Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 25, 2025

    4:19:54 AM

  • boyfriend hit the girlfriend head on the wall

    ਆਖਰੀ ਵਾਰ ਮਿਲਣ ਲਈ ਬੁਲਾਈ ਪ੍ਰੇਮਿਕਾ, ਫਿਰ ਕਰ'ਤੀ...

  • you will be able to withdraw epfo   money from upi  you just

    UPI ਤੋਂ ਕਢਵਾ ਸਕੋਗੇ EPFO ਦਾ ਪੈਸਾ, ਬਸ ਤੁਹਾਨੂੰ...

  • pakistan army kills 11 terrorists

    ਪਾਕਿਸਤਾਨੀ ਫੌਜ ਨੇ 11 ਅੱਤਵਾਦੀਆਂ ਨੂੰ ਕੀਤਾ ਢੇਰ,...

  • no release even after bail  supreme court says

    ਜ਼ਮਾਨਤ ਤੋਂ ਬਾਅਦ ਵੀ ਰਿਹਾਈ ਨਹੀਂ, ਸੁਪਰੀਮ ਕੋਰਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੌਫੀਆ ਕੁਰੈਸ਼ੀ ਅਤੇ ਵਿਓਮਿਕਾ ਸਿੰਘ : ਭਾਰਤੀ ਬੇਟੀਆਂ ਦੀ ਲਲਕਾਰ

BLOG News Punjabi(ਬਲਾਗ)

ਸੌਫੀਆ ਕੁਰੈਸ਼ੀ ਅਤੇ ਵਿਓਮਿਕਾ ਸਿੰਘ : ਭਾਰਤੀ ਬੇਟੀਆਂ ਦੀ ਲਲਕਾਰ

  • Edited By Rakesh,
  • Updated: 13 May, 2025 05:23 PM
Blog
sophia qureshi and viomika singh  the challenge of indian daughters
  • Share
    • Facebook
    • Tumblr
    • Linkedin
    • Twitter
  • Comment

ਸੋਫੀਆ ਕੁਰੈਸ਼ੀ ਅਤੇ ਵਿਓਮਿਕਾ ਸਿੰਘ। ਇਹ ਦੋ ਨਾਂ ਹਨ ਜਿਨ੍ਹਾਂ ਨੂੰ ਫੌਜ ਨੇ ਆਪਣੀਆਂ ਪ੍ਰੈੱਸ ਕਾਨਫਰੰਸਾਂ ਵਿਚ ਵੱਡੀ ਭੂਮਿਕਾ ਦਿੱਤੀ। ਇਹ ਦੋਵੇਂ ਔਰਤਾਂ ਭਾਰਤੀ ਫੌਜ ਵਿਚ ਸੀਨੀਅਰ ਅਧਿਕਾਰੀ ਹਨ। ਸੋਫੀਆ ਦੇ ਲੋਕ ਪੀੜ੍ਹੀਆਂ ਤੋਂ ਫੌਜ ਵਿਚ ਹਨ। ਉਸ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ’ਤੇ ਮਾਣ ਹੈ। ਪਾਕਿਸਤਾਨ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਵਿਓਮਿਕਾ ਦੇ ਪਰਿਵਾਰ ਵਿਚੋਂ ਕੋਈ ਵੀ ਫੌਜ ਵਿਚ ਨਹੀਂ ਸੀ ਪਰ ਕਿਹਾ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਹਵਾਈ ਸੈਨਾ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ। ਜਦੋਂ ਫੌਜ ਵਿਚ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਦੀ ਗੱਲ ਆਈ ਤਾਂ ਸੁਪਰੀਮ ਕੋਰਟ ਨੇ ਵੀ ਸੋਫੀਆ ਕੁਰੈਸ਼ੀ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। 

ਸੋਫੀਆ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਵੀ ਕੀਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਇਕ ਸਮੇਂ ਭਾਰਤ ਵਿਚ ਔਰਤਾਂ ਨੂੰ ਫੌਜ ਵਿਚ ਭਰਤੀ ਨਹੀਂ ਕੀਤਾ ਜਾਂਦਾ ਸੀ। ਵੱਧ ਤੋਂ ਵੱਧ ਉਹ ਡਾਕਟਰ ਜਾਂ ਨਰਸ ਦੀ ਭੂਮਿਕਾ ਵਿਚ ਹੁੰਦੀਆਂ। ਉਦੋਂ ਉਹ ਲੜਾਕੂ ਜਹਾਜ਼ ਨਹੀਂ ਉਡਾਉਂਦੀਆਂ ਸਨ। ਨਾ ਹੀ ਥਲ ਸੈਨਾ ’ਚ ਉਨ੍ਹਾਂ ਦੀ ਕੋਈ ਥਾਂ ਸੀ। ਕੋਈ ਮੰਨੇ ਜਾਂ ਨਾ ਮੰਨੇ, ਜਦੋਂ ਤੋਂ ਨਰਿੰਦਰ ਮੋਦੀ ਸੱਤਾ ਵਿਚ ਆਏ ਹਨ, ਉਨ੍ਹਾਂ ਨੇ ਔਰਤਾਂ ਨੂੰ ਰਣਨੀਤਕ ਅਤੇ ਮਹੱਤਵਪੂਰਨ ਭੂਮਿਕਾਵਾਂ ਦੇਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ, ਭਾਵੇਂ ਉਹ ਰਾਜਨੀਤਿਕ ਹੋਵੇ ਜਾਂ ਸਮਾਜਿਕ। ਉਨ੍ਹਾਂ ਨੇ ਹਮੇਸ਼ਾ ਭਾਰਤ ਦੀ ਨਾਰੀ ਸ਼ਕਤੀ ਨੂੰ ਸੈਲੀਬ੍ਰੇਟ ਵੀ ਕੀਤਾ ਹੈ। ਬਦਲੇ ਵਿਚ ਔਰਤਾਂ ਨੇ ਹਮੇਸ਼ਾ ਉਨ੍ਹਾਂ ਦੀ ਝੋਲੀ ਨੂੰ ਵੋਟਾਂ ਨਾਲ ਭਰਿਆ ਹੈ। ਮਹਿਲਾ ਰਾਖਵਾਂਕਰਨ ਬਿੱਲ ਦਹਾਕਿਆਂ ਤੋਂ ਸੰਸਦ ਵਿਚ ਲਟਕਿਆ ਹੋਇਆ ਸੀ। ਉਸ ਨੂੰ ਕਦੇ ਵੀ ਕਿਸੇ ਨਾ ਕਿਸੇ ਬਹਾਨੇ ਚਰਚਾ ਵਿਚ ਨਹੀਂ ਲਿਆਂਦਾ ਗਿਆ ਪਰ ਸਰਕਾਰ ਦੇ ਯਤਨਾਂ ਸਦਕਾ ਇਸ ਨੂੰ ਪਾਸ ਕੀਤਾ ਜਾ ਸਕਿਆ।

ਪਿਛਲੀ ਦਿਨੀਂ ਮੈਂ ਅਫਗਾਨਿਸਤਾਨ ਵੀ ਇਕ ਵੀਡੀਓ ਦੇਖ ਰਹੀ ਸੀ। ਜਿਸ ਵਿਚ ਇਕ ਆਦਮੀ ਪਾਕਿਸਤਾਨ ਦਾ ਇਹ ਕਹਿ ਕੇ ਮਜ਼ਾਕ ਉਡਾ ਰਿਹਾ ਸੀ ਕਿ ਤੁਸੀਂ ਭਾਰਤ ਦਾ ਕੀ ਕਰ ਲਵੋਗੇ। ਉੱਥੋਂ ਦੀਆਂ ਤਾਂ ਔਰਤਾਂ ਨੇ ਹੀ ਤੁਹਾਨੂੰ ਹਰਾ ਦਿੱਤਾ। ਹਾਲਾਂਕਿ, ਇਸ ਮਜ਼ਾਕ ਦਾ ਇਹ ਵੀ ਮਤਲਬ ਹੈ ਕਿ ਔਰਤਾਂ ਸਿਰਫ਼ ਖਾਣਾ ਪਕਾਉਣ ਲਈ ਹਨ, ਜੰਗ ਦੇ ਮੈਦਾਨ ਵਿਚ ਨਹੀਂ। ਜਦੋਂ ਕਿ ਅਸਲੀਅਤ ਵਿਚ ਔਰਤਾਂ ਘਰ ਸੰਭਾਲ ਸਕਦੀਆਂ ਹਨ, ਬੱਚਿਆਂ ਦੀ ਪਰਵਰਿਸ਼ ਕਰ ਸਕਦੀਆਂ ਹਨ, ਉਨ੍ਹਾਂ ਨੂੰ ਜਨਮ ਦੇ ਸਕਦੀਆਂ ਹਨ, ਕੰਮ ਵੀ ਕਰ ਸਕਦੀਆਂ ਹਨ, ਅਦਾਕਾਰੀ ਦੇ ਖੇਤਰ ਵਿਚ ਆਪਣਾ ਨਾਂ ਕਮਾ ਸਕਦੀਆਂ ਹਨ ਅਤੇ ਜੰਗ ਦੇ ਮੋਰਚੇ ’ਤੇ ਵੀ ਸਫਲ ਹੋ ਸਕਦੀਆਂ ਹਨ।

ਸਾਡੇ ਦੇਸ਼ ਵਿਚ ਇੰਦਰਾ ਗਾਂਧੀ 1966 ਵਿਚ ਪ੍ਰਧਾਨ ਮੰਤਰੀ ਬਣੀ। ਜਦੋਂ ਕਿ ਅਮਰੀਕਾ, ਜੋ ਦੁਨੀਆ ਨੂੰ ਲੋਕਤੰਤਰ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਸਬਕ ਸਿਖਾਉਂਦਾ ਹੈ, ਵਿਚ ਅੱਜ ਤੱਕ ਕਦੇ ਵੀ ਕੋਈ ਔਰਤ ਰਾਸ਼ਟਰਪਤੀ ਨਹੀਂ ਬਣੀ। ਦਰਅਸਲ, ਉੱਥੋਂ ਦੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਲਈ 70 ਸਾਲ ਸੰਘਰਸ਼ ਕਰਨਾ ਪਿਆ। ਸਾਨੂੰ ਇੱਥੇ ਅਜਿਹਾ ਕੁਝ ਨਹੀਂ ਕਰਨਾ ਪਿਆ। ਆਜ਼ਾਦੀ ਸੰਗਰਾਮ ਦੇ ਨਾਇਕਾਂ ਨੇ ਬਹੁਤ ਪਹਿਲਾਂ ਹੀ ਔਰਤਾਂ ਦੀ ਸ਼ਕਤੀ ਨੂੰ ਪਛਾਣ ਲਿਆ ਸੀ।

ਅੱਜ ਭਾਰਤ ਵਿਚ ਔਰਤਾਂ ਦੀ ਤਰੱਕੀ ਦੀ ਰਫਤਾਰ ਬਹੁਤ ਤੇਜ਼ ਹੈ। ਜਿਸ ਵੱਡੇ ਮੀਡੀਆ ਹਾਊਸ ਵਿਚ ਇਸ ਲੇਖਿਕਾ ਨੇ ਸਾਰੀ ਉਮਰ ਕੰਮ ਕੀਤਾ, ਉਥੇ ਜਦੋਂ ਉਸ ਨੇ ਆਪਣੀ ਨੌਕਰੀ ਸ਼ੁਰੂ ਕੀਤੀ, ਉਦੋਂ ਉੱਥੇ ਬਹੁਤ ਘੱਟ ਔਰਤਾਂ ਸਨ ਅਤੇ ਜਦੋਂ ਮੈਂ ਉੱਥੋਂ ਮੁਕਤ ਹੋਈ ਤਾਂ ਵੱਖ-ਵੱਖ ਵਿਭਾਗਾਂ ਵਿਚ ਅੱਧੀਆਂ ਤੋਂ ਵੱਧ ਔਰਤਾਂ ਮੌਜੂਦ ਸਨ। ਇਹ ਵੀ ਇਕ ਮੌਨ ਇਨਕਲਾਬ ਹੀ ਹੈ। ਇਹ ਉਨ੍ਹਾਂ ਦੇਸ਼ਾਂ ਵਿਚ ਵੀ ਨਹੀਂ ਹੋ ਸਕਦਾ ਜਿੱਥੇ ਔਰਤਾਂ ਦੇ ਅਧਿਕਾਰਾਂ ਦੀ ਜ਼ੋਰਦਾਰ ਵਕਾਲਤ ਕੀਤੀ ਜਾਂਦੀ ਹੈ। ਅੱਜ, ਅਸੀਂ ਹਰ ਜਗ੍ਹਾ ਸਿਰਫ਼ ਔਰਤਾਂ ਹੀ ਦੇਖਦੇ ਹਾਂ, ਬਾਜ਼ਾਰਾਂ ਵਿਚ, ਸੜਕਾਂ ’ਤੇ, ਹਵਾਈ ਜਹਾਜ਼ਾਂ ਵਿਚ, ਰੇਲਗੱਡੀਆਂ ਵਿਚ, ਦਫ਼ਤਰਾਂ ਵਿਚ, ਮੀਡੀਆ ਵਿਚ। ਉਹ ਵੱਡੀਆਂ ਅਤੇ ਛੋਟੀਆਂ ਦੋਵੇਂ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੀਅਾਂ ਹਨ। ਉਹ ਇਕ ਆਰਥਿਕ ਮਾਹਿਰ ਹਨ। ਉਹ ਸਿਹਤ ਮਾਹਿਰ ਹਨ, ਕਈ ਵੱਡੇ ਕੇਂਦਰਾਂ ਦੀਆਂ ਮੁਖੀਆ ਹਨ। ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਸਾਡੀ ਤਾਕਤ ਵੀ ਹੈ।

ਕਈ ਮੋਰਚੇ ਹਨ ਜਿਨ੍ਹਾਂ ’ਤੇ ਔਰਤਾਂ ਲਈ ਹੋਰ ਨੀਤੀਆਂ ਦੀ ਲੋੜ ਹੈ। ਜਿਵੇਂ ਕਿ ਉਨ੍ਹਾਂ ਵਿਰੁੱਧ ਕੀਤੇ ਗਏ ਕਈ ਤਰ੍ਹਾਂ ਦੇ ਅਪਰਾਧ। ਕਈ ਥਾਵਾਂ ’ਤੇ ਉਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਕਰਨਾ। ਛੋਟੇ ਭੈਣਾਂ-ਭਰਾਵਾਂ ਦੀ ਜ਼ਿੰਮੇਵਾਰੀ ਮਾਸੂਮ ਮੋਢਿਆਂ ’ਤੇ ਪਾਉਣਾ। ਛੋਟੀ ਉਮਰ ਵਿਚ ਵਿਆਹ। ਛੋਟੀ ਉਮਰ ਵਿਚ ਮਾਂ ਬਣਨਾ। ਕਈ ਥਾਵਾਂ ’ਤੇ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੀ ਘਾਟ। ਆਵਾਜਾਈ ਦੇ ਸਾਧਨਾਂ ਦੀ ਘਾਟ। ਕੁੜੀਆਂ ਲਈ ਸਕੂਲ ਛੱਡਣ ਦੀਆਂ ਦਰਾਂ। ਔਰਤਾਂ ਲਈ ਰੋਜ਼ਗਾਰ ਦੇ ਹੋਰ ਮੌਕੇ। ਉਨ੍ਹਾਂ ਲਈ ਬਣੇ ਕਾਨੂੰਨਾਂ ਦੀ ਸਹੀ ਵਰਤੋਂ। ਕਾਨੂੰਨਾਂ ਬਾਰੇ ਜਾਣਕਾਰੀ।

ਹਾਲਾਂਕਿ, ਇਨ੍ਹਾਂ ਮੁੱਦਿਆਂ ’ਤੇ ਸਮਾਜ ਦੀ ਸੋਚ ਬਦਲ ਰਹੀ ਹੈ। ਇਹ ਵਿਚਾਰ ਕਿ ਔਰਤਾਂ ਨੂੰ ਪੜ੍ਹਨਾ, ਲਿਖਣਾ ਅਤੇ ਆਤਮਨਿਰਭਰ ਬਣਨਾ ਚਾਹੀਦਾ ਹੈ, ਹਰ ਪਿੰਡ ਤੱਕ ਪਹੁੰਚ ਗਿਆ ਹੈ। 2001 ਦੀ ਜਨਗਣਨਾ ਵਿਚ ਇਹ ਕਿਹਾ ਗਿਆ ਸੀ ਕਿ ਇਸ ਗੱਲ ’ਤੇ ਸਹਿਮਤੀ ਹੈ ਕਿ ਕੁੜੀਆਂ ਨੂੰ ਸਿੱਖਿਅਤ ਕਰਨਾ ਅਤੇ ਰੋਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ। ਇਸੇ ਲਈ ਪਿੰਡਾਂ ਅਤੇ ਕਸਬਿਆਂ ਦੀਆਂ ਕੁੜੀਆਂ ਵੱਡੇ ਸ਼ਹਿਰਾਂ ਵੱਲ ਜਾ ਰਹੀਆਂ ਹਨ। ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਢੁੱਕਵੀਂ ਸਿੱਖਿਆ ਅਤੇ ਰੋਜ਼ਗਾਰ ਸਹੂਲਤਾਂ ਹੋਣ ਤਾਂ ਸ਼ਹਿਰਾਂ ਵੱਲ ਪ੍ਰਵਾਸ ਘਟਾਇਆ ਜਾ ਸਕਦਾ ਹੈ।

ਇਨ੍ਹਾਂ ਦੋ ਔਰਤਾਂ ਨੂੰ ਪੇਸ਼ ਕਰ ਕੇ ਭਾਰਤ ਨੇ ਇਹ ਵੀ ਦਿਖਾਇਆ ਕਿ ਇੱਥੇ ਮਰਦਾਂ ਅਤੇ ਔਰਤਾਂ ਵਿਚ ਕੋਈ ਫਰਕ ਨਹੀਂ ਹੈ। ਫੌਜ ਵਿਚ ਵੀ ਉਨ੍ਹਾਂ ਦੀ ਇਕ ਵੱਡੀ ਭੂਮਿਕਾ ਹੈ। ਇਸ ਤੋਂ ਇਲਾਵਾ, ਦੁਨੀਆ ਦੇ ਸਾਹਮਣੇ ਇਹ ਵੀ ਸਾਬਤ ਕੀਤਾ ਹੈ ਕਿ ਇੱਥੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਹੈ। ਜਿਵੇਂ ਕਿ ਪਾਕਿਸਤਾਨ ਵਿਸ਼ਵ ਮੰਚ ’ਤੇ ਪ੍ਰਚਾਰ ਕਰਦਾ ਰਹਿੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਜੰਗ ਨਹੀਂ ਚਾਹੁੰਦਾ ਪਰ ਜੇ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਬਚਿਆ ਨਹੀਂ ਜਾ ਸਕਦਾ। ਔਰਤਾਂ ਵੀ ਜੰਗ ਵਿਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ, ਇਸਦਾ ਸਬੂਤ ਸੋਫੀਆ ਕੁਰੈਸ਼ੀ, ਵਿਓਮਿਕਾ ਸਿੰਘ ਅਤੇ ਉਨ੍ਹਾਂ ਵਰਗੀਆਂ ਸੈਂਕੜੇ ਔਰਤਾਂ ਹਨ।

ਸ਼ਮਾ ਸ਼ਰਮਾ

  • Sophia Qureshi
  • Viomika Singh
  • Challenge
  • Indian Daughters

‘ਭਾਰਤ ਦੀ ਸੁਰੱਖਿਆ’ ਨੂੰ ‘ਖਤਰੇ ’ਚ ਪਾ ਰਹੇ ਕੁਝ ਗੱਦਾਰ’

NEXT STORY

Stories You May Like

  • good news for indian professionals
    ਭਾਰਤੀ ਪੇਸ਼ੇਵਰਾਂ ਲਈ ਚੰਗੀ ਖ਼ਬਰ, ਸੁਰੱਖਿਅਤ ਅਤੇ ਕਾਨੂੰਨੀ ਭਰਤੀ ਨੂੰ ਮਿਲੇਗਾ ਹੁਲਾਰਾ
  • special on bhog  kashmir singh ghanoli
    ਭੋਗ 'ਤੇ ਵਿਸ਼ੇਸ਼ : ਮਿਲਾਪੜੇ ਸੁਭਾਅ ਅਤੇ ਮਾਣਮੱਤੀ ਸ਼ਖਸ਼ੀਅਤ ਦੇ ਮਾਲਕ ਸਨ- ਕਸ਼ਮੀਰ ਸਿੰਘ ਘਨੌਲੀ
  • indian woman sentenced in singapore
    ਸਿੰਗਾਪੁਰ 'ਚ ਚੋਰੀ ਕਰਨ ਦੇ ਦੋਸ਼ 'ਚ ਭਾਰਤੀ ਔਰਤ ਨੂੰ ਜੇਲ੍ਹ ਦੀ ਸਜ਼ਾ
  • indian student dies in canada
    Canada 'ਚ ਭਾਰਤੀ ਵਿਦਿਆਰਥਣ ਦੀ ਅਚਾਨਕ ਮੌਤ, ਸਦਮੇ 'ਚ ਪਰਿਵਾਰ
  • decline in the indian stock market  pressure on nifty and bank nifty
    ਭਾਰਤੀ ਸਟਾਕ ਮਾਰਕੀਟ 'ਚ ਗਿਰਾਵਟ ਦਾ ਖ਼ਤਰਾ, ਨਿਫਟੀ ਅਤੇ ਬੈਂਕ ਨਿਫਟੀ 'ਤੇ ਵਧਿਆ ਦਬਾਅ
  • indian embassy in qatar issues advisory on iranian attacks
    ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ, ਆਦੇਸ਼ਾਂ ਦੀ ਪਾਲਣਾ ਕਰਨ
  • indian students plead to return home
    ਬਹੁਤ ਦੇਰ ਹੋਣ ਤੋਂ ਪਹਿਲਾਂ ਸਾਨੂੰ ਸੁਰੱਖਿਅਤ ਕੱਢਿਆ ਜਾਵੇ, ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਅਪੀਲ
  • indian embassy in israel issues advisory
    ਇਜ਼ਰਾਈਲ 'ਚ ਭਾਰਤੀ ਦੂਤਾਵਾਸ ਦੀ ਐਡਵਾਇਜ਼ਰੀ, ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਜਾਰੀ
  • heavy rains expected in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
  • hazur baba jasdeep singh gill  s message to the devotees
    ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...
  • good news for these families in punjab
    ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਵੱਡਾ ਐਲਾਨ
  • big announcement made across punjab
    ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...
  • bishnoi  goldy brar  gangs
    ਬਿਸ਼ਨੋਈ ਤੇ ਗੋਲਡੀ ਬਰਾੜ ਵਿਚਕਾਰ ਦੋਸਤੀ ਖ਼ਤਮ, ਦੁਸ਼ਮਣੀ ਦੀਆਂ ਨਵੀਆਂ ਲਕੀਰਾਂ...
  • punjab weather update
    ਪੰਜਾਬ 'ਚ 25 ਤੋਂ 29 ਜੂਨ ਲਈ ਵੱਡੀ ਭਵਿੱਖਬਾਣੀ! ਜਾਰੀ ਹੋਈ ਚੇਤਾਵਨੀ
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ...
  • commissionerate jalandhar police conducted a focused kso operation
    ਕਮਿਸ਼ਨਰੇਟ ਜਲੰਧਰ ਪੁਲਸ ਨੇ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਕੇਂਦਰਿਤ ਕੇਸੋ...
Trending
Ek Nazar
heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

big announcement made across punjab

ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...

punjabis be careful the kala kacha gang has arrived

ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ

noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • us embassy issues advisory for its citizens
      ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • qatar s statement on iran s attack came to light no damage was caused
      ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ, ਏਅਰਬੇਸ 'ਤੇ ਹਮਲੇ 'ਚ ਕੋਈ...
    • uae and bahrain airspace temporarily closed after iran attacks
      ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ ਏਅਰਸਪੇਸ ਅਸਥਾਈ ਤੌਰ 'ਤੇ ਬੰਦ
    • america received a strong warning
      'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ ਕਰੇਗੀ', ਅਮਰੀਕਾ ਨੂੰ ਮਿਲੀ...
    • indian embassy in qatar issues advisory on iranian attacks
      ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ,...
    • air france klm cancels flights to dubai and riyadh
      ਮੱਧ ਪੂਰਬ 'ਚ ਤਣਾਅ ਕਾਰਨ Air France-KLM ਵੱਲੋਂ ਦੁਬਈ ਤੇ ਰਿਯਾਦ ਲਈ ਉਡਾਣਾਂ...
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • 2 india qatar flights cancelled after iran missile attack
      ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ...
    • india economy may suffer a setback if gulf of hormuz is closed
      ਇਰਾਨੀ ਚਿਤਾਵਨੀ ਦਾ ਭਾਰਤ 'ਤੇ ਪ੍ਰਭਾਵ, ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • ਬਲਾਗ ਦੀਆਂ ਖਬਰਾਂ
    • is america really a reliable strategic partner
      ਕੀ ਅਮਰੀਕਾ ਸੱਚਮੁੱਚ ਇਕ ਭਰੋਸੇਯੋਗ ਰਣਨੀਤਿਕ ਭਾਈਵਾਲ ਹੈ ?
    • congress again relies on   kaath di handi   to win in bihar
      ਬਿਹਾਰ ’ਚ ਜਿੱਤ ਲਈ ਕਾਂਗਰਸ ਫਿਰ ਤੋਂ ‘ਕਾਠ ਦੀ ਹਾਂਡੀ’ ਦੇ ਭਰੋਸੇ
    • if the focus is on tax collection
      ਟੈਕਸ ਵਸੂਲੀ ’ਤੇ ਧਿਆਨ ਹੋਵੇ ਤਾਂ ਵਿੱਤੀ ਗੜਬੜ ਹੋਣੀ ਤੈਅ ਹੈ
    • international yoga day 2025  yoga india  s gift to the world
      ਕੌਮਾਂਤਰੀ ਯੋਗ ਦਿਵਸ 2025 : ਯੋਗ ਭਾਰਤ ਵਲੋਂ ਵਿਸ਼ਵ ਨੂੰ ਤੋਹਫਾ
    • boys and girls risking their lives in the   passion of making reels
      ‘ਰੀਲ ਬਣਾਉਣ ਦੇ ਜਨੂੰਨ ’ਚ’ ਜ਼ਿੰਦਗੀ ਦਾਅ ’ਤੇ ਲਗਾ ਰਹੇ ਮੁੰਡੇ-ਕੁੜੀਆਂ!
    • tejaswi is at the forefront of popularity  so what  s the obstacle
      ਲੋਕਪ੍ਰਿਯਤਾ ’ਚ ਸਭ ਤੋਂ ਅੱਗੇ ਤੇਜਸਵੀ, ਫਿਰ ਅੜਿੱਕਾ ਕਾਹਦਾ?
    • dubai real estate
      ਦੁਬਈ ਰੀਅਲ ਐਸਟੇਟ : ਨਵੀਂ ਫਿਚ ਰਿਪੋਰਟ ’ਤੇ ਗਹਿਰਾਈ ਨਾਲ ਨਜ਼ਰ ਮਾਰਨ ਦੀ ਲੋੜ
    • the people of the northeast are suffering from racial discrimination
      ਉੱਤਰ-ਪੂਰਬ ਦੇ ਲੋਕਾਂ ਨੂੰ ਨਸਲੀ ਪੱਖਪਾਤ ਅਤੇ ਹਿੰਸਾ ਦਾ ਡੰਗ ਸਹਿਣਾ ਪੈ ਰਿਹਾ ਹੈ
    • plane crash and honeymoon
      ਜਹਾਜ਼ ਹਾਦਸਾ ਅਤੇ ਹਨੀਮੂਨ ਹੱਤਿਆ
    • ahmedabad plane crash  meghalaya
      ਜਹਾਜ਼ ਹਾਦਸਾ ਅਤੇ ਹਨੀਮੂਨ ਹੱਤਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +