਗ ਦੇ ਤਣਾਅ ਨੇ ਵਿਗਾੜਿਆ ਪੰਜਾਬੀਆਂ ਦੀ ਰਸੋਈ ਦਾ...

  • sukhbir badal expressed concern at baba bakala rally

    ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਆਉਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗਵਰਨਰ ਅਹੁਦੇ ’ਤੇ ਬੈਠੇ ਕੁਝ ‘ਲੋਕ’ ਯਕੀਨੀ ਤੌਰ ’ਤੇ ‘ਚੰਗੇ ਲੋਕ’ ਨਹੀਂ

BLOG News Punjabi(ਬਲਾਗ)

ਗਵਰਨਰ ਅਹੁਦੇ ’ਤੇ ਬੈਠੇ ਕੁਝ ‘ਲੋਕ’ ਯਕੀਨੀ ਤੌਰ ’ਤੇ ‘ਚੰਗੇ ਲੋਕ’ ਨਹੀਂ

  • Edited By Anmol Tagra,
  • Updated: 30 Nov, 2025 05:32 PM
Blog
p chidambaram on governor
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਸੰਵਿਧਾਨ ਦਾ ਆਰਟੀਕਲ 168 ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ, ‘‘ਹਰ ਸੂਬੇ ਲਈ ਇਕ ਲੈਜਿਸਲੇਚਰ ਹੋਵੇਗਾ, ਜਿਸ ’ਚ ਗਵਰਨਰ ਹੋਵੇਗਾ ਅਤੇ...ਦੋ ਹਾਊਸ..ਜਾਂ ਇਕ ਹਾਊਸ।’’ ਮੈਂ ਹਮੇਸ਼ਾ ਸੋਚਿਆ ਹੈ ਕਿ ਰਾਜ ਲੈਜਿਸਲੇਚਰ ’ਚ ਗਵਰਨਰ ਦੀ ਮੌਜੂਦਗੀ ਬੇਕਾਰ ਹੈ। ਇਕ ਬਿਨਾਂ ਚੁਣੇ ਹੋਏ ਅਧਿਕਾਰੀ ਨੂੰ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਬਣੀ ਲੈਜਿਸਲੇਚਰ ਦਾ ਮੈਂਬਰ ਕਿਉਂ ਹੋਣਾ ਚਾਹੀਦਾ ਹੈ? ਹਾਊਸ ਜਾਂ ਹਾਊਸਿਜ਼ ਨੂੰ ਸੰਬੋਧਨ ਕਰਨ ਵਰਗੇ ਰਸਮੀ ਕੰਮ ਅਤੇ ਦੂਜੇ ਕਥਿਤ ‘ਲੈਜਿਸਲੇਟਿਵ’ ਕੰਮ (ਆਰਟੀਕਲ 202 ਤੋਂ 207), ਗਵਰਨਰ ਦੇ ਰਾਜ ਲੈਜਿਸਲੇਚਰ ਦਾ ਹਿੱਸਾ ਬਣੇ ਬਿਨਾਂ ਵੀ ਕੀਤੇ ਜਾ ਸਕਦੇ ਹਨ, ਜਿਵੇਂ ਇੰਗਲੈਂਡ ਦਾ ਰਾਜਾ।

ਰਾਜ ਦੀ ਲੈਜਿਸਲੇਟਿਵ ਬ੍ਰਾਂਚ ’ਚ ਗਵਰਨਰ ਦੀ ਅਸਲੀ ਭੂਮਿਕਾ ਬਿੱਲ ਨੂੰ ਮਨਜ਼ੂਰੀ ਦੇਣਾ ਹੈ। ਇਹ ਵਾਕਈ ਇਕ ਜ਼ਰੂਰੀ ਕੰਮ ਹੈ ਤਾਂ ਕਿ ਕਿਸੇ ਬਿੱਲ ਦੇ ਐਕਟ ਬਣਨ ਤੋਂ ਪਹਿਲਾਂ ਲੈਜਿਸਲੇਟਿਵ ਪ੍ਰਾਸੈੱਸ ਨੂੰ ਪੂਰਾ ਕੀਤਾ ਜਾ ਸਕੇ। ਇਹ ਪੱਕਾ ਕਰਨ ਲਈ ਕਿ ਲੈਜਿਸਲੇਟਿਵ ਨੇ ‘ਸੰਵਿਧਾਨ ਸੀਮਾ’ ਦੀ ਉਲੰਘਣਾ ਨਹੀਂ ਕੀਤੀ ਹੈ। ਕਿਸੇ ਵਿਅਕਤੀ ਨੂੰ ਮਨਜ਼ੂਰੀ ਦੇਣ ਜਾਂ ਮਨ੍ਹਾ ਕਰਨ ਦੀ ਪਾਵਰ ਦੇਣਾ ਜ਼ਰੂਰੀ ਹੈ।

ਚੈੱਕ ਕਰੋ, ਰੋਕੋ ਨਹੀਂ : ਆਰਟੀਕਲ 200 ’ਚ ਲਿਖਿਆ ਹੈ-‘‘ਜਦੋਂ ਕਿਸੇ ਰਾਜ ਦੀ ਲੈਜਿਸਲੇਚਰ ਅਸੈਂਬਲੀ ਕੋਈ ਬਿੱਲ ਪਾਸ ਕਰ ਦਿੰਦੀ ਹੈ ਤਾਂ ਉਸ ਨੂੰ ਗਵਰਨਰ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਗਵਰਨਰ ਜਾਂ ਤਾਂ ਇਹ ਐਲਾਨ ਕਰੇਗਾ ਕਿ ਉਹ ਬਿੱਲ ਨੂੰ ਮਨਜ਼ੂਰੀ ਦਿੰਦਾ ਹੈ ਜਾਂ ਉਹ ਉਸ ਨੂੰ ਮਨਜ਼ੂਰੀ ਨਹੀਂ ਦਿੰਦਾ। ਉਹ ਬਿੱਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਿਜ਼ਰਵ ਰੱਖਦਾ ਹੈ।’’

ਆਰਟੀਕਲ 200 ਦਾ ਨਿਯਮ ਕਹਿੰਦਾ ਹੈ ਕਿ ਗਵਰਨਰ ਬਿੱਲ ਨੂੰ ਜਲਦ ਤੋਂ ਜਲਦ ਲੈਜਿਸਲੇਚਰ ਨੂੰ ‘ਬਿੱਲ ਜਾਂ ਉਸ ਦੇ ਕਿਸੇ ਪ੍ਰੋਵੀਜ਼ਨ ’ਤੇ ਫਿਰ ਤੋਂ ਸੋਚਣ’ ਅਤੇ ‘ਉਸ ਦੀ ਰੈਕਮੈਂਡ ਕੀਤੇ ਗਏ ਕਿਸੇ ਵੀ ਸੋਧ ਨੂੰ ਲਿਆਉਣ ਦੀ ਜ਼ਰੂਰਤ ’ਤੇ ਵਿਚਾਰ ਕਰਨ’ ਦੇ ਲਈ ਵਾਪਸ ਕਰ ਸਕਦਾ ਹੈ। ਇਹ ਲੈਜਿਸਲੇਚਰ ’ਤੇ ਇਕ ਹੈਲਦੀ ਚੈੱਕ ਹੈ ਪਰ ਲੈਜਿਸਲੇਟਿਵ ਪ੍ਰੋਸੈੱਸ ’ਚ ਗੜਬੜੀ ਕਰਨ ਦਾ ਲਾਇਸੈਂਸ ਨਹੀਂ ਹੈ।

ਗਵਰਨਰ, ਖਾਸ ਤੌਰ ’ਤੇ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਰਾਜਾਂ ’ਚ, ਆਰਟੀਕਲ 200 ਤਹਿਤ ਮਿਲੀ ਪਾਵਰ ਦੀ ਗਲਤ ਵਰਤੋਂ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਚੈੱਕ ਕਰਨ ਦੀ ਉਨ੍ਹਾਂ ਦੀ ਪਾਵਰ ਹੀ ਟਾਲ-ਮਟੋਲ ਕਰਨ ਦਾ ਲਾਇਸੈਂਸ ਹੈ, ਇਸ ਲਈ ਉਨ੍ਹਾਂ ਨੇ ‘ਪਾਕੇਟ ਵੀਟੋ’ ਬਣਾਈ। ‘ਪਾਕੇਟ ਵੀਟੋ’ ਦਾ ਮਤਲਬ ਹੈ ਬਸ ਹੱਥ ’ਤੇ ਹੱਥ ਧਰੇ ਬੈਠੇ ਰਹਿਣਾ। ਦੂਜੇ ਸ਼ਬਦਾਂ ’ਚ ਨਾ ਤਾਂ ਮਨਜ਼ੂਰੀ ਦੇਣਾ, ਨਾ ਮਨਜ਼ੂਰੀ ਰੋਕ ਕੇ ਬਿੱਲ ਨੂੰ ਦੁਬਾਰਾ ਸੋਚਣ ਲਈ ਲੈਜਿਸਲੇਚਰ ਨੂੰ ਵਾਪਸ ਕਰਨਾ ਜਾਂ ਨਾ ਹੀ ਬਿੱਲ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਕਰਨਾ। ‘ਪਾਕੇਟ ਵੀਟੋ’ ਪੂਰੀ ਤਰ੍ਹਾਂ ਗਲਤ ਹੈ। ਇਸ ਦੀ ਵਰਤੋਂ ਲੈਜਿਸਲੇਚਰ ਵਲੋਂ ਪਾਸ ਕੀਤੇ ਗਏ ਬਿੱਲ ਰਾਹੀਂ ਜ਼ਾਹਿਰ ਕੀਤੀ ਗਈ ਲੋਕਾਂ ਦੀ ਇੱਛਾ ਨੂੰ ਨਾਕਾਮ ਕਰਨ ਲਈ ਕੀਤੀ ਜਾਂਦੀ ਹੈ। ‘ਪਾਕੇਟ ਵੀਟੋ’ ਨੂੰ ਸੰਵਿਧਾਨ ਤਹਿਤ ਕੋਈ ਮਨਜ਼ੂਰੀ ਨਹੀਂ ਹੈ।

ਸੁਪਰੀਮ ਕੋਰਟ ਦੀ ਦੋ ਜੱਜਾਂ ਦੀ ਬੈਂਚ ਇਸ ਨਤੀਜੇ ’ਤੇ ਪਹੁੰਚੀ ਕਿ ਜਦੋਂ ਕੋਈ ਬਿੱਲ ਗਵਰਨਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਜਾਂ ਮਨਜ਼ੂਰੀ ਦੇ ਸਕਦਾ ਹੈ ਜਾਂ ਮਨਜ਼ੂਰੀ ਰੋਕ ਕੇ ਬਿੱਲ ਨੂੰ ਜਲਦੀ ਤੋਂ ਜਲਦੀ ਦੁਬਾਰਾ ਸੋਚਣ ਲਈ ਲੈਜਿਸਲੇਚਰ ਨੂੰ ਵਾਪਸ ਕਰ ਸਕਦਾ ਹੈ ਜਾਂ ਇਸ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਿਜ਼ਰਵ ਕਰ ਸਕਦਾ ਹੈ। ਬੈਂਚ ਨੇ ‘ਪਾਕੇਟ ਵੀਟੋ’ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। 5 ਜੱਜਾਂ ਦੀ ਬੈਂਚ ਨੇ ਇਨ੍ਹਾਂ ਨਤੀਜਿਆਂ ਨੂੰ ਸਹੀ ਠਹਿਰਾਇਆ। ਕੁਝ ਅਜਿਹੇ ਨੁਕਤੇ ਸਨ ਜਿਨ੍ਹਾਂ ’ਤੇ ਦੋਵਾਂ ਬੈਂਚਾਂ ’ਚ ਮਤਭੇਦ ਸੀ ਪਰ ਉਹ ਨੁਕਤਿਆਂ ’ਤੇ ਬਹਿਸ ਕਰਨ ਦਾ ਕੰਮ ਕਾਨੂੰਨੀ ਜਾਣਕਾਰਾਂ ’ਤੇ ਛੱਡ ਸਕਦੇ ਹਨ।

ਆਮ ਨਾਗਰਿਕ ਦੀ ਚਿੰਤਾ : ਆਮ ਨਾਗਰਿਕ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਗਵਰਨਰ ਲਈ ਕਿਸੇ ਬਿੱਲ ’ਚ ਕਾਰਵਾਈ ਕਰਨ ਦੀ ਸਮਾਂ ਮਿਆਦ ਤੈਅ ਕਰਨ ਨੂੰ ਲੈ ਕੇ ਦੋਵਾਂ ਬੈਂਚਾਂ ਦੇ ਵਿਚਾਲੇ ਮੁੱਖ ਮਤਭੇਦ ਹਨ। ਦੋ ਜੱਜਾਂ ਦੇ ਬੈਂਚ ਨੇ ਸਖਤ ਸਮਾਂ ਮਿਆਦ ਤੈਅ ਕੀਤੀ, ਜਦਕਿ 5 ਜੱਜਾਂ ਦੇ ਬੈਂਚ ਨੇ ਇਸ ’ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਰੱਦ ਕਰ ਦਿੱਤਾ। ਵੱਡੇ ਬੈਂਚ ਨੂੰ ਸੰਵਿਧਾਨ ਦੇ ਉਸ ਨਿਯਮ ਨੇ ਰਾਜ਼ੀ ਕਰ ਲਿਆ ਜਿਸ ’ਚ ਸਾਫ ਤੌਰ ’ਤੇ ਕੋਈ ਸਮਾਂ ਮਿਆਦ ਨਹੀਂ ਦੱਸੀ ਗਈ ਸੀ। ਵੱਡੇ ਬੈਂਚ ਨੇ ‘ਸੰਵਿਧਾਨਿਕ ਅਧਿਕਾਰੀਆਂ ਲਈ ਆਪਣੇ ਕੰਮ ਕਰਨ ’ਚ ਆਸਾਨੀ’, ‘ਵੱਖ-ਵੱਖ ਹਾਲਾਤ ਅਤੇ ਸਥਿਤੀਆਂ’ ਅਤੇ ‘ਕਾਨੂੰਨ ਬਣਾਉਣ ਦੀ ਪ੍ਰਕਿਰਿਆ ’ਚ ਪੈਦਾ ਹੋ ਸਕਣ ਵਾਲੇ ਬੈਲੇਂਸ ਦੀ ਲੋੜ’ ’ਤੇ ਜ਼ੋਰ ਦਿੱਤਾ। ਇਹ ਸਿਧਾਂਤ ਥਿਊਰੀ ਅਤੇ ਕਾਂਸਟੀਚਿਊਸ਼ਨਲ ਦੇ ਹਿਸਾਬ ਤੋਂ ਬਿਨਾਂ ਕਿਸੇ ਅਪਵਾਦ ਦੇ ਹਨ।

ਹਾਲਾਂਕਿ ਸੁਪਰੀਮ ਕੋਰਟ ਨੂੰ ਡਾ. ਅੰਬੇਡਕਰ ਦੀ ਚਿਤਾਵਨੀ ’ਤੇ ਵੀ ਗੌਰ ਕਰਨਾ ਚਾਹੀਦਾ ਸੀ। ਸੰਵਿਧਾਨ ਸਭਾ ’ਚ ਆਪਣੇ ਆਖਰੀ ਭਾਸ਼ਣ ’ਚ, ਇਨਸਾਨੀ ਕਮਜ਼ੋਰੀਆਂ ਨੂੰ ਦਿਖਾਉਂਦੇ ਹੋਏ ਡਾ. ਅੰਬੇਡਕਰ ਨੇ ਕਿਹਾ-‘‘ਸੰਵਿਧਾਨ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਇਹ ਪੱਕਾ ਬੁਰਾ ਹੀ ਹੋਵੇਗਾ ਕਿਉਂਕਿ ਜੋ ਲੋਕ ਇਸ ਨੂੰ ਚਲਾਉਣ ਲਈ ਬੁਲਾਏ ਜਾਂਦੇ ਹਨ, ਉਹ ਬੁਰੇ ਲੋਕ ਹੁੰਦੇ ਹਨ। ਸੰਵਿਧਾਨ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਇਹ ਚੰਗਾ ਹੋ ਸਕਦਾ ਹੈ, ਜੇਕਰ ਜੋ ਲੋਕ ਇਸ ਨੂੰ ਚਲਾਉਣ ਲਈ ਬੁਲਾਏ ਜਾਂਦੇ ਹਨ, ਉਹ ਚੰਗੇ ਲੋਕ ਹੋਣ।’’

ਮੈਨੂੰ ਡਰ ਹੈ ਕਿ ਅਜੇ ਗਵਰਨਰ ਦੇ ਅਹੁਦਿਆਂ ’ਤੇ ਬੈਠੇ ਕੁਝ ‘ਲੋਕ’ ਨਿਸ਼ਚਿਤ ਤੌਰ ’ਤੇ ‘ਚੰਗੇ ਲੋਕ’ ਨਹੀਂ ਹਨ। ਉਹ ਕੀ ਹਨ, ਇਹ ਮੈਂ ਪੜ੍ਹਨ ਵਾਲਿਆਂ ’ਤੇ ਛੱਡਦਾ ਹਾਂ। ਉਹ ਕੀ ਕਰਦੇ ਹਨ ਅਤੇ ਕੀ ਨਹੀਂ ਕਰਦੇ, ਇਹ ਭਾਰਤ ਦੇ ਲੋਕਾਂ ਦੇ ਸਾਹਮਣੇ ਹੈ, ਜਦੋਂ ਸਹੀ ਤਰੀਕੇ ਨਾਲ ਚੁਣੇ ਗਏ ਲੈਜਿਸਲੇਚਰ ਵਲੋਂ ਪਾਸ ਕੀਤਾ ਗਿਆ ਬਿੱਲ ਮਹੀਨਿਆਂ ਨਹੀਂ ਤਾਂ ਸਾਲਾਂ ਤੱਕ ਰੁਕਿਆ ਰਹਿੰਦਾ ਹੈ ਤਾਂ ਸੰਵਿਧਾਨ ’ਤੇ ਕੰਮ ਨਹੀਂ ਹੁੰਦਾ ਸਗੋਂ ਉਹ ਬਰਬਾਦ ਹੋ ਜਾਂਦਾ ਹੈ। ਲੋਕਾਂ ਦੀ ਇੱਛਾ ਨੂੰ ਨਾਕਾਮ ਕੀਤਾ ਜਾਂਦਾ ਹੈ।

ਸੁਪਰੀਮ ਕੋਰਟ ਦੇ ਸਾਹਮਣੇ ਗਵਰਨਰਾਂ ਖਾਸ ਕਰ ਝਾਰਖੰਡ, ਕਰਨਾਟਕ, ਕੇਰਲ, ਪੰਜਾਬ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਰਗੇ ਵਿਰੋਧੀ ਸ਼ਾਸਿਤ ਰਾਜਾਂ ਦੀਆਂ ਕਈ ਉਦਾਹਰਣਾਂ ਸਨ, ਜਿਨ੍ਹਾਂ ਨੇ ਲੈਜਿਸਲੇਚਰ ਦੇ ਵਿਰੁੱਧ ਕਾਂਸਟੀਚਿਊਸ਼ਨਲ ਬੈਲੇਂਸ ਨੂੰ ਝੁਕਾਅ ਦਿੱਤਾ ਸੀ। 5 ਜੱਜਾਂ ਦੇ ਬੈਂਚ ਤੋਂ ਉਮੀਦ ਸੀ ਕਿ ਉਹ ਅਧਿਕਾਰ ਦੇ ਨਾਲ ਬੈਲੇਂਸ ਬਣਾਏਗਾ। ਉਸ ਨੇ ਐਨਾਲਿਸਿਸ ਦਾ ਚੰਗਾ ਕੰਮ ਕੀਤਾ ਪਰ ਆਪਣੀ ਰਾਏ ਇਕ ਥਿਊਰੀ ’ਤੇ ਆਧਾਰਿਤ ਕੀਤੀ, ਜੋ ਕੋਰਟ ਦੇ ਸਾਹਮਣੇ ਮੌਜੂਦ ਤੱਥਾਂ ਤੋਂ ਪਤਾ ਲੱਗਣ ਵਾਲੀ ਅਸਲੀਅਤ ਤੋਂ ਬਹੁਤ ਦੂਰ ਸੀ।

ਕਾਨੂੰਨ ਅਤੇ ਅਸਲੀਅਤ : ਕਾਨੂੰਨ ਨੂੰ ਅਸਲੀਅਤ ਦਾ ਜਵਾਬ ਦੇਣਾ ਚਾਹੀਦਾ ਹੈ। ਜਦੋਂ ਸੁਪਰੀਮ ਕੋਰਟ ਨੂੰ ਲੱਗਾ ਕਿ ਕਾਨੂੰਨ ਦੀ ਆਜ਼ਾਦੀ ਨਾਲ ਸਮਝੌਤਾ ਹੋ ਸਕਦਾ ਹੈ ਤਾਂ ਉਸ ਨੇ ਸੰਵਿਧਾਨ ਦੇ ਆਰਟੀਕਲ 217 ਦਾ ਮਤਲਬ ਕੱਢ ਕੇ ਹਾਈਕੋਰਟ ਦੇ ਜੱਜਾਂ ਨੂੰ ਚੁਣਨ ਅਤੇ ਉਨ੍ਹਾਂ ਦੀ ਨਿਯੁਕਤੀ ਲਈ ਸਿਫਾਰਿਸ਼ ਕਰਨ ਦਾ ਅਧਿਕਾਰ ਆਪਣੇ ਕੋਲ ਲੈ ਲਿਆ। ਆਰਟੀਕਲ 200 ਨੇ ਇਕ ਹੋਰ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ। ਲੈਜਿਸਲੇਚਰ ਦੀ ਕਾਨੂੰਨ ਪਾਸ ਕਰਨ ਦੀ ਕਾਬਲੀਅਤ ਹੀ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਦਾ ਸਾਰ ਹੈ। ਜਦੋਂ ਕਾਨੂੰਨਾਂ ਨੂੰ ਗਲਤ ਤਰੀਕੇ ਨਾਲ ਅਤੇ ਜਾਣ-ਬੁੱਝ ਕੇ ਰੁਕਾਵਟ ਪਾਈ ਜਾਂਦੀ ਹੈ ਤਾਂ ਸਿਰਫ ਤਰਕ ਦੀ ਅਪੀਲ ਬੇਕਾਰ ਹੋਵੇਗੀ।

–ਪੀ. ਚਿਦਾਂਬਰਮ

  • P Chidambram
  • Governor
  • Congress

‘ਸੀ. ਓ. ਪੀ. 30’ ਅਤੇ ‘ਜੀ-20’ ਸਮਿਟ : ਭਾਰਤ ਲਈ ਚੁਣੌਤੀ

NEXT STORY

Stories You May Like

  • over 3 lakh people on the streets in italy
    ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ...
  • 3 people arrested with heroin
    ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ
  • mp amritpal singh
    ਕੇਂਦਰ ਨੇ ਹਾਈ ਕੋਰਟ ’ਚ ਕਿਹਾ-ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਦੀ ਮੈਂਬਰਸ਼ਿਪ ’ਤੇ ਤੁਰੰਤ ਕੋਈ ਖ਼ਤਰਾ ਨਹੀਂ
  • attack on sarpanch  viral video
    ਦਫਤਰ 'ਚ ਬੈਠੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ਆਈ ਸਾਹਮਣੇ
  • now some politicians and their relatives are also involved in   drug smuggling
    ‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ ਸ਼ਾਮਲ!
  • lok sabha  jp nadda  aiims
    ਲੋਕ ਸਭਾ 'ਚ ਗਰਜੇ JP ਨੱਡਾ: AIIMS ਦੀਆਂ ਖਾਲੀ ਅਸਾਮੀਆਂ 'ਤੇ ਦਿੱਤਾ ਵੱਡਾ ਬਿਆਨ
  • jalandhar  driving test track due to server outage
    ਜਲੰਧਰ ਡਰਾਈਵਿੰਗ ਟੈਸਟ ਟ੍ਰੈਕ 'ਤੇ ਸਰਵਰ ਠੱਪ, ਲੋਕ ਹੋਏ ਖੱਜਲ-ਖੁਆਰ
  • narendra modi  lok sabha  address  west asia
    ਅੱਜ ਲੋਕ ਸਭਾ 'ਚ ਸੰਬੋਧਨ ਕਰਨਗੇ PM ਮੋਦੀ ! ਮਿਡਲ ਈਸਟ 'ਚ ਛਿੜੀ ਜੰਗ 'ਤੇ ਰੱਖਣਗੇ ਵਿਚਾਰ
  • man dies after falling under his own tractor
    ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ
  • young man commits suicide sends last video to mother on whatsapp
    Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ...
  • new twist in murder case of influencer nancy grewal the last video has surfaced
    ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ
  • major disaster possible in punjab on april 3 and 4
    ਪੰਜਾਬ 'ਚ 2 ਦਿਨ ਵੱਡੀ ਆਫ਼ਤ ਆਉਣ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਅਹਿਮ...
  • 4 airports of country including adampur remain closed
    ਹਵਾਈ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ: ਆਦਮਪੁਰ ਸਣੇ 4 ਪ੍ਰਮੁੱਖ ਹਵਾਈ ਅੱਡੇ...
  • important news for liquor vendors excise department cuts license fees
    ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਐਕਸਾਈਜ਼ ਵਿਭਾਗ ਨੇ ਲਾਇਸੈਂਸ ਫ਼ੀਸ 'ਚ ਕੀਤੀ...
  • jalandhar girl molested father beaten hospital clash
    ਛੇੜਛਾੜ ਦਾ ਵਿਰੋਧ ਕਰਨ 'ਤੇ ਭਖਿਆ ਮਾਹੌਲ, ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ,...
  • punjab power cut
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
Trending
Ek Nazar
heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

jirga meeting in tpakistan

ਪਾਕਿਸਤਾਨ 'ਚ ਜਿਰਗਾ ਮੀਟਿੰਗ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ

argentina  irgc

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • america s hypocrisy on religious freedom
      ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ
    • the kerala elections are challenging for all parties
      ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ
    • prime minister tariq rahman  s positive initiative
      ‘ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਕਾਰਾਤਮਕ ਪਹਿਲ’ ਭਾਰਤ-ਬੰਗਲਾਦੇਸ਼ ਸਬੰਧ ਫਿਰ...
    • heart attack
      ਦਿਲ ਦਾ ਦੌਰਾ ਪੈਣ ਸਮੇਂ ਹਰ ਮਿੰਟ ਅਹਿਮ
    • marketization
      ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
    • the global energy crisis deepens amidst war hysteria
      ਜੰਗੀ ਜਨੂੰਨ ਕਾਰਨ ਡੂੰਘਾ ਹੁੰਦਾ ਕੌਮਾਂਤਰੀ ਊਰਜਾ ਸੰਕਟ
    • nari shakti vandan adhiniyam now women s voices too will be heard
      ਨਾਰੀ ਸ਼ਕਤੀ ਵੰਦਨ ਐਕਟ : ਹੁਣ ਔਰਤਾਂ ਦੀ ਆਵਾਜ਼ ਵੀ ਸੁਣੀ ਜਾਵੇਗੀ
    • voices are growing louder for stricter bans on social media apps
      ਸੋਸ਼ਲ ਮੀਡੀਆ ਐਪਸ ’ਤੇ ਸਖ਼ਤ ਪਾਬੰਦੀ ਨੂੰ ਲੈ ਕੇ ਤੇਜ਼ ਹੁੰਦੀਆਂ ਆਵਾਜ਼ਾਂ
    • rbi  foreign exchange  rupee  india
      ਖਿੱਚਦੀ ਜੰਗ : ਆਰ.ਬੀ.ਆਈ. ਨੂੰ ਵਿਦੇਸ਼ੀ ਮੁਦਰਾ ਭੰਡਾਰ ਅਤੇ ਰੁਪਏ ਦੇ ਮੁੱਲ ਦੇ...
    • gulf countries   war results and india  s situation
      ਖਾੜੀ ਦੇਸ਼ਾਂ ਦੇ ਜੰਗ ਦੇ ਨਤੀਜੇ ਅਤੇ ਭਾਰਤ ਦੀ ਸਥਿਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +