ਨਵੀਂ ਦਿੱਲੀ—ਕੋਲ ਇੰਡੀਆ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿਨ ਦੇ ਕਾਰੋਬਾਰ 'ਚ ਕੋਲ ਇੰਡੀਆ 'ਚ 1 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਅੱਜ ਕੰਪਨੀ ਦੇ ਉਤਪਾਦਨ ਅਤੇ ਵਿਕਰੀ ਦੇ ਅੰਕੜੇ ਆਏ ਹਨ। ਜੁਲਾਈ 'ਚ ਕੋਲ ਇੰਡੀਆ ਦਾ ਉਤਪਾਦਨ 10.6 ਫੀਸਦੀ ਤੋਂ ਵਧ ਕੇ 4.56 ਕਰੋੜ ਟਨ ਰਿਹਾ। ਉੱਧਰ ਜੁਲਾਈ 'ਚ ਵਿਕਰੀ 8.9 ਫੀਸਦੀ ਵਧ ਕੇ 4.82 ਕਰੋੜ ਟਨ ਰਹੀ ਹੈ।
ਹੁਣ ਪੈਟਰੋਲ 'ਤੇ ਮਿਲੇਗੀ ਸਿਰਫ 19 ਪੈਸੇ ਛੋਟ, ਕੈਸ਼ਬੈਕ 'ਚ ਹੋਈ ਕਟੌਤੀ
NEXT STORY