ਨਵੀਂ ਦਿੱਲੀ—ਅੱਜ ਰੁਪਏ ਦੀ ਸ਼ੁਰੂਆਤ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਘੱਟ ਕੇ 65.30 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਕੱਲ੍ਹ ਵੀ ਦਿਨ ਦੇ ਕਾਰੋਬਾਰ ਡਾਲਰ ਦੇ ਮੁਕਾਬਲੇ ਰੁਪਏ 'ਚ ਕਾਫੀ ਕਮਜ਼ੋਰੀ ਆਈ ਸੀ ਅਤੇ ਇਕ ਡਾਲਰ ਦੀ ਕੀਮਤ 65.40 ਰੁਪਏ ਦੇ ਕੋਲ ਪਹੁੰਚ ਗਈ।
ਹਾਲਾਂਕਿ ਕੱਲ੍ਹ ਕਾਰੋਬਾਰ ਦੇ ਆਖਰੀ ਦੌਰ 'ਚ ਰੁਪਏ 'ਚ ਚੰਗੀ ਰਿਕਵਰੀ ਆਈ ਅਤੇ ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਵਧ ਕੇ 65.26 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੈਂਸੈਕਸ 34,200 ਦੇ ਪਾਰ, ਨਿਫਟੀ 10,500 ਦੇ ਨੇੜੇ
NEXT STORY