Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    5:11:31 PM

  • 8 people killed in bus accident in nepal

    ਨੇਪਾਲ 'ਚ ਵਾਪਰਿਆ ਵੱਡਾ ਬੱਸ ਹਾਦਸਾ, 8 ਲੋਕਾਂ ਦੀ...

  • shots fired at bms showroom in jalandhar

    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ!...

  • worms in maggi shares fall fssai issues notice to nestle and kfc

    Maggi 'ਚੋਂ ਨਿਕਲੇ ਕੀੜੇ, 2 ਮਿੰਟ 'ਚ ਡਿੱਗੇ ਸ਼ੇਅਰ!...

  • icp surinder singh s big statement in the case of attempted sacrilege

    ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਬੇਅਦਬੀ ਦੀ ਕੋਸ਼ਿਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਲ-ਬਦਲੂਆਂ ਦੇ ਲਈ ਲੱਗਾ ਬਾਜ਼ਾਰ

BLOG News Punjabi(ਬਲਾਗ)

ਦਲ-ਬਦਲੂਆਂ ਦੇ ਲਈ ਲੱਗਾ ਬਾਜ਼ਾਰ

  • Updated: 16 Jun, 2021 03:18 AM
Blog
the market for defectors
  • Share
    • Facebook
    • Tumblr
    • Linkedin
    • Twitter
  • Comment

ਪੂਨਮ ਆਈ ਕੌਸ਼ਿਸ਼ 
ਇਸ ਗਰਮੀ ਦੇ ਮੌਸਮ ’ਚ ਭਾਰਤ ਦੀ ਸਿਆਸਤ ’ਚ ਵੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਕਿਵੇਂ? ਭਾਰਤ ਦੀ ਸਿਆਸਤ ’ਚ ਅੱਜ ਕੋਈ ਇਹ ਨਹੀਂ ਜਾਣਦਾ ਕਿ ਕਿਹੜਾ ਕਿਸ ਦੇ ਨਾਲ ਗਮਨ ਕਰ ਰਿਹਾ ਹੈ, ਕਿਹੜਾ ਪਾਲਾ ਬਦਲ ਰਿਹਾ ਹੈ ਕਿਉਂਕਿ ਦੋਸਤ ਅਤੇ ਦੁਸ਼ਮਣ ਸਭ ਇਕੋ-ਜਿਹੇ ਬਣ ਗਏ ਹਨ। ਇਹ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਸਿਆਸਤ ’ਚ ਕੋਈ ਪੱਕਾ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਸਿਰਫ ਹਿੱਤ ਸਥਾਈ ਹੁੰਦੇ ਹਨ। ਇਸ ਲੜੀ ’ਚ ਦਲ-ਬਦਲ ਇਕ ਆਮ ਗੱਲ ਬਣ ਗਈ ਹੈ।

ਿਪਛਲੇ ਹਫਤੇ ਇਹ ਖੇਡ ਬਾਖੂਬੀ ਦੇਖਣ ਨੂੰ ਮਿਲੀ। ਭਾਜਪਾ ਦੇ ਮੁਕੁਲ ਰਾਏ ਦੀ ਮਮਤਾ ਦੀ ਤ੍ਰਿਣਮੂਲ ਪਾਰਟੀ ’ਚ ਵਾਪਸੀ ਹੋਈ ਤਾਂ ਉਸ ਪਿੱਛੋਂ ਉਤਰ ਪ੍ਰਦੇਸ਼ ਦੇ ਬ੍ਰਾਹਮਣ ਨੇਤਾ ਜਤਿਨ ਪ੍ਰਸਾਦ ਭਾਜਪਾ ’ਚ ਸ਼ਾਮਲ ਹੋ ਗਏ। ਫਿਰ ਚਿਰਾਗ ਪਾਸਵਾਨ ਦੀ ਲੋਜਪਾ ਦੇ ਪੰਜ ਸੰਸਦ ਮੈਂਬਰਾਂ ਨੇ ਖੁਦ ਨੂੰ ਅਸਲੀ ਪਾਰਟੀ ਦੱਸਿਆ ਅਤੇ ਚਿਰਾਗ ਨੂੰ ਵੱਖਰਾ ਕਰ ਦਿੱਤਾ। ਇਕ ਪਾਸੇ ਇਹ ਕਿਹਾ ਜਾ ਸਕਦਾ ਹੈ ਕਿ ਮਮਤਾ ਬੈਨਰਜੀ ਭਾਜਪਾ ਨੂੰ ਉਸੇ ਦੀ ਭਾਸ਼ਾ ’ਚ ਜਵਾਬ ਦੇ ਰਹੀ ਹੈ, ਜਿਸ ਭਾਸ਼ਾ ’ਚ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਵੱਡੀ ਪੱਧਰ ’ਤੇ ਦਲ-ਬਦਲ ਕੀਤਾ ਸੀ ਪਰ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਜੋ ਦਲ-ਬਦਲ ਕਰਦੇ ਹਨ, ਉਹ ਅਹਿਮ ਨਹੀਂ ਸਗੋਂ ਉਨ੍ਹਾਂ ਦਾ ਦਲ-ਬਦਲ ਕਰਨਾ ਅਹਿਮ ਹੈ।

ਕਾਂਗਰਸ ਪਾਰਟੀ ’ਚੋਂ ਜਿਤਿਨ ਪ੍ਰਸਾਦ ਦਾ ਵੱਖਰਾ ਹੋਣਾ ਇਹ ਦੱਸਦਾ ਹੈ ਕਿ ਅੱਜ ਕਾਂਗਰਸ ’ਚ ਦਮ ਨਹੀਂ ਰਹਿ ਗਿਆ। ਕਾਂਗਰਸ ਪਾਰਟੀ ਇਕ ਡੁੱਬਦਾ ਹੋਇਆ ਜਹਾਜ਼ ਹੈ ਪਰ ਦਲ-ਬਦਲੂਆਂ ਦਾ ਸਵਾਗਤ ਕਰ ਕੇ ਭਾਜਪਾ ਲਈ ਵੀ ਸਭ ਕੁਝ ਸੁਖਾਵਾਂ ਨਹੀਂ ਹੈ। ਉਸ ਦੇ ਸਾਹਮਣੇ ਜਥੇਬੰਧਕ ਚੁਣੌਤੀਆਂ ਪੈਦਾ ਹੋ ਰਹੀਆਂ ਹਨ ਕਿਉਂਕਿ ਪੱਛਮੀ ਬੰਗਾਲ, ਮੱਧ-ਪ੍ਰਦੇਸ਼ ਅਤੇ ਕਰਨਾਟਕ ’ਚ ਪਾਰਟੀ ਦੇ ਪੁਰਾਣੇ ਅਤੇ ਵਫਾਦਾਰ ਵਰਕਰ ਨਾਰਾਜ਼ ਹੋ ਰਹੇ ਹਨ। ਪਾਰਟੀ ਵਰਕਰਾਂ ਨੇ ਕੋਲਕਾਤਾ ’ਚ ਇਕ ਵਿਰੋਧ ਵਿਖਾਵਾ ਕੀਤਾ। ਮੱਧ ਪ੍ਰਦੇਸ਼ ਅਤੇ ਕਰਨਾਟਕ ’ਚ ਸ਼ਿਵਰਾਜ ਸਿੰਘ ਅਤੇ ਯੇਦੀਯੁਰੱਪਾ ਭਾਵੇਂ ਕਾਂਗਰਸ ਅਤੇ ਜਨਤਾ ਦਲ (ਐੱਸ) ਸਰਕਾਰ ਨੂੰ ਦਲ-ਬਦਲ ਕਰਵਾ ਅਹੁਦੇ ਤੋਂ ਲਾਹੁਣ ’ਚ ਸਫਲ ਹੋਏ ਪਰ ਮੱਧ ਪ੍ਰਦੇਸ਼ ’ਚ ਇੰਝ ਨਹੀਂ ਹੋ ਸਕਿਆ। ਸੂਬੇ ’ਚ ਜਿਓਤਿਰਾਦਿਤਿਆ ਸਿੰਧੀਆ ਆਪਣੇ 25 ਹਮਾਇਤੀ ਵਿਧਾਇਕਾਂ ਨਾਲ ਭਾਜਪਾ ’ਚ ਸ਼ਾਮਲ ਹੋ ਗਏ। ਕਰਨਾਟਕ ’ਚ 15 ਵਿਰੋਧੀ ਵਿਧਾਇਕ ਭਾਜਪਾ ’ਚ ਚਲੇ ਗਏ। ਅੱਜ ਭਾਰਤ ਦੇ ਵੱਡੇ ਹਿੱਸੇ ’ਚ ਭਾਜਪਾ ਦਾ ਕੰਟਰੋਲ ਹੈ ਅਤੇ ਉਹ ਇਕ ਤਰ੍ਹਾਂ ਨਾਲ ਦਲ-ਬਦਲੂਆਂ ਦਾ ਮਹਾਗਠਜੋੜ ਬਣ ਗਈ ਹੈ। ਕਾਂਗਰਸ ਦੇ ਨੇਤਾ ਪਾਰਟੀ ਛੱਡਦੇ ਜਾ ਰਹੇ ਹਨ।

ਇਹ ਸੱਚ ਹੈ ਕਿ ਦਲ-ਬਦਲ ਕਰ ਕੇ ਭਾਜਪਾ ਨੂੰ ਉਨ੍ਹਾਂ ਨਵੇਂ ਸੂਬਿਆਂ ਅਤੇ ਚੋਣ ਖੇਤਰਾਂ ’ਚ ਹਾਜ਼ਰੀ ਦਰਜ ਕਰਵਾਉਣ ਦਾ ਮੌਕਾ ਮਿਲਿਆ ਹੈ, ਜਿੱਥੇ ਉਸ ਦੀ ਹਾਜ਼ਰੀ ਨਾ ਦੇ ਬਰਾਬਰ ਸੀ। ਉੱਤਰ ਪੂਰਬ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ’ਚ ਭਾਜਪਾ ਨੇ ਆਪਣੇ ਪੈਰ ਟਿਕਾ ਲਏ ਹਨ ਪਰ ਇਸ ਦਲ-ਬਦਲ ਦੀ ਕੋਈ ਗਾਰੰਟੀ ਨਹੀਂ ਹੁੰਦੀ। ਕੁਲ ਮਿਲਾ ਕੇ ਸਿਆਸੀ ਵਿਰੋਧੀਆਂ ਦੀ ਸ਼ਕਤੀ ਨੂੰ ਘੱਟ ਕਰਨ ਦੀ ਇਹ ਖੇਡ ਹੈ। ਇਕ ਵਾਰ ਜਦੋਂ ਇਹ ਯੋਜਨਾ ਪੂਰੀ ਹੋ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਬੇਧਿਆਨ ਕਰਨ ਲੱਗ ਪੈਂਦੇ ਹਨ।

ਜੇਤੂ ਕੋਈ ਗਲਤੀ ਨਹੀਂ ਕਰ ਸਕਦਾ। ਦਲ-ਬਦਲ ਕਰਨ ਵਾਲਾ ਨੇਤਾ ਜਦੋਂ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੁੰਦਾ ਹੈ ਤਾਂ ਉਸ ਦੇ ਸਾਰੇ ਅਪਰਾਧ ਸਾਫ ਹੋ ਜਾਂਦੇ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਦੇ ਅੰਕੜੇ ਦੱਸਦੇ ਹਨ ਕਿ ਸਾਲ 2016-2020 ਦਰਮਿਆਨ ਜਿਨ੍ਹਾਂ 405 ਵਿਧਾਇਕਾਂ ਨੇ ਦਲ-ਬਦਲੀ ਕੀਤੀ, ਇਹ ਇਕ 182 ਵਿਧਾਇਕ ਭਾਜਪਾ ’ਚ ਸ਼ਾਮਲ ਹੋਏ ਜਦੋਂ ਕਿ 170 ਵਿਧਾਇਕਾਂ ਨੇ ਭਾਜਪਾ ਛੱਡੀ। ਇਸ ਕਾਰਨ ਮਣੀਪੁਰ, ਮੱਧ ਪ੍ਰਦੇਸ਼, ਗੋਆ ਅਤੇ ਅਰੁਣਾਚਲ ਪ੍ਰਦੇਸ਼ ’ਚ ਸਰਕਾਰਾਂ ਡਿੱਗੀਆਂ ਅਤੇ ਭਾਜਪਾ ਦੇ ਸਿਰਫ 18 ਭਾਵ 4 ਫੀਸਦੀ ਵਿਧਾਇਕਾਂ ਨੇ ਦਲ ਬਦਲ ਕੀਤਾ। ਜਿਨ੍ਹਾਂ 357 ਵਿਧਾਇਕਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਦਲ-ਬਦਲੀ ਕੀਤੀ,ਉਨ੍ਹਾਂ ’ਚੋਂ ਸਿਰਫ 170 ਭਾਵ 48 ਫੀਸਦੀ ਹੀ ਜੇਤੂ ਹੋਏ। ਵਿਧਾਨ ਸਭਾ ਦੀਆਂ ਉਪ ਚੋਣਾਂ ’ਚ 48 ’ਚੋਂ 39 ਭਾਵ 81 ਫੀਸਦੀ ਦਲ-ਬਦਲੂ ਮੁੜ ਤੋਂ ਜੇਤੂ ਹੋਏ।

ਇਸੇ ਦੌਰਾਨ ਲੋਕ ਸਭਾ ਦੇ 12 ਅਤੇ ਰਾਜ ਸਭਾ ਦੇ 16 ਸੰਸਦ ਮੈਂਬਰਾਂ ਨੇ ਦਲ-ਬਦਲ ਕਰ ਕੇ ਚੋਣ ਲੜੀ। ਇਨ੍ਹਾਂ ’ਚੋਂ 5 ਨੇ ਭਾਜਪਾ ਨੂੰ ਛੱਡਿਆ ਅਤੇ ਹੋਰਨਾਂ ਪਾਰਟੀਆਂ ’ਚ ਸ਼ਾਮਲ ਹੋਏ। ਇਨ੍ਹਾਂ ’ਚੋਂ ਜਿਨ੍ਹਾਂ ਲੋਕਾਂ ਨੇ ਮੁੜ ਤੋਂ ਚੋਣ ਲੜੀ, ਉਨ੍ਹਾਂ ’ਚੋਂ ਕੋਈ ਵੀ ਜਿੱਤ ਨਹੀਂ ਸੱਕਿਆ। ਰਾਜ ਸਭਾ ’ਚ ਜਿਨ੍ਹਾਂ 16 ਸੰਸਦ ਮੈਂਬਰਾਂ ਨੇ ਦਲ-ਬਦਲ ਕੀਤੀ, ਉਨ੍ਹਾਂ ’ਚੋਂ 10 ਭਾਜਪਾ ’ਚ ਸ਼ਾਮਲ ਹੋਏ। ਇਨ੍ਹਾਂ ’ਚੋਂ 7 ਕਾਂਗਰਸੀ ਮੈਂਬਰ ਸਨ। ਸਾਰੇ ਦਲ ਬਦਲੂ ਮੁੜ ਜਿੱਤੇ ਗਏ। ਜਿਨ੍ਹਾਂ 433 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਦਲ-ਬਦਲੀ ਕੀਤੀ ਸੀ, ਉਨ੍ਹਾਂ ’ਚੋਂ 55 ਫੀਸਦੀ ਸਫਲ ਹੋਏ। ਦਲ-ਬਦਲ ਰੋਕੂ ਕਾਨੂੰਨ 1985 ਦਲ-ਬਦਲ ’ਤੇ ਰੋਕ ਲਾਉਂਦਾ ਹੈ ਪਰ ਇਹ ਰੋਕ ਸਿਰਫ ਆਰਜ਼ੀ ਹੁੰਦੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਆਪਣੇ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਨੂੰ ਸਪੀਕਰ ਬਣਾ ਕੇ ਇਸ ਦੀ ਇਜਾਜ਼ਤ ਦਿੰਦੀ ਹੈ।

ਕਾਨੂੰਨ ਕਹਿੰਦਾ ਹੈ ਕਿ ਦਲ-ਬਦਲ ਕਰਨ ਵਾਲੇ ਵਿਧਾਇਕ ਜਾਂ ਸੰਸਦ ਮੈਂਬਰ ਨੂੰ ਜਾਂ ਤਾਂ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਸਪੀਕਰ ਨੂੰ ਉਨ੍ਹਾਂ ਨੂੰ ਅਯੋਗ ਕਰਾਰ ਦੇਣਾ ਚਾਹੀਦਾ ਹੈ। ਇਸ ਲਈ ਜੇ ਦਲ-ਬਦਲ ਸੱਤਾਧਾਰੀ ਪਾਰਟੀ ਦੇ ਮੁਤਾਬਕ ਹੁੰਦਾ ਹੈ ਤਾਂ ਸਪੀਕਰ ਸੰਸਦ ਮੈਂਬਰ ਜਾਂ ਵਿਧਾਇਕ ਦਾ ਅਸਤੀਫਾ ਪ੍ਰਵਾਨ ਕਰ ਲੈਂਦਾ ਹੈ। ਜੇ ਹਾਲਾਤ ਉਸ ਦੇ ਉਲਟ ਹੁੰਦੇ ਹਨ ਤਾਂ ਉਹ ਸਬੰਧਤ ਮੈਂਬਰ ਨੂੰ ਅਯੋਗ ਕਰਾਰ ਦੇ ਦਿੰਦਾ ਹੈ। ਤੇਲੰਗਾਨਾ ਅਤੇ ਗੋਆ ਦੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਕਾਨੂੰਨ ਦੀ ਹਰ ਖਾਮੀ ਦਾ ਲਾਭ ਉਠਾਇਆ ਗਿਆ ਹੈ।

ਸੱਤਾ, ਬਾਹੁਬਲ ਅਤੇ ਪੈਸਿਆਂ ਦੀ ਤਾਕਤ ਦੀ ਲਾਲਸਾ ਅੱਜ ਦੀ ਸਿਆਸਤ ਦੀ ਕਸੌਟੀ ਬਣ ਗਈ ਹੈ। ਸਪੱਸ਼ਟ ਹੈ ਕਿ ਜਦੋਂ ਤੱਕ ਸਹੂਲਤ ਅਤੇ ਆਪਣੇ ਲਾਭ ਦੀ ਸਿਆਸਤ ’ਤੇ ਰੋਕ ਨਹੀਂ ਲਗਾਈ ਜਾਂਦੀ, ਲੋਕਰਾਜ ਦਾ ਮਜ਼ਾਕ ਉੱਡਦਾ ਰਹੇਗਾ। ਸਮਾਂ ਆ ਗਿਆ ਹੈ ਕਿ ਦਲ-ਬਦਲ ਰੋਕੂ ਕਾਨੂੰਨ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਸਿਆਸਤ ਦੇ ਸੰਚਾਲਨ ਲਈ ਨਿਰਪੱਖਤਾ, ਆਜ਼ਾਦੀ, ਬਰਾਬਰੀ, ਇਮਾਨਦਾਰੀ, ਫਵਾਦਾਰੀ ਅਤੇ ਭਰੋਸੇਯੋਗਤਾ ਦੀ ਲੋੜ ਹੈ। ਵੇਖਣਾ ਇਹ ਹੈ ਕਿ ਸਾਡੇ ਨੇਤਾ ਅਤੇ ਸਿਆਸੀ ਪਾਰਟੀਆਂ ਭਰੋਸੇ, ਹਿੰਮਤ ਅਤੇ ਆਮ ਸਹਿਮਤੀ ਦੀ ਸਿਆਸਤ ਨੂੰ ਮੁੜ ਤੋਂ ਸ਼ੁਰੂ ਕਰਦੀਆਂ ਹਨ ਜਾਂ ਨਹੀਂ।

ਇਸ ਸਮੱਸਿਆ ਦਾ ਹੱਲ ਕੀ ਹੈ। ਇਸ ਦਾ ਇਕ ਹੱਲ ਇਹ ਹੈ ਕਿ ਦਲ-ਬਦਲ ਕਰਨ ਵਾਲੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ’ਤੇ ਮੰਤਰੀ ਬਣਨ ਜਾਂ ਕਿਸੇ ਵੀ ਜਨਤਕ ਅਹੁਦੇ ਜਾਂ ਲਾਭ ਦੇ ਅਹੁਦੇ ਨੂੰ ਅਗਲੀ ਚੋਣ ਤੱਕ ਧਾਰਨ ਕਰਨ ’ਤੇ ਰੋਕ ਲਾਈ ਜਾਵੇ।

  • defectors
  • market
  • ਦਲ-ਬਦਲੂਆਂ
  • ਬਾਜ਼ਾਰ

ਕੀ ਅਕਾਲੀਆਂ ਨੂੰ ‘ਹਾਥੀ’ ਪਾਰ ਲਾਏਗਾ ?

NEXT STORY

Stories You May Like

  • indian stock market hit by west asia tensions sensex and nifty collapse
    ਭਾਰਤੀ ਸ਼ੇਅਰ ਬਾਜ਼ਾਰ ਨੂੰ ਲੱਗਾ ਪੱਛਮੀ ਏਸ਼ੀਆ ਤਣਾਅ ਦਾ ਸੇਕ, ਢਹਿ-ਢੇਰੀ ਹੋਏ ਸੈਂਸੈਕਸ ਤੇ ਨਿਫਟੀ
  • selling by foreign investors  domestic investors made record investments
    ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਬਿਕਵਾਲੀ ਦੇ ਵਿਚਕਾਰ ਘਰੇਲੂ ਨਿਵੇਸ਼ਕਾਂ ਨੇ ਸੰਭਾਲਿਆ ਬਾਜ਼ਾਰ, ਕੀਤਾ ਰਿਕਾਰਡ ਨਿਵੇਸ਼
  • akali dal  business wing  appointments
    ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ
  • big stir in punjab politics
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਲ ਹੋਏ ਮਨਪ੍ਰੀਤ ਇਯਾਲੀ
  • share market fell for fourth day  sensex 508 point fall
    ਸ਼ੇਅਰ ਬਾਜ਼ਾਰ 'ਚ ਹਾਹਾਕਾਰ: ਲਗਾਤਾਰ ਚੌਥੇ ਦਿਨ ਡਿੱਗਿਆ ਬਾਜ਼ਾਰ, ਸੈਂਸੈਕਸ 508 ਅੰਕ ਟੁੱਟਿਆ, ਜਾਣੋ ਕਾਰਨ
  • budhlada election results
    ਬੁਢਲਾਡਾ ਦੇ ਚੋਣ ਨਤੀਜਿਆਂ 'ਚ ਅਕਾਲੀ ਦਲ ਅਤੇ ਆਜ਼ਾਦ ਹਮਾਇਤੀਆਂ ਦਾ ਪੱਲੜਾ ਭਾਰੀ
  • entry of many prominent leaders of akali dal into congress
    ਪੰਜਾਬ 'ਚ ਸਿਆਸੀ ਹਲਚਲ, ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂਆਂ ਦੀ ਕਾਂਗਰਸ 'ਚ ਐਂਟਰੀ
  •   forced   donation of rs 10  physicswallah fined rs 5 lakh
    10 ਰੁਪਏ ਦਾ 'ਜ਼ਬਰਦਸਤੀ' ਦਾਨ! PhysicsWallah ਨੂੰ ਲੱਗਾ 5 ਲੱਖ ਰੁਪਏ ਦਾ ਜੁਰਮਾਨਾ
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • important changes route of vande bharat express
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • pre monsoon in jalandhar
    ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...
  • a massive fire broke out in a godown located in jp nagar  jalandhar
    ਜਲੰਧਰ ਦੇ ਜੇ. ਪੀ. ਨਗਰ 'ਚ ਸਥਿਤ ਗੋਦਾਮ 'ਚ ਲੱਗੀ ਭਿਆਨਕ ਅੱਗ
  • big administrative reshuffle in punjab 4 ias and 30 pcs officers transferred
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ
  • did the corporation bow its knees before the colonizers
    ਕਾਲੋਨਾਈਜ਼ਰਾਂ ਅੱਗੇ ਨਿਗਮ ਨੇ ਟੇਕੇ ਗੋਡੇ? ਕਰੋੜਾਂ ਦੀ ਵਸੂਲੀ ਦਾ ਮਾਮਲਾ ਠੰਡੇ...
Trending
Ek Nazar
poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

fm jaishankar statement

ਇਹ ਯੁੱਧ ਦਾ ਯੁੱਗ ਨਹੀਂ, ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਸੰਭਵ : ਵਿਦੇਸ਼ ਮੰਤਰੀ...

sidhu moosewala s father balkaur singh gets emotional on his birthday

'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • modi leadership
      ਮੋਦੀ ਦੇ ਅਧੀਨ ਭਾਰਤ ਵਧਦੀ ਆਰਥਿਕ ਤਕਨੀਕੀ ਅਤੇ ਰਣਨੀਤਿਕ ਪ੍ਰਭਾਵ ਵਾਲੀ ਗਲੋਬਲ...
    • india alliance
      ਇੰਡੀਆ ਗੱਠਜੋੜ ’ਚ ਤਰੇੜਾਂ : ਏਕਤਾ ਬਨਾਮ ਖਿੰਡਰਾਅ
    • double crisis on farmers
      ਕਿਸਾਨਾਂ ’ਤੇ ਦੋਹਰਾ ਸੰਕਟ ਇਕ ਤਾਂ ਬਰਸਾਤ ਘੱਟ ਅਤੇ ਦੂਜਾ ਯੂਰੀਆ ਦੀ ਘਾਟ!
    • pm modi s vision
      ਕਿਵੇਂ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਨੇ ਭਾਰਤ ਦੇ ਸਭ ਤੋਂ ਕਮਜ਼ੋਰ ਵਰਗਾਂ...
    • hindi journalism and women
      ਹਿੰਦੀ ਪੱਤਰਕਾਰੀ ਅਤੇ ਔਰਤਾਂ
    • tamilnadu annamalai
      ਅੰਨਾਮਲਾਈ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ਦੇ ਯਤਨਾਂ ’ਚ!
    • hindu sikh unity
      ‘‘ਸਾਂਝਾ ਬਲਿਦਾਨ : ਆਧੁਨਿਕ ਭਾਰਤ ਦੇ ਨਿਰਮਾਣ ’ਚ ਸਿੱਖ ਅਤੇ ਹਿੰਦੂ”
    • throwing shoes and eggs at political leaders
      ‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
    • teachers experience
      ਅਧਿਆਪਕਾਂ ਨੂੰ ਕਿਉਂ ਅਪਨਾਉਣਾ ਚਾਹੀਦਾ ਹੈ ਅਨੁਭਵੀ ਅਧਿਆਪਨ ?
    • paper leak
      ਨਕਲਮੁਕਤ ਸਿੱਖਿਆ ਵਿਵਸਥਾ : ਪ੍ਰਬੰਧਨ ਕਿਵੇਂ ਹੋਵੇ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +