Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    8:47:43 AM

  • heartbreaking incident in delhi

    ਦਿੱਲੀ 'ਚ ਰੂਹ ਕੰਬਾਊ ਵਾਰਦਾਤ : ਗੋਵਿੰਦਪੁਰੀ 'ਚ...

  • shots fired at cricket canada president  s home in surrey

    ਵੱਡੀ ਖ਼ਬਰ: ਸਰੀ 'ਚ ਕ੍ਰਿਕਟ ਕੈਨੇਡਾ ਦੇ ਪ੍ਰਧਾਨ...

  • another big shock to the people of rajasthan

    2 ਰੁਪਏ ਮਹਿੰਗਾ ਹੋਇਆ ਦੁੱਧ ! ਰਾਜਸਥਾਨ ਵਾਸੀਆਂ ਨੂੰ...

  • voting is taking place again in falta constituency today

    ਫਲਤਾ ਹਲਕੇ 'ਚ ਅੱਜ ਫਿਰ ਹੋ ਰਹੀ ਵੋਟਿੰਗ, ਸੁਰੱਖਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਤਾਮਿਲਨਾਡੂ ਦਾ ਬਦਲਦਾ ਦ੍ਰਿਸ਼

BLOG News Punjabi(ਬਲਾਗ)

ਤਾਮਿਲਨਾਡੂ ਦਾ ਬਦਲਦਾ ਦ੍ਰਿਸ਼

  • Edited By Rakesh,
  • Updated: 19 May, 2026 04:34 PM
Blog
the changing landscape of tamil nadu
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਮਸ਼ਹੂਰ ਅਦਾਕਾਰ ਵਿਜੇ ਥਲਪਤੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਤਾਂ ਉੱਥੇ ਵੰਦੇ ਮਾਤਰਮ ਗਾਇਆ ਗਿਆ। ਉਨ੍ਹਾਂ ਦੀ ਇਕ ਵਿਧਾਇਕ ਅਤੇ ਹੁਣ ਤੱਕ ਵਿਜੇ ਦੀ ਕੈਬਨਿਟ ਦੀ ਇਕਲੌਤੀ ਔਰਤ ਮੰਤਰੀ ਐੱਸ. ਕੀਰਤਨਾ ਨੇ ਕਿਹਾ ਕਿ ਮੈਂ ਹਿੰਦੀ ’ਚ ਗੱਲ ਕਰ ਰਹੀ ਹਾਂ। ਮੈਂ ਆਪਣੀ ਪਾਰਟੀ ਦੀ ਪ੍ਰਤੀਨਿਧਤਾ ਹਰ ਜਗ੍ਹਾ, ਪੂਰੇ ਭਾਰਤ ’ਚ, ਇੱਥੋਂ ਤੱਕ ਕਿ ਦੂਜੇ ਦੇਸ਼ਾਂ ’ਚ ਫੈਲਾਉਣਾ ਚਾਹੁੰਦੀ ਹਾਂ, ਇਸੇ ਲਈ ਹਿੰਦੀ ’ਚ ਗੱਲ ਕਰ ਰਹੀ ਹਾਂ। ਤਾਮਿਲਨਾਡੂ ’ਚ ਹੁਣ ਤੱਕ ਡੀ. ਐੱਮ. ਕੇ. ਸੱਤਾ ’ਚ ਸੀ। ਉਸ ਦਾ ਹਿੰਦੀ ਵਿਰੋਧ ਮਸ਼ਹੂਰ ਹੈ। ਹਿੰਦੀ ਦਾ ਵਿਰੋਧ ਕਰਦੇ-ਕਰਦੇ ਉਹ ਹਿੰਦੀ ਭਾਸ਼ੀਆਂ ਨੂੰ ਜਦੋਂ ਚਾਹੁਣ ਉਦੋਂ ਕੁੱਟ ਦਿੰਦੇ ਸਨ। ਇਕ ਵਾਰ ਉਨ੍ਹਾਂ ਨੇ ਹਿੰਦੀ ਵਾਲਿਆਂ ਨੂੰ ਗੋਲਗੱਪੇ ਵੇਚਣ ਵਾਲਾ ਕਿਹਾ ਸੀ। ਜਿਵੇਂ ਕਿ ਗੋਲਗੱਪੇ ਵੇਚ ਕੇ ਰੋਜ਼ੀ-ਰੋਟੀ ਕਮਾਉਣਾ ਕਿੰਨੀ ਗਲਤ ਗੱਲ ਹੈ ਅਤੇ ਉਹ ਇਨਸਾਨ ਹੀ ਨਹੀਂ ਹੁੰਦੇ।

ਬਹੁਤ ਪਹਿਲਾਂ ਚੇਨਈ ਗਈ ਸੀ। ਉਦੋਂ ਇਸ ਨੂੰ ਮਦਰਾਸ ਨਾਂ ਨਾਲ ਜਾਣਿਆ ਜਾਂਦਾ ਸੀ। ਉੱਥੇ ਲੋਕ ਹਿੰਦੀ ’ਚ ਗੱਲ ਕਰਦੇ ਹੀ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ। ਜਿਵੇਂ ਹਿੰਦੀ ਬੋਲਣਾ ਕਿੰਨਾ ਵੱਡਾ ਅਪਰਾਧ ਹੋਵੇ। ਇਹੀ ਨਹੀਂ, ਆਟੋ, ਟੈਕਸੀ ਵਾਲੇ ਹਿੰਦੀ ’ਚ ਬੋਲਣ ’ਤੇ ਉਤਾਰਨ ਦੀ ਧਮਕੀ ਦਿੰਦੇ ਸਨ।

ਹੋਟਲਾਂ ਤੱਕ ’ਚ ਤੁਸੀਂ ਹਿੰਦੀ ਬੋਲ ਕੇ ਖਾਣਾ ਨਹੀਂ ਮੰਗਵਾ ਸਕਦੇ ਸੀ। ਮੁਸ਼ਕਿਲ ਇਹ ਸੀ ਕਿ ਤਾਮਿਲ ਆਉਂਦੀ ਨਹੀਂ ਸੀ ਅਤੇ ਅੰਗਰੇਜ਼ੀ ਬਹੁਤ ਸਾਰੇ ਲੋਕ ਸਮਝਦੇ ਨਹੀਂ ਸਨ। ਇਸ ਲਈ ਤੈਅ ਕੀਤਾ ਕਿ ਹੁਣ ਉੱਥੇ ਕਦੇ ਨਹੀਂ ਜਾਣਾ ਹੈ। ਜਿੱਥੇ ਇਕ ਭਾਸ਼ਾ ਬੋਲਣ ’ਤੇ ਤੁਹਾਡੇ ਨਾਲ ਕਿਸੇ ਦੁਸ਼ਮਣ ਦੇਸ਼ ਤੋਂ ਆਏ ਵਿਅਕਤੀ ਵਾਂਗ ਵਿਵਹਾਰ ਕੀਤਾ ਜਾਵੇ, ਤਾਂ ਕੀ ਫਾਇਦਾ।

ਸਿਆਸੀ ਪਾਰਟੀਆਂ ਆਪਣੇ-ਆਪਣੇ ਸਵਾਰਥ ਲਈ ਆਮ ਲੋਕਾਂ ’ਚ ਕਿੰਨੇ ਨਫਰਤ ਦੇ ਬੀਜ ਬੀਜ ਦਿੰਦੀਆਂ ਹਨ, ਇਹ ਇਸ ਗੱਲ ਦੀ ਉਦਾਹਰਣ ਹੈ।

ਪਰ ਸਿਆਸੀ ਪਾਰਟੀਆਂ ਤੋਂ ਵੱਖ ਆਮ ਲੋਕਾਂ ਦੇ ਜੀਵਨ ’ਚ ਕੁਝ ਹੋਰ ਹੀ ਦਿਖਾਈ ਦਿੰਦਾ ਹੈ। ਬਹੁਤ ਸਾਰੀਆਂ ਦੱਖਣ ਭਾਰਤੀ ਹੀਰੋਇਨਾਂ, ਜਦੋਂ ਹਿੰਦੀ ਫ਼ਿਲਮਾਂ ’ਚ ਆਈਆਂ, ਉਦੋਂ ਹੀ ਉਨ੍ਹਾਂ ਨੂੰ ਅਖਿਲ ਭਾਰਤੀ ਪ੍ਰਸਿੱਧੀ ਵੀ ਮਿਲੀ। ਇਸ ਨੂੰ ਸਮੇਂ-ਸਮੇਂ ’ਤੇ ਦਿੱਤੇ ਗਏ ਆਪਣੇ ਇੰਟਰਵਿਊਜ਼ ’ਚ ਉਨ੍ਹਾਂ ਨੇ ਸਵੀਕਾਰ ਵੀ ਕੀਤਾ। ਕਮਲ ਹਾਸਨ ਨੇ ‘ਏਕ ਦੂਜੇ ਕੇ ਲੀਏ’ ਫ਼ਿਲਮ ’ਚ ਕੰਮ ਕੀਤਾ ਸੀ, ਜੋ ਸੁਪਰਹਿੱਟ ਰਹੀ ਸੀ। ਉਹ ਹਿੰਦੀ ਖੇਤਰ ’ਚ ਘਰ-ਘਰ ਦਾ ਨਾਂ ਬਣ ਗਏ ਸਨ ਪਰ ਇਨ੍ਹਾਂ ਦਿਨਾਂ ’ਚ ਉਹ ਆਪਣੇ ਤਿੱਖੇ ਹਿੰਦੀ ਵਿਰੋਧ ਲਈ ਜਾਣੇ ਜਾਂਦੇ ਹਨ। ਸਾਬਕਾ ਮੁੱਖ ਮੰਤਰੀ ਅਤੇ ਆਪਣੇ ਸਮੇਂ ਦੀ ਮਸ਼ਹੂਰ ਹੀਰੋਇਨ ਜੈਲਲਿਤਾ ਨੇ ਤਾਂ ਇਕ ਹਿੰਦੀ ਗਾਣਾ ਵੀ ਗਾਇਆ ਸੀ। ਉਨ੍ਹਾਂ ਦੀ ਆਵਾਜ਼ ਵੀ ਬਹੁਤ ਮਿੱਠੀ ਸੀ। ਬਹੁਤ ਸਾਰੇ ਦੱਖਣ ਭਾਰਤੀ ਲੇਖਕ ਨਿੱਜੀ ਗੱਲਬਾਤ ’ਚ ਇਸ ਲੇਖਿਕਾ ਨੂੰ ਕਹਿ ਚੁੱਕੇ ਹਨ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਹਿੰਦੀ ’ਚ ਹੋਵੇ।

ਐੱਸ. ਕੀਰਤਨਾ ਦੇ ਬਿਆਨ ਤੋਂ ਜ਼ਾਹਿਰ ਹੈ ਕਿ ਉਹ ਵਿਜੇ ਥਲਪਤੀ ਦੇ ਵਿਚਾਰਾਂ ਨੂੰ ਹੀ ਪ੍ਰਗਟ ਕਰ ਰਹੀ ਹੈ। ਭਾਵ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਭਾਰਤ ਭਰ ’ਚ ਉਨ੍ਹਾਂ ਦੀ ਪਾਰਟੀ ਨੇ ਜਗ੍ਹਾ ਬਣਾਉਣੀ ਹੈ, ਤਾਂ ਉਨ੍ਹਾਂ ਨੂੰ ਪ੍ਰਵਾਨਗੀ ਚਾਹੀਦੀ ਹੈ। ਉਹ ਹਿੰਦੀ ਖੇਤਰ ਨੂੰ ਨਾਕਾਰ ਕੇ ਸਫ਼ਲ ਨਹੀਂ ਹੋ ਸਕਦੇ। ਨਾਲ ਹੀ, ਉਹ ਡੀ. ਐੱਮ. ਕੇ. ਦੇ ਹਿੰਦੀ ਵਿਰੋਧ ਤੋਂ ਖੁਦ ਨੂੰ ਵੱਖਰਾ ਦਿਖਾਉਣਾ ਵੀ ਚਾਹੁੰਦੇ ਹਨ। ਵੰਦੇ ਮਾਤਰਮ ਨੂੰ ਜਗ੍ਹਾ ਦੇ ਕੇ ਇਹ ਵੀ ਦੱਸਿਆ ਗਿਆ ਕਿ ਉਹ ਭਾਜਪਾ ਦੀ ਜ਼ਮੀਨ ’ਤੇ ਵੀ ਸੰਨ੍ਹ ਲਗਾਉਣਾ ਚਾਹੁੰਦੇ ਹਨ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।

ਇਕ ਵਾਰ ਬੰਗਾਲ ਦੀ ਪ੍ਰਸਿੱਧ ਲੇਖਿਕਾ ਮਹਾਸ਼ਵੇਤਾ ਦੇਵੀ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਦੀਆਂ ਰਚਨਾਵਾਂ ਦਾ ਹਿੰਦੀ ’ਚ ਅਨੁਵਾਦ ਹੋਇਆ, ਉਦੋਂ ਹੀ ਉਨ੍ਹਾਂ ਨੂੰ ਵੱਡਾ ਪਾਠਕ ਵਰਗ ਮਿਲਿਆ।

ਇਕ ਨਿੱਜੀ ਤਜਰਬਾ ਵੀ ਸਾਂਝਾ ਕਰ ਰਹੀ ਹਾਂ। ਮੇਰੀ ਘਰੇਲੂ ਸਹਾਇਕਾ ਤਾਮਿਲ ਹੈ। ਉਸ ਦੀ ਧੀ ਨੇ ਦਿੱਲੀ ਤੋਂ 12ਵੀਂ ਪਾਸ ਕੀਤੀ। ਫਿਰ ਉਸ ਦਾ ਵਿਆਹ ਤਾਮਿਲਨਾਡੂ ਦੇ ਇਕ ਪਿੰਡ ’ਚ ਹੋ ਗਿਆ। ਉੱਥੇ ਜਾਂਦੇ ਹੀ ਉਸ ਨੂੰ ਇਕ ਸਕੂਲ ’ਚ 10 ਹਜ਼ਾਰ ਰੁਪਏ ਦੀ ਨੌਕਰੀ ਮਿਲ ਗਈ। ਉਸ ਨੂੰ ਹਿੰਦੀ ਪੜ੍ਹਾਉਣ ਦਾ ਕੰਮ ਮਿਲਿਆ। ਇਸ ਪਾਸੇ (ਉਤਰ ਭਾਰਤ ਵਿਚ) ਮਾਤਰ 12ਵੀਂ ਪਾਸ ਨੂੰ ਸ਼ਾਇਦ ਹੀ 10 ਹਜ਼ਾਰ ਰੁਪਏ ਦੀ ਨੌਕਰੀ ਕਿਸੇ ਸਕੂਲ ’ਚ ਮਿਲਦੀ ਪਰ ਉੱਥੇ ਇਹ ਹੋਇਆ। ਭਾਵ ਕਿ ਉੱਥੇ ਆਮ ਲੋਕ ਆਪਣੇ ਬੱਚਿਆਂ ਨੂੰ ਹਿੰਦੀ ਪੜ੍ਹਾਉਣਾ ਚਾਹੁੰਦੇ ਹਨ। ਕਾਰਨ ਇਹ ਕਿ ਉਹ ਇਸ ਪਾਸੇ ਆ ਕੇ ਕੋਈ ਰੋਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਨੂੰ ਭਾਸ਼ਾਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਗੋਂ ਕੁਝ ਸਾਲ ਪਹਿਲਾਂ ਡੀ. ਐੱਮ. ਕੇ. ਨੇ ਵੀ ਆਪਣਾ ਇਕ ਚੋਣ ਪੈਂਫਲੇਟ ਹਿੰਦੀ ’ਚ ਛਪਵਾਇਆ ਸੀ। ਉਨ੍ਹਾਂ ਦੇ ਇਕ ਨੇਤਾ ਨੂੰ ਇਕ ਵਾਰ ਟੀ. ਵੀ. ’ਤੇ ਹਿੰਦੀ ਬੋਲਦੇ ਵੀ ਦੇਖਿਆ ਗਿਆ ਸੀ।

ਹਿੰਦੀ ਖੇਤਰ ’ਚ ਸ਼ਾਇਦ ਹੀ ਤੁਸੀਂ ਅਜਿਹਾ ਸੁਣਿਆ ਹੋਵੇਗਾ ਕਿ ਕਿਸੇ ਨੂੰ ਭਾਸ਼ਾ ਦੇ ਨਾਂ ’ਤੇ ਸਤਾਇਆ ਗਿਆ ਹੋਵੇ, ਭਜਾਇਆ ਗਿਆ ਹੋਵੇ ਜਾਂ ਕੰਮ ਨਾ ਦਿੱਤਾ ਗਿਆ ਹੋਵੇ। ਅੱਜ ਵੀ ਬਹੁਤ ਸਾਰੇ ਕਰਮਚਾਰੀ ਦੱਖਣ ਭਾਰਤੀ ਹਨ ਪਰ ਸ਼ਾਇਦ ਹੀ ਉਨ੍ਹਾਂ ਨੂੰ ਕੋਈ ਸਤਾਉਂਦਾ ਹੈ। ਨਾ ਉਨ੍ਹਾਂ ਦੇ ਖਾਣ-ਪੀਣ ਬਾਰੇ ਕੋਈ ਨਕਾਰਾਤਮਕ ਗੱਲ ਹੁੰਦੀ ਹੈ। ਸਗੋਂ ਦੱਖਣ ਦਾ ਇਡਲੀ, ਡੋਸਾ, ਸਾਂਭਰ, ਰਸਮ, ਬੀਸੇ ਬੇਲੇ ਭਾਤ ਆਦਿ ਉੱਤਰ ਭਾਰਤੀਆਂ ’ਚ ਬਹੁਤ ਹਰਮਨ-ਪਿਆਰੇ ਹਨ।

ਇਕ ਗੱਲ ਹੋਰ, ਨਾ ਜਾਣੇ ਕਿਉਂ ਦੱਖਣ ਭਾਰਤ ’ਚ ਲੋਕ ਸਮਝਦੇ ਹਨ ਕਿ ਇਕ ਹੀਰੋ ਫ਼ਿਲਮਾਂ ’ਚ ਜੋ ਕ੍ਰਾਂਤੀ ਕਰਦਾ ਹੈ, ਉਹ ਜੀਵਨ ਅਤੇ ਸਿਆਸਤ ’ਚ ਵੀ ਕਰ ਸਕਦਾ ਹੈ। ਇਸੇ ਲਈ ਉਹ ਉਨ੍ਹਾਂ ਨੂੰ ਚੋਣ ਜਿਤਾ ਦਿੰਦੇ ਹਨ। ਉਨ੍ਹਾਂ ਦੇ ਜ਼ਬਰਦਸਤ ਫੈਨ ਹੁੰਦੇ ਹਨ। ਵਾਰ-ਵਾਰ ਉਨ੍ਹਾਂ ਨੂੰ ਗੱਦੀ ਸੌਂਪਦੇ ਹਨ। ਕਿਸੇ ਦੀ ਲੰਬੀ ਉਮਰ ਲਈ ਅੰਗਾਰਿਆਂ ’ਤੇ ਚੱਲਦੇ ਹਨ। ਉਨ੍ਹਾਂ ਲਈ ਮੰਦਰ ਬਣਾਉਂਦੇ ਹਨ। ਜੇਕਰ ਕਿਸੇ ਦੀ ਮੌਤ ਹੋ ਜਾਵੇ, ਤਾਂ ਜਾਨ ਤੱਕ ਦੇ ਦਿੰਦੇ ਹਨ। ਜਦਕਿ ਹਿੰਦੀ ਖੇਤਰ ’ਚ ਅਜਿਹਾ ਦਿਖਾਈ ਨਹੀਂ ਦਿੰਦਾ। ਵੱਡੇ ਤੋਂ ਵੱਡੇ ਅਦਾਕਾਰ, ਭਾਵੇਂ ਉਹ ਅਮਿਤਾਭ ਬੱਚਨ ਹੋਣ, ਰਾਜੇਸ਼ ਖੰਨਾ, ਵਿਨੋਦ ਖੰਨਾ, ਧਰਮਿੰਦਰ, ਹੇਮਾ ਮਾਲਿਨੀ, ਉਨ੍ਹਾਂ ਨੂੰ ਸਿਰ ’ਤੇ ਨਹੀਂ ਬਿਠਾਉਂਦੇ। ਉਨ੍ਹਾਂ ਲਈ ਜਾਨ ਨਿਛਾਵਰ ਨਹੀਂ ਕਰਦੇ। ਇਸ ਇਲਾਕੇ ’ਚ ਸ਼ਾਇਦ ਹੀ ਕੋਈ ਅਦਾਕਾਰ ਕਦੇ ਮੁੱਖ ਮੰਤਰੀ ਬਣਿਆ ਹੋਵੇ। ਇਸੇ ਲਈ ਇਨ੍ਹਾਂ ’ਚੋਂ ਜ਼ਿਆਦਾਤਰ ਹੀਰੋ ਸਿਆਸਤ ’ਚ ਸਫ਼ਲ ਨਹੀਂ ਰਹੇ ਹਨ।

ਕਸ਼ਮਾ ਸ਼ਰਮਾ

  • Tamil Nadu
  • changing landscape
  • actor Vijay Thalapathy
  • Tamil Nadu Chief Minister
  • S Keerthana

ਮੁੱਖ ਮੰਤਰੀ ‘ਸਤੀਸ਼ਨ’ ਦੇ ਸਾਹਮਣੇ ਸਹਿਯੋਗੀਆਂ ਨੂੰ ਸੰਤੁਸ਼ਟ ਕਰਨ ਦੀ ਚੁਣੌਤੀ

NEXT STORY

Stories You May Like

  • vijay tvk party 108 mlas resignation
    ਤਾਮਿਲਨਾਡੂ 'ਚ ਸਿਆਸੀ ਭੂਚਾਲ: ਵਿਜੇ ਦੀ ਪਾਰਟੀ TVK ਦਾ ਵੱਡਾ ਐਲਾਨ, 108 ਵਿਧਾਇਕ ਇਕੱਠੇ ਦੇਣਗੇ ਅਸਤੀਫ਼ਾ!
  • tvk chief  vijay  omar abdullah
    TVK ਮੁਖੀ ਨੂੰ ਤਾਮਿਲਨਾਡੂ ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਦਾ ਮਿਲੇ ਮੌਕਾ: ਉਮਰ ਅਬਦੁੱਲਾ
  • sri lankan president dissanayake congratulates vijay
    ਤਾਮਿਲਨਾਡੂ 'ਚ ਸ਼ੁਰੂ ਹੋਇਆ 'ਵਿਜੇ-ਰਾਜ'! ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਦਿੱਤੀਆਂ ਵਧਾਈਆਂ
  • tamil nadu  politics  bjp spots
    ਤਾਮਿਲਨਾਡੂ ਦੀ ਸਿਆਸਤ 'ਚ ਵੱਡਾ ਉਲਟਫੇਰ, BJP ਦੇ ਨੇੜੇ ਆ ਸਕਦੀ ਹੈ DMK!
  • vijay thalapathy take oath cm
    ਤਾਮਿਲਨਾਡੂ 'ਚ ਅੱਜ ਤੋਂ 'ਵਿਜੇ ਸਰਕਾਰ', 10 ਵਜੇ ਚੁੱਕਣਗੇ CM ਅਹੁਦੇ ਦੀ ਸਹੁੰ
  • narendra modi tamil nadu vijay chief minister oath congratulations
    PM ਮੋਦੀ ਨੇ ਵਿਜੇ ਨੂੰ ਤਾਮਿਲਨਾਡੂ ਦੇ CM ਵਜੋਂ ਸਹੁੰ ਚੁੱਕਣ 'ਤੇ ਦਿੱਤੀ ਵਧਾਈ
  • tamil nadu  chief minister  vijay  astrologer  osd
    ਵਿਜੇ ਨੇ ਆਪਣੇ ਜੋਤਸ਼ੀ ਰਾਧਨ ਪੰਡਿਤ ਨੂੰ ਬਣਾਇਆ OSD, ਤਾਮਿਲਨਾਡੂ ਚੋਣਾਂ ਨੂੰ ਲੈ ਕੇ ਕੀਤੀ ਸੀ ਭਵਿੱਖਬਾਣੀ
  • tvk chief vijay
    ਵੱਡੀ ਜ਼ਿੱਤ ਦੇ ਬਾਵਜੂਦ ਵੀ ਤਾਮਿਲਨਾਡੂ 'ਚ ਸਰਕਾਰ ਨਹੀਂ ਬਣਾ ਪਾ ਰਹੇ ਵਿਜੇ! ਜਾਣੋ ਵਜ੍ਹਾ
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • boy dead on road accident
    ਖੜ੍ਹੇ ਟਿੱਪਰ 'ਚ ਮੋਟਰਸਾਈਕਲ ਦੇ ਵੱਜਣ ਕਾਰਨ ਵਾਪਰਿਆ ਹਾਦਸਾ, ਇਕ ਦੀ ਮੌਤ
  • punjab weather raining heatwave alert
    ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ 'ਤੀ ਵੱਡੀ ਭਵਿੱਖਬਾਣੀ! ਘਰੋਂ ਨਿਕਲਣ...
  • new orders issued for vehicle owners gave ultimatum of three days
    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ...
  • innocent boy beaten on suspicion of theft in jalandhar
    ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...
  • street light  has not improved in jalandhar
    ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ...
  • municipal council nagar panchayat elections to be held in jalandhar
    ਜਲੰਧਰ ਵਿਖੇ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 342 ਉਮੀਦਵਾਰ ਮੈਦਾਨ...
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
Trending
Ek Nazar
pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • chief minister satish faces the challenge
      ਮੁੱਖ ਮੰਤਰੀ ‘ਸਤੀਸ਼ਨ’ ਦੇ ਸਾਹਮਣੇ ਸਹਿਯੋਗੀਆਂ ਨੂੰ ਸੰਤੁਸ਼ਟ ਕਰਨ ਦੀ ਚੁਣੌਤੀ
    • the atrocities being committed by some people shame humanity
      ‘ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ’ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਰਿੰਦਗੀਆਂ!
    • why did the rss call for talks with pakistan
      ਆਰ. ਐੱਸ. ਐੱਸ. ਨੇ ਕਿਉਂ ਦਿੱਤਾ ਪਾਕਿਸਤਾਨ ਨਾਲ ਗੱਲਬਾਤ ਦਾ ਸੱਦਾ?
    • the past and future politics of the persecution of bengalis
      ਬੰਗਾਲੀਆਂ ’ਤੇ ਅੱਤਿਆਚਾਰ ਦਾ ਪਿਛਲਾ ਹਿਸਾਬ ਅਤੇ ਅਗਲੀ ਰਣਨੀਤੀ
    • why destroy fertile land
      ਉਪਜਾਊ ਭੂਮੀ ਦੀ ਤਬਾਹੀ ਕਿਉਂ?
    • frugality must become a social culture
      ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ
    • was trump  s china trip a success or a failure
      ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
    • issues were hidden from public knowledge
      ਮੁੱਦਿਆਂ ਨੂੰ ਲੋਕਾਂ ਦੀ ਜਾਣਕਾਰੀ ਤੋਂ ਲੁਕੋਇਆ ਗਿਆ
    • pm modi
      ਚਾਹ ਦੀ ਭੱਠੀ ਤੋਂ ਸੰਸਦ ਦੇ ਗਲਿਆਰਿਆਂ ਤੱਕ ਮੋਦੀ
    • online censorship
      ਆਨਲਾਈਨ ਸੈਂਸਰਸ਼ਿਪ ਅਤੇ ਸਿਆਸੀ ਤਾਨਾਸ਼ਾਹੀ ਵੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +