Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    5:45:43 PM

  • pong dam water level cross 1357 foot

    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ ਦੇ...

  • deep dhillon  s special interview

    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਿਮੰਦਰ,...

  • union finance minister sitharaman gives new suggestions to psbs

    ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ PSBs ਨੂੰ Gen Z...

  • flight incident

    ਟੇਕ-ਆਫ਼ ਕਰਨ ਲੱਗਿਆਂ ਰਨਵੇਅ ਨਾਲ ਟਕਰਾ ਗਈ ਜਹਾਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਟੀਲ ਫ੍ਰੇਮ ਦਾ ਮੁੜ-ਨਿਰਮਾਣ : ਸ਼ਾਸਨ ਕਰਨ ਤੋਂ ਲੈ ਕੇ ਸੇਵਾ ਤੱਕ, ਸਮਾਂਬੱਧ ਸੁਧਾਰਾਂ ਦਾ ਸਿਲਸਿਲਾ

BLOG News Punjabi(ਬਲਾਗ)

ਸਟੀਲ ਫ੍ਰੇਮ ਦਾ ਮੁੜ-ਨਿਰਮਾਣ : ਸ਼ਾਸਨ ਕਰਨ ਤੋਂ ਲੈ ਕੇ ਸੇਵਾ ਤੱਕ, ਸਮਾਂਬੱਧ ਸੁਧਾਰਾਂ ਦਾ ਸਿਲਸਿਲਾ

  • Edited By Shubam Kumar,
  • Updated: 19 Aug, 2026 04:56 PM
Blog
rebuilding the steel frame
  • Share
    • Facebook
    • Tumblr
    • Linkedin
    • Twitter
  • Comment

ਜਦੋਂ ਅੰਗਰੇਜ਼ 1947 ’ਚ ਭਾਰਤ ਛੱਡ ਕੇ ਵਾਪਸ ਬਰਤਾਨੀਆ ਜਾਣ ਲੱਗੇ, ਤਾਂ ਉਹ ਆਪਣੇ ਪਿੱਛੇ ਇਕ ਮੁਹਾਵਰਾ ਛੱਡ ਗਏ : ‘ਸਟੀਲ ਫ੍ਰੇਮ’। ਇਸ ਨੂੰ ਉਹ ਭਾਰਤੀ ਸਿਵਲ ਸੇਵਾ ਆਖਦੇ ਸਨ, ਉਹ ਪ੍ਰਸ਼ਾਸਨਿਕ ਢਾਂਚਾ ਜਿਸ ਦੇ ਜ਼ਰੀਏ ਬਰਤਾਨਵੀ ਰਾਜ ਆਪਣੀ ਹਕੂਮਤ ਚਲਾਉਂਦਾ ਸੀ। ਸਟੀਲ ਆਸਾਨੀ ਨਾਲ ਨਹੀਂ ਝੁਕਦਾ ਅਤੇ ਇਹੀ ਅਸਲ ਗੱਲ ਸੀ। ਇਹ ਢਾਂਚਾ ਇਕ ਸਾਮਰਾਜ ਨੂੰ ਸਥਿਰ ਬਣਾਈ ਰੱਖਣ ਲਈ ਬਣਾਇਆ ਗਿਆ ਸੀ, ਨਾ ਕਿ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਲਈ ਜਿਨ੍ਹਾਂ ’ਤੇ ਇਸ ਨੇ ਸ਼ਾਸਨ ਕੀਤਾ ਸੀ। ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਸਾਨੂੰ ਉਹ ਫ੍ਰੇਮ ਵਿਰਾਸਤ ’ਚ ਮਿਲਿਆ। ਅਸੀਂ ਉਸ ਨੂੰ ਨਵਾਂ ਨਾਂ ਦਿੱਤਾ, ਉਸ ਨੂੰ ਖਾਦੀ ਦਾ ਜਾਮਾ ਪਹਿਨਾਇਆ ਅਤੇ ਆਪਣੇ ਆਪ ਨੂੰ ਦੱਸਿਆ ਕਿ ਹੁਣ ਇਹ ਸਾਡਾ ਆਪਣਾ ਹੈ ਪਰ ਕੰਟਰੋਲ ਲਈ ਬਣਾਇਆ ਗਿਆ ਫ੍ਰੇਮ ਸੁਭਾਵਿਕ ਤੌਰ ’ਤੇ ਸੇਵਾ ਲਈ ਬਣਾਇਆ ਗਿਆ ਢਾਂਚਾ ਨਹੀਂ ਹੈ ਅਤੇ ਸਾਡੇ ਗਣਰਾਜ ਦੇ ਪਹਿਲੇ ਕਈ ਦਹਾਕਿਆਂ ਤੱਕ, ਭਾਰਤ ਆਪਣੇ ਬਸਤੀਵਾਦੀ ਦੇਸ਼ ਦੇ ਢਾਂਚੇ ਦੇ ਅੰਦਰ ਹੀ ਬਣਿਆ ਰਿਹਾ।

ਜੇਕਰ ਨਰਿੰਦਰ ਮੋਦੀ, ਜੋ ਆਪਣੀ ਦੂਰ-ਦਰਸ਼ੀ ਸੋਚ ਲਈ ਜਾਣੇ ਜਾਂਦੇ ਹਨ, ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਨਾ ਸੰਭਾਲਦੇ, ਤਾਂ ਸ਼ਾਇਦ ਇਹ ਅੱਜ ਵੀ ਅਣ-ਛੂਹਿਆ ਹੀ ਰਹਿੰਦਾ।

ਸੋਚੋ ਕਿ ਅਸੀਂ ਕਿੱਥੋਂ ਸ਼ੁਰੂਆਤ ਕੀਤੀ। 2014 ’ਚ, ਕੇਂਦਰ ਸਰਕਾਰ ਕੋਲ ਇਕ ਨਾਗਰਿਕ ਦੀ ਸ਼ਿਕਾਇਤ ਜੇਕਰ ਹੱਲ ਕਰ ਦਿੱਤੀ ਜਾਂਦੀ ਸੀ, ਤਾਂ ਇਸ ਨੂੰ ਕਰਨ ’ਚ ਔਸਤਨ 157 ਦਿਨ ਲੱਗਦੇ ਸਨ। ਜੇਕਰ ਸ਼ਿਕਾਇਤ ਦਰਜ ਵੀ ਕਰ ਲਈ ਜਾਂਦੀ ਸੀ, ਤਾਂ ਇਸ ਦਾ ਮਤਲਬ ਦੇਸ਼ ਭਰ ’ਚ ਫੈਲੇ ਮੁਸ਼ਕਲ ਨਾਲ 10,000 ਸ਼ਿਕਾਇਤ ਅਧਿਕਾਰੀਆਂ ਵਾਲੀ ਇਕ ਪ੍ਰਣਾਲੀ ਨੂੰ ਖੋਜਣਾ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਤੱਕ ਪਹੁੰਚ ਨਹੀਂ ਸੀ ਅਤੇ ਉਹ ਸਾਰੇ ਕਿਸੇ ਵੀ ਅਸਲ ਸਮਾਂ-ਹੱਦ ਪ੍ਰਤੀ ਕੋਈ ਜਵਾਬਦੇਹੀ ਨਹੀਂ ਰੱਖਦੇ ਸਨ। ਨੌਕਰੀ ਲਈ ਸਰਕਾਰੀ ਦਫ਼ਤਰ ਦੇ ਬਾਹਰ ਕਤਾਰ ’ਚ ਖੜ੍ਹਾ ਇਕ ਨੌਜਵਾਨ, ਆਪਣੇ ਪਤੀ ਦੀ ਪੈਨਸ਼ਨ ਫ਼ਾਈਲ ਦਾ ਪਤਾ ਲਗਾ ਰਹੀ ਇਕ ਵਿਧਵਾ, ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਇਕ ਕਿਸਾਨ ਕਿ ਉਸ ਦੇ ਫ਼ਸਲ ਬੀਮਾ ਦਾਅਵੇ ਦੀ ਫ਼ਾਈਲ ਕਿਸੇ ਮੰਤਰਾਲੇ ਦੀ ਅਲਮਾਰੀ ’ਚੋਂ ਕਿਉਂ ਗਾਇਬ ਹੋ ਗਈ, ਇਨ੍ਹਾਂ ਸਾਰਿਆਂ ਦੇ ਸਾਹਮਣੇ ਇਕੋ ਸਥਿਤੀ ਸੀ। ਉਨ੍ਹਾਂ ਦਾ ਸਾਹਮਣਾ ਨਾਗਰਿਕਾਂ ਨੂੰ ਉਡੀਕ ਕਰਵਾਉਣ ਲਈ ਡਿਜ਼ਾਈਨ ਕੀਤੀ ਗਈ ਇਕ ਪ੍ਰਣਾਲੀ ਨਾਲ ਅਤੇ ਅਜਿਹੇ ਅਧਿਕਾਰੀਆਂ ਨਾਲ ਸੀ, ਜਿਨ੍ਹਾਂ ਦੀ ਕਿਸੇ ਵੀ ਨਤੀਜੇ ਪ੍ਰਤੀ ਕੋਈ ਜਵਾਬਦੇਹੀ ਨਹੀਂ ਸੀ। ਇਹ ਸਿਰਫ਼ ਅਯੋਗਤਾ ਨਹੀਂ ਸੀ। ਇਹ ਉਸ ਪ੍ਰਸ਼ਾਸਨ ਦਾ ਆਖ਼ਰੀ ਜਿਊਂਦਾ ਹਿੱਸਾ ਸੀ, ਜਿਸ ਦਾ ਨਿਰਮਾਣ ਹੱਲ ਮੁਹੱਈਆ ਕਰਵਾਉਣ ਦੀ ਬਜਾਏ ਡਰਾਉਣ ਲਈ ਕੀਤਾ ਗਿਆ ਸੀ।

ਅੱਜ ਦੇ ਨਾਲ ਇਸ ਦੀ ਤੁਲਨਾ ਰਾਏ ਦਾ ਵਿਸ਼ਾ ਨਹੀਂ ਹੈ; ਇਹ ਅੰਕੜਿਆਂ ’ਚ ਬਿਆਨ ਕੀਤੀ ਗਈ ਹੈ। ਸ਼ਿਕਾਇਤਾਂ ਦੇ ਨਿਪਟਾਰੇ ਦਾ ਸਮਾਂ 157 ਦਿਨਾਂ ਤੋਂ ਘਟ ਕੇ 15 ਦਿਨ ਰਹਿ ਗਿਆ ਹੈ। ਅੱਜ ਸਾਡੀ ਪ੍ਰਣਾਲੀ 9 ਗੁਣਾ ਜ਼ਿਆਦਾ ਸ਼ਿਕਾਇਤਾਂ ਦਾ ਨਿਪਟਾਰਾ ਕਰਦੀ ਹੈ, ਸਾਲਾਨਾ ਲਗਭਗ 3 ਲੱਖ ਤੋਂ ਵੱਧ ਕੇ 27 ਲੱਖ ਸ਼ਿਕਾਇਤਾਂ ਦਾ। ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਲੇ ਅਧਿਕਾਰੀਆਂ ਦੀ ਗਿਣਤੀ 10 ਗੁਣਾ ਤੋਂ ਵਧ ਕੇ ਇਕ ਲੱਖ ਤੱਕ ਪਹੁੰਚ ਗਈ ਹੈ। ਇਸ ਸਾਲ ਮਾਰਚ ’ਚ ਹੀ, ਕੇਂਦਰੀ ਸਕੱਤਰੇਤ ਨੇ ਲਗਾਤਾਰ 45ਵੇਂ ਮਹੀਨੇ 1 ਲੱਖ ਸ਼ਿਕਾਇਤਾਂ ਦੇ ਨਿਪਟਾਰੇ ਦਾ ਅੰਕੜਾ ਪਾਰ ਕਰ ਲਿਆ ਹੈ। ਅਸੀਂ ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਪਟਾਰਾ ਅਤੇ ਨਿਗਰਾਨੀ ਪ੍ਰਣਾਲੀ (ਸੀ. ਪੀ. ਜੀ. ਆਰ. ਏ. ਐੱਮ. ਐੱਸ.) ਨੂੰ ਇਕ ਅਜਿਹੇ ਪਲੇਟਫਾਰਮ ਵਜੋਂ ਵਿਕਸਿਤ ਕੀਤਾ ਹੈ ਜੋ ਹੁਣ 22 ਭਾਸ਼ਾਵਾਂ ’ਚ ਗੱਲ ਕਰਦਾ ਹੈ ਅਤੇ ਮਸਨੂਈ ਬੁੱਧੀ ਦੀ ਵਰਤੋਂ ਕਰ ਕੇ ਕਿਸੇ ਨਾਗਰਿਕ ਦੀ ਸ਼ਿਕਾਇਤ ਨੂੰ ਸਹੀ ਡੈਸਕ ਤੱਕ ਪਹੁੰਚਾਉਂਦਾ ਹੈ। ਇੱਥੋਂ ਤੱਕ ਕਿ ਇਹ ਇਕ ਦੂਰ-ਦੁਰਾਡੇ ਪਿੰਡ ’ਚ ਇਕ ਕਿਸਾਨ ਦੀ ਆਵਾਜ਼ ’ਚ, ਉਸ ਦੀ ਆਪਣੀ ਭਾਸ਼ਾ ’ਚ, ਇਕ ਚੈਟਬੋਟ ਰਾਹੀਂ ਸ਼ਿਕਾਇਤ ਦਰਜ ਕਰਨ ਦੇ ਯੋਗ ਬਣਾਉਂਦਾ ਹੈ। ਕਾਫ਼ੀ ਸੋਚ-ਸਮਝ ਕੇ, ਅਸੀਂ ਇਸ ਦਾ ਨਾਂ ‘ਸਮਾਧਾਨ ਦੀਦੀ’ ਭਾਵ ‘ਸਮੱਸਿਆ ਦਾ ਹੱਲ ਕਰਨ ਵਾਲੀ ਭੈਣ’, ਰੱਖਿਆ ਸੀ।

ਪਰ ਉਹ ਡੂੰਘਾ ਬਦਲਾਅ, ਜਿਸ ਨੂੰ ਮੈਂ ਸਟੀਲ ਫ੍ਰੇਮ ਦਾ ਅਸਲ ਸੁਧਾਰ ਮੰਨਦਾ ਹਾਂ, ਉਹ ਡਿਜ਼ੀਟਲ ਪਲੰਬਿੰਗ ਨਹੀਂ ਹੈ। ਇਹ ਇਸ ਸੋਚ ’ਚ ਬਦਲਾਅ ਹੈ ਕਿ ਅਸੀਂ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਵੇਂ ਤਿਆਰ ਕਰਦੇ ਹਾਂ। 70 ਸਾਲਾਂ ਤੱਕ, ਸਰਕਾਰ ‘ਨਿਯਮ-ਅਾਧਾਰਿਤ’ ਸੱਭਿਆਚਾਰ ’ਤੇ ਚੱਲਦੀ ਰਹੀ-ਇਕ ਅਧਿਕਾਰੀ ਨੂੰ ਇਸ ਗੱਲ ’ਤੇ ਪਰਖਿਆ ਜਾਂਦਾ ਸੀ ਕਿ ਕੀ ਉਸ ਨੇ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਜਾਂ ਨਹੀਂ, ਨਾ ਕਿ ਇਸ ਗੱਲ ’ਤੇ ਕਿ ਉਸ ਨੇ ਨਾਗਰਿਕ ਦੀ ਸਮੱਸਿਆ ਹੱਲ ਕੀਤੀ ਹੈ ਜਾਂ ਨਹੀਂ। 2020 ਵਿਚ, ਅਸੀਂ ‘ਮਿਸ਼ਨ ਕਰਮਯੋਗੀ’ ਸ਼ੁਰੂ ਕੀਤਾ, ਜੋ ਪ੍ਰਸ਼ਾਸਨਿਕ ਸੇਵਾ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਪ੍ਰੋਗਰਾਮ ਹੈ। ਅਸੀਂ ਇਸ ਪ੍ਰੋਗਰਾਮ ਨੂੰ ਇਸੇ ‘ਭੂਮਿਕਾ-ਅਾਧਾਰਿਤ’ ਸੱਭਿਆਚਾਰ ’ਚ ਤਬਦੀਲ ਕਰਨ ਲਈ ਸ਼ੁਰੂ ਕੀਤਾ ਸੀ, ਜਿੱਥੇ ਇਕ ਅਧਿਕਾਰੀ ਨੂੰ ਇਸ ਆਧਾਰ ’ਤੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਸ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਉਸ ਦੀ ਨੌਕਰੀ ਅਸਲ ਵਿਚ ਉਸ ਤੋਂ ਕੀ ਮੰਗ ਕਰਦੀ ਹੈ।

ਅੱਜ ਇਕ ਪਿੰਡ-ਪੱਧਰੀ ਕਲਰਕ ਤੋਂ ਲੈ ਕੇ ਭਾਰਤ ਸਰਕਾਰ ਦੇ ਸਕੱਤਰ ਤੱਕ 1.65 ਕਰੋੜ ਤੋਂ ਵੱਧ ਸਰਕਾਰੀ ਕਰਮਚਾਰੀ ‘ਆਈ. ਜੀ. ਓ. ਟੀ. ਕਰਮਯੋਗੀ’ ਨਾਮਕ ਇਕ ਸਾਂਝੇ ਡਿਜੀਟਲ ਪਲੇਟਫਾਰਮ ’ਤੇ ਸਿੱਖਦੇ ਹਨ, ਜੋ ਹੁਣ ਹਿੰਦੀ ਅਤੇ 17 ਹੋਰ ਭਾਰਤੀ ਭਾਸ਼ਾਵਾਂ ਵਿਚ 5 ਹਜ਼ਾਰ ਤੋਂ ਵੱਧ ਕੋਰਸ ਚਲਾਉਂਦਾ ਹੈ। ਹੁਣ ਨਿਰੰਤਰ ਸਿੱਖਣਾ ਇਕ ਅਜਿਹਾ ਗੁਣ ਨਹੀਂ ਰਹਿ ਗਿਆ, ਜਿਸ ਦਾ ਕੋਈ ਚੰਗਾ ਅਧਿਕਾਰੀ ਅਭਿਆਸ ਕਰਦਾ ਹੈ, ਸਗੋਂ ਇਸ ਨੂੰ ਸਿੱਧੇ ਤੌਰ ’ਤੇ ਉਸ ਦੇ ਕਰੀਅਰ ਨਾਲ ਜੁੜਿਆ ਹੋਇਆ ਇਕ ਮਿਆਰ (ਮੈਟ੍ਰਿਕ) ਬਣਾ ਦਿੱਤਾ ਗਿਆ ਹੈ। ਇਹ ਕਾਰਗੁਜ਼ਾਰੀ ਦੀ ਜਵਾਬਦੇਹੀ ਹੈ, ਇਕ ਨਾਅਰੇ ਵਜੋਂ ਨਹੀਂ, ਸਗੋਂ ਇਕ ਪ੍ਰਣਾਲੀ ਵਜੋਂ।

ਅਸੀਂ ਅਧਿਕਾਰੀਆਂ ਦੀ ਭਰਤੀ ਅਤੇ ਸਿਖਲਾਈ ਦੇ ਢੰਗ ਵਿਚੋਂ ਬਸਤੀਵਾਦੀ ਨਿਸ਼ਾਨੀਆਂ ਨੂੰ ਹਟਾਉਣ ਲਈ ਚੁੱਪਚਾਪ ਪਰ ਲਗਾਤਾਰ ਕੰਮ ਕੀਤਾ ਹੈ। ਅਸੀਂ 1600 ਤੋਂ ਵੱਧ ਅਪ੍ਰਚੱਲਿਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਦਾ ਮਕਸਦ ਸਿਰਫ਼ ਸਾਨੂੰ ਇਹ ਯਾਦ ਦਿਵਾਉਣਾ ਸੀ ਕਿ ਪਹਿਲਾਂ ਸਾਡੇ ’ਤੇ ਕਿਸ ਨੇ ਸ਼ਾਸਨ ਕੀਤਾ ਸੀ।

ਪਿਛਲੇ ਕੁਝ ਸਾਲਾਂ ਵਿਚ ਰੋਜ਼ਗਾਰ ਮੇਲਿਆਂ ਰਾਹੀਂ 12 ਲੱਖ ਤੋਂ ਵੱਧ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜੋ ਸੰਪਰਕ ਅਤੇ ਪ੍ਰਭਾਵ ਦੇ ਪੁਰਾਣੇ ਰਿਵਾਜ ਤੋਂ ਬਿਨਾਂ ਵੰਡੇ ਗਏ ਹਨ। ਇਹ ਸਹੂਲਤ ਹੁਣ ਇਕ ਪੈਨਸ਼ਨਰ ਕੋਲ ਹੈ, ਜੋ ਹੁਣ ਬੈਂਕ ਦੀ ਕਤਾਰ ਵਿਚ ਖੜ੍ਹੇ ਹੋਣ ਦੀ ਬਜਾਏ ਆਪਣੇ ਘਰ ਤੋਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਬਣਾ ਸਕਦਾ ਹੈ। ਇਕ ਨੌਜਵਾਨ ਚਾਹਵਾਨ ਵਿਦਿਆਰਥੀ ਕੋਲ ਹੁਣ ਹਰ ਪ੍ਰੀਖਿਆ ਲਈ ਇਕੋ ਫਾਰਮ ਭਰਨ ਦੀ ਬਜਾਏ ਯੂ. ਪੀ. ਐੱਸ. ਸੀ. ਪੋਰਟਲ ’ਤੇ ਇਕ ਵਾਰ ਰਜਿਸਟ੍ਰੇਸ਼ਨ ਕਰਨ ਦੀ ਸਹੂਲਤ ਹੈ। ਸਰਕਾਰੀ ਸੇਵਾ ਵਿਚ ਓ. ਬੀ. ਸੀ. ਪ੍ਰਤੀਨਿਧਤਾ 2014 ਵਿਚ 19 ਫੀਸਦੀ ਤੋਂ ਵਧ ਕੇ 27 ਫੀਸਦੀ ਹੋ ਗਈ ਹੈ।

ਅੰਗਰੇਜ਼ਾਂ ਨੇ ਸਾਡੇ ਲਈ ਜੋ ਸਟੀਲ ਫ੍ਰੇਮ ਛੱਡਿਆ ਸੀ, ਉਹ ਕਦੇ ਵੀ ਰਾਤੋ-ਰਾਤ ਨਸ਼ਟ ਨਹੀਂ ਹੋਣ ਵਾਲਾ ਸੀ ਅਤੇ ਨਾ ਹੀ ਹੋਣਾ ਚਾਹੀਦਾ ਸੀ; ਸੰਸਥਾਵਾਂ ਯਾਦਾਂ ਨੂੰ ਸੰਭਾਲਦੀਆਂ ਹਨ ਅਤੇ ਯਾਦਾਂ ਦੀ ਆਪਣੀ ਵਰਤੋਂ ਹੁੰਦੀ ਹੈ। ਇਨ੍ਹਾਂ 12 ਸਾਲਾਂ ਵਿਚ ਅਸੀਂ ਇਸ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਚੁੱਪਚਾਪ, ਵੱਖ-ਵੱਖ ਸੇਵਾਵਾਂ ਰਾਹੀਂ, ਵੱਖ-ਵੱਖ ਨਿਯਮਾਂ ਰਾਹੀਂ, ਤਾਂ ਜੋ ਜਿਸ ਢਾਂਚੇ ਨੇ ਕਦੇ ਇਕ ਸਾਮਰਾਜ ਨੂੰ ਸੰਭਾਲਿਆ ਸੀ, ਉਹੀ ਹੁਣ ਉਸ ਵਿਵਸਥਾ ਨੂੰ ਸਹਾਰਾ ਦੇ ਸਕੇ, ਜਿਸ ਦਾ ਵਾਅਦਾ ਸਾਡੇ ਸੰਵਿਧਾਨ ਨੇ ਅਸਲ ਵਿਚ ਆਪਣੇ ਲੋਕਾਂ ਨਾਲ ਕੀਤਾ ਸੀ-ਅਜਿਹੀ ਸਰਕਾਰ ਜੋ ਸ਼ਾਸਨ ਕਰਨ ਦੀ ਬਜਾਏ ਸੇਵਾ ਕਰੇ ਅਤੇ ਸਿਰਫ਼ ਪ੍ਰਸ਼ਾਸਨ ਕਰਨ ਦੀ ਬਜਾਏ ਜਨਤਾ ਪ੍ਰਤੀ ਜਵਾਬਦੇਹ ਹੋਵੇ।

(ਲੇਖਕ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਹਨ।)

-ਡਾ. ਜਿਤੇਂਦਰ ਸਿੰਘ

  • Rebuilding
  • Steel Frame
  • Governance to Service
  • Series
  • Timely Reforms

ਹੋਟਲਾਂ, ਕਲੱਬਾਂ ਆਦਿ ’ਚ ਲੱਗ ਰਹੀ ਅੱਗ, ਜਾਨ-ਮਾਲ ਦਾ ਹੋ ਰਿਹਾ ਨੁਕਸਾਨ!

NEXT STORY

Stories You May Like

  • rbi governor  s big statement regarding mdr on upi
    UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'
  • lok sabha  tribunal reforms  four important bills
    ਲੋਕ ਸਭਾ 'ਚ ਟ੍ਰਿਬਿਊਨਲ ਸੁਧਾਰਾਂ ਸਣੇ ਚਾਰ ਮਹੱਤਵਪੂਰਨ ਬਿੱਲ ਪੇਸ਼, ਕਾਰਵਾਈ 2 ਵਜੇ ਤੱਕ ਮੁਲਤਵੀ
  • sheikh hasina
    ਸ਼ੇਖ ਹਸੀਨਾ ਤੋਂ ਬਾਅਦ ਬੰਗਲਾਦੇਸ਼ 'ਚ ਸੁਧਾਰਾਂ ਦੀ ਰਫ਼ਤਾਰ ਪਈ ਮੱਠੀ
  • pakistan ends losing streak on foreign soil by defeating west indies
    ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਹਰਾ ਕੇ ਵਿਦੇਸ਼ੀ ਸਰਜ਼ਮੀਂ 'ਤੇ ਹਾਰ ਦਾ ਸਿਲਸਿਲਾ ਕੀਤਾ ਖਤਮ
  • gurdaspur sewa kendra employee commits suicide after being upset with manager
    ਗੁਰਦਾਸਪੁਰ ਸੇਵਾ ਕੇਂਦਰ ਦੇ ਕਰਮਚਾਰੀ ਨੇ ਮੈਨੇਜਰ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ
  • pizza pasta momos kanwar yatra without garlic onion food
    ਪਿੱਜ਼ਾ-ਪਾਸਤਾ ਤੋਂ ਲੈ ਕੇ ਮੋਮੋਜ਼ ਤੱਕ ਚੜ੍ਹਿਆ ਕਾਂਵੜ ਯਾਤਰਾ ਦਾ ਰੰਗ ! ਬਿਨਾਂ ਲਸਣ-ਪਿਆਜ਼ ਦੇ ਕੀਤਾ ਜਾ ਰਿਹੈ ਤਿਆਰ
  • community health officers announce strike
    CHO ਨੇ ਮੁੜ ਸ਼ੁਰੂ ਕੀਤੀ ਹੜਤਾਲ, ਗਾਈਡਲਾਈਨਜ਼ ਦੀਆਂ ਕਾਪੀਆਂ ਫੂਕ ਕੇ ਕੀਤਾ ਪ੍ਰਦਰਸ਼ਨ
  • from sindhu  s olympic bronze to two consecutive super 300 titles
    ਸਿੰਧੂ ਦੇ ਓਲੰਪਿਕ ਕਾਂਸੀ ਤਮਗੇ ਤੋਂ ਲੈ ਕੇ ਲਗਾਤਾਰ ਦੋ ਸੁਪਰ 300 ਖਿਤਾਬਾਂ ਤੱਕ, ਪਾਰਕ ਦਿਵਾ ਰਹੇ ਨੇ ਸਫਲਤਾ
  • deep dhillon  s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਿਮੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
  • accident involving two youths riding activa in phagwara
    ਫਗਵਾੜਾ 'ਚ ਐਕਟਿਵਾ ਸਵਾਰ ਦੋ ਜਵਾਕਾਂ ਨਾਲ ਵਾਪਰਿਆ ਹਾਦਸਾ, ਟਰੱਕ ਹੇਠਾਂ ਫਸੀ...
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
Trending
Ek Nazar
raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jharkhand protests
      ਝਾਰਖੰਡ ’ਚ ਵਿਦਿਆਰਥੀਆਂ ਦੀ ਸਮਾਜਿਕ ਮੁੱਦਿਆਂ ਪ੍ਰਤੀ ਵਧਦੀ ਜਾਗਰੂਕਤਾ
    • suicides increasing due to various reasons families
      ‘ਵੱਖ-ਵੱਖ ਕਾਰਨਾਂ ਨਾਲ ਵਧ ਰਹੀਆਂ ਖੁਦਕੁਸ਼ੀਆਂ’ ਉਜੜ ਰਹੇ ਪਰਿਵਾਰ!
    • why the uproar over the term mental naxalite
      ‘ਦਿਮਾਗੀ ਨਕਸਲੀ’ ਸ਼ਬਦ ’ਤੇ ਹੰਗਾਮਾ ਕਿਉਂ?
    • new normal in hormuz
      ਖਾੜੀ ਦੇਸ਼ਾਂ ਨੇ ਹੋਰਮੁਜ਼ ’ਚ ‘ਨਵੇਂ ਆਮ’ ਨੂੰ ਸਵੀਕਾਰਿਆ : ਕੰਟਰੋਲ ਈਰਾਨ ਕੋਲ
    • it is our responsibility to keep our city clean
      ਆਪਣਾ ਸ਼ਹਿਰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ!
    • genz protests
      ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?
    • the need to protect ancient heritage sites of archaeological importance
      ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ...
    • real democracy is not just about the victory of the majority
      ਅਸਲ ਲੋਕਤੰਤਰ ਸਿਰਫ਼ ਬਹੁਮਤ ਦੀ ਜਿੱਤ ਦਾ ਨਾਂ ਨਹੀਂ
    • immortal story of independence to the concept of strong punjab
      15 ਅਗਸਤ ਤੋਂ 2047 : ਆਜ਼ਾਦੀ ਦੀ ਅਮਰਗਾਥਾ ਤੋਂ ‘ਮਜ਼ਬੂਤ ਪੰਜਾਬ’ ਦੇ ਸੰਕਲਪ ਤੱਕ
    • independent india
      ਆਜ਼ਾਦ ਭਾਰਤ ਦੇ ਰਾਹ-ਦਸੇਰੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +