ਨਵੀਂ ਦਿੱਲੀ—ਇੰਫੋਸਿਸ ਬਾਇਬੈਕ 'ਚ ਐੱਲ. ਆਈ. ਸੀ. ਹਿੱਸਾ ਵੇਚ ਸਕਦੀ ਹੈ। ਜਾਣਕਾਰੀ ਮੁਤਾਬਕ ਐੱਲ. ਆਈ. ਸੀ. ਦੀ ਇੰਵੈਸਟਮੈਂਟ ਟੀਮ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਤੈਅ ਕਰੇਗੀ ਕਿ ਬਾਇਬੈਕ 'ਚ ਕਿੰਨਾ ਹਿੱਸਾ ਵੇਚਿਆ ਜਾਵੇਗਾ। ਐੱਲ. ਆਈ. ਸੀ. ਦੇ ਇੰਫੋਸਿਸ 'ਚ 7 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਪਹਿਲਾਂ ਐੱਲ. ਆਈ. ਸੀ. ਨੇ ਆਈ. ਆਰ. ਡੀ. ਏ. ਅਧਿਕਾਰੀਆਂ ਨਾਲ ਵੀ ਇਸ ਸਿਲਸਿਲੇ 'ਚ ਮੁਲਾਕਾਤ ਕੀਤੀ ਸੀ।
ਸਮਾਜਿਕ ਕੰਮਾਂ 'ਤੇ ਰਿਪੋਰਟ ਜਾਰੀ ਕਰੇਗਾ ਟਾਟਾ ਗਰੁੱਪ
NEXT STORY