Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 27, 2025

    7:08:20 PM

  • income tax return big update

    ਟੈਕਸਦਾਤਾਵਾਂ ਲਈ ਵੱਡੀ ਖੁਸ਼ਖਬਰੀ! IRT ਭਰਨ ਦੀ...

  • instructions issued to doctors amid increasing corona cases in punjab

    ਪੰਜਾਬ 'ਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਡਾਕਟਰਾਂ...

  • ngos receiving funds from abroad should be careful instructions by hm

    ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਵਾਲੇ NGO ਹੋ ਜਾਣ...

  • these days will the banks remain closed in june

    1, 2, 3 ਜਾਂ 5 ਦਿਨ ਨਹੀਂ, ਸਗੋਂ ਜੂਨ ਮਹੀਨੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਬਜਟ 2024 ’ਚ ਖੇਤੀ ਕਰਜ਼ੇ ਦਾ ਟੀਚਾ ਵਧ ਕੇ 22-25 ਲੱਖ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ

BUSINESS News Punjabi(ਵਪਾਰ)

ਬਜਟ 2024 ’ਚ ਖੇਤੀ ਕਰਜ਼ੇ ਦਾ ਟੀਚਾ ਵਧ ਕੇ 22-25 ਲੱਖ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ

  • Edited By Rajwinder Kaur,
  • Updated: 23 Jan, 2024 10:39 AM
New Delhi
budget 2024 agricultural loan target to increased 22 25 lakh crore rupees
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ)– ਸਰਕਾਰ ਆਗਾਮੀ ਅੰਤਰਿਮ ਬਜਟ ’ਚ ਅਗਲੇ ਵਿੱਤੀ ਸਾਲ ਲਈ ਖੇਤੀ ਕਰਜ਼ੇ ਦਾ ਟੀਚੇ ਨੂੰ 22-25 ਲੱਖ ਕਰੋੜ ਰੁਪਏ ਤੱਕ ਵਧਾਉਣ ਦਾ ਐਲਾਨ ਕਰ ਸਕਦੀ ਹੈ। ਨਾਲ ਹੀ ਇਹ ਯਕੀਨੀ ਕਰੇਗੀ ਕਿ ਹਰੇਕ ਯੋਗ ਕਿਸਾਨ ਦੀ ਸੰਸਥਾਗਤ ਕਰਜ਼ੇ ਤੱਕ ਪਹੁੰਚ ਹੋਵੇ। ਇਸ ਗੱਲ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਚਾਲੂ ਵਿੱਤੀ ਸਾਲ ਲਈ ਸਰਕਾਰ ਦਾ ਖੇਤੀ ਕਰਜ਼ੇ ਦਾ ਟੀਚਾ 20 ਲੱਖ ਕਰੋੜ ਰੁਪਏ ਹੈ। 

ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ

ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਸਰਕਾਰ ਸਾਰੇ ਵਿੱਤੀ ਸੰਸਥਾਨਾਂ ਲਈ 3 ਲੱਖ ਰੁਪਏ ਤੱਕ ਦੇ ਸ਼ਾਰਟ-ਟਰਮ ਖੇਤੀ ਕਰਜ਼ੇ ’ਤੇ 2 ਫ਼ੀਸਦੀ ਦੀ ਵਿਆਜ ਛੋਟ ਮੁਹੱਈਆ ਕਰਦੀ ਹੈ। ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਪ੍ਰਤੀ ਸਾਲ 7 ਫ਼ੀਸਦੀ ਦੀ ਰਿਆਇਤੀ ਦਰ ’ਤੇ 3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮਿਲ ਰਿਹਾ ਹੈ। ਸਮੇਂ ਸਿਰ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਸਾਲ 3 ਫ਼ੀਸਦੀ ਦੀ ਵਾਧੂ ਵਿਆਜ ਛੋਟ ਵੀ ਮੁਹੱਈਆ ਕੀਤੀ ਜਾ ਰਹੀ ਹੈ। ਕਿਸਾਨ ਲਾਂਗ-ਟਰਮ ਲੋਨ ਵੀ ਲੈ ਸਕਦੇ ਹਨ ਪਰ ਵਿਆਜ ਦਰ ਬਾਜ਼ਾਰ ਦਰ ਦੇ ਮੁਤਾਬਕ ਹੁੰਦੀ ਹੈ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਸੂਤਰਾਂ ਨੇ ਕਿਹਾ ਕਿ ਵਿੱਤੀ ਸਾਲ 2024-25 ਲਈ ਖੇਤੀ ਕਰਜ਼ੇ ਦਾ ਟੀਚਾ ਵਧ ਕੇ 22-25 ਲੱਖ ਕਰੋੜ ਰੁਪਏ ਹੋ ਸਕਦਾ ਹੈ। ਖੇਤੀ ਕਰਜ਼ੇ ’ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਵਾਂਝੇ ਹੋਏ ਯੋਗ ਕਿਸਾਨਾਂ ਦੀ ਪਛਾਣ ਕਰ ਕੇ ਅਤੇ ਉਨ੍ਹਾਂ ਨੂੰ ਕਰਜ਼ਾ ਨੈੱਟਵਰਕ ’ਚ ਲਿਆਉਣ ਲਈ ਕਈ ਮੁਹਿੰਮ ਚਲਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਖੇਤੀ ਮੰਤਰਾਲਾ ਨੇ ਇਕ ਕੇਂਦਰਿਤ ਦ੍ਰਿਸ਼ਟੀਕੋਣ ਦੇ ਤਹਿਤ ‘ਕ੍ਰੈਡਿਟ’ ਉੱਤੇ (ਕਰਜ਼ੇ ਲਈ) ਇਕ ਵੱਖਰੀ ਡਿਵੀਜ਼ਨ ਵੀ ਬਣਾਈ ਹੈ। ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਵਿਚ ਵੱਖ-ਵੱਖ ਖੇਤੀ ਅਤੇ ਸਬੰਧਤ ਗਤੀਵਿਧੀਆਂ ਲਈ ਕਰਜ਼ਾ ਵੰਡ ਟੀਚੇ ਤੋਂ ਵੱਧ ਰਿਹਾ ਹੈ।

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਚਾਲੂ ਵਿੱਤੀ ਸਾਲ ਵਿਚ ਦਸੰਬਰ 2023 ਤੱਕ 20 ਲੱਖ ਕਰੋੜ ਰੁਪਏ ਦੇ ਖੇਤਰੀ ਕਰਜ਼ੇ ਦਾ ਟੀਚਾ ਲਗਭਗ 82 ਫ਼ੀਸਦੀ ਹਾਸਲ ਕਰ ਲਿਆ ਗਿਆ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਉਕਤ ਮਿਆਦ ਵਿਚ ਨਿੱਜੀ ਅਤੇ ਜਨਤਕ ਦੋਹਾਂ ਬੈਂਕਾਂ ਵਲੋਂ ਲਗਭਗ 16.37 ਲੱਖ ਕਰੋੜ ਰੁਪਏ ਦਾ ਕਰਜ਼ਾ ਵੰਡਿਆ ਗਿਆ ਹੈ। ਖੇਤੀ ਕਰਜ਼ਾ ਵੰਡ ਇਸ ਵਿੱਤੀ ਸਾਲ ਵਿਚ ਵੀ ਟੀਚੇ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਵਿੱਤੀ ਸਾਲ 2022-23 ਦੌਰਾਨ ਕੁੱਲ ਖੇਤੀ ਕਰਜ਼ਾ ਵੰਡ 21.55 ਲੱਖ ਕਰੋੜ ਰੁਪਏ ਸੀ। ਇਹ ਇਸ ਮਿਆਦ ਲਈ ਰੱਖੇ ਗਏ 18.50 ਲੱਖ ਕਰੋੜ ਰੁਪਏ ਦੇ ਟੀਚੇ ਤੋਂ ਵੱਧ ਸੀ। ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.) ਦੇ ਨੈੱਟਵਰਕ ਦੇ ਮਾਧਿਅਮ ਰਾਹੀਂ 7.34 ਕਰੋੜ ਕਿਸਾਨਾਂ ਨੇ ਕਰਜ਼ਾ ਪ੍ਰਾਪਤ ਕੀਤਾ ਹੈ। 31 ਮਾਰਚ 2023 ਤੱਕ ਕਰੀਬ 8.85 ਲੱਖ ਕਰੋੜ ਰੁਪਏ ਬਕਾਇਆ ਸੀ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

  • Budget 2024
  • Government
  • Financial Year
  • Agricultural loans
  • Target
  • Growth
  • possibility
  • ਬਜਟ 2024
  • ਸਰਕਾਰ
  • ਵਿੱਤੀ ਸਾਲ
  • ਖੇਤੀ ਕਰਜ਼ੇ
  • ਟੀਚਾ
  • ਵਾਧਾ
  • ਸੰਭਾਵਨਾ

400 ਕਰੋੜ ਤੋਂ ਵੱਧ ਦੇ ਨੁਕਸਾਨ 'ਚ ਮਾਲਦੀਵ, ਭਾਰਤ ਨੂੰ ‘ਅੱਖ ਦਿਖਾਉਣਾ’ ਪੈ ਰਿਹਾ ਭਾਰੀ

NEXT STORY

Stories You May Like

  • indian team announced european fih hockey pro league 2024 25
    FIH ਹਾਕੀ ਪ੍ਰੋ ਲੀਗ 2024-25 ਦੇ ਯੂਰਪੀਅਨ ਪੜਾਅ ਲਈ ਭਾਰਤੀ ਟੀਮ ਦਾ ਐਲਾਨ
  • salary of 25 thousand and fund of 1 crore  this amazing investment plan
    25 ਹਜ਼ਾਰ ਦੀ ਤਨਖ਼ਾਹ ਅਤੇ 1 ਕਰੋੜ ਦਾ ਫੰਡ, ਸੁਫਨਾ ਨਹੀਂ ਹਕੀਕਤ ਹੈ ਇਹ ਇਨਵੈਸਟਮੈਂਟ ਪਲਾਨ
  • indian mangoes worth rs 4 crore destroyed in us
    ਅਮਰੀਕਾ 'ਚ ਭਾਰਤ ਦੇ 4 ਕਰੋੜ ਰੁਪਏ ਦੇ ਅੰਬ ਕੀਤੇ ਗਏ ਨਸ਼ਟ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
  • india aims to increase defence exports
    ਭਾਰਤ ਦਾ ਵਿੱਤੀ ਸਾਲ 2026 'ਚ ਰੱਖਿਆ ਨਿਰਯਾਤ 30,000 ਕਰੋੜ ਰੁਪਏ ਤਕ ਵਧਾਉਣ ਦਾ ਟੀਚਾ
  • dlf  s rs 10 000 crore mega plan  will invest in commercial property
    DLF ਦਾ 10,000 ਕਰੋੜ ਰੁਪਏ ਦਾ ਮੈਗਾ ਪਲਾਨ, ਕਮਰਸ਼ੀਅਲ ਜਾਇਦਾਦ  ’ਚ ਕਰੇਗਾ ਨਿਵੇਸ਼
  • rbi will give dividend of rs 2 69 lakh crores to government
    ਰਿਜ਼ਰਵ ਬੈਂਕ ਸਰਕਾਰ ਨੂੰ ਦੇਵੇਗਾ ਰਿਕਾਰਡ 2.69 ਲੱਖ ਕਰੋੜ ਰੁਪਏ ਦਾ ਡਿਵੀਡੈਂਡ
  • 22 terrorists have been killed in pakistan so far in 2020
    2020 ਤੋਂ ਹੁਣ ਤੱਕ ਪਾਕਿਸਤਾਨ ’ਚ ਮਾਰੇ ਜਾ ਚੁਕੇ ਹਨ 22 ਅੱਤਵਾਦੀ
  • salman rushdie knife attack suspect gets 25 years in prison
    ਸਲਮਾਨ ਰਸ਼ਦੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋਸ਼ੀ ਨੂੰ 25 ਸਾਲ ਦੀ ਜੇਲ੍ਹ
  • storm alert in punjab
    ਪੰਜਾਬ 'ਚ ਤੂਫ਼ਾਨ ਦਾ ਅਲਰਟ, ਪੜ੍ਹੋ 5 ਦਿਨਾਂ ਦੀ ਵੱਡੀ ਅਪਡੇਟ
  • lawyer shot dead in jalandhar
    ਜਲੰਧਰ 'ਚ ਵਕੀਲ ਦਾ ਗੋਲੀਆਂ ਮਾਰ ਕੇ ਕਤਲ
  • today  s top 10 news
    ਪੰਜਾਬ 'ਚ ਜ਼ੋਰਦਾਰ ਧਮਾਕੇ 'ਚ ਇਕ ਦੀ ਮੌਤ ਤੇ ਕੋਰੋਨਾ ਦੇ ਵਧ ਰਹੇ ਕੇਸਾਂ ਨੇ...
  • jalandhar ranks first
    ਨਾਗਰਿਕ ਤਸਦੀਕ ‘ਚ ਜਲੰਧਰ ਪਹਿਲੇ ਸਥਾਨ ‘ਤੇ: 5500 ‘ਚੋਂ 5000 ਅਰਜ਼ੀਆਂ ਹੋਈਆਂ...
  • sikh devotees special train
    ਸਿੱਖ ਸੰਗਤ ਲਈ ਖ਼ੁਸ਼ਖ਼ਬਰੀ! ਵੱਡਾ ਤੋਹਫ਼ਾ ਦੇਣ ਜਾ ਰਹੀ ਕੇਂਦਰ ਸਰਕਾਰ
  • three holidays in punjab
    ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ
  • dgp punjab gujrat
    ਗੁਜਰਾਤ 'ਚ ਚੱਲ ਰਹੀ ਸੀ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼! ਪੁਲਸ ਨੇ ਚੁੱਕ ਲਿਆ...
  • punjab politics aap
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ...
Trending
Ek Nazar
indian delegation  singapore minister

ਸੂਬੇ ਅਤੇ ਸ਼ਹਿਰ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹੇ : ਸਿੰਗਾਪੁਰ ਦੇ ਮੰਤਰੀ

armed rebels join army in syria

ਸੀਰੀਆ ਦੀ ਫੌਜ 'ਚ 130 ਹਥਿਆਰਬੰਦ ਬਾਗ਼ੀ ਸ਼ਾਮਲ

10 indians honored climbing   everest   peak

'ਐਵਰੈਸਟ' ਚੋਟੀ 'ਤੇ ਸਫਲ ਚੜ੍ਹਾਈ ਲਈ 10 ਭਾਰਤੀ ਸਨਮਾਨਿਤ

politician disappears after being released from jail

ਹਾਈਵੇਅ 'ਤੇ ਔਰਤ ਨਾਲ ਕੀਤੀਆਂ ਸਨ ਅਸ਼ਲੀਲ ਹਰਕਤਾਂ! ਜੇਲ੍ਹ ਤੋਂ ਛੁੱਟਦੇ ਹੀ ਨੇਤਾ...

two indian origin singaporeans charged

ਭਾਰਤੀ ਮੂਲ ਦੇ ਦੋ ਸਿੰਗਾਪੁਰੀਆਂ 'ਤੇ ਲੱਗੇ ਦੋਸ਼, ਜਾਣੋ ਮਾਮਲਾ

family membes dispute

ਘਰੇਲੂ ਝਗੜੇ 'ਚ ਗੋਲੀਬਾਰੀ, ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

judge  knife attack

ਵੱਡੀ ਖ਼ਬਰ : ਚਾਕੂ ਮਾਰ ਜੱਜ ਨੂੰ ਉਤਾਰਿਆ ਮੌਤ ਦੇ ਘਾਟ

chinese technology company taiwanese hackers

ਤਾਈਵਾਨੀ ਹੈਕਰਾਂ ਵੱਲੋਂ ਚੀਨੀ ਤਕਨਾਲੋਜੀ ਕੰਪਨੀ 'ਤੇ ਸਾਈਬਰ ਹਮਲਾ

trump received gift of 13 thousand crore rupees

Trump ਨੂੰ ਮਿਲਿਆ 13 ਹਜ਼ਾਰ ਕਰੋੜ ਰੁਪਏ ਦਾ ਤੋਹਫ਼ਾ

tesla  s growth slows in europe

ਯੂਰਪ 'ਚ ਟੇਸਲਾ ਦੀ ਵਿਕਾਸ ਦਰ ਘਟੀ, ਵਿਕਰੀ 'ਚ 49% ਦੀ ਗਿਰਾਵਟ

multi party delegation arrived in singapore

ਅੱਤਵਾਦ ਵਿਰੁੱਧ ਭਾਰਤ ਦੇ ਸੰਦੇਸ਼ ਨਾਲ ਸਿੰਗਾਪੁਰ ਪਹੁੰਚਿਆ ਬਹੁ-ਪਾਰਟੀ ਵਫ਼ਦ

gujarati indian man arrested in us

ਅਮਰੀਕਾ 'ਚ ਆਪਣੀ ਪਤਨੀ ਦੇ ਕਤਲ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਗੁਜਰਾਤੀ-ਭਾਰਤੀ...

australia new youngest senator elected at 21

21 ਸਾਲਾ ਔਰਤ ਬਣੀ ਆਸਟ੍ਰੇਲੀਆ ਦੀ ਛੋਟੀ ਉਮਰ ਦੀ ਸੈਨੇਟਰ

canadian pr immigrants

Canada ਦੀ PR ਦੇ ਚਾਹਵਾਨ ਪ੍ਰਵਾਸੀਆਂ ਨੂੰ ਵੱਡਾ ਝਟਕਾ

three holidays in punjab

ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ

mexican president sheinbaum slams us taxes

ਮੈਕਸੀਕਨ ਰਾਸ਼ਟਰਪਤੀ ਸ਼ੀਨਬੌਮ ਨੇ ਰੈਮਿਟੈਂਸ 'ਤੇ ਅਮਰੀਕੀ ਟੈਕਸਾਂ ਦੀ ਕੀਤੀ ਨਿੰਦਾ

layers of corruption of mla raman arora exposed

MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...

terrible accident on jalandhar pathankot highway

ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new confusion for ipl playoffs
      ਪੰਜਾਬ ਦੀ ਹਾਰ ਨਾਲ ਬਦਲ ਗਏ ਸਮੀਕਰਣ! IPL Playoffs ਲਈ ਪਿਆ ਨਵਾਂ ਭੰਬਲਭੂਸਾ
    • hyderabad faces kolkata today
      ਹੈਦਰਾਬਾਦ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ...
    • ipl 2025 preity zinta furious with umpire after defeat
      IPL 2025 : ਹਾਰ ਤੋਂ ਬਾਅਦ ਅੰਪਾਇਰ 'ਤੇ ਭੜਕੀ ਪ੍ਰੀਤੀ ਜ਼ਿੰਟਾ, ਕੀ ਪੰਜਾਬ...
    • summer vacations announced in punjab schools
      ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
    • layers of corruption of mla raman arora exposed
      MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...
    • punjab faces challenge from mumbai
      ਪਲੇਅ ਆਫ ਦੇ ਟਾਪ-2 ’ਚ ਜਗ੍ਹਾ ਬਣਾਉਣ ਲਈ ਮੁੰਬਈ ਸਾਹਮਣੇ ਪੰਜਾਬ ਦੀ ਚੁਣੌਤੀ
    • danger from high pillars in jalandhar
      ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ...
    • rain and storm warning issued in punjab
      ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
    • terrible accident on jalandhar pathankot highway
      ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...
    • sad news 19 year old famous social media influencer loses battle to cancer
      ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
    • now the world s second largest steel hub will be built in this area
      600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ...
    • ਵਪਾਰ ਦੀਆਂ ਖਬਰਾਂ
    • investors panicked rising corona cases  sensex nifty fell
      ਵਧਦੇ ਕੋਰੋਨਾ ਮਾਮਲਿਆਂ ਦਰਮਿਆਨ ਨਿਵੇਸ਼ਕ ਘਬਰਾਏ, ਸੈਂਸੈਕਸ-ਨਿਫਟੀ ਧੜੰਮ ਡਿੱਗੇ
    • buy gold jewellery know how much price of 10 grams of gold
      GOLD Jewellery ਖ਼ਰੀਦਣ ਦਾ ਹੈ ਪਲਾਨ ਤਾਂ... ਜਾਣੋ ਕਿੰਨੇ ਡਿੱਗੇ 10 ਗ੍ਰਾਮ...
    • 8th pay commission big jump in basic salary salary structure will change
      8th pay commission 'ਚ ਵੱਡਾ ਧਮਾਕਾ! Basic Salary 'ਚ ਜ਼ਬਰਦਸਤ ਵਾਧਾ, ਬਦਲ...
    • turkey suffers major setback shares of turkish airlines fall
      ਕਾਰੋਬਾਰ 'ਚ ਗਿਰਾਵਟ ਕਾਰਨ ਤੁਰਕੀ ਨੂੰ ਵੱਡਾ ਝਟਕਾ , ਡਿੱਗ ਗਏ ਟਰਕਿਸ਼ ਏਅਰਲਾਈਨਜ਼...
    • stock market falls sensex falls over 700 points nifty at 24 775
      ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 700 ਤੋਂ ਵਧ ਅੰਕ ਡਿੱਗਾ ਤੇ ਨਿਫਟੀ 24,775...
    • indian rupee falls 19 paise against usd
      ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ 19 ਪੈਸੇ ਡਿੱਗਿਆ
    • two major banks reduced interest rates
      ਦੇਸ਼ ਦੇ ਦੋ ਵੱਡੇ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ, ਤੁਹਾਡੀ ਜੇਬ 'ਤੇ ਪਵੇਗਾ ਅਸਰ
    • maran  s petition rs 1 300 crore compensation from spicejet dismissed
      ਸਪਾਈਸਜੈੱਟ ਤੋਂ 1300 ਕਰੋੜ ਰੁਪਏ ਦਾ ਹਰਜਾਨਾ ਮੰਗਣ ਵਾਲੀ ਮਾਰਨ ਦੀ ਪਟੀਸ਼ਨ ਰੱਦ
    • upi users these services will be limited
      UPI ਯੂਜ਼ਰਸ ਧਿਆਨ ਦੇਣ, ਇਹਨਾਂ ਸੇਵਾਵਾਂ 'ਤੇ ਲੱਗ ਜਾਵੇਗੀ ਲਿਮਿਟ
    • gold price rises
      ਸੋਨੇ ਦੀਆਂ ਕੀਮਤਾਂ ਡਿੱਗਣ ਮਗਰੋਂ ਮੁੜ ਚੜ੍ਹੀਆਂ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +