ਨਵੀਂ ਦਿੱਲੀ—ਅਸ਼ਵਨੀ ਲੋਹਾਨੀ ਨੂੰ ਰੇਲਵੇ ਬੋਰਡ ਦਾ ਚੇਅਰਮੈਨ ਬਣਾਉਣ ਤੋਂ ਬਾਅਦ ਰਾਜੀਵ ਬੰਸਲ ਨੂੰ ਏਅਰ ਇੰਡੀਆ ਦਾ ਚੇਅਰਮੈਨ ਬਣਾਇਆ ਗਿਆ। ਬੰਸਲ ਪੈਟਰੋਲੀਅਮ ਮੰਤਰਾਲੇ 'ਚ ਐਡੀਸ਼ਨਲ ਸਕੱਤਰ ਅਤੇ ਫਾਈਨੈਂਸ਼ੀਅਲ ਐਡਵਾਈਜ਼ਰ ਹਨ। ਇਸ ਤੋਂ ਪਹਿਲਾਂ ਬੰਸਲ ਆਈ. ਟੀ. ਐਂਡ ਇਲੈਕਟ੍ਰੋਨਿਕਸ ਮੰਤਰਾਲੇ 'ਚ ਡਿਜ਼ੀਟਲ ਪੇਮੈਂਟਸ ਇਲੈਕਟ੍ਰਾਸਿਟੀ ਰੈਗੂਲੇਟਰੀ ਕਮਿਸ਼ਨ 'ਚ ਸੈਕਰੇਟਰੀ, ਹੈਵੀ ਇੰਡਸਟਰੀਜ਼ ਵਿਭਾਗ 'ਚ ਜੁਆਇੰਟ ਸੈਕਰੇਟਰੀ ਅਤੇ ਸਿਵਿਲ ਐਵੀਏਸ਼ਨ ਮੰਤਰਾਲੇ 'ਚ ਡਾਇਰੈਕਟਰ ਵੀ ਰਹਿ ਚੁੱਕੇ ਹਨ। ਬੰਸਲ ਬੀ. ਐੱਚ. ਈ. ਐੱਲ., ਐੱਨ. ਏ. ਸੀ. ਆਈ. ਐੱਲ., ਏਲਾਇੰਸ ਏਅਰ ਅਤੇ ਐੱਚ. ਐੱਮ. ਟੀ. ਦੇ ਬੋਰਡ ਵੀ ਰਹਿ ਚੁੱਕੇ ਹਨ।
ਸੇਬੀ ਨੇ 3 ਇਕਾਈਆਂ 'ਤੇ 10 ਸਾਲ ਦੇ ਲਈ ਲਗਾਈ ਪਾਬੰਦੀ
NEXT STORY