helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 01, 2025
ਪੰਜਾਬ ਤੋਂ ਦਿੱਲੀ ਜਾਣ ਵਾਲੇ ਲੱਖਾਂ ਵਾਹਨ ਚਾਲਕ...
ਪੰਜਾਬ ਦਾ ਇਹ ਪਿੰਡ ਐਲਾਨਿਆ ਗਿਆ 'ਡਰੱਗ ਫ੍ਰੀ'
ਯੂਜ਼ਰਸ ਨੂੰ ਵੱਡਾ ਝਟਕਾ, ਬੰਦ ਹੋਣ ਜਾ ਰਹੀ ਹੈ ਇਹ ਐਪ
ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ...
ਪੰਜਾਬ
ਮਨੋਰੰਜਨ
Photos
Videos
ਮੁੰਬਈ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜੀ ਹੈ। ਜਦੋਂ ਤੋਂ ਇਹ ਜੋੜੇ ਦਾ ਵਿਆਹ ਹੋਇਆ ਹੈ ਉਦੋਂ ਤੋਂ ਇਹ ਜੋੜਾ ਚਰਚਾ ’ਚ ਹੈ। ਕਪਲ ਨਾਲ ਜੁੜੀ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਜਲਦੀ ਵਾਇਰਲ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਕਰਨ ਕੁੰਦਰਾ ਨੇ ਸਮੁੰਦਰ ਵਿਚਕਾਰ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ, ਦੇਖੋ ਤਸਵੀਰਾਂ
ਤੁਹਾਨੂੰ ਦੱਸ ਦੇਈਏ ਫ਼ਰਾਹ ਖ਼ਾਨ ਨੇ ਇਕ ਪੋਸਟ ਸਾਂਝੀ ਕਰਕੇ ਇਸ਼ਾਰਾ ਕੀਤਾ ਹੈ ਕਿ ਕੈਟਰੀਨਾ ਅਤੇ ਵਿੱਕੀ ’ਚ ਕਿਸੇ ਦੀ ਐਂਟਰੀ ਹੋ ਗਈ ਹੈ। ਜਿਵੇਂ ਹੀ ਇਹ ਚਰਚਾ ਸੋਸ਼ਲ ਮੀਡੀਆ ’ਤੇ ਹੋਈ ਤਾਂ ਇਹ ਖ਼ਬਰ ਅੱਗ ਵਾਂਗ ਫੈ਼ਲ ਗਈ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸਲ ’ਚ ਇਹ ਮਾਮਲਾ ਕੀ ਹੈ।
ਦਰਅਸਲ ਕੋਰੀਓਗ੍ਰਾਫਰ-ਫ਼ਿਲਮ ਨਿਰਮਾਤਾ ਫ਼ਰਾਹ ਖ਼ਾਨ ਨੇ ਵਿੱਕੀ ਕੌਸ਼ਲ ਨਾਲ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮਾਫ਼ ਕਰਨਾ ਕੈਟਰੀਨਾ ਕੈਫ਼ ਵਿੱਕੀ ਕੌਸ਼ਲ ਨੂੰ ਕੋਈ ਹੋਰ ਮਿਲ ਗਈ ਹੈ। ਇਹ ਤਸਵੀਰ ਕਰੋਸ਼ੀਆ ਦੀ ਹੈ ਅਤੇ ਬੈਕਗ੍ਰਾਉਂਡ ’ਚ ਇਕ ਅਦਭੁਤ ਲੋਕੇਸ਼ਨ ਦਿਖਾਈ ਦੇ ਰਹੀ ਹੈ। ਇਨ੍ਹੀਂ ਦਿਨੀਂ ਵਿੱਕੀ ਅਤੇ ਫ਼ਰਾਹ ਕਰੋਸ਼ੀਆ ’ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਕੌਸ਼ਲ ਹਮੇਸ਼ਾ ਦੀ ਤਰ੍ਹਾਂ ਆਪਣੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ
ਫ਼ਰਾਹ ਦੀ ਇਹ ਪੋਸਟ ਨੂੰ ਦੇਖ ਕੇ ਕੈਟਰੀਨਾ ਨੇ ਲਿਖਿਆ ‘ਤੁਹਾਨੂੰ ਇਜਾਜ਼ਤ ਹੈ।’ ਇਸ ਦੇ ਨਾਲ ਹੀ ਕੈਟ ਨੇ ਲਾਲ ਰੰਗ ਦਾ ਦਿਲ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਵਿੱਕੀ ਨੇ ਫ਼ਰਾਹ ਦੀ ਇਹ ਪੋਸਟ ਸਾਂਝੀ ਕਰਦੇ ਲਿਖਿਆ ਕਿ ‘ਅਸੀਂ ਸਿਰਫ਼ ਚੰਗੇ ਦੋਸਤ ਹਾਂ।’
ਕੈਟਰੀਨਾ ਅਤੇ ਵਿੱਕੀ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’, ‘ਫ਼ੋਨ ਭੂਤ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ। ਇਸ ਦੇ ਇਲਾਵਾ ਉਹ ਵਿਜੇ ਸੇਤੂਪਤੀ ਨਾਲ ‘ਮੈਰੀ ਕ੍ਰਿਸਮਸ’ ’ਚ ਨਜ਼ਰ ਆਵੇਗੀ। ਵਿੱਕੀ ਕੌਸ਼ਲ ‘ਗੋਵਿੰਦ ਮੇਰਾ ਨਾਮ’, ‘ਦਿ ਗ੍ਰੇਟ ਇੰਡੀਅਨ ਫ਼ੈਮਲੀ’, ‘ਧੁਨਕੀ’ ਅਤੇ ਹੋਰ ਵੀ ਫ਼ਿਲਮਾਂ ’ਚ ਨਜ਼ਰ ਆਉਣਗੇ।
ਪ੍ਰੇਮੀ ਆਦਿਲ ਨਾਲ ਪੁਲਸ ਸਟੇਸ਼ਨ ਪਹੁੰਚੀ ਰਾਖੀ, ਰੋਂਦੇ ਹੋਏ ਸਾਬਕਾ ਪਤੀ 'ਤੇ ਲਗਾਏ ਗੰਭੀਰ ਦੋਸ਼ (ਵੀਡੀਓ)
Stories You May Like
ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਬਿਜਲੀ ਦਾ...
ਬੀਮਾਰ ਪੋਪ ਨੇ ਸ਼ਨੀਵਾਰ ਨੂੰ ਕੀਤਾ ਆਰਾਮ
ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੇਂਸਕੀ ਨੂੰ ਥੱਪੜ ਮਾਰਨ ਤੋਂ ਖ਼ੁਦ ਨੂੰ...
ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ...
ਯੂਟਿਊਬਰ Armaan Malik ਦੀ ਪਤਨੀ ਮੁੜ ਨਹੀਂ ਹੋਣਾ ਚਾਹੁੰਦੀ ਪ੍ਰੈਗਨੈਂਟ, ਖੋਲ੍ਹਿਆ...
ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ...
ਰੂਸ ਨੇ ਬੇਲਾਰੂਸ ਨਾਲ ਸੁਰੱਖਿਆ ਸਮਝੌਤੇ ਦੀ ਕੀਤੀ ਪੁਸ਼ਟੀ
ਟਰੰਪ ਅਤੇ ਜ਼ੇਲੇਂਸਕੀ ਵਿਚਾਲੇ ਬਹਿਸ ਮਗਰੋਂ ਕੈਨੇਡਾ ਨੇ ਯੂਕ੍ਰੇਨ ਨੂੰ ਮਦਦ ਦਾ...
ਮੀਕਾ ਸਿੰਘ ਹੈ ਇਸ ਸਟਾਰ ਦਾ ਭਗਤ, 50 ਲੱਖ ਦਾ ਦਿੱਤਾ ਸੀ ਤੋਹਫ਼ਾ
ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਓਂਟਾਰੀਓ ਅਸੈਂਬਲੀ ਚੋਣਾਂ 'ਚ ਦਰਜ ਕੀਤੀ...
ਹੈਰਾਨੀਜਨਕ! ਜਬਾੜੇ ਦੀ ਸਰਜਰੀ ਤੋਂ ਬਾਅਦ ਬਦਲ ਗਈ ਔਰਤ ਦੀ ਬੋਲੀ
ਮਾਈਕ੍ਰੋਸਾਫਟ ਦੀ ਮਈ 'ਚ Skype ਬੰਦ ਕਰਨ ਦੀ ਯੋਜਨਾ
ਮਸ਼ਹੂਰ ਗਾਇਕਾ ਦਾ X ਅਕਾਊਂਟ ਹੋਇਆ ਹੈਕ
ਆਸਮਾਨ 'ਚ ਮਹਿਲਾ ਸ਼ਕਤੀ : ਸਿਰਫ਼ ਔਰਤਾਂ ਦੀ ਟੀਮ ਕਰੇਗੀ ਪੁਲਾੜ ਦੀ ਯਾਤਰਾ
ਪੰਜਾਬ ਪੁਲਸ ਦਾ 'ਯੁੱਧ ਨਸ਼ੇ ਵਿਰੁੱਧ' ਅਭਿਆਨ ਜਾਰੀ, ਕਪੂਰਥਲਾ 'ਚ ਕੀਤੀ ਵੱਡੀ...
ਟਰੰਪ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਜ਼ਰਾਈਲ ਨੂੰ 3 ਬਿਲੀਅਨ ਡਾਲਰ ਦੇ ਹਥਿਆਰ ਵੇਚਣ...
ਮੈਟਾ ਦੀ ਵੱਡੀ ਕਾਰਵਾਈ, ਨੌਕਰੀ ਤੋਂ ਕੱਢੇ 20 ਕਰਮਚਾਰੀ
ਗੋਵਿੰਦਾ ਦੀ ਪਤਨੀ ਸੁਨੀਤਾ ਅਹੂਜਾ ਦਾ ਤਲਾਕ 'ਤੇ ਆਇਆ ਬਿਆਨ, ਕਿਹਾ ਮੈਨੂੰ....
Subscribe Now!