Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 22, 2023

    9:26:19 PM

  • ind vs aus 1st od 22 sep 2023

    IND vs AUS 1st ODI: ਭਾਰਤ ਨੇ 185 ਦੌੜਾਂ 'ਤੇ...

  • ayurvedic physical illness treament by roshan health care

    ਜ਼ਿਆਦਾਤਰ ਪੁਰਸ਼ ਮਰਦਾਨਾ ਤਾਕਤ ਵਧਾਉਣ ਦੇ ਇਸ ਦੇਸੀ...

  • ahmedabad man stood in line for 17 hours to buy first iphone 15 pro max

    ਐਪਲ ਦੀ ਦੀਵਾਨਗੀ, iPhone 15 Pro Max ਖ਼ਰੀਦਣ ਲਈ...

  • boy murder in kapurthala

    ਕਪੂਰਥਲਾ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਤੇਜ਼ਧਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • 7 ਲੱਖ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ ਨਵੇਂ ਟੈਕਸ ਰਿਜਿਸ ਦੇ ਤਹਿਤ ਵਿੱਤ ਮੰਤਰੀ ਨੇ ਦਿੱਤੀ ਰਾਹਤ

BUSINESS News Punjabi(ਵਪਾਰ)

7 ਲੱਖ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ ਨਵੇਂ ਟੈਕਸ ਰਿਜਿਸ ਦੇ ਤਹਿਤ ਵਿੱਤ ਮੰਤਰੀ ਨੇ ਦਿੱਤੀ ਰਾਹਤ

  • Edited By Harinder Kaur,
  • Updated: 25 Mar, 2023 05:55 PM
New Delhi
fm gave relief to those with income above 7 lakhs under the new tax regime
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਸਰਕਾਰ ਨੇ ਸ਼ੁੱਕਰਵਾਰ ਨੂੰ ਨਵੀਂ ਟੈਕਸ ਵਿਵਸਥਾ ਦੀ ਚੋਣ ਕਰਨ ਵਾਲੇ ਟੈਕਸਦਾਤਾਵਾਂ ਨੂੰ ਕੁਝ ਰਾਹਤ ਦਿੱਤੀ ਹੈ। ਇਸ ਦੇ ਲਈ ਵਿੱਤ ਬਿੱਲ 'ਚ ਸੋਧ ਕਰਕੇ ਇਹ ਵਿਵਸਥਾ ਕੀਤੀ ਗਈ ਹੈ ਕਿ 7 ਲੱਖ ਰੁਪਏ ਦੀ ਟੈਕਸ ਮੁਕਤ ਆਮਦਨ ਤੋਂ ਥੋੜ੍ਹੀ ਜ਼ਿਆਦਾ ਆਮਦਨ ਵਾਲੇ ਵਿਅਕਤੀਆਂ ਨੂੰ ਵਾਧੂ ਆਮਦਨ 'ਤੇ ਹੀ ਟੈਕਸ ਦੇਣਾ ਹੋਵੇਗਾ। ਲੋਕ ਸਭਾ ਨੇ ਵਿੱਤ ਬਿੱਲ 2023 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ ਸੋਧ ਰਾਹੀਂ ਨਵੀਂ ਟੈਕਸ ਵਿਵਸਥਾ ਦੇ ਤਹਿਤ ਟੈਕਸਦਾਤਾਵਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ।  

ਇਹ ਵੀ ਪੜ੍ਹੋ : ਲੋਕ ਸਭਾ 'ਚ ਨਵਾਂ ਵਿੱਤ ਬਿੱਲ ਪਾਸ, ਪੈਨਸ਼ਨ ਤੋਂ ਲੈ ਕੇ ਮਿਊਚੁਅਲ ਫੰਡ ਤੱਕ ਹੋਏ ਕਈ ਵੱਡੇ ਬਦਲਾਅ

1 ਅਪ੍ਰੈਲ ਤੋਂ ਲਾਗੂ ਹੋਵੇਗੀ ਨਵੀਂ ਟੈਕਸ ਵਿਵਸਥਾ

ਇਸ ਵਿਵਸਥਾ ਦੀ ਵਿਆਖਿਆ ਕਰਦੇ ਹੋਏ ਵਿੱਤ ਮੰਤਰਾਲੇ ਨੇ ਕਿਹਾ ਕਿ ਨਵੀਂ ਟੈਕਸ ਵਿਵਸਥਾ ਦੇ ਤਹਿਤ ਜੇਕਰ ਕਿਸੇ ਟੈਕਸਦਾਤਾ ਦੀ ਸਾਲਾਨਾ ਆਮਦਨ 7 ਲੱਖ ਰੁਪਏ ਹੈ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਪਰ ਜੇਕਰ ਆਮਦਨ 7,00,100 ਰੁਪਏ ਹੈ ਤਾਂ ਟੈਕਸ ਇਸ 'ਤੇ 25,010 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। 100 ਰੁਪਏ ਦੀ ਇਸ ਵਾਧੂ ਆਮਦਨ ਕਾਰਨ ਟੈਕਸਦਾਤਾਵਾਂ ਨੂੰ 25,010 ਰੁਪਏ ਦਾ ਟੈਕਸ ਦੇਣਾ ਪੈਂਦਾ ਹੈ। ਇਸ ਲਈ, ਇੱਕ ਮਾਮੂਲੀ ਰਾਹਤ ਦੀ ਤਜਵੀਜ਼ ਕੀਤੀ ਗਈ ਹੈ ਤਾਂ ਜੋ ਵਿਅਕਤੀ ਦੁਆਰਾ ਅਦਾ ਕੀਤੇ ਜਾਣ ਵਾਲੇ ਟੈਕਸ 7 ਲੱਖ ਦੀ ਟੈਕਸ ਮੁਕਤ ਆਮਦਨ ਤੋਂ ਵਧੀ ਹੋਈ ਆਮਦਨ ਤੋਂ ਵੱਧ ਨਾ ਹੋਣ।

ਇਹ ਵੀ ਪੜ੍ਹੋ : ਰਿਲਾਇੰਸ,ਫਲਿੱਪਕਾਰਟ ਤੇ ਐਮਾਜ਼ੋਨ ਕੰਪਨੀਆਂ ਨੂੰ ਟੱਕਰ ਦੇਣ ਲਈ Tata Group ਕਰੇਗਾ ਮੋਟਾ ਨਿਵੇਸ਼

ਉਪਰੋਕਤ ਮਾਮਲੇ ਵਿੱਚ, 7 ਲੱਖ ਰੁਪਏ ਤੋਂ ਵੱਧ ਦੀ ਆਮਦਨ 100 ਰੁਪਏ ਹੈ, ਇਸ ਲਈ ਉਸੇ ਰਕਮ 'ਤੇ ਟੈਕਸ ਲਗਾਇਆ ਜਾਣਾ ਚਾਹੀਦਾ ਹੈ। ਨਾਂਗੀਆ ਐਂਡਰਸਨ ਐਲਐਲਪੀ ਦੇ ਪਾਰਟਨਰ ਸੰਦੀਪ ਝੁਨਝੁਨਵਾਲਾ ਨੇ ਕਿਹਾ ਕਿ ਵਿੱਤ ਬਿੱਲ ਵਿੱਚ ਸੋਧ ਵਿਅਕਤੀਗਤ ਟੈਕਸਦਾਤਾਵਾਂ ਨੂੰ ਕੁਝ ਰਾਹਤ ਦੇਣ ਲਈ ਕੀਤੀ ਗਈ ਹੈ ਜਿਨ੍ਹਾਂ ਦੀ ਆਮਦਨ ਟੈਕਸ ਮੁਕਤ ਆਮਦਨ ਤੋਂ ਮਾਮੂਲੀ ਜ਼ਿਆਦਾ ਹੈ। ਵਿੱਤੀ ਸਾਲ 2023-24 ਦੇ ਬਜਟ ਵਿੱਚ, ਇਹ ਐਲਾਨ ਕੀਤਾ ਗਿਆ ਸੀ ਕਿ ਨਵੀਂ ਟੈਕਸ ਪ੍ਰਣਾਲੀ ਨੂੰ ਅਪਣਾਉਣ ਵਾਲੇ ਟੈਕਸਦਾਤਾ, ਜਿਨ੍ਹਾਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਤੱਕ ਹੈ, ਨੂੰ ਟੈਕਸ ਨਹੀਂ ਦੇਣਾ ਪਵੇਗਾ।

ਇਹ ਵੀ ਪੜ੍ਹੋ : ਕੌਣ ਹੈ ਅੰਮ੍ਰਿਤਾ ਆਹੂਜਾ? ਜਿਸਦਾ ਹਿੰਡਨਬਰਗ ਦੀ ਨਵੀਂ ਰਿਪੋਰਟ 'ਚ ਆਇਆ ਨਾਮ, ਜਾਣੋ ਕਿਹੜੇ ਲੱਗੇ

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਤਨਖਾਹਦਾਰ ਵਰਗ ਦੇ ਟੈਕਸਦਾਤਾਵਾਂ ਨੂੰ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਚੁੱਕਿਆ ਗਿਆ ਹੈ। ਨਵੀਂ ਟੈਕਸ ਪ੍ਰਣਾਲੀ ਵਿਚ ਨਿਵੇਸ਼ 'ਤੇ ਕੋਈ ਛੋਟ ਨਹੀਂ ਦਿੱਤੀ ਗਈ ਹੈ। ਹੁਣ ਸਰਕਾਰ ਨੇ ਵਿੱਤ ਬਿੱਲ 'ਚ ਸੋਧ ਕਰਕੇ ਇਨ੍ਹਾਂ ਟੈਕਸਦਾਤਾਵਾਂ ਨੂੰ ਕੁਝ ਹੋਰ ਰਾਹਤ ਦੇਣ ਦਾ ਮਨ ਬਣਾ ਲਿਆ ਹੈ। ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਹੈ ਕਿ 7 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਕਿੰਨੇ ਟੈਕਸਦਾਤਾ ਇਸ ਰਾਹਤ ਲਈ ਯੋਗ ਹੋਣਗੇ। ਟੈਕਸ ਮਾਹਿਰਾਂ ਨੇ ਗਣਨਾ ਕੀਤੀ ਹੈ ਕਿ ਵਿਅਕਤੀਗਤ ਟੈਕਸਦਾਤਾ ਜਿਨ੍ਹਾਂ ਦੀ ਆਮਦਨ 7,27,777 ਰੁਪਏ ਤੱਕ ਹੋਵੇਗੀ, ਨੂੰ ਇਸ ਵਿਵਸਥਾ  ਦਾ ਲਾਭ ਮਿਲ ਸਕਦਾ ਹੈ।

ਇਹ ਵੀ ਪੜ੍ਹੋ : Twitter ਹੁਣ ਹਟਾਉਣ ਜਾ ਰਿਹੈ Blue Tick, 1 ਅਪ੍ਰੈਲ ਤੋਂ ਦੇਣੇ ਪੈਣਗੇ ਪੈਸੇ, ਜਾਣੋ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

  • 7 lakh
  • income
  • new tax registers
  • finance minister
  • relief
  • 7 ਲੱਖ
  • ਆਮਦਨ
  • ਨਵੇਂ ਟੈਕਸ ਰਿਜਿਸ
  • ਵਿੱਤ ਮੰਤਰੀ
  • ਰਾਹਤ

LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ

NEXT STORY

Stories You May Like

  • killings of sikhs and kashmiris in pakistan
    ਪਾਕਿਸਤਾਨ 'ਚ ਸਿੱਖਾਂ ਤੇ ਕਸ਼ਮੀਰੀਆਂ ਦੇ ਹੋ ਰਹੇ ਕਤਲਾਂ ਦਾ ਸੱਚ ਵੀ ਆਵੇ ਸਾਹਮਣੇ : FSO, ਤਹਿਰੀਕ-ਏ-ਕਸ਼ਮੀਰ
  • now demand for investigation into the death of terrorist avtar khanda
    ਕੈਨੇਡਾ ਤੋਂ ਬਾਅਦ ਹੁਣ ਬ੍ਰਿਟੇਨ 'ਚ ਵੀ ਉੱਠੀ ਅੱਤਵਾਦੀ ਅਵਤਾਰ ਖੰਡਾ ਦੀ ਮੌਤ ਦੀ ਜਾਂਚ ਦੀ ਮੰਗ
  • ind vs aus 1st od 22 sep 2023
    IND vs AUS 1st ODI: 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 180-3, ਰਾਹੁਲ-ਕਿਸ਼ਨ ਕ੍ਰੀਜ਼ 'ਤੇ
  • sheller owners angry over government app
    ਸ਼ੈਲਰ ਮਾਲਕਾਂ ਨੇ 'ਸਰਕਾਰੀ ਐਪ' 'ਤੇ ਕੱਢਿਆ ਗੁੱਸਾ, ਮੁੱਖ ਮੰਤਰੀ ਦਫ਼ਤਰ 'ਚ ਮੰਗ-ਪੱਤਰ ਦਿੰਦਿਆਂ ਕਹੀਆਂ ਇਹ ਗੱਲਾਂ
  • pm will inaugurate the international lawyers conference on saturday
    ਭਲਕੇ ਅੰਤਰਰਾਸ਼ਟਰੀ ਵਕੀਲ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
  • governor replied to cm regarding rdf issue
    ਰਾਜਪਾਲ ਪੁਰੋਹਿਤ ਨੇ CM ਮਾਨ ਨੂੰ ਲਿਖਿਆ ਪੱਤਰ, RDF ਮਾਮਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਬਾਰੇ ਕਹੀਆਂ ਇਹ ਗੱਲਾਂ
  • royal enfield shotgun 650 new information
    ਰਾਇਲ ਐਨਫੀਲਡ ਸ਼ਾਟਗਨ 650 ਨੂੰ ਲੈ ਕੇ ਸਾਹਮਣੇ ਆਈ ਜਾਣਕਾਰੀ, ਜਲਦ ਹੋਵੇਗੀ ਲਾਂਚ
  • rupnagar district magistrate fixed the time for harvesting paddy with combines
    ਰੂਪਨਗਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ਦਾ ਸਮਾਂ ਨਿਰਧਾਰਿਤ
  • sheller owners angry over government app
    ਸ਼ੈਲਰ ਮਾਲਕਾਂ ਨੇ 'ਸਰਕਾਰੀ ਐਪ' 'ਤੇ ਕੱਢਿਆ ਗੁੱਸਾ, ਮੁੱਖ ਮੰਤਰੀ ਦਫ਼ਤਰ 'ਚ...
  • uproar among the travel agents of punjab fear of loss of crores
    ਕੈਨੇਡਾ ਨਾਲ ਤਣਾਅ ਦਾ ਭਾਰਤੀ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦੈ ਖ਼ਾਮਿਆਜ਼ਾ,...
  • boy dead in america due to heart attack
    ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ, ਅਮਰੀਕਾ 'ਚ ਆਦਮਪੁਰ ਦੇ...
  • famous couple s objectionable videos viral husband live
    ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ,...
  • bhagwant mann  punjab police  recruitment
    ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਸ ’ਚ ਭਰਤੀਆਂ...
  • 3 congress leaders can join bjp
    ਸਿਪਾਹਸਲਾਰ ਸਣੇ 3 ਕਾਂਗਰਸੀ ਨੇਤਾ ਭਾਜਪਾ ਦੇ ‘ਚਰਨਾਂ’ ’ਚ, ਕਿਸੇ ਸਮੇਂ ਵੀ ਹੋ...
  • latest on the weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • transport officer who took a job on the basis of a fake degree was fired
    ਜਾਅਲੀ ਡਿਗਰੀ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਟਰਾਂਸਪੋਰਟ ਅਧਿਕਾਰੀ 'ਤੇ ਡਿੱਗੀ...
Trending
Ek Nazar
people troubled by stress problem follow these tips you will get relief

Health Tips: ਜੇਕਰ ਨਜ਼ਰ ਆਉਣ ਇਹ ਲੱਛਣ ਤਾਂ ਤੁਸੀਂ ਹੋ ਤਣਾਅ ਦੇ ਸ਼ਿਕਾਰ, ਜਾਣੋ...

china and syria will announce strategic partnership

ਚੀਨ ਅਤੇ ਸੀਰੀਆ ਰਣਨੀਤਕ ਸਾਂਝੇਦਾਰੀ ਦਾ ਕਰਨਗੇ ਐਲਾਨ

shani dev puja dharm

ਸ਼ਨੀ ਦੇਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਨਹੀਂ ਤਾਂ ਹੋ...

strict action of british pm rishi sunak  12 khalistani arrested in two months

ਬ੍ਰਿਟਿਸ਼ PM ਰਿਸ਼ੀ ਸੁਨਕ ਦੀ ਸਖ਼ਤ ਕਾਰਵਾਈ, ਦੋ ਮਹੀਨਿਆਂ 'ਚ 12 ਖਾਲਿਸਤਾਨੀ...

heavy rain in new zealand  7 days emergency declared in this state

ਨਿਊਜ਼ੀਲੈਂਡ 'ਚ ਭਾਰੀ ਮੀਂਹ, ਇਸ ਸੂਬੇ 'ਚ 7 ਦਿਨਾਂ ਦੀ ਐਮਰਜੈਂਸੀ ਦਾ ਐਲਾਨ...

australia new qantas ceo apologises to customers made these promises

ਆਸਟ੍ਰੇਲੀਆ : 'ਕੰਤਾਸ' ਦੀ ਨਵੀਂ CEO ਨੇ ਗਾਹਕਾਂ ਤੋਂ ਮੰਗੀ ਮੁਆਫ਼ੀ, ਕੀਤੇ ਇਹ...

hindus in canada threatened statement of public safety department come out

ਕੈਨੇਡਾ 'ਚ ਹਿੰਦੂਆਂ ਨੂੰ ਮਿਲ ਰਹੀ ਦੇਸ਼ ਛੱਡਣ ਦੀ ਧਮਕੀ, ਪਬਲਿਕ ਸੇਫਟੀ ਵਿਭਾਗ ਦਾ...

justin trudeaul accept mistake in case of accusations against india

ਵਾਰ-ਵਾਰ ਮੁਆਫ਼ੀ ਮੰਗਣ ਵਾਲੇ ਜਸਟਿਨ ਟਰੂਡੋ ਕੀ ਭਾਰਤ ’ਤੇ ਲਗਾਏ ਗਏ ਦੋਸ਼ਾਂ ਦੇ...

gunmen open fire on buses in ghana  nine killed

ਘਾਨਾ 'ਚ ਬੰਦੂਕਧਾਰੀਆਂ ਨੇ ਬੱਸਾਂ 'ਤੇ ਕੀਤੀ ਗੋਲੀਬਾਰੀ, 9 ਲੋਕਾਂ ਦੀ ਮੌਤ

trudeau damaged relations with india to cover up his close relations with china

ਚੀਨ ਨਾਲ ਆਪਣੇ ਗੂੜ੍ਹੇ ਸਬੰਧਾਂ ’ਤੇ ਪਰਦਾ ਪਾਉਣ ਲਈ ਟਰੂਡੋ ਨੇ ਭਾਰਤ ਨਾਲ ਖਰਾਬ...

tanushree dutta made serious allegations against rakhi sawant

ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ’ਤੇ ਲਾਏ ਗੰਭੀਰ ਦੋਸ਼, ਕਿਹਾ– ‘ਉਸ ਦੇ ਕਾਰਨ ਦੋ...

uptick in influx of migrants at us mexico border

ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀਆਂ ਦੀ ਆਮਦ 'ਚ ਲਗਾਤਾਰ ਵਾਧਾ

if you are snoring while sleeping at night follow these remedies get relief

Health Tips: ਕੁਝ ਲੋਕ ਸੌਂਦੇ ਸਮੇਂ ਘੁਰਾੜੇ ਕਿਉਂ ਮਾਰਦੇ ਹਨ? ਜਾਣੋ ਸਮੱਸਿਆ ਤੋਂ...

oscars 2024 indian films

ਭਾਰਤ ’ਚ ਆਸਕਰ 2024 ਦੀਆਂ ਤਿਆਰੀਆਂ ਸ਼ੁਰੂ, ਇਨ੍ਹਾਂ ਫ਼ਿਲਮਾਂ ਦੇ ਨਾਂ ਆਏ ਸਾਹਮਣੇ

disha parmar gave birth to a baby girl

ਰਾਹੁਲ ਵੈਦਿਆ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪਤਨੀ ਦਿਸ਼ਾ ਪਰਮਾਰ ਨੇ...

during india visit canadian pm trudeau denied this

ਭਾਰਤ ਦੌਰੇ ਦੌਰਾਨ ਕੈਨੇਡੀਅਨ PM ਟਰੂਡੋ ਨੇ ਦਿਖਾਏ ਨਖਰੇ, ਇਸ ਚੀਜ਼ ਤੋਂ ਕੀਤਾ ਸੀ...

trudeau not answer about india s rejection of allegations to nijjar massacre

ਜਦੋਂ ਟਰੂਡੋ ਨੂੰ ਨਿੱਝਰ ਕਤਲੇਆਮ ਨਾਲ ਸਬੰਧਤ ਦੋਸ਼ਾਂ 'ਤੇ ਭਾਰਤ ਵੱਲੋਂ ਰੱਦ ਕਰਨ...

allies have different opinions on canada s accusations against india

ਭਾਰਤ ’ਤੇ ਲਾਏ ਗਏ ਕੈਨੇਡਾ ਦੇ ਦੋਸ਼ਾਂ ’ਤੇ ਸਹਿਯੋਗੀ ਦੇਸ਼ਾਂ ਦੀ ਵੱਖ-ਵੱਖ ਰਾਏ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by roshan health care
      ਜ਼ਿਆਦਾਤਰ ਪੁਰਸ਼ ਮਰਦਾਨਾ ਤਾਕਤ ਵਧਾਉਣ ਦੇ ਇਸ ਦੇਸੀ ਨੁਸਖੇ ਬਾਰੇ ਨਹੀਂ ਜਾਣਦੇ
    • canada opened doors for nannies nurses apply soon
      ਕੈਨੇਡਾ ਨੇ ਕਰ 'ਤਾ ਵੱਡਾ ਐਲਾਨ, ਨੈਨੀ/ਨਰਸਾਂ ਲਈ ਖੋਲ੍ਹੇ ਦਰਵਾਜ਼ੇ, ਜਲਦ ਕਰੋ...
    • green tea side effects in pregnancy
      ਗਰਭ ਅਵਸਥਾ ਦੌਰਾਨ ਭੁੱਲ ਕੇ ਵੀ ਨਾ ਪੀਓ 'ਗ੍ਰੀਨ ਟੀ', ਜ਼ਿਆਦਾ ਸੇਵਨ ਕਰਨ ਵਾਲੇ ਵੀ...
    • keep your personal data safe in the phone
      ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ...
    • indian domestic airlines experience soaring passenger growth in 2023
      ਇਸ ਸਾਲ ਵਧੀ ਹਵਾਈ ਯਾਤਰੀਆਂ ਦੀ ਗਿਣਤੀ, ਘਰੇਲੂ ਯਾਤਰੀ ਟ੍ਰੈਫਿਕ ਵੱਧ ਕੇ ਹੋਈ...
    • government extended the date of fitness test of transport vehicles
      ਸਰਕਾਰ ਨੇ ਇਨ੍ਹਾਂ ਵਾਹਨਾਂ ਦੇ ਫਿਟਨੈੱਸ ਟੈਸਟ ਦੀ ਵਧਾਈ ਤਾਰੀਖ, ਜਾਣੋ ਕਦੋਂ ਤੱਕ...
    • bbc news
      ਸੁੱਖਾ ਦੁੱਨੇਕੇ ਕੌਣ ਹੈ ਤੇ ‘ਕੈਨੇਡਾ ’ਚ ਉਸ ਦੇ ਕਤਲ’ ਹੋਣ ਦੀਆਂ ਖ਼ਬਰਾਂ ਬਾਰੇ...
    • international sikh martial art council  s pledge to promote gatka in world
      ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ 'ਚ ਅੱਗੇ...
    • police complaint filed against assam chief minister for hate speech
      ਸੋਨੀਆ ਗਾਂਧੀ ਖ਼ਿਲਾਫ਼ 'ਨਫ਼ਰਤੀ ਭਾਸ਼ਣ' ਨੂੰ ਲੈ ਕੇ ਅਸਾਮ ਦੇ CM ਵਿਰੁੱਧ ਪੁਲਸ...
    • cm mann handed over checks to heirs of the martyrs
      CM ਮਾਨ ਨੇ ਅਨੰਤਨਾਗ 'ਚ ਸ਼ਹੀਦ ਹੋਏ 2 ਬਹਾਦਰ ਜਵਾਨਾਂ ਦੇ ਵਾਰਿਸਾਂ ਨੂੰ 1-1 ਕਰੋੜ...
    • bbc news
      ਚੰਦਰਯਾਨ-3: ਜੇ ਪ੍ਰਗਿਆਨ ਰੋਵਰ ਨਾ ਜਾਗਿਆ ਤਾਂ ਕੀ ਹੋਵੇਗਾ? ਚੰਦਰਯਾਨ ਬਾਰੇ ਹਰ...
    • ਵਪਾਰ ਦੀਆਂ ਖਬਰਾਂ
    • anand mahindra announced to stop its business from canada
      ਭਾਰਤ-ਕੈਨੇਡਾ ਤਣਾਅ ਦੌਰਾਨ ਆਨੰਦ ਮਹਿੰਦਰਾ ਦਾ ਵੱਡਾ ਫ਼ੈਸਲਾ, ਕੈਨੇਡਾ 'ਚ ਬੰਦ...
    • sebi tightens restrictions on 11 entities doing business unfairly
      ਗ਼ਲਤ ਢੰਗ ਨਾਲ ਕਾਰੋਬਾਰ ਕਰਨ ਵਾਲੀਆਂ 11 ਇਕਾਈਆਂ 'ਤੇ ਸੇਬੀ ਨੇ ਕੱਸਿਆ ਸ਼ਿੰਕਜ਼ਾ,...
    • inflation increase due to india canada dispute kitchen budget deteriorate
      ਭਾਰਤ-ਕੈਨੇਡਾ ਵਿਵਾਦ ਕਾਰਨ ਵਧੇਗੀ ਮਹਿੰਗਾਈ, ਵਿਗੜ ਸਕਦੈ ਰਸੋਈ ਦਾ ਬਜਟ
    • shares of samhi hotels were listed with a jump of 7 percent
      ਸਾਮਹੀ ਹੋਟਲਜ਼ ਦੇ ਸ਼ੇਅਰ 7 ਫ਼ੀਸਦੀ ਦੇ ਉਛਾਲ ਨਾਲ ਹੋਏ ਸੂਚੀਬੱਧ
    • indian domestic airlines experience soaring passenger growth in 2023
      ਇਸ ਸਾਲ ਵਧੀ ਹਵਾਈ ਯਾਤਰੀਆਂ ਦੀ ਗਿਣਤੀ, ਘਰੇਲੂ ਯਾਤਰੀ ਟ੍ਰੈਫਿਕ ਵੱਧ ਕੇ ਹੋਈ...
    • what will be the impact on the indian market refused visas
      ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ...
    • last financial year  debt burden on the families doubled  savings were half
      ਪਿਛਲੇ ਵਿੱਤੀ ਸਾਲ 'ਚ ਪਰਿਵਾਰਾਂ 'ਤੇ ਕਰਜ਼ੇ ਦਾ ਬੋਝ ਹੋਇਆ ਦੁੱਗਣਾ, ਬਚਤ ਹੋਈ...
    • blow to air india dgca suspends flight safety chief for 1 month
      ਏਅਰ ਇੰਡੀਆ ਨੂੰ ਝਟਕਾ, DGCA ਨੇ ਫਲਾਈਟ ਸੇਫਟੀ ਚੀਫ ਨੂੰ 1 ਮਹੀਨੇ ਲਈ ਕੀਤਾ...
    • india ratings has raised india  s growth rate estimate to 6 2 percent
      ਇੰਡੀਆ ਰੇਟਿੰਗਸ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.2 ਫ਼ੀਸਦੀ ਕੀਤਾ
    • carbon emission due to upgradation of iron and steel plants  major decline
      ਲੋਹੇ ਤੇ ਸਟੀਲ ਪਲਾਂਟਾਂ ਦੇ ਅਪਗ੍ਰੇਡੇਸ਼ਨ ਕਾਰਨ ਕਾਰਬਨ ਨਿਕਾਸੀ 'ਚ ਆ ਸਕਦੀ ਵੱਡੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +