Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    10:14:14 PM

  • punjab weather forcast

    ਪੰਜਾਬ 'ਚ ਆ ਰਿਹਾ ਤੂਫ਼ਾਨ! 23 ਸੂਬਿਆਂ 'ਚ ਅਲਰਟ...

  • famous punjabi singer deeply shocked  mother passes away

    ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ...

  • punjab weather heavy raining yellow alert

    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ...

  • major incident in ferozepur

    ਪੰਜਾਬ : ਕਾਰ 'ਚ ਬੈਠੇ ਬੰਦੇ ਦੇ ਵੱਜੀ ਮੱਥੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੋਨਮ ਅਤੇ ਸੀਆ : ਲੜਕਿਆਂ ਨੂੰ ਮੌਤ ਕਿਉਂ

BLOG News Punjabi(ਬਲਾਗ)

ਸੋਨਮ ਅਤੇ ਸੀਆ : ਲੜਕਿਆਂ ਨੂੰ ਮੌਤ ਕਿਉਂ

  • Edited By Anmol Tagra,
  • Updated: 30 Jun, 2026 05:27 PM
Blog
sonam and sia
  • Share
    • Facebook
    • Tumblr
    • Linkedin
    • Twitter
  • Comment

ਸੋਨਮ ਅਤੇ ਉਸ ਦੇ ਮਿੱਤਰ ਰਾਜ ਵਲੋਂ ਪਤੀ ਰਾਜਾ ਦੇ ਕਥਿਤ ਕਤਲ-ਕਾਂਡ ਨੂੰ ਲੋਕ ਅਜੇ ਭੁੱਲੇ ਨਹੀਂ ਹਨ। ਕਿਸ ਤਰ੍ਹਾਂ ਰਾਜਾ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ ਸੀ ਅਤੇ ਸੋਨਮ ਲਗਾਤਾਰ ਆਪਣੇ ਪ੍ਰੇਮੀ ਦੇ ਸੰਪਰਕ ’ਚ ਸੀ। ਅਜਿਹਾ ਹੀ ਇਕ ਕਾਂਡ ਸੀਆ, ਕੇਤਨ ਅਤੇ ਉਸ ਦੇ ਪ੍ਰੇਮੀ ਮਿੱਤਰ ਚੇਤਨ ਦਾ ਹੈ। ਜਿੱਥੇ ਕੇਤਨ ਨੂੰ ਸੀਆ ਅਤੇ ਉਸ ਦੇ ਪ੍ਰੇਮੀ ਨੇ ਲੋਹਗੜ੍ਹ ਕਿਲ੍ਹੇ ਦੀ ਪਹਾੜੀ ਤੋਂ ਚਾਰ ਸੌ ਮੀਟਰ ਹੇਠਾਂ ਖੱਡ ’ਚ ਧੱਕਾ ਦੇ ਦਿੱਤਾ। ਸੋਨਮ ਅਤੇ ਸੀਆ ਦੇ ਮਾਮਲੇ ’ਚ ਲੜਕਿਆਂ ਦੇ ਪਰਿਵਾਰ ਵਾਲਿਆਂ ਨੇ ਸ਼ੁਰੂ ’ਚ ਇਨ੍ਹਾਂ ਨੂੰ ਦੋਸ਼ੀ ਨਹੀਂ ਮੰਨਿਆ ਪਰ ਬਾਅਦ ’ਚ ਜਦੋਂ ਸੱਚਾਈ ਪਤਾ ਚੱਲੀ, ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਦੋਵੇਂ ਹੀ ਕੁੜੀਆਂ ਦਾ ਵਿਵਹਾਰ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ ਬਹੁਤ ਚੰਗਾ ਸੀ। ਆਪਣੇ-ਆਪਣੇ ਪੁੱਤਾਂ ਨੂੰ ਖੋਹਣ ਤੋਂ ਬਾਅਦ ਦੋਵਾਂ ਹੀ ਪਰਿਵਾਰਾਂ ਨੇ ਇਕ ਸਵਾਲ ਪੁੱਛਿਆ ਕਿ ਜੇਕਰ ਵਿਆਹ ਨਹੀਂ ਕਰਨਾ ਸੀ, ਤਾਂ ਨਾਂਹ ਕਰ ਦਿੰਦੀਆਂ ਪਰ ਮਾਰਿਆ ਕਿਉਂ। ਕੇਤਨ ਦੀ ਭੈਣ ਨੇ ਜਦੋਂ ਸੀਆ ਨਾਲ ਗੱਲ ਕੀਤੀ ਤਾਂ ਉਸ ਨੂੰ ਉਸ ਦੀਆਂ ਗੱਲਾਂ ’ਚ ਵਾਰ-ਵਾਰ ਫੇਰਬਦਲ ਮਿਲਿਆ। ਇੱਥੋਂ ਹੀ ਉਸ ਦਾ ਸ਼ੱਕ ਡੂੰਘਾ ਹੋ ਗਿਆ। ਬਾਅਦ ’ਚ ਇਹ ਵੀ ਪਤਾ ਲੱਗਾ ਕਿ ਸੀਆ ਅਤੇ ਉਸ ਦੇ ਪ੍ਰੇਮੀ ਚੇਤਨ ਨੇ ਗੂਗਲ ’ਤੇ ਇਹ ਵੀ ਸਰਚ ਕੀਤਾ ਸੀ ਕਿ ਮਰਡਰ ਨੂੰ ਟ੍ਰੈਕਿੰਗ ਮੂਵਮੈਂਟ ਕਿਵੇਂ ਬਣਾਈਏ।

ਸੀਆ ਅਤੇ ਸੋਨਮ ਨੇ ਇਕ ਹੀ ਤਰਕ ਦਿੱਤਾ ਕਿ ਉਹ ਆਪਣੇ ਪਰਿਵਾਰ ਵਾਲਿਆਂ ਦੀ ਇੱਜ਼ਤ ਦੀ ਖ਼ਾਤਰ ਵਿਆਹ ਲਈ ਮਨ੍ਹਾ ਨਹੀਂ ਕਰ ਸਕੀਆਂ। ਕਮਾਲ ਹੈ ਨਾ ਕਿ ਕਿਸੇ ਰਿਸ਼ਤੇ ਨੂੰ ਨਾ ਮੰਨਣਾ ਪਰਿਵਾਰ ਦੀ ਇੱਜ਼ਤ ਨੂੰ ਘਟਾਉਂਦਾ ਹੈ, ਕਿਸੇ ਦਾ ਕਤਲ ਕਰਨਾ ਨਹੀਂ।

ਇਸ ਮਾਮਲੇ ਅਤੇ ਅਜਿਹੇ ਹੀ ਮਾਮਲਿਆਂ ’ਚ ਸੋਸ਼ਲ ਮੀਡੀਆ ’ਤੇ ਜੋ ਕੁਝ ਹੁੰਦਾ ਹੈ, ਉਹੀ ਹੋਣ ਲੱਗਾ। ਕੁਝ ਲੋਕ ਕਹਿਣ ਲੱਗੇ ਕਿ ਆਉਣ ਵਾਲੇ ਦਿਨ ਅਜਿਹੇ ਹੋਣਗੇ ਕਿ ਕੋਈ ਲੜਕਾ ਵਿਆਹ ਨਹੀਂ ਕਰੇਗਾ। ਆਖ਼ਰ ਕਿਸ ’ਤੇ ਭਰੋਸਾ ਕਰੀਏ। ਇਕ ਲੜਕਾ ਜੋ ਹਨੀਮੂਨ ’ਤੇ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਗਿਆ ਸੀ, ਇਸ ਕਾਰਨ ਪਤਨੀ ਨੇ ਤਲਾਕ ਮੰਗ ਲਿਆ, ਉਸ ਬਾਰੇ ਕਿਹਾ ਗਿਆ ਕਿ ਚੰਗਾ ਕੀਤਾ ਜੋ ਲੜਕਾ ਆਪਣਿਆਂ ਨੂੰ ਨਾਲ ਲੈ ਗਿਆ ਸੀ, ਨਹੀਂ ਤਾਂ ਕੀ ਪਤਾ ਕਿ ਵਾਪਸ ਪਰਤਦਾ ਕਿ ਨਹੀਂ। ਕਿਸੇ ਨੇ ਲਿਖਿਆ ਕਿ ਉਸ ਦੇ ਸਾਹਮਣਿਓਂ ਇਕ ਬਾਰਾਤ ਜਾ ਰਹੀ ਸੀ। ਲਾੜੇ ਨੂੰ ਦੇਖ ਕੇ ਉਸ ਨੇ ਪੁੱਛਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਤਾਂ ਇਹ ਇੱਥੋਂ ਬਾਰਾਤ ਲੈ ਕੇ ਗਿਆ ਸੀ, ਤਾਂ ਲੋਕਾਂ ਨੇ ਕਿਹਾ ਕਿ ਨਹੀਂ, ਇਹ ਹਨੀਮੂਨ ਤੋਂ ਜ਼ਿੰਦਾ ਪਰਤਣ ਤੋਂ ਬਾਅਦ ਦੀ ਖੁਸ਼ੀ ਹੈ। ਕਈਆਂ ਨੇ ਇਸ ਘਟਨਾ ਦਾ ਉਦਾਹਰਣ ਦਿੰਦੇ ਹੋਏ ਲਿਖਿਆ ਕਿ ਅਕਸਰ ਅਖ਼ਬਾਰਾਂ ’ਚ ਪਤਨੀ ਵਲੋਂ ਪਤੀ ਨੂੰ ਮਾਰਨ ਦੀਆਂ ਖ਼ਬਰਾਂ ਹੁਣ ਆਉਂਦੀਆਂ ਰਹਿੰਦੀਆਂ ਹਨ ਪਰ ਕਿਉਂਕਿ ਇਹ ਲੜਕੇ ਆਮ ਆਰਥਿਕ ਸਥਿਤੀ ਦੇ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਖ਼ਬਰ ਨਹੀਂ ਬਣਦੀ।

ਸੀਆ ਦਾ ਪੱਖ ਲੈਣ ਵਾਲੇ ਕਹਿਣ ਲੱਗੇ ਕਿ ਅਜਿਹੀਆਂ ਘਟਨਾਵਾਂ ਲਈ ਕੁੜੀਆਂ ਦੇ ਮਾਤਾ-ਪਿਤਾ ਜ਼ਿੰਮੇਵਾਰ ਹੁੰਦੇ ਹਨ। ਜਿਨ੍ਹਾਂ ਨਾਲ ਕੁੜੀਆਂ ਕਦੇ ਆਪਣੇ ਮਨ ਦੀ ਗੱਲ ਨਹੀਂ ਕਹਿ ਸਕਦੀਆਂ। ਸਮਾਜਿਕ ਦਬਾਅ ’ਚ ਉਹ ਅਜਿਹੇ ਫੈਸਲੇ ਲੈਂਦੀਆਂ ਹਨ, ਜਿਨ੍ਹਾਂ ਦੇ ਕਾਰਨ ਕਈ ਵਾਰ ਉਹ ਮੁਸੀਬਤ ’ਚ ਫਸ ਜਾਂਦੀਆਂ ਹਨ। ਕਈ ਔਰਤਾਂ ਕਹਿਣ ਲੱਗੀਆਂ ਕਿ ਇਕ ਲੜਕਾ ਕਿਉਂ ਮਰਿਆ, ਪੂਰੀ ਇਸਤਰੀ ਜਾਤੀ ਅਤੇ ਨਾਰੀਵਾਦ ਨੂੰ ਕੋਸਿਆ ਜਾਣ ਲੱਗਾ। ਨਾਰੀਵਾਦ ਥੋੜ੍ਹੇ ਹੀ ਕਹਿੰਦਾ ਹੈ ਕਿ ਕਿਸੇ ਦਾ ਕਤਲ ਕਰੋ। ਇੱਥੇ ਹੀ ਨਹੀਂ, ਇੰਨੀਆਂ ਔਰਤਾਂ ਮਾਰੀਆਂ ਜਾਂਦੀਆਂ ਹਨ, ਸਤਾਈਆਂ ਜਾਂਦੀਆਂ ਹਨ, ਕੋਈ ਮੀਡੀਆ ਚੌਵੀ ਘੰਟੇ ਉਨ੍ਹਾਂ ਨੂੰ ਨਹੀਂ ਦਿਖਾਉਂਦਾ। ਔਰਤਾਂ ਤਾਂ ਸਦੀਆਂ ਤੋਂ ਇਹ ਸਭ ਭੋਗ ਰਹੀਆਂ ਹਨ, ਹੁਣ ਲੜਕਿਆਂ ਦੀ ਵਾਰੀ ਆਈ ਤਾਂ ਰੋਣ ਲੱਗੇ। ਇਨ੍ਹਾਂ ਦਿਨਾਂ ’ਚ ਗੰਭੀਰ ਵਿਚਾਰ ਵਟਾਂਦਰੇ ਦਾ ਚਸ਼ਮਾ ਸਾਡੀਆਂ ਅੱਖਾਂ ’ਤੇ ਇੰਨਾ ਗੂੜ੍ਹਾ ਹੈ ਕਿ ਕਿਸੇ ਦੇ ਕਤਲ ’ਤੇ ਵੀ ਅਸੀਂ ਕਤਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ।

ਸੋਨਮ ਅਤੇ ਸੀਆ ਦੇ ਸਹੁਰੇ ਪਰਿਵਾਰ ਵਾਲੇ ਬਹੁਤ ਅਮੀਰ ਸਨ। ਇਹ ਕੁੜੀਆਂ ਖ਼ੁਦ ਵੀ ਪੜ੍ਹੀਆਂ-ਲਿਖੀਆਂ ਸਨ। ਸੀਆ ਦੇ ਘਰ ਵਾਲੇ ਵੀ ਕੇਤਨ ਦੇ ਘਰ ਵਾਲਿਆਂ ਦੀ ਤਰ੍ਹਾਂ ਵੱਡੇ ਕਾਰੋਬਾਰੀ ਸਨ। ਕੇਤਨ ਵਿਦੇਸ਼ ’ਚ ਪੜ੍ਹਿਆ ਸੀ ਅਤੇ ਛੇ ਸੌ ਕਰੋੜ ਦੀ ਕੰਪਨੀ ਦਾ ਮਾਲਕ ਸੀ। ਸੀਆ ਦਾ ਬੁਆਏਫ੍ਰੈਂਡ ਬੀ. ਬੀ. ਏ. ਤੱਕ ਪੜ੍ਹਿਆ ਹੈ ਅਤੇ ਸੁੱਕੇ ਮੇਵਿਆਂ ਦਾ ਕਾਰੋਬਾਰ ਕਰਦਾ ਹੈ। ਸੋਨਮ ਦੇ ਪਤੀ ਰਾਜਾ ਦਾ ਵੀ ਇਹੀ ਹਾਲ ਸੀ ਅਤੇ ਉਸ ਦਾ ਬੁਆਏਫ੍ਰੈਂਡ ਵੀ ਨਾ ਜ਼ਿਆਦਾ ਪੜ੍ਹਿਆ-ਲਿਖਿਆ ਸੀ, ਨਾ ਹੀ ਉਸ ਦੀ ਆਰਥਿਕ ਸਥਿਤੀ ਚੰਗੀ ਸੀ।

ਜਦੋਂ ਵੀ ਅਜਿਹੇ ਘਟਨਾਕ੍ਰਮ ਸਾਹਮਣੇ ਆਉਂਦੇ ਹਨ, ਤਾਂ ਕਈ ਵਾਰ ਲੱਗਦਾ ਹੈ ਕਿ ਪੁਲਸ ਅਤੇ ਜਾਂਚ ਏਜੰਸੀਆਂ ਦਾ ਕੰਮ ਵਾਕਈ ਕਿੰਨਾ ਔਖਾ ਹੈ। ਪੁਲਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਲੋਹਗੜ੍ਹ ਕਿਲ੍ਹੇ ਦੀਆਂ ਪੌੜੀਆਂ ’ਤੇ ਚੜ੍ਹਦਾ ਇਕ ਅਜਿਹਾ ਨੌਜਵਾਨ ਨਜ਼ਰ ਆਇਆ ਜੋ ਹੁਡੀ ਪਹਿਨੀ ਹੋਇਆ ਸੀ। ਤੁਰੰਤ ਉਸ ਜਗ੍ਹਾ ਦੇ ਤਾਪਮਾਨ ਨੂੰ ਚੈੱਕ ਕੀਤਾ, ਜੋ ਕਿ 33 ਡਿਗਰੀ ਸੀ। ਇੰਨੀ ਗਰਮੀ ’ਚ ਆਖ਼ਰ ਕੋਈ ਹੁਡੀ ਕਿਉਂ ਪਹਿਨੇਗਾ ਅਤੇ ਲਗਾਤਾਰ ਆਪਣੇ ਚਿਹਰੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗਾ।

ਚੇਤਨ ਅਤੇ ਸੀਆ ਨੂੰ ਜਦੋਂ ਫੜਿਆ ਗਿਆ, ਉਨ੍ਹਾਂ ਦੇ ਕਾਲ ਡਿਟੇਲਸ ਖੰਗਾਲੇ ਗਏ, ਤਾਂ ਪਤਾ ਚੱਲਿਆ ਕਿ ਕੁਝ ਹੀ ਦਿਨਾਂ ’ਚ ਉਨ੍ਹਾਂ ਨੇ ਇਕ-ਦੂਜੇ ਨਾਲ ਦੋ ਹਜ਼ਾਰ ਵਾਰ ਗੱਲ ਕੀਤੀ ਸੀ। ਸੀਆ ਪਿਛਲੇ ਅੱਠ ਮਹੀਨਿਆਂ ਤੋਂ ਇਸ ਲੜਕੇ ਚੇਤਨ ਦੇ ਸੰਪਰਕ ’ਚ ਸੀ। ਉਸ ਨੇ ਵਿਆਹ ਪੱਕਾ ਹੋ ਜਾਣ ਤੋਂ ਬਾਅਦ ਵੀ ਇਸ ਨਾਲ ਸੰਪਰਕ ਲਗਾਤਾਰ ਜਾਰੀ ਰੱਖਿਆ। ਕੇਤਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਉਚਾਈ ਤੋਂ ਡਰ ਲੱਗਦਾ ਸੀ ਪਰ ਸੀਆ ਦੇ ਕਹਿਣ ’ਤੇ ਉਹ ਵਾਰ-ਵਾਰ ਲੋਹਗੜ੍ਹ ਕਿਲ੍ਹੇ ਦੇ ਉੱਪਰ ਗਿਆ। ਉਸ ਨੂੰ ਪਹਿਲਾਂ ਵੀ ਧੱਕਾ ਦਿੱਤਾ ਗਿਆ ਸੀ ਪਰ ਉਹ ਬਚ ਗਿਆ।

ਕੱਲ ਸੀਆ ਦਾ ਕੀ ਹੋਵੇਗਾ, ਕਿਹਾ ਨਹੀਂ ਜਾ ਸਕਦਾ। ਕੀ ਪਤਾ ਸੋਨਮ ਵਾਂਗ ਉਸ ਨੂੰ ਵੀ ਜ਼ਮਾਨਤ ਮਿਲ ਜਾਵੇ। ਮਾਮਲਾ ਇੰਨਾ ਲੰਬਾ ਖਿੱਚੋ ਕਿ ਸਭ ਦੀਆਂ ਯਾਦਾਂ ’ਚੋਂ ਇਹ ਕੇਸ ਗਾਇਬ ਹੀ ਹੋ ਜਾਵੇ। ਜੋ ਵੀ ਹੈ, ਭਾਵੇਂ ਲੜਕਾ ਹੋਵੇ ਜਾਂ ਲੜਕੀ, ਇਸ ਤਰ੍ਹਾਂ ਕਿਸੇ ਦੀ ਜਾਨ ਜਾਣਾ ਬਹੁਤ ਦੁਖਦਾਈ ਹੈ।

—ਸ਼ਮਾ ਸ਼ਰਮਾ

  • Sonam and Sia
  • Marriage
  • Lovers

ਸਿਲੈਕਟਿਵ ਗੁੱਸੇ ਨਾਲ ਕਾਂਗਰਸ ਦਾ ਇਤਿਹਾਸ ਨਹੀਂ ਮਿਟ ਸਕਦਾ

NEXT STORY

Stories You May Like

  • sonam wangchuk hospital admission police statement
    ਸੋਨਮ ਵਾਂਗਚੁੱਕ ਨੂੰ ਕਿਉਂ ਚੁੱਕ ਲੈ ਗਈ ਪੁਲਸ, ਹੈਰਾਨ ਕਰੇਗੀ ਅਸਲ ਵਜ੍ਹਾ
  • siya chetan marriage revelation
    ਸੀਆ-ਚੇਤਨ ਮਾਮਲੇ 'ਚ ਸਨਸਨੀਖੇਜ਼ ਖੁਲਾਸਾ: ਵਿਆਹ ਰੋਕਣ ਲਈ ਰੱਚੀ ਸੀ ਅਜਿਹੀ ਸਾਜ਼ਿਸ਼, ਫਿਰ...
  • sonam wangchuk letter
    'ਮੈਂ ਠੀਕ ਹਾਂ, ਮੈਨੂੰ ਜਾਣ ਦਿਓ', ਸੰਸਦ ਮਾਰਚ ਨੂੰ ਲੈ ਕੇ ਸੋਨਮ ਵਾਂਗਚੁਕ ਨੇ ਲਿੱਖੀ ਚਿੱਠੀ
  • sonam wangchuk  wife  high court  safdarjung hospital
    'ਵਾਂਗਚੁਕ ਨੂੰ ਕੀਤਾ ਜਾਵੇ ਰੈਫ਼ਰ..!' ਸੋਨਮ ਦੀ ਪਤਨੀ ਨੇ ਕੀਤਾ ਹਾਈ ਕੋਰਟ ਦਾ ਰੁਖ਼
  • sonam wangchuk  support  ashwini kumar
    ਸੋਨਮ ਵਾਂਗਚੁਕ ਦੇ ਸਮਰਥਨ 'ਚ ਆਏ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਕਿਹਾ-"ਵਰਤ ਤੋੜੋ"
  • hunger strike sonam wangchuk
    ਮੈਨੂੰ ਭੁੱਖ ਹੜਤਾਲ ਖ਼ਤਮ ਕਰਨ ਲਈ ਨਾ ਕਹੋ, 20 ਜੁਲਾਈ ਨੂੰ ਮਾਰਚ 'ਚ ਹੋਵੇ ਸ਼ਾਮਲ: ਸੋਨਮ ਵਾਂਗਚੁਕ
  • sonam wangchuk hunger strike hospital delhi police
    20 ਦਿਨਾਂ ਤੋਂ ਭੁੱਖ-ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੂੰ ਚੁੱਕ ਹਸਪਤਾਲ ਲੈ ਗਈ ਦਿੱਲੀ ਪੁਲਸ, ਗਰਮਾਇਆ ਮਾਹੌਲ
  • hunger strike  sonam wangchuk  hospital  medical report  delhi
    ਕਿਹੋ ਜਿਹੀ ਹੈ 20 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਦੀ ਹਾਲਤ ? ਹਸਪਤਾਲ ਨੇ ਦਿੱਤੀ ਰਿਪੋਰਟ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ ਲਈ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
  • jalandhar corporation issues final sealing notice to hotel meriton
    ਨਿਗਮ ਨੇ ਹੋਟਲ ਮੈਰੀਟਨ ਨੂੰ ਜਾਰੀ ਕੀਤਾ ਫਾਈਨਲ ਸੀਲਿੰਗ ਨੋਟਿਸ, 3 ਦਿਨਾਂ ਦਾ...
Trending
Ek Nazar
big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +