Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 28, 2025

    7:28:05 PM

  • wwe 2 players clash coach indian team practice session

    ਭਾਰਤੀ ਟੀਮ ਦੇ ਅਭਿਆਸ ਸੈਸ਼ਨ 'ਚ WWE, ਕੋਚ ਨਾਲ ਭਿੜੇ...

  • mystery doll craze increases worldwide know price of a doll

    ਦੁਨੀਆ ਭਰ 'ਚ ਵਧਿਆ Mystery Doll ਦਾ ਕ੍ਰੇਜ਼, ਇਕ...

  • know how much the prices of gold silver have fallen in a week

    ਸੋਨੇ ਦੀਆਂ ਕੀਮਤਾਂ ਦਾ ਸ਼ੁਰੂ ਹੋਇਆ Downfall, ਜਾਣੋ...

  • monsoon will wreak havoc in punjab big weather forecast

    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • PPF ਖਾਤੇ ਦਾ ਦੋਹਰਾ ਲਾਭ ਅੱਜ ਤੋਂ ਬੰਦ! ਜੇਕਰ ਤੁਸੀਂ ਵੀ ਖੋਲ੍ਹਿਆ ਹੈ ਖਾਤਾ ਤਾਂ ਜਾਣ ਲਓ ਨਵੇਂ ਨਿਯਮ

BUSINESS News Punjabi(ਵਪਾਰ)

PPF ਖਾਤੇ ਦਾ ਦੋਹਰਾ ਲਾਭ ਅੱਜ ਤੋਂ ਬੰਦ! ਜੇਕਰ ਤੁਸੀਂ ਵੀ ਖੋਲ੍ਹਿਆ ਹੈ ਖਾਤਾ ਤਾਂ ਜਾਣ ਲਓ ਨਵੇਂ ਨਿਯਮ

  • Edited By Baljit Singh,
  • Updated: 01 Oct, 2024 03:02 PM
Business
personal finance ppf account rule change minor and individual
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਯਾਨੀ ਪੀਪੀਐੱਫ 'ਚ ਵੀ ਖਾਤਾ ਖੁਲ੍ਹਵਾਇਆ ਹੋਵੇਗਾ। ਹੁਣ ਤੱਕ ਇਸ ਖਾਤੇ 'ਚ ਤੁਹਾਨੂੰ ਦੋਹਰਾ ਲਾਭ ਮਿਲਦਾ ਸੀ। ਪਹਿਲਾ, ਤੁਸੀਂ ਆਪਣੇ ਨਾਂ 'ਤੇ ਖਾਤਾ ਖੋਲ੍ਹ ਕੇ ਉਸ 'ਤੇ ਪੂਰਾ ਵਿਆਜ ਲੈਂਦੇ ਸੀ ਅਤੇ ਦੂਜਾ, ਤੁਸੀਂ ਆਪਣੇ ਨਾਬਾਲਗ ਬੱਚੇ ਦੇ ਨਾਂ 'ਤੇ ਖਾਤਾ ਖੋਲ੍ਹ ਕੇ ਇਸ 'ਤੇ ਵਿਆਜ ਲੈਂਦੇ ਸੀ। ਪਰ, ਅੱਜ ਤੋਂ ਭਾਵ 1 ਅਕਤੂਬਰ 2024 ਤੋਂ, ਸਰਕਾਰ ਨੇ PPF ਖਾਤੇ 'ਤੇ ਉਪਲਬਧ ਇਸ ਦੋਹਰੇ ਲਾਭ ਨੂੰ ਰੋਕ ਦਿੱਤਾ ਹੈ। ਹੁਣ ਜੇਕਰ ਤੁਸੀਂ ਬੱਚੇ ਦੇ ਨਾਮ 'ਤੇ ਖਾਤਾ ਖੋਲ੍ਹਿਆ ਹੈ ਤਾਂ ਤੁਹਾਨੂੰ PPF 'ਤੇ ਵਿਆਜ ਉਦੋਂ ਤੱਕ ਨਹੀਂ ਮਿਲੇਗਾ ਜਦੋਂ ਤੱਕ ਉਹ 18 ਸਾਲ ਦੀ ਉਮਰ ਪੂਰੀ ਨਹੀਂ ਕਰ ਲੈਂਦਾ।

ਜੇਕਰ ਅਸੀਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ PPF 'ਤੇ ਨਵਾਂ ਨਿਯਮ 1 ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਨਾ ਸਿਰਫ ਨਾਬਾਲਗਾਂ ਦੇ ਖਾਤਿਆਂ 'ਤੇ ਅਸਰ ਪਵੇਗਾ, ਸਗੋਂ ਪ੍ਰਵਾਸੀ ਭਾਰਤੀਆਂ ਨੂੰ ਵੀ ਪੀਪੀਐੱਫ ਖਾਤਿਆਂ 'ਤੇ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਨਵਾਂ ਨਿਯਮ ਤੁਹਾਡੇ ਦੁਆਰਾ ਖੋਲ੍ਹੇ ਗਏ ਇੱਕ ਤੋਂ ਵੱਧ ਖਾਤਿਆਂ 'ਤੇ ਵੀ ਲਾਗੂ ਹੁੰਦਾ ਹੈ। ਆਉਣ ਜਾਣਦੇ ਹਾਂ ਇਸ ਦੇ ਅਸਰ ਬਾਰੇ।

ਮਚਿਓਰਿਟੀ ਦੀ ਮਿਆਦ ਬਦਲੀ
ਸਰਕਾਰ ਨੇ ਨਾਬਾਲਗਾਂ ਦੇ PPF ਖਾਤੇ ਨੂੰ ਲੈ ਕੇ ਇਕ ਹੋਰ ਅਪਡੇਟ ਜਾਰੀ ਕੀਤਾ ਹੈ। ਨਵੀਂ ਦਿਸ਼ਾ-ਨਿਰਦੇਸ਼ ਦੇ ਤਹਿਤ, ਹੁਣ ਨਾਬਾਲਗ ਦੇ ਨਾਮ 'ਤੇ ਖੋਲ੍ਹੇ ਗਏ PPF ਖਾਤੇ ਦੀ ਮਚਿਓਰਿਟੀ ਦੀ ਮਿਤੀ ਉਸ ਦਿਨ ਤੋਂ ਗਿਣੀ ਜਾਵੇਗੀ ਜਦੋਂ ਉਹ ਬਾਲਗ ਹੋ ਜਾਵੇਗਾ ਭਾਵ 18 ਸਾਲ ਪੂਰੇ ਕਰ ਲਵੇਗਾ ਹੈ। ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਜੋ ਬਾਲਗ ਹੋਣ ਤੋਂ ਬਾਅਦ, ਤੁਸੀਂ ਆਪਣੇ ਖਾਤੇ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਕਰ ਸਕੋ।

ਜੇਕਰ ਇੱਕ ਤੋਂ ਵੱਧ ਖਾਤੇ ਹਨ...
PPF ਖਾਤੇ ਨਾਲ ਜੁੜਿਆ ਇੱਕ ਹੋਰ ਬਦਲਾਅ ਅੱਜ ਤੋਂ ਲਾਗੂ ਹੋ ਗਿਆ ਹੈ। ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ PPF ਖਾਤੇ ਹਨ, ਤਾਂ ਉਸ 'ਤੇ ਵਿਆਜ ਦੀ ਗਣਨਾ ਕਰਨ ਲਈ ਨਵੇਂ ਨਿਯਮ ਲਾਗੂ ਹੋਣਗੇ। ਇਸ 'ਚ ਸਿਰਫ ਪਹਿਲਾਂ ਖੋਲ੍ਹੇ ਗਏ ਖਾਤੇ 'ਚ 1.5 ਲੱਖ ਰੁਪਏ ਸਾਲਾਨਾ ਨਿਵੇਸ਼ ਦੀ ਛੋਟ ਮਿਲੇਗੀ ਅਤੇ ਇਸ 'ਤੇ ਤੁਹਾਨੂੰ PPF ਵਿਆਜ ਯਾਨੀ 7.1 ਫੀਸਦੀ ਰਿਟਰਨ ਦਿੱਤਾ ਜਾਵੇਗਾ। ਜੇਕਰ ਸਾਰੇ ਖਾਤਿਆਂ ਦਾ ਕੁੱਲ ਬਕਾਇਆ 1.5 ਲੱਖ ਰੁਪਏ ਤੋਂ ਘੱਟ ਹੈ ਤਾਂ ਬਾਕੀ ਖਾਤਿਆਂ ਦੇ ਪੈਸੇ ਵੀ ਪ੍ਰਾਇਮਰੀ ਖਾਤੇ 'ਚ ਟਰਾਂਸਫਰ ਕੀਤੇ ਜਾਣਗੇ ਅਤੇ ਇਸ 'ਤੇ ਵਿਆਜ ਪ੍ਰਾਪਤ ਕੀਤਾ ਜਾਵੇਗਾ। ਪਰ, ਜੇਕਰ ਕੁੱਲ ਬਕਾਇਆ 1.5 ਲੱਖ ਰੁਪਏ ਤੋਂ ਵੱਧ ਹੈ ਤਾਂ ਤੁਹਾਨੂੰ ਵਾਧੂ ਰਕਮ 'ਤੇ ਕੋਈ ਵਿਆਜ ਨਹੀਂ ਮਿਲੇਗਾ। ਖਾਸ ਗੱਲ ਇਹ ਹੈ ਕਿ ਪ੍ਰਾਇਮਰੀ ਅਤੇ ਸੈਕੰਡਰੀ ਖਾਤਿਆਂ ਤੋਂ ਇਲਾਵਾ, ਕਿਸੇ ਹੋਰ ਖਾਤੇ 'ਚ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ, ਭਾਵੇਂ ਤੁਹਾਡੀ ਸੀਮਾ ਕਿੰਨੀ ਵੀ ਹੋਵੇ।

NRI ਨੂੰ ਵੱਡਾ ਝਟਕਾ
ਸਰਕਾਰ ਨੇ NRIs ਦੇ PPF ਖਾਤੇ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਨਵੀਂ ਗਾਈਡਲਾਈਨ 'ਚ ਕਿਹਾ ਗਿਆ ਹੈ ਕਿ ਜੇਕਰ ਪ੍ਰਵਾਸੀ ਭਾਰਤੀ ਆਪਣੇ ਫਾਰਮ ਐੱਚ 'ਚ ਨਾਗਰਿਕਤਾ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੰਦੇ ਹਨ ਤਾਂ 30 ਸਤੰਬਰ 2024 ਤੋਂ ਬਾਅਦ ਉਨ੍ਹਾਂ ਦੇ ਖਾਤਿਆਂ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। ਇਸ ਸਮੇਂ ਤੱਕ, ਉਨ੍ਹਾਂ ਨੂੰ ਪੀਪੀਐੱਫ ਖਾਤੇ 'ਤੇ ਪੋਸਟ ਆਫਿਸ ਬਚਤ ਖਾਤੇ ਦੇ ਬਰਾਬਰ ਵਿਆਜ ਮਿਲੇਗਾ, ਜੋ ਕਿ 4 ਫੀਸਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • PPF
  • Double Benefit
  • New Rules
  • Minor Children
  • Ministry of Finance
  • ਪੀਪੀਐੱਫ
  • ਦੋਹਰਾ ਲਾਭ
  • ਨਵੇਂ ਨਿਯਮ
  • ਨਾਬਾਲਗ ਬੱਚੇ
  • ਵਿੱਤ ਮੰਤਰਾਲਾ

Flipkart ਤੋਂ ਔਰਤ ਨੇ ਆਰਡਰ ਕੀਤਾ iPhone 15, ਪਾਰਸਲ ਦੇਣ ਆ ਗਏ ਦੋ ਡਿਲੀਵਰੀ ਬੁਆਏ

NEXT STORY

Stories You May Like

  • bank account fine rule
    ਖਾਤੇ 'ਚ 10 ਹਜ਼ਾਰ ਤੋਂ ਘਟਿਆ ਬੈਲੇਂਸ ਤਾਂ ਲੱਗੇਗਾ ਜੁਰਮਾਨਾ ! 1 ਅਗਸਤ ਤੋਂ ਲਾਗੂ ਹੋਵੇਗਾ ਨਿਯਮ
  • iranian foreign minister statement
    'ਜੇਕਰ ਇਜ਼ਰਾਈਲੀ ਹਮਲੇ ਰੁਕ ਜਾਣ, ਤਾਂ ਸਾਡਾ ਜਵਾਬੀ ਹਮਲਾ ਵੀ ਰੁਕ ਜਾਵੇਗਾ'
  • good and bad news for pensioners
    ਪੈਨਸ਼ਨਰਾਂ ਲਈ ਚੰਗੀ ਤੇ  ਮਾੜੀ ਖ਼ਬਰ ! ਜੇਕਰ ਨਹੀਂ ਕੀਤਾ ਇਹ ਕੰਮ ਤਾਂ ਬੰਦ ਹੋ ਜਾਵੇਗੀ ਪੈਨਸ਼ਨ
  • sbi credit card holder be careful  important rules are about to change
    ਤੁਹਾਡੇ ਕੋਲ ਹੈ  SBI ਕ੍ਰੈਡਿਟ ਕਾਰਡ ਤਾਂ ਹੋ ਜਾਓ ਸਾਵਧਾਨ, ਬਦਲਣ ਵਾਲੇ ਹਨ ਅਹਿਮ ਨਿਯਮ
  • us visa applicants new rules
    ਅਮਰੀਕਾ ਜਾਣ ਦੇ ਚਾਹਵਾਨਾਂ ਲਈ ਨਵਾਂ ਨਿਯਮ ਜਾਰੀ
  • at what temperature should ac be operated in rain
    24°C ਤੋਂ 28°C ਬਾਰਿਸ਼ 'ਚ AC ਨੂੰ ਕਿਸ ਟੈਂਪ੍ਰੇਚਰ 'ਤੇ ਚਲਾਉਣਾ ਚਾਹੀਦੈ? ਨਹੀਂ ਪਤਾ ਤਾਂ ਜਾਣ ਲਓ
  • those who receive free ration in punjab may become alert
    ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ ਹੋ ਜਾਣ ALERT, 30 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ ਨਹੀਂ ਤਾਂ...
  • upi many important rules related to payment changed from
    UPI ਪੇਮੈਂਟ 'ਚ ਵੱਡਾ ਬਦਲਾਅ : ਅੱਜ ਤੋਂ ਭੁਗਤਾਨ ਸੰਬੰਧੀ ਬਦਲ ਗਏ ਕਈ ਅਹਿਮ ਨਿਯਮ
  • monsoon will wreak havoc in punjab big weather forecast
    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • major accident with devotees going to dera beas
    ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
  • good news for those with driving licenses
    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...
  • punjabi son washed away in a canal in uttarakhand
    Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...
  • bulldozer action in manjit nagar jalandhar
    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
  • punjab government takes major action against female sarpanch and her husband
    ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ...
Trending
Ek Nazar
aap leader sajjan singh cheema s nephew taranjit cheema dies in accident

'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ ਹਾਦਸੇ 'ਚ ਭਤੀਜੇ ਦੀ ਮੌਤ

good news for those with driving licenses

Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...

major accident with devotees going to dera beas

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

monsoon will wreak havoc in punjab big weather forecast

ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...

big encounter in punjab hoshiarpur

ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਨਾਲ ਮੁਠਭੇੜ ਦੌਰਾਨ ਚੱਲੀਆਂ ਤਾੜ-ਤਾੜ ਗੋਲ਼ੀਆਂ

no consensus reached on summer vacations

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ

flights canceled due to bear

ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 34 ਲੋਕਾਂ ਦੀ ਮੌਤ

important step in treating childhood genetic heart disease

ਜੈਨੇਟਿਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਆਸ ਦੀ ਕਿਰਨ

punjabi son washed away in a canal in uttarakhand

Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...

mortar shell explosion

ਮੋਰਟਾਰ ਸ਼ੈੱਲ 'ਚ ਧਮਾਕਾ, 14 ਲੋਕ ਜ਼ਖਮੀ

flash floods after rain

ਮੀਂਹ ਮਗਰੋਂ ਆਇਆ ਹੜ੍ਹ, 11 ਲੋਕਾਂ ਦੀ ਮੌਤ

j k hydroelectric projects pakistan

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੋਰਟ ਦੇ ਫੈਸਲੇ ਦਾ...

study tour to india extraordinary

ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ

trump attack iran again

Trump ਈਰਾਨ 'ਤੇ ਕਰਨਗੇ ਦੁਬਾਰਾ ਹਮਲਾ! ਪ੍ਰਸਤਾਵ ਨੂੰ ਸਹਿਮਤੀ

mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

airspace in iran

ਈਰਾਨ ਨੇ ਹਵਾਈ ਖੇਤਰ ਪੂਰੀ ਤਰ੍ਹਾਂ ਖੋਲ੍ਹਣਾ ਕੀਤਾ ਮੁਲਤਵੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • gangster jaggu bhagwanpuria  s mother shot
      ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
    • sri akal takht sahib committee
      ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦਾ...
    • gaushala incident haryana
      ਅੱਧੀ ਰਾਤ ਨੂੰ ਡਿੱਗੀ ਗਊਸ਼ਾਲਾ ਦੀ ਛੱਤ, 35 ਗਊਵੰਸ਼ਾਂ ਦੀ ਹੋਈ ਮੌਤ
    • rajnath singh in sco
      SCO 'ਚ ਪਾਕਿ ਰੱਖਿਆ ਮੰਤਰੀ ਨੂੰ ਨਹੀਂ ਮਿਲੇ ਰਾਜਨਾਥ
    • punjab congress resigns
      ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
    • pakistan in trouble
      ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ...
    • india pakistan tulbul project
      ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ
    • big statement of khawaja asif
      'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ...
    • jaswant singh khalra school inaugurated in fresno
      ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
    • punjab school employees
      ਪੰਜਾਬ ਦੇ ਸਕੂਲ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ
    • ਵਪਾਰ ਦੀਆਂ ਖਬਰਾਂ
    • indian economy remains positive  finance ministry
      ਵਿਸ਼ਵ ਪੱਧਰ 'ਤੇ ਉਥਲ-ਪੁਥਲ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਸਕਾਰਾਤਮਕ ਬਣੀ ਹੋਈ ਹੈ...
    • stock market remains buoyant with 24 ipos 26 companies prepared in july
      24 IPOs  ਨਾਲ ਸ਼ੇਅਰ ਬਾਜ਼ਾਰ ਰਿਹਾ ਗੁਲਜ਼ਾਰ, ਜੁਲਾਈ ਮਹੀਨੇ 26 ਕੰਪਨੀਆਂ ਦੀ ਤਿਆਰ...
    • farming output
      12 ਸਾਲਾਂ 'ਚ ਦੁੱਗਣੀ ਹੋਈ ਖੇਤੀਬਾੜੀ ਤੋਂ ਆਮਦਨ, 29.49 ਲੱਖ ਕਰੋੜ ਤੱਕ ਪੁੱਜਾ...
    • indian stock exchange morgan stanley
      ਜੁਲਾਈ ਤੋਂ ਤੇਜ਼ੀ ਨਾਲ ਵਧੇਗਾ ਭਾਰਤੀ ਸ਼ੇਅਰ ਬਾਜ਼ਾਰ! Morgan Stanley ਨੇ ਕੀਤੀ...
    • pathankot litchi consignment qatar
      ਇੰਟਰਨੈਸ਼ਨਲ ਹੋਈ ਪਠਾਨਕੋਟ ਦੀ ਗੁਲਾਬ ਦੀ ਖ਼ੁਸ਼ਬੂ ਵਾਲੀ ਲੀਚੀ ! ਕਤਰ ਲਈ ਭੇਜੀ ਗਈ...
    • indian government bans direct import of these goods from bangladesh
      ਬੰਗਲਾਦੇਸ਼ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ, ਇਨ੍ਹਾਂ ਵਸਤੂਆਂ ਦੇ ਸਿੱਧੇ ਆਯਾਤ...
    • a ray of hope will arise among indian tea producers and exporters
      ਭਾਰਤੀ ਚਾਹ ਉਤਪਾਦਕਾਂ ਅਤੇ ਬਰਾਮਦਕਾਰਾਂ ’ਚ ਜਾਗੀ ਆਸ ਦੀ ਕਿਰਨ, ਅਗਲੇ ਕੁਝ ਹਫ਼ਤੇ...
    • big relief in cng and png prices consumer spending will decrease
      CNG ਅਤੇ PNG ਦੀਆਂ ਕੀਮਤਾਂ 'ਚ ਵੱਡੀ ਰਾਹਤ, ਖਪਤਕਾਰਾਂ ਦੇ ਖਰਚਿਆਂ 'ਚ ਆਵੇਗੀ ਕਮੀ
    • india us trade
      ਭਾਰਤ ਨਾਲ ਚੀਨ ਤੋਂ ਵੀ ਵੱਡੀ ਡੀਲ ਕਰੇਗਾ ਅਮਰੀਕਾ !
    • indo us trade
      ਭਾਰਤ ਨਾਲ ਖੁੱਲ੍ਹਾ ਵਪਾਰ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +