ਨਵੀਂ ਦਿੱਲੀ - ਅਨੂਪ ਗੁਪਤਾ ਨੂੰ ਬਾਂਬੇ ਸਟਾਕ ਐਕਸਚੇਂਜ ਬ੍ਰੋਕਰਜ਼ ਫੋਰਮ (BBF) ਦੇ ਚੇਅਰਮੈਨ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਸ਼ੋਰ ਕੰਸਾਗਰਾ ਦੀ ਜਗ੍ਹਾ ਲਈ ਹੈ। BBF ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਨਿਯੁਕਤੀ 30 ਸਤੰਬਰ, 2024 ਤੋਂ ਲਾਗੂ ਹੋ ਗਈ ਹੈ। ਗੁਪਤਾ ਸਾਈਕਸ ਐਂਡ ਰੇ ਇਕੁਇਟੀਜ਼ (1) ਲਿਮਿਟੇਡ ਦੇ ਡਾਇਰੈਕਟਰ ਹਨ। ਫੋਰਮ ਭਾਰਤ ’ਚ 650 ਤੋਂ ਵੱਧ ਪ੍ਰਤੀਭੂਤੀਆਂ ਬ੍ਰੋਕਿੰਗ ਕੰਪਨੀਆਂ ਦਾ ਪ੍ਰਤੀਨਿਧ ਹੈ ਅਤੇ ਰੈਗੂਲੇਟਰੀ ਨੀਤੀ ’ਚ ਸਰਗਰਮੀ ਨਾਲ ਯੋਗਦਾਨ ਪਾਉਂਦਾ ਹੈ। ਇਹ ਕੌਮਾਂਤਰੀ ਵਿੱਤੀ ਸੰਸਥਾਵਾਂ ਅਤੇ ਵਪਾਰਕ ਸਰਗਰਮੀ ਅਤੇ ਨਿਵੇਸ਼ਕ ਸਿੱਖਿਆ 'ਤੇ ਧਿਆਨ ਕੇਂਦ੍ਰਿਤ ਕਰਕੇ ਵਿਸ਼ਵ ਪੱਧਰ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ - 187 ਰੁਪਏ ਦਾ ਵਿਆਜ ਨਾ ਦੇਣ 'ਤੇ ਬੈਂਕ ਦੇਵੇਗਾ 20,000 ਰੁਪਏ ਦਾ ਮੁਆਵਜ਼ਾ, RBI ਦਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SEBI ਨੇ ਐੱਫ ਐਂਡ ਓ ਵਪਾਰ ਨੂੰ ਸਖਤ ਕਰਨ ਲਈ ਕੀਤਾ ਨਵੇਂ ਉਪਾਵਾਂ ਦਾ ਐਲਾਨ
NEXT STORY