ਨਵੀਂ ਦਿੱਲੀ— ਇਹ ਲੋਕ ਭਵਿੱਖ ਨਿਧੀ (ਪੀ. ਪੀ. ਐੱਫ.) ਦੇ ਲਈ ਜੁਲਾਈ-ਸਤੰਬਰ ਤਿਮਾਹੀ 'ਚ ਦਿੱਤੇ ਗਏ 7.8 ਫੀਸਦੀ ਵਿਆਜ਼ ਦੇ ਅਨੁਰੂਪ ਹੈ।
ਇਹ ਜਾਰੀ ਅਧਿਕਾਰਿਕ ਬਿਆਨ ਦੇ ਅਨੁਸਾਰ ਸਰਕਾਰ ਨੇ ਵਿੱਤੀ ਸਾਲ 2017-18 ਦੇ ਲਈ ਜੀ. ਪੀ. ਐੱਫ. ਅਤੇ ਹੋਰ ਇਸ ਹੀ ਤਰ੍ਹਾਂ ਦੇ ਫੰਡ 'ਤੇ ਇਕ ਅੰਕਤੂਬਰ ਤੋਂ 31 ਦਸੰਬਰ 2017 ਦੇ ਲਈ ਵਿਆਜ਼ ਦਰ 7.8 ਫੀਸਦੀ ਰੱਖਣ ਦਾ ਐਲਾਨ ਕੀਤਾ ਹੈ।
ਇਹ ਵਿਆਜ਼ ਦਰ ਕੇਂਦਰ ਸਰਕਾਰ ਦੇ ਕਰਮਚਾਰੀਆਂ, ਰੇਲਵੇ ਅਤੇ ਰੱਖਿਆ ਬਲਾਂ ਦੀ ਭਵਿੱਖ ਨਿਧੀ 'ਤੇ ਲਾਗੂ ਹੋਵੇਗੀ।
ਪਿਛਲੇ ਮਹੀਨੇ ਸਰਕਾਰ ਨੇ ਲੋਕ ਭਵਿੱਖ ਨਿਧੀ 'ਤੇ ਅਕਤੂਬਰ-ਦਸੰਬਰ ਦੇ ਲਈ ਵਿਆਜ਼ ਦਰ 7.8 ਫੀਸਦੀ 'ਤੇ ਬਰਕਰਾਰ ਰੱਖਿਆ ਸੀ। ਇਹ ਲਘੂ ਬਚਤ ਯੋਜਨਾ 'ਤੇ ਵਿਆਜ਼ ਦਰ ਦੇ ਬਰਾਬਰ ਹੈ।
8 ਨਵੰਬਰ ਨੂੰ ਪੂਰੇ ਦੇਸ਼ 'ਚ 'ਐਂਟੀ ਬਲੈਕਮਨੀ ਡੇਅ' ਮਨਾਵੇਗੀ ਭਾਜਪਾ : ਜੇਤਲੀ
NEXT STORY